ਸਰਸੰਗਮ


ਮੇਰੀ ਲਗਤਾ ਹੈ ਜਿੰਦ ਜਾਨ ਸੇ ਪਿਆਰਾ ਰੇਡੀਓ ਸਰਸੰਗਮ।
ਚਲਤਾਂ ਹੈ ਘਰ -ਘਰ, ਦੇਸ ਪ੍ਰਦੇਸ ਮੇ ਰੇਡੀਓ ਸਰਸੰਗਮ
ਇੰਟਰਨੈਂਟ ਪੇ ਦੁਨੀਆਂ ਕੀ ਅਵਾਜ਼ ਕੈਲਗਰੀ ਕਾ ਰੇਡੀਓ ਸਰਸੰਗਮ।
ਦੁਨੀਆਂ ਭਰ ਮੇ ਸਾਤੇ ਦਿਨ ਹੀ
24 ਘੰਟੇ ਸੁਨੀਏ ਰੇਡੀਓ ਸਰਸੰਗਮ
ਹਮਾਰਾ ਸਭ ਸੇ ਪਿਆਰਾ
ਨਜ਼ਦੀਕੀ ਦੋਸਤ ਹੈ ਰੇਡੀਓ ਸਰਸੰਗਮ
ਪੰਜਾਬੀ ਲਈ ਸ਼ਾਨ ਤੇ ਮਾਣ ਹੈ ਸਾਡਾ ਆਪਣਾਂ ਪੰਜਾਬੀ ਰੇਡੀਓ ਸਰਸੰਗਮ।

ਪੂਰੀ ਟੀਮ ਦੇ ਸਾਥ ਕਲਦੀਪ ਵੀਰ ਜੀ ਚਲਾਉਂਦੇ ਨੇ ਰੇਡੀਓ ਸਰਸੰਗਮ

ਮੈਂ ਕਿਹਾ ਜੀ ਹਰ ਕਮਰੇ ਵਿੱਚ ਰੇਡੀਓ ਰੱਖਦੋ।

ਸਰਸੰਗਮ ਰੇਡੀਓ ਦਾ ਸਟੇਸ਼ਨ ਔਨ ਕਰਦੋ।

ਰੇਡੀਓ ਦੀ ਅਵਾਜ਼ ਊਚੀ ਭੋਰਾ ਹੋਰ ਕਰਦੋ।

ਸਰਸੰਗਮ
ਸੁਣਨ ਨੂੰ ਸਤਵਿੰਦਰ ਨੂੰ ਹੁਣ ਕੱਲੀ ਨੂੰ ਛੱਡਦੋ।


ਦੁਨੀਆਂ ਭਰ ਦੀਆਂ ਖ਼ਬਰਾਂ ਰੇਡੀਓ ਸਰਸੰਗਮ ਉਤੇ ਸੁਣੀਏ।

ਸੁਭਾਂ ਸ਼ਾਮ ਹੁੰਦੀ ਹੈ ਗੁਰਬਾਣੀ ਦੀ ਮਿੱਠੀ ਬੀਚਾਰ ਸੁਣੀਏ।

ਪਿਆਰੇ ਹੋਸਟਾਂ ਦੀ ਅਵਾਜ਼ ਵਿਪਾਰਕ ਸੰਦੇਸ਼ ਸੁਣੀਏ।

ਸੱਤੀ ਸੈਟਰਡੇ ਸੰਡੇ ਨਾਈਟ ਨੂੰ ਸ਼ਇਰੋਂ
-ਸ਼ਇਰੀ ਨੁੰ ਸੁਣੀਏ।


ਲਾਈਵ ਸ਼ੋ ਵੀਕ ਐਡ ਰੇਡੀਓ ਸਰਸੰਗਮ ਤੇ ਉਤੇ ਸੁਨੀਏ।

ਜਿਤੇ ਜਾਂਦੇ ਇਨਾਮਾਂ ਦੀ ਲਿਸਟ ਰੇਡੀਓ ਸਰਸੰਗਮ ਤੇ ਉਤੇ ਸੁਣੀਏ।

Comments

Popular Posts