ਚਾਲੀ ਮੁਕਤੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਚਾਲੀ ਪਆਿਰੇ ਸੰਿਘ ਮੁੱਖ ਮੋਡ਼ ਗਏ।
ਗੁਰੂ ਗੋਬਿੰਦ ਸਿੰਘ ਜੀ ਤੋਂ ਵੱਖ ਹੋ ਗਏ।
ਚਾਲੀ ਸਿੰਘ ਗੁਰੂ ਜੀ ਨੂੰ ਪਠਿ ਦੇ ਗਏ।
ਰੁਸ ਗੁਰੂ ਨਾਲ ਲਖਿ ਵਦਾਵਾ ਦੇ ਗਏ।
ਟੁੱਟੀ ਮਾਤਾ ਭਾਗੋਂ ਗੰਢ ਜੋਡ਼ ਗਏ।
ਚਾਲੀਆਂ ਨੂੰ ਜਦੋਂ ਲਾਲਕਾਰ ਗਏ।
ਹੋਈ ਗਲ਼ਤੀ ਦਾ ਅਹਸਾਸ ਕਰਾ ਗਏ।
ਮਾਤਾਂ ਜੀ ਗੁਰੂ ਜੀ ਦੇ ਮੁਡ਼ ਲਡ਼ ਲਾ ਗਏ।
ਚਾਲੀ ਮੁਕਤੇ ਗੁਰੂ ਜੀ ਸਭ ਤੋਂ ਪਆਿਰੇ।
ਗੁਰੂ ਚੇਲਆਿਂ ਦਾ ਪਆਿਰ ਬਚਾ ਗਏ।
ਤਾਂਹੀਂ ਪਆਿਰੇ ਮੁਡ਼ ਗੁਰੂ ਕੋਲ ਆਗੇ।
ਗੁਰੂ ਜੀ ਨੇ ਸਭ ਗਲੇ ਨਾਲ ਲਾ ਲੇ।
ਸਤਵੰਿਦਰ 40 ਹੀ ਮੁਕਤੀ ਨੂੰ ਪਾਗੇ।
ਮੁਕਤਸਰ ਧਰਤੀ ਨੂੰ ਭਾਗ ਲਾਗੇ।
ਜੱਗ ਤੇ ਜੋਡ਼ ਮੇਲੇ ਸੰਗਤਾਂ ਲਈ ਲਾਗੇ।
ਸਭ ਕਹੋਂ ਧੰਨ ਗੁਰੂ ਨਾਨਕ ਜੀ ਨੇ
ਸਤਵਿੰਦਰ ਕੌਰ ਸੱਤੀ
ਕਰਤਾਰ ਦੇ ਤਾਂ ਲੋਕੋਂ ਰੰਗ ਨਆਿਰੇ ਨੇ।
ਹਿੰਦੂ ਸਿੱਖ ਇਸਾਈ ਸਭ ਦੇ ਸਾਂਝੇ ਨੇ।
ਸਤਗੁਰ ਤਾਂ ਜੀ ਸਭ ਨੂੰ ਪਆਿਰੇ ਨੇ।
ਗੁਰੂ ਨਾਨਕ ਜੀ ਮਨੀਕਰਨ ਆਏ ਨੇ।
ਬਾਲਾ, ਮਰਦਾਨਾ ਨੇ ਵੀ ਡੇਰੇ ਲਾਏ ਨੇ।
ਸੰਸਾਰ ਨੂੰ ਹੈਰਾਨ ਨਾਨਕ ਕਰ ਗਏ ਨੇ।
ਗੁਰੂ ਜੀ ਬਗੈਰ ਅੱਗ ਪਾਣੀ ਉਬਲਾਏ ਨੇ।
ਕਰ ਕਰਮਾਤ ਸੇਕ ਕੇ ਫੁੱਲਕੇ ਵੀ ਫੁਲਾਏ ਨੇ।
ਸਤਵੰਿਦਰ ਦੇਖੋਂ ਚੋਲਾਂ ਦੇ ਦੇਗੇ ਉਬਾਲੇ ਨੇ।
ਦੁਨੀਆਂ ਵਾਲੇ ਦਰਸ਼ਨ ਕਰਨ ਨੂੰ ਆਏ ਨੇ।
ਸਭ ਕਹੋਂ ਧੰਨ ਬਾਬਾ ਗੁਰੂ ਨਾਨਕ ਜੀ ਨੇ।
ਸੱਤੀ ਜੀ ਨੇ ਦੋਨੇ ਗੋਡੇ ਤੇ ਸੀਸ ਨਵਾਏ ਨੇ।
ਗੁਰੂ ਨਾਨਕ ਜੀ ਨੇ ਦੁਨੀਆਂ ਨੂੰ ਤਾਰਦੇ
ਸਤਵਿੰਦਰ ਕੌਰ ਸੱਤੀ
ਦੇਖ ਭਾਈ ਬਾਲਆਿ ਤੂੰ ਰੰਗ ਕਰਤਾਰ ਦੇ।
ਗੁਰੂ ਨਾਨਕ ਜੀ ਨੇ ਦੁਨੀਆਂ ਨੂੰ ਨੇ ਤਾਰਦੇ।
ਬਾਬਰ ਦੇ ਗੁਰੂ ਨੇ ਮਾਇਆ ਦੇ ਨਸ਼ੇ ਉਤਰਤੇ।
ਕੌਡੇ ਰਾਕਸ਼ ਹੁਣੀ ਗੁਰੂ ਨਾਨਕ ਜੀ ਨੇ ਤਾਰਤੇ।
ਮਾਲਕ ਭਾਗੋਂ ਦੀ ਰੋਟੀ ਵਚੋਂ ਰੱਤ ਨਕਾਲਤੇ।
ਭਾਈ ਲਾਲੋਂ ਦੀ ਰੋਟੀ ਵਚੋਂ ਦੁੱਧ ਦਖਾਲਤੇ।
ਲੋਕਾਂ ਨੂੰ ਠੱਗਣ ਵਾਲੇ ਸੱਜਣ ਪਆਿਰੇ ਬਣਾਤੇ।
ਸਤਵਿੰਦਰ ਤਾਂ ਨਾਨਕ ਜੀ ਦੇ ਦਵਾਨੇ ਬਣਾਤੇ।
ਸੱਚੀ ਧੁਰਕੀ ਬਾਣੀ ਦੇ ਮੱਿਠੇ ਸ਼ਬਦ ਨੇ ਉਚਾਰਤੇ।
ਸੱਤੀ ਤੋਂ ਗੁਰੂ ਨਾਨਕ ਜੀ ਤੇ ਜੰਿਦਗੀ ਨੇ ਵਾਰਤੇ।
ਦੇਖ ਭਾਈ ਬਾਲਿਆ ਤੂੰ ਰੰਗ ਕਰਤਾਰ ਦੇ।
ਗੁਰੂ ਨਾਨਕ ਜੀ ਨੇ ਦੁਨੀਆਂ ਨੂੰ ਨੇ ਤਾਰਦੇ।

Comments

Popular Posts