ਬਹਾਰ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
   
ਜਬ ਜਬ ਆਪ ਆਏ, ਬਹਾਰ ਲਾਏ।
ਆਪ ਕੀ ਮੁਲਾਕਾਤ, ਦਿਵਾਨਾਂ ਬਨਾਏ।
ਬਹਾਰ ਆਨੇ ਸੇ, ਠੰਡਕ ਪੜ੍ਹ ਜਾਏ।
ਹਮ ਆਪ ਕੀ, ਕਿਆ ਸਿਫਤ ਸੁਨਏ।
ਆਪ ਕੀ ਸੂਰਤ, ਬਹਾਰੋ ਕੋ ਮਾਤ ਪਾਏ।
ਆਪ ਗੁਲਾਬ ਕੀ ਤਰ੍ਹਾਂ,  ਮੁਸਕਾਈ ਜਾਏ।
ਜਬ ਆਪ ਜਾਏ, ਤੋਂ ਬਹਾਰ ਚੱਲੀ ਜਾਏ।
ਹਮਾਰੀ ਜਿੰਦਗੀ ਮੇ, ਸ਼ਨਾਟਾਂ ਛਾਂ ਜਾਏ।
ਜੈਸੇ ਬਰਸਾਤ ਬਰਸੇ, ਬਹਾਰ ਆ ਜਾਏ।
ਬੰਸਤ ਕੇ ਬਆਦ ਹੀ, ਬਹਾਰ ਆਏ।
ਬੰਸਤ ਹਰਿਆਲੀ, ਚਾਰੋਂ ਤਰਫ਼ ਲਾਏ।
ਲਾਲ ਔਰ ਰੰਗੋ ਕੇ, ਫੂਲ ਖਿੱਲ ਜਾਏ।
ਬਹਾਰ ਦੇਖ ਕਰ ਮਨ, ਗੁਦ-ਗੁਦਏਂ।
ਜਿੰਦਗੀ ਮੇਂ ਖੁਸ਼ੀਆਂ, ਬਹਾਰ ਖਿੱਲ ਜਾਏ।
ਹਰ ਦਿਲ ਕੋ, ਪਿਆਰ ਕਰਨਾ ਆ ਜਾਏ।
ਹਮੇ ਦਿਲ ਸੇ, ਹੱਸਨਾ ਖੇਲਨਾ ਆ ਜਾਏ।
ਸੱਬ ਦੁਨੀਆ, ਸਤਵਿੰਦਰ ਕੀ ਬੱਨ ਜਾਏ।

ਕੁੜੀਆ ਦੀ, ਤੀਆਂ ਵਿੱਚ ਡਾਰ ਆਈ ਏ।
ਗਿੱਧੇ ਦੇ ਵਿੱਚ, ਤਾਜ਼ੀ ਰੌਣਕ ਆਈ ਏ।  
ਇਕ ਇਕ ਨੇ,ਬਾਂਹ ਕੱਢ ਬੋਲੀ ਪਾਈ ਏ।
ਚਹਿਰਿਆ ਤੇ, ਖੁਸ਼ੀ ਤੇ ਰੌਣਕ ਆਈ ਏ।
ਹਰ ਘਰ, ਖਸ਼ੀਆ ਦੀ ਬਹਾਰ ਆਏ ਏ।

ਦਿਲ ਨੂੰ, ਤੰਦਰੁਸਤ ਰੱਖੋ।
ਮਨ ਵੀ, ਸਦਾ ਖੁਸ਼ ਰੱਖੋ ।
ਦੁਨੀਆ ਦੀ, ਪ੍ਰਵਾਹ ਨਾਂ ਕਰੋ।
ਸਦਾ ਜਿੰਦਗੀ, ਕਾ ਅੰਨਦ ਲਓ।


ਬੱਚਪਨ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਬੱਚਪਨ ਮੇ ਬੱਚੋਂ ਕਾ, ਮੂੰਹ ਮਾਂ-ਬਾਪ  ਚੂੰਮਤੇ ਹੈ।
ਬੱਚਪਨਾ ਕਹਿ ਸਭੀ, ਸ਼ਾਰਰਤੇ ਮੁਆਫ਼ ਕਰਤੇ ਹੈ।

ਬੱਚਪਨ ਕੀਆ, ਸਹੇਲੀਆ ਨੇ ਕੱਭ ਮਿਲਨਾ।
ਲੰਘਿਆਂ ਬੱਚਪਨ, ਵਾਪਸ ਨਹੀਂ ਮਿਲਨਾ।
ਬੱਚੋ ਕੇ ਬੱਚਪਨ ਕਾ, ਧਿਆਨ ਰੱਖਨਾ।
ਮਾਂ-ਬਾਪ ਸੇ, ਜੋ ਬਚਪਨ ਮੇ ਹੈ ਸਿੱਖਨਾ।
ਬੜੇ ਹੋਨੇ ਪੇ, ਉਮਰ ਭਰ ਕਾਮ ਹੈ ਆਨਾ।
ਬੜੋ ਸੇ ਮੱਹੁਬੱਤ, ਸਹਿਨਸੀਲਤਾ ਸਿੱਖਨਾ।

ਬੱਚਪਨ ਵਿੱਚ, ਨੰਗੇ ਪੈਰੀ ਘੁੰਮਣਾ।
ਬੱਚਪਨ ਵਿੱਚ, ਬੀਹੀ ਵਿੱਚ ਖੇਡਣਾ।
ਰੌਡ ਪਾ ਕੇ, ਸਹੇਲੀਆਂ ਵਿੱਚੋ ਪੁਗਣਾ।
ਬਚਪੱਨ ਨਹੀਂ, ਹੁਣ ਫਿਰ ਲੱਭਣਾ।
ਬੱਚਪਨ ਅਨਮੋਲ, ਹੀਰਾ ਨੀਂ ਲੱਭਣਾ।
ਦਾਦੀ ਮਾਂ ਦੀ, ਬੁਕਲ ਬੈਠਣਾ।
ਦਾਦੇ ਕੋਲੋ ਨਿੱਤ, ਬਾਤਾ ਨੂੰ ਸੁੱਨਣਾ।
ਬੱਚਪਨ ਨੂੰ ਦਿਲ ਵਿੱਚ, ਸਾਭ ਰੱਖਣਾ।  
ਰੱਬਾ ਮੇਰਿਆਂ, ਤੂੰ ਮੇਰਾ ਬੱਚਪਨ ਮੋੜ।
ਬਹੁਤੀਆ ਸਿਣਪਾ ਦੀ, ਨਹੀਂ ਮੈਨੂੰ ਲੋੜ।
ਬਚਪੱਨ ਗੁਜ਼ਰਿਆ, ਆਪਣਿਆਂ ਦੇ ਕੋਲ।
ਜੁਆਨੀ ਵਿਚ ਕਿੱਤਾ, ਬੇਗਾਨਿਆਂ ਦੇ ਕੋਲ।
ਚਹੁੰਦੇ ਨਹੀਂ ਨਿਭਾਉਣੇ, ਟੁਟੇ ਰਿਸ਼ਤੇ ਹੋਰ।
ਸਤਵਿੰਦਰ ਨੂੰ ਤੇਰੇ, ਪਿਆਰ ਦੀ ਹੀ ਲੋੜ।
ਆਪਣੇ ਬੱਚਪਨ ਨੂੰ ਨੀਂ, ਕਦੇ ਭੁੱਲ ਜਾਈਦਾ।
ਬੱਚਪਨ ਦਿਆ ਸੁਪਨਿਆ ਨੂੰ, ਪੂਰਾ ਕਰੀਦਾ।
ਬੱਚਪਨ ਦੀਆ, ਰੀਝਾ ਦਾ ਨੀ ਗੱਲਾ ਘੁੱਟੀਦਾ।
ਸੱਭ ਨੂੰ ਬੱਚਪਨਾ ਹੀ, ਤਾਂ ਪਿਆਰਾ ਲੱਗਦਾ।
ਬਚਪੱਨ ਨੂੰ ਰੱਜ ਕੇ, ਜੀਅ ਭਰਕੇ ਜੀਅ ਲਾ।
ਸੁੱਖਾਂ ਦਾਂ ਸਮਾਂ, ਮੁੜਕੇ ਨਹੀਂ ਹੱਥ ਲੱਗਦਾ।
     
ਜਿੰਦਗੀ
- ਸਤਵਿੰਦਰ ਕੌਰ ਸੱਤੀ (ਕੈਲਗਰੀ
ਜਿੰਦਗੀ ਆਗੇ, ਚਲਨੇ ਕਾ ਨਾਮ ਹੈ।
ਠੋਕਰੋ ਨੇ ਤੋਂ, ਜਿੰਦਗੀ ਮੇ ਆਨਾ ਹੈ।
ਮੁਸ਼ਕਲੋ ਦੇਖ ਕਰ, ਮੁਸਕਾਨਾ ਹੈ।
ਦੁੱਖ ਸੁੱਖ ਦੋਂਨੋ ਕੋ, ਗਲੇ ਲਗਾਨਾ ਹੈ।
ਜਿੰਦਗੀ ਦਾ ਨਹੀਂ, ਜਕੀਨ ਕਰੀਦਾ।
ਜਿੰਦਗੀ ਦਾ ਭਰੋਸਾ, ਨਹੀਂ ਪਲ ਦਾ।
ਜਿੰਦਗੀ ਇੱਕ ਦਿਨ, ਮੁੱਕ ਜਾਣੀ ਆ।
ਜਿਦਗੀ ਵਿੱਚ, ਚੰਗ੍ਹਾਂ ਕੰਮ ਕਰੀਦਾ।
ਪਤੀ ਪਤਨੀ ਦਾ ਸਾਥ, ਜਿੰਦਗੀ ਦਾ।
ਰਿਸ਼ਤਿਆ ਨੂੰ ਨੀਂ, ਵਿਚਕਾਰ ਛੱਡੀਦਾ।
ਜਿੰਦਗੀ ਮੁੱਕਣ ਪਿਛੋਂ, ਫਿਰ ਕੀ ਹੁੰਦਾ।
ਰੱਬ ਕਿਸੇ ਨੂੰ ਭੇਤ, ਨਹੀਂ ਹੈ ਦਿੰਦਾ।

ਜਿੰਦਗੀਆਂ ਨਾਲ, ਨਹੀਂ ਖੇਡੀਦਾ।
ਜਿਉਂਦਿਆ ਦਾ ਨਹੀਂ, ਗ਼ਲ਼ਾਂ ਘੁਟੀਦਾ।
ਜਿੰਦਗੀਆ ਵਿੱਚ, ਰੱਬ ਆਪ ਵੱਸਦਾ।
ਰੱਬ ਦਾ ਕਦੇ ਨਹੀਂ, ਸ਼ਰੀਕ ਬਣੀਦਾ।
ਕਿਸੇ ਜਿੰਦਗੀ ਦਾ, ਨਹੀਂ ਮੁੱਲ ਲਾਈਦਾ।
ਜਿੰਦਗੀ ਬਹੁਤ, ਅਨਮੋਲ ਜਾਨ ਆ।
ਜਿੰਦਗੀ ਦਾ ਸ਼ੂਰੂਆਤ, ਨਰਕ ਆ।
ਸਤਵਿੰਦਰ ਨਰਕ ਤੋਂ ,ਮਸਾਂ ਛੁੱਟੀ ਆ।
ਜੱਗ ਵਾਲੇ ਨਰਕ ਨੂੰ, ਸੱਮਝਦੇ ਮਜ਼ਾ।
ਜਾਣ ਬੁੱਝਕੇ, ਧੰਦਿਆਂ ਵਿੱਚ ਫਸੀ ਜਾ।
ਜਿੰਦਗੀ 84 ਲੱਖ, ਉਮਰਾਂ ਦੀ ਸਜਾਂ।
ਰੱਬਾ ਤੂੰ ਦੁਨੀਆਂ ਤੋਂ, ਛੇਤੀ ਲੈ ਛੱਡਾ।        


ਮੇਰੇ ਜਾਨਾ ਜਾਨੂੰ
ਜਾਨਾ,

ਮੇਰਾ ਦਿਲ ਹੈ, ਆਪਕਾ ਦਿਵਾਨਾ।
ਆਪ ਹਮੇ, ਛੋਡ ਕਰ, ਕਹੀ ਮੱਤ ਜਾਨਾ।
ਜਾਨੂੰ ਜਾਨਾ ਹੈ ਤੋਂ ਜਾ, ਮੈਂ ਨੇ ਪਿਛੇ ਨਹੀਂ ਆਨਾ।
ਜਾਨ ਆਪ ਕੋ ਹੀ ਲੋਟ ਕਰ, ਪੜੇਗਾ ਆਨਾ।

ਜਾਨਾ, ਤੂੰ ਜਾਨਾ, ਕਹਿ ਕੇ ਮੇਰੀ ਜਾਨ ਕੱਢ ਲੈਨਾ ਏ।
ਜਾਨੂੰ ਕਰ ਚੁਸਤ ਚਲਾਕੀ, ਮੇਰੀ ਜਾਨ ਮੋਹ ਲੈਨਾ ਏ।

ਜਾਨਾਂ ਅਸੀਂ ਤੇਰੇ ਹੋਰ, ਨਖਰੇ ਨਹੀਂ ਉਠਾ ਸਕਦੇ।
ਤੇਰੀ ਖੁਸ਼ਮਦੀ ਹੋਰ, ਬਹੁਤੀ ਨਹੀਂ ਕਰ ਸਕਦੇ।
ਜਾਨ ਅੱਜ, ਰਸੋਈ ਦੇ ਕੰਮ ਅੱਧੋ ਅੱਧ  ਕਰਦੇ।
ਜਾਨੂੰ ਅੱਜ ਤੂੰ ਕੋਈ, ਵੇਲੇ ਸਿਰ ਸਬਜੀ ਧਰਦੇ।

ਹਾੜਾ ਵੇ ਜਾਨਾ, ਤੁਸੀਂ ਕਦੇ ਹੱਸਿਆ ਕਰੋ।
ਜਾਨੂੰ ਸਾਨੂੰ ਦੇਖ, ਘੂਰੀ ਨਾਂ ਵੱਟਿਆ ਕਰੋ।
ਮੱਥੇ ਦੀਆਂ ਤੇਉੜੀਆਂ, ਨਾਂ ਕੱਸਿਆਂ ਕਰੋ
ਸਾਡੀ ਫਤਿਹ ਦਾ, ਜੁਆਬ ਦੇ ਦਿਆ ਕਰੋ।

ਜਾਨੂੰ ਜਾਨਾ ਜਾਨਾ ਕਹੀ ਜਾਦੇ ਓ, ਇੱਕ ਦਿਨ ਹੈ ਚਲੇ ਜਾਨਾ।
ਕਿਧਰ ਨੂੰ ਜਾਨਾ ਹਰ ਕੋਈ ਸੋਚਦਾ, ਨਰਕ ਕੋਈ ਨੀਂ ਲੋਚਦਾ।
ਹਰ ਕੋਈ ਕਹੇ ਉਥੇ ਜਾਨਾ, ਜਿਥੇ ਅੱਗੇ ਹੈ ਬੈਕੁਠ ਸੋਹਾਨਾ।
ਬੈਕੁਠ ਕਿਸੇ ਨੇ ਨਾਂ ਦੇਖਿਆ, ਦੁਨੀਆ ਤੇ ਪਵੇਗਾ ਫਿਰ ਆਨਾ।  

ਦੋਸਤੀ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਦੋਸਤੀ ਕੇ ਨਾਂਮ ਪੇ, ਬਚਨ ਦੀਜੇਏ।
ਦੋਸਤ ਮੇਰਾ ਕਹਿਨਾਂ, ਮਾਨ ਲੀਜੀਏ।
ਦੋਸਤੀ ਹਮ ਸੇ, ਉਮਰ ਭਰ ਕੀਜੀਏ।
ਦੋਸਤੀ ਕਾ ਹਾਥ, ਅਬ ਆਗੇ ਕੀਜੀਏ।
ਦੋਸਤੀ ਪੇ, ਸਮਾਈਲ ਦੇ ਹੀ ਦੀਜੀਏ।
ਹਮੇ ਆਪਨਾ ਦੋਸਤ, ਮਾਨ ਹੀ ਲੀਜੀਏ।

ਦੋਸਤੀ ਮਜ਼ਾ, ਭੀ ਦੇਤੀ ਹੈ।
ਦੋਸਤੀ ਪਿਆਰ, ਦੇਤੀ ਹੈ।
ਦੋਸਤੀ ਹੀ, ਦਗਾ ਦੇਤੀ ਹੈ।
ਦੋਸਤੀ ਜਾਨ, ਭੀ ਦੇਤੀ ਹੈ।

ਦੋਸਤੀ ਦੋਸਤੋ ਕੀ, ਜਾਨ ਭੀ ਲੇ ਲੇਤੀ ਹੈ।
ਦੋਸਤੀ ਦੋਸਤੋ ਪੇ, ਕੁਰਬਾਨ ਭੀ ਹੋਤੀ ਹੈ।
ਦੋਸਤੀ ਦੁਸ਼ਮਨ ਕੋ, ਹਰ ਰਾਜ ਬਤਾ ਦੇਤੀ ਹੈ।
ਦੋਸਤੀ ਜਿੰਦਗੀ ਕਾ, ਹਰ ਬੋਝ ਉਠਾਂ ਲੇਤੀ ਹੈ।

ਦੋਸਤ ਨੂੰ ਮੇਰਾ ਦਿਲ, ਨਿੱਤ ਹੈ ਭਾਲਦਾ।
ਦੋਸਤੀ ਦਾ ਕੋਈ ਵੀ, ਨਹੀਂ ਮੁੱਲ ਲੱਭਦਾ।
ਦੋਸਤ ਨੂੰ ਜੀਅ ਮੇਰਾ, ਦੇਖਣ ਨੂੰ ਕਰਦਾ।
ਦੋਸਤ ਕੋਲ ਜਾਣ ਨੂੰ, ਰੱਸੇ ਹੈ ਤੜਾਉਦਾ।
ਦੋਸਤ ਸੰਗ ਸਮੇਂ ਦਾ ਪੱਤਾਂ ਨਹੀਂ ਲੱਗਦਾ।
ਸਮਾਂ ਰੋਕ ਲੈਣ ਨੂੰ, ਜੀਅ ਮੇਰਾ ਕਰਦਾ।
ਦੋਸਤ ਤਾਂ ਮਨ ਨੂੰ, ਬਹੁਤ ਚੰਗ੍ਹਾਂ ਲੱਗਦਾ।
ਦੋਸਤ ਹੀ ਜਾਨ ਤੋਂ, ਪਿਅਰਾ ਮੈਨੂੰ ਲੱਗਦਾ।
ਦੋਸਤ ਦੀਆਂ ਗੱਲਾਂ, ਸੁਣੱਨ ਨੂੰ ਮਨ ਕਰਦਾ।
ਦੋਸਤ ਦੇ ਗਲੇ, ਮਿਲਣ ਨੂੰ ਦਿਲ ਕਰਦਾ।
ਦੋਸਤ ਤਾਂ ਸਦਾ, ਠੱਗੀ ਲਾਉਣ ਨੂੰ ਫਿਰਦਾ।
ਦੋਸਤ ਮੇਰਾ ਭੇਤ ਲੈ ਕੇ, ਸਾਡੇ ਹੀ ਦਿਲ ਦਾ।
ਦੋਸਤ ਹੀ ਜਾ ਕੇ, ਸਾਡੇ ਦੁਸ਼ਮਣਾ ਨੂੰ ਦੱਸਦਾ।
ਦੋਸਤਾ ਦੋਸਤ ਦੇ ਨਾਲ, ਦਗਾ ਨਹੀਂ ਕਰੀਦਾ।
ਦੋਸਤਾ ਵੇ ਦੁਸ਼ਮਣ ਦੇ, ਨਾਲ ਨਹੀਂ ਮਿਲੀਂ ਦਾ।
ਦੋਸਤਾ ਤੂੰ ਭਾਵੇ ਮੇਰਾ ਹੁਣ ਦੁਸ਼ਮਣ ਬੱਣਜਾ।
ਦੋਸਤਾਂ ਵੇ ਤੂੰ ਸਾਡਾ, ਪੱਕਾ ਦੋਸਤ ਬਣਜਾ।
ਦੋਸਤਾਂ ਵੇ ਤੂੰ ਅੱਜ, ਸਾਡੇ ਮੁਹਰੇ ਬੈਠਜਾਂ।
ਤੇਰੀ ਹਰ ਗੱਲ ਹੈ, ਮੇਰਾ ਮਨ ਸਵੀਕਾਰਦਾ।
ਦੋਸਤਾ ਸਭ ਤੋਂ ਪਿਆਰਾ, ਤੂੰ ਹੈ ਸਾਨੂੰ ਲਗਦਾ।
ਦੋਸਤ ਤੇ ਅੱਖਾਂ ਬੰਦ ਕਰ, ਜਕੀਨ ਕਰੀਦਾ।
ਦੋਸਤ ਤੋਂ ਉਹਲਾਂ ਨਹੀਂ ਹੁੰਦਾ, ਕਿਸੇ ਗੱਲ ਦਾ।
ਭਾਵੇ ਸਤੀ ਦਾ ਦਿਲ ਕੱਢਕੇ, ਤਲੀ ਤੇ ਰੱਖਲਾ।
ਆਪਣੀ ਦੋਸਤੀ ਪੱਕੀ, ਕੋਈ ਨੀਂ ਤੋੜ ਸਕਦਾ।
ਤੂੰ ਕਰਲੀ ਜਕੀਨ, ਸਤਵਿੰਦਰ ਦੀ ਗੱਲ ਦਾ।
ਦੋਸਤ ਤੂੰ ਭਾਵੇ, ਸਾਡੇ ਭੇਤ ਲੋਕਾਂ ਨੂੰ ਦਸੀ ਜਾਂ।
ਸਾਡੇ ਸਾਰੇ ਦੇ ਪੜਦੇ, ਹੋਰਾਂ ਕੋਲ ਫੋਲੀ ਜਾਂ।
ਦੋਸਤਾ ਹੋਰਾਂ ਦੀ, ਹਾਂ ਵਿੱਚ ਹਾਮੀ ਭਰੀ ਜਾਂ।
ਦੋਸਤਾ ਮੇਰਾ ਤੇਰੇ ਬਿੰਨ੍ਹਾਂ, ਕੋਈ ਹੋਰ ਨਾਂ।
ਭਾਵੇ ਸਾਨੂੰ ਤੂੰ, ਬਦਨਾਮ ਨਿੱਤ ਕਰੀ ਜਾਂ।
ਅਸੀਂ ਤਾਂ ਡੋਰੀ, ਉਸ ਤੇ ਰੱਬ ਤੇ ਸਿੱਟੀ ਆਂ।
ਸੱਦੀ ਅੱਧੀ ਰਾਤੋਂ, ਦੋਸਤ ਤੂੰ ਅਸੀਂ ਹਾਜ਼ਰ ਆ।
ਦੋਸਤਾ ਅਸੀਂ ਸੱਚੀਂ,ਤੈਨੂੰ ਆਪਣੀ ਜਾਨ ਦੇਣੀ ਆਂ।
ਸਾਵਨ
- ਸਤਵਿੰਦਰ ਕੌਰ ਸੱਤੀ (ਕੈਲਗਰੀ) -

ਸਾਵਨ ਕੇ ਮਹੀਨੇ, ਵਾਰਸ ਖੂਬ ਹੋਤੀ ਹੈ।
ਵਾਰਸ ਸੇ ਧਰਤੀ ਮਾਂ, ਖੂਬ ਨਹਾਂਤੀ ਹੈ।
ਧਰਤੀ ਪਾਨੀ ਸੰਗ, ਨਿਖਰ ਕੇ ਹਰੀ ਹੋਤੀ ਹੈ।
ਹਮ ਸਭ ਕੇ ਲੀਏ, ਅਨਾਜ ਪੈਦਾ ਕਰਤੀ ਹੈ।
ਪਾਣੀ ਪਿਤਾ, ਧਰਤੀ ਮਾਂ, ਬਾਣੀ ਕਹਿਤੀ ਹੈ।
ਬਿਨ੍ਹਾਂ ਪਾਣੀ ਮਰਜੂ, ਸਤਵਿੰਦਰ ਕਹਤੀ ਹੈ।
ਪਾਨੀ ਸੇ ਜੀਅ ਜੰਤ ਕੋ, ਖੁਸ਼ੀ ਮਿਲਤੀ ਹੈ।

ਸਾਵਨ ਨੇ ਪਾਣੀ ਨਾਲ, ਜਲ ਥਲ ਕਰਿਆ।
ਸਾਵਨ ਨੇ ਮੀਹ ਨਾਲ, ਚਿਕੜ ਕਰਿਆ।
ਸਾਵਨ ਨੇ ਮੋਰਾ ਨੂੰ, ਅੱਜ ਖੂਬ ਨੱਚਾਇਆ।
ਚੀੜੀਆਂ ਨੇ ਲੁਕ ਛਿਪ ਕੇ, ਸਮਾਂ ਲੰਘਾਇਆ।
ਫ਼ਸਲ ਨੂੰ ਰੱਬ ਨੇ, ਆਪੇ ਪਾਣੀ ਦੇ ਲਾਇਆ।
ਫ਼ਸਲਾਂ ਲਹਿਰਾਂ ਹਰਿਆਂ ਕੇ, ਝੂਮਣ ਲਾਇਆ।
ਸਾਵਨ ਨੇ ਕਿਸਾਨਾ ਨੂੰ ਹੈ, ਵੇਹਲੇ ਬੈਠਾਇਆ।
ਚਾਰੇ ਪਾਸੇ ਬਨਸਪਤੀ ਨੂੰ, ਹਰਾ ਰੰਗ ਕਰਿਆ।
ਹਰਆਲੀ ਦੇਖ ਕੇ, ਮਨ ਖੁੱਸ਼ੀ ਵਿੱਚ ਨੱਚਿਆ।
ਸਾਰੇ ਲੋਕਾਂ ਦਾ ਮਨ, ਬਾਗੋਬਾਗ ਹੋ ਕੇ ਹੋ ਗਿਆ।
ਹਰਆਲੀ ਦਾ ਰੰਗ, ਕੁਦਰਤੀ ਰੱਬ ਦੀ ਦੇਣ ਆ।
ਰੱਬਾ ਧਰਤੀ ਨੂੰ, ਹੋਰ ਬਹੁਤ ਪਾਣੀ ਦੀ ਲੋੜ ਆ।
ਸਾਵਨ ਰੱਬ ਦੀ ਮੇਹਰ ਨਾਲ, ਤੂੰ ਵਰੀ ਜਾ।
ਜੀਵ, ਜੰਤੂਆ ਤੇ ਮੇਹਰ ਵਰਤਾਈ ਜਾ।
ਰੱਬਾ ਧਰਤੀ ਨੂੰ, ਹੋਰ ਪਾਣੀ ਦੇਈ ਜਾਂ।
ਰੱਬਾ ਧਰਤੀ ਦਾ ਸੋਕਾ, ਦੂਰ ਦੇ ਭੱਜਾ।
ਰੱਬਾ ਰੱਬਾ ਨਿੱਤ, ਮੀਂਹ ਕਣੀਂ ਪਾਈ ਜਾ।
ਸ਼ਕਾਇਤ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਆਪ ਕੀ ਅਵਾਜ਼ ਸੁੰਨ ਕਰ, ਕੋਈ ਸਕਾæਇਤ ਹੀ ਨਹੀਂ ਰਹੀ।
ਆਪ ਕੀ ਅਵਾਜ਼ ਜੈਸੀ, ਕਿਸੀ ਔਰ ਕੀ ਅਵਾਜ਼ ਹੈ ਹੀ ਨਹੀਂ।
ਜੈਸੇ ਦੂਧ ਮੇਂ ਮਿਸਰੀ ਸੇ ਬੀ, ਮਿੱਠੀ ਗੁੜ ਕੀ ਡਲੀ ਹੈ ਘੁੱਲੀ।
ਸਤਵਿੰਦਰ ਤੋਂ ਆਪ ਕੇ ਸ਼ਬਦ, ਸੁਨਤੇ ਹੀ ਸੁਨਤੇ ਚਲੀ ਗਈ।

ਸਕਾæਇਤ ਅਪਨੋ ਸੇ ਕਰਤੇ ਹੈ, ਗੈਰੋ ਸੇ ਨਹੀਂ।
ਧੋਖਾਂ ਅਪਨੇ ਹੀ ਕਰਤੇ ਹੈ, ਕਭੀ ਗੈਰ ਨਹੀਂ।
ਭੇਤ ਆਪਨੇ ਹੀ ਜਾਨਤੇ ਹੈ, ਗੋਰੇ ਪਾਸ ਫੁਰਸਤ ਨਹੀਂ
ਪਿਆਰ ਆਪਨੇ ਹੀ ਕਰਤੇ ਹੈ, ਗੈਰ ਤੋਂ ਪਹਿਨਤੇ ਨਹੀਂ।

ਸ਼ਿਕਵਾ-ਸਕਾæਇਤ ਕਿਸ ਸੇ ਕਰਤੇ ਹੈ।
ਕਿਸ ਕੋ ਆਪਨਾ ਦਿਲਦਾਰ ਕਹਿਤੇ ਹੈ।
ਮੱਤਲੱਬ ਤੱਕ ਇੱਕ ਦੂਸਰੇ ਸੇ ਜੁੜਤੇ ਹੈ।
ਫਿਰ ਤੋਂ ਭਗਵਾਨ ਕੋ ਬੀ ਭੂਲ ਜਾਤੇ ਹੈ।
ਦਿਵਦਿਵਾਨੇ ਹੀ ਜੀਅ ਜਾਨ ਲੇਤੇ ਹੈ,  ਦਿਵਾਨਗੀ ਸੇ ਮਾਰ ਦੇਤੇ ਹੈ।
ਜੋ ਸਭ ਕੋ ਜੀਵਨ ਦਾਨ ਦੇਤਾ ਹੈ, ਉਸ ਕੋ ਭਗਵਾਨ ਕਹਤੇ ਹੈ।
ਹਮ ਤੋਂ ਦਿਵਾਨੇ ਹੈ ਮੀਡੀਆ ਕੇ, ਸੰਗਮ ਕਰਾਂ ਦੇਤੇ ਹੈ ਆਪ ਸਭਕਾ।
ਦਿਵਾਨੇ ਹੈ ਕੰਮਪੀਟਰ ਕੇ, ਇੰਟਰਨਿਟ ਫ਼ਾਸਲਾ ਮਿਟਾ ਦੇਤਾ ਹੈ ਦੂਰੀ ਕਾ।

ਦੁਨੀਆਂ ਵਾਲੇ ਉਸੇ ਪਾਗਲ ਕਹਿਤੇ ਹੈ, ਦਿਵਾਨਾ ਹੈ ਜੋ ਪਿਆਰ ਕਾ।
ਭਗਵਾਨ ਪਿਆਰ ਕਰਨੇ ਕੋ ਕਹਿਤੇ ਹੈ, ਕਿਆ ਕਰੇ ਦੁਨੀਆਂ ਵਾਲੋ ਕਾ।
ਹਮ ਤੋਂ ਪਿਆਰ ਕੇ ਗੀਤ ਗਾਤੇ ਹੈ, ਮੇਰਾ ਮਨ ਤੋਂ ਹੈ ਦਿਵਾਨਾ ਆਪਕਾ।
ਦੁਨੀਆਂ ਵਾਲੇ ਸਭ ਪਿਆਰ ਕਰਤੇ ਹੈ, ਹਰ ਕੋਈ ਦਿਵਾਨਾ ਹੈ ਮਹਿਬੂਬ ਕਾ।

ਹਮ ਤੋਂ ਉਸ ਕੇ ਪਗਲੇ ਦਿਵਾਨੇ ਹੈ, ਦਿਵਾਨਾ ਹੈ ਜੋ ਸਭਕਾ।
ਬੋ ਬੀ ਕਿਆਂ ਖੂਬ ਸੂਰਤੀ ਦੇਤਾ ਹੈ, ਸ਼ੁਕਰ ਹੈ ਉਸ ਰੱਬ ਕਾ।
ਹਮ ਤੋਂ ਆਪਕੇ ਵੀ ਦਿਵਾਨੇ ਹੈ, ਜੱਬ ਸੇ ਚੇਹਰਾ ਦੇਖਾ ਆਪਕਾ
ਸਤਵਿੰਦਰ ਕੋ ਦਿਵਾਨਾ ਬੱਣਾ ਦੇਤਾ ਹੈ, ਚੁਪਕੇ ਸੇ ਦੇਖਨਾ ਆਪਕਾ।

ਮੁੱਹਬੱਤ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਮੁੱਹਬੱਤ ਹੈ, ਤੋਂ ਦੁਨੀਆਂ ਹੈ।
ਹਮੇ ਦੁਨੀਆ ਸੇ, ਮੁੱਹਬੱਤ ਹੈ।
ਦੁਨੀਆਂ ਬਨਾਨੇ ਵਾਲਾ, ਕਮਾਲ ਹੈ।
ਸਭ ਸੇ ਛੁੱਪਕੇ, ਮੁੱਹਬੱਤ ਕਰਤਾ ਹੈ।

ਮੇਰੇ ਮਹਿਬੂਬ ਨੇ, ਮੁੱਖੜੇ ਤੋਂ ਪੱਲਾ ਚੱਕਤਾ।
ਕਹਿੰਦਾ, ਸੰਗਣ ਸੰਗਾਉਣ ਦਾ, ਛੱਡ ਖਹਿੜਾ।
ਮੁਹਬੱਤ ਉਤੇ ਕੋਈ, ਸ਼ੇਅਰ ਲਿਖ ਕੇ ਸੁਣਾ।
ਮੁਹਬੱਤ ਦਾ ਪਿਆਰਾ, ਮਿੱਠਾ ਗੀਤ ਗੁਣ ਗੁਣਾ।

ਦਿਲ ਸੋਹਣੇ ਜਿੰਨ੍ਹਾਂ ਦੇ, ਮੁਹਬੱਤਾ ਕਰਦੇ ਨੇ।
ਮੁਹਬੱਤਾਂ ਵਾਲੇ, ਪਿਆਰ ਸੁੱਚਾਂ ਵੰਡਦੇ ਨੇ।
ਸਤਵਿਦਰ ਤੋਂ, ਮੁਹਬੱਤ ਦੇ ਗਾਣੇ ਸੁਣਦੇ ਨੇ
ਦੁਨੀਆਂ ਵਾਲੇ, ਸਾਰੇ ਹੈ ਬਹੁਤ ਪਿਆਰੇ ਨੇ।

ਪਿਆਰ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਮਾਂ ਪਿਆਰਾ ਸ਼ਬਦ, ਸੱਭ ਸੇ ਸੁੱਚਾ ਹੈ।
ਮਾਂ ਜੈਸਾ ਨਾਂ, ਕੋਈ ਅੋਰ ਦੂਸਰਾ ਹੈ।
ਮਾਂ ਸ਼ਬਦ ਬੱਚਾ, ਪਹਿਲੇ ਕਹਿਤਾ ਹੈ।
ਮਾਂ ਬਾਪ ਸੇ ਖੂਬ, ਪਿਆਰ ਮਿਲਤਾ ਹੈ।

ਪੰਜਾਬੀ ਮਾਂ ਬੋਲੀ ਦੇ, ਸ਼ਬਦਾ ਨਾਲ ਹੀ ਪਿਆਰ ਕਰੀਏ।
ਪੰਜਾਬੀ ਮਾਂ ਬੋਲੀ ਦੇ, ਸ਼ਬਦਾਂ ਵਿੱਚ ਸ਼ੇਅਰ ਹੀ ਲਿਖੀਏ।
ਧਰਤੀ ਮਾਂ ਤੇ ਜਨਮ ਦਾਤੀ, ਮਾਂ ਨੂੰ ਖੂਬ ਪਿਆਰ ਕਰੀਏ।
ਹਰ ਦਿਨ ਮਦਰ ਡੇ ਵਾਂਗ, ਮਾਂ ਦੀ ਗੋਂਦ ਦਾ ਨਿਘ ਮਾਣੀਏ।
ਮਾਂ ਸ਼ਬਦ ਸਭ ਤੋਂ ਪਹਿਲਾਂ ਸੀ, ਸੱਭ ਨੇ ਦੁਨੀਆਂ ਤੇ ਬੋਲਿਆਂ।
ਮਾਂ ਨੂੰ ਤੋਤਲੇ ਬੋਲਾਂ ਨੇ, ਪਿਆਰ ਨਾਲ ਸੀ ਸੱਚੀ ਮੋਹ ਲਿਆਂ।
ਸਤਵਿੰਦਰ ਨੇ ਸੀ ਜਦੋਂ, ਪਹਿਲੀ ਵਾਰ ਮਾਂਮਾਂ ਨੂੰ ਬੋਲਿਇਆ।
ਹੈਪੀ ਮਦਰ ਡੇ ਦੁਨੀਆਂ ਦੀ, ਹਰ ਔਰਤ ਨੂੰ ਕਹਿੰਦੇ ਆ।

ਰੱਬ ਤਂੋ ਇਕੋ ਹੀ, ਉਮੰਗ ਮੰਗਦੇ।
ਸਦਾ ਰਹੋ ਤੁਸੀਂ, ਹੱਸਦੇ ਖੇਡਦੇ।
ਰਹੋਂ ਲੰਬੀਆਂ, ਉਮਰਾਂ ਮਾਣਦੇ।
ਦਿਵਾਲੀ ਦੀਆਂ, ਮੁਬਾਰਕਾਂ ਦਿਦੇ।
ਦਿਵਾਲੀ ਨੂੰ, ਖ਼ਾਸ ਨਹੀਂ ਮੰਗਦੇ।
ਸੂਟ ਨਾਲ ਦੀਆਂ, ਚੂੜੀਆ ਲੈਂਦੇ।
ਗਲ਼ੇ ਨੂੰ ਰਾਣੀ ਹਾਰ, ਮੈਨੂੰ ਲੈਂਦੇ।
ਰਹਿੱਣ ਲਈ, ਮਹਿਲ ਬਣਵਾਂਦੇ।
ਕੀ ਰਹਿ ਗਿਆ, ਬੈਠੇ ਸੋਚਦੇ।
ਦਰਸ਼ਨਾਂ ਨਾਲ, ਧੰਨ ਧੰਨ ਕਰਦੇ।
ਤੂੰ ਉਮੰਗਾਂ, ਪੂਰੀਆਂ ਕਰ ਅੱੜਿਆ।
ਪੁੱਤਰ ਹੋਵੇ, ਮੇਰਾ ਘੋੜੀ ਚੱੜਿਆ।
ਗੁਣਾਂ ਵਾਲੀ, ਵਹੁਟੀ ਘਰ ਲਿਆ।
ਜਿAੁਂਦੇ ਜੀਅ, ਪੋਤੇ-ਪੋਤੀਂ ਦਿਖਾ।
ਸੋਨੇ ਦੇ ਚਮਚੇ ਨਾਲ, ਦੁੱਧ ਪਿਆ।
ਖਸ਼ੀਆ ਨਾਲ ਰਹੇ, ਵਹਿੜਾ ਭਰਿਆ।
ਸਤਵਿੰਦਰ ਤੂੰ, ਮਿੱਠਾਂ ਦੇ ਗੀਤ ਸੁੱਣਾਂ।
ਰੱਬਾ ਤੇਰੀ, ਰੱਜਾ ਵਿਚ ਚੱੜ੍ਹਦੀ ਕਲਾ।

ਉਮੰਗਾਂ ਨਾਂ ਬਹੁਤੀਆਂ, ਮੰਗਿਆਂ ਕਰੋ।
ਸਦਾ ਰੱਬ ਦਾ ਸੁæਕਰ, ਕਰਿਆਂ ਕਰੋ।
ਰੁੱਖੀ ਮਿਸੀ ਵਿੱਚ,ੋ ਅੰਨਦ ਲਿਆਂ ਕਰੋ।
ਨਿਮਰਤਾਂ ਗਰੀਬੀ, ਵਿੱਚ ਰਿਹਾ ਕਰੋ।
ਬਹਾਰ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
 
ਜਬ ਜਬ ਆਪ ਆਏ, ਬਹਾਰ ਲਾਏ।
ਆਪ ਕੀ ਮੁਲਾਕਾਤ, ਦਿਵਾਨਾਂ ਬਨਾਏ।
ਬਹਾਰ ਆਨੇ ਸੇ, ਠੰਡਕ ਪੜ੍ਹ ਜਾਏ।
ਹਮ ਆਪ ਕੀ, ਕਿਆ ਸਿਫਤ ਸੁਨਏ।
ਆਪ ਕੀ ਸੂਰਤ, ਬਹਾਰੋ ਕੋ ਮਾਤ ਪਾਏ।
ਆਪ ਗੁਲਾਬ ਕੀ ਤਰ੍ਹਾਂ,  ਮੁਸਕਾਈ ਜਾਏ।
ਜਬ ਆਪ ਜਾਏ, ਤੋਂ ਬਹਾਰ ਚੱਲੀ ਜਾਏ।
ਹਮਾਰੀ ਜਿੰਦਗੀ ਮੇ, ਸ਼ਨਾਟਾਂ ਛਾਂ ਜਾਏ।
ਜੈਸੇ ਬਰਸਾਤ ਬਰਸੇ, ਬਹਾਰ ਆ ਜਾਏ।
ਬੰਸਤ ਕੇ ਬਆਦ ਹੀ, ਬਹਾਰ ਆਏ।
ਬੰਸਤ ਹਰਿਆਲੀ, ਚਾਰੋਂ ਤਰਫ਼ ਲਾਏ।
ਲਾਲ ਔਰ ਰੰਗੋ ਕੇ, ਫੂਲ ਖਿੱਲ ਜਾਏ।
ਬਹਾਰ ਦੇਖ ਕਰ ਮਨ, ਗੁਦ-ਗੁਦਏਂ।
ਜਿੰਦਗੀ ਮੇਂ ਖੁਸ਼ੀਆਂ, ਬਹਾਰ ਖਿੱਲ ਜਾਏ।
ਹਰ ਦਿਲ ਕੋ, ਪਿਆਰ ਕਰਨਾ ਆ ਜਾਏ।
ਹਮੇ ਦਿਲ ਸੇ, ਹੱਸਨਾ ਖੇਲਨਾ ਆ ਜਾਏ।
ਸੱਬ ਦੁਨੀਆ, ਸਤਵਿੰਦਰ ਕੀ ਬੱਨ ਜਾਏ।

ਕੁੜੀਆ ਦੀ, ਤੀਆਂ ਵਿੱਚ ਡਾਰ ਆਈ ਏ।
ਗਿੱਧੇ ਦੇ ਵਿੱਚ, ਤਾਜ਼ੀ ਰੌਣਕ ਆਈ ਏ।  
ਇਕ ਇਕ ਨੇ,ਬਾਂਹ ਕੱਢ ਬੋਲੀ ਪਾਈ ਏ।
ਚਹਿਰਿਆ ਤੇ, ਖੁਸ਼ੀ ਤੇ ਰੌਣਕ ਆਈ ਏ।
ਹਰ ਘਰ, ਖਸ਼ੀਆ ਦੀ ਬਹਾਰ ਆਏ ਏ।

ਦਿਲ ਨੂੰ, ਤੰਦਰੁਸਤ ਰੱਖੋ।
ਮਨ ਵੀ, ਸਦਾ ਖੁਸ਼ ਰੱਖੋ ।
ਦੁਨੀਆ ਦੀ, ਪ੍ਰਵਾਹ ਨਾਂ ਕਰੋ।
ਸਦਾ ਜਿੰਦਗੀ, ਕਾ ਅੰਨਦ ਲਓ।

ਬੱਚਪਨ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਬੱਚਪਨ ਮੇ ਬੱਚੋਂ ਕਾ, ਮੂੰਹ ਮਾਂ-ਬਾਪ  ਚੂੰਮਤੇ ਹੈ।
ਬੱਚਪਨਾ ਕਹਿ ਸਭੀ, ਸ਼ਾਰਰਤੇ ਮੁਆਫ਼ ਕਰਤੇ ਹੈ।

ਬੱਚਪਨ ਕੀਆ, ਸਹੇਲੀਆ ਨੇ ਕੱਭ ਮਿਲਨਾ।
ਲੰਘਿਆਂ ਬੱਚਪਨ, ਵਾਪਸ ਨਹੀਂ ਮਿਲਨਾ।
ਬੱਚੋ ਕੇ ਬੱਚਪਨ ਕਾ, ਧਿਆਨ ਰੱਖਨਾ।
ਮਾਂ-ਬਾਪ ਸੇ, ਜੋ ਬਚਪਨ ਮੇ ਹੈ ਸਿੱਖਨਾ।
ਬੜੇ ਹੋਨੇ ਪੇ, ਉਮਰ ਭਰ ਕਾਮ ਹੈ ਆਨਾ।
ਬੜੋ ਸੇ ਮੱਹੁਬੱਤ, ਸਹਿਨਸੀਲਤਾ ਸਿੱਖਨਾ।

ਬੱਚਪਨ ਵਿੱਚ, ਨੰਗੇ ਪੈਰੀ ਘੁੰਮਣਾ।
ਬੱਚਪਨ ਵਿੱਚ, ਬੀਹੀ ਵਿੱਚ ਖੇਡਣਾ।
ਰੌਡ ਪਾ ਕੇ, ਸਹੇਲੀਆਂ ਵਿੱਚੋ ਪੁਗਣਾ।
ਬਚਪੱਨ ਨਹੀਂ, ਹੁਣ ਫਿਰ ਲੱਭਣਾ।
ਬੱਚਪਨ ਅਨਮੋਲ, ਹੀਰਾ ਨੀਂ ਲੱਭਣਾ।
ਦਾਦੀ ਮਾਂ ਦੀ, ਬੁਕਲ ਬੈਠਣਾ।
ਦਾਦੇ ਕੋਲੋ ਨਿੱਤ, ਬਾਤਾ ਨੂੰ ਸੁੱਨਣਾ।
ਬੱਚਪਨ ਨੂੰ ਦਿਲ ਵਿੱਚ, ਸਾਭ ਰੱਖਣਾ।  
ਰੱਬਾ ਮੇਰਿਆਂ, ਤੂੰ ਮੇਰਾ ਬੱਚਪਨ ਮੋੜ।
ਬਹੁਤੀਆ ਸਿਣਪਾ ਦੀ, ਨਹੀਂ ਮੈਨੂੰ ਲੋੜ।
ਬਚਪੱਨ ਗੁਜ਼ਰਿਆ, ਆਪਣਿਆਂ ਦੇ ਕੋਲ।
ਜੁਆਨੀ ਵਿਚ ਕਿੱਤਾ, ਬੇਗਾਨਿਆਂ ਦੇ ਕੋਲ।
ਚਹੁੰਦੇ ਨਹੀਂ ਨਿਭਾਉਣੇ, ਟੁਟੇ ਰਿਸ਼ਤੇ ਹੋਰ।
ਸਤਵਿੰਦਰ ਨੂੰ ਤੇਰੇ, ਪਿਆਰ ਦੀ ਹੀ ਲੋੜ।
ਆਪਣੇ ਬੱਚਪਨ ਨੂੰ ਨੀਂ, ਕਦੇ ਭੁੱਲ ਜਾਈਦਾ।
ਬੱਚਪਨ ਦਿਆ ਸੁਪਨਿਆ ਨੂੰ, ਪੂਰਾ ਕਰੀਦਾ।
ਬੱਚਪਨ ਦੀਆ, ਰੀਝਾ ਦਾ ਨੀ ਗੱਲਾ ਘੁੱਟੀਦਾ।
ਸੱਭ ਨੂੰ ਬੱਚਪਨਾ ਹੀ, ਤਾਂ ਪਿਆਰਾ ਲੱਗਦਾ।
ਬਚਪੱਨ ਨੂੰ ਰੱਜ ਕੇ, ਜੀਅ ਭਰਕੇ ਜੀਅ ਲਾ।
ਸੁੱਖਾਂ ਦਾਂ ਸਮਾਂ, ਮੁੜਕੇ ਨਹੀਂ ਹੱਥ ਲੱਗਦਾ।
       ਜਿੰਦਗੀ
- ਸਤਵਿੰਦਰ ਕੌਰ ਸੱਤੀ (ਕੈਲਗਰੀ) -

ਜਿੰਦਗੀ ਆਗੇ, ਚਲਨੇ ਕਾ ਨਾਮ ਹੈ।
ਠੋਕਰੋ ਨੇ ਤੋਂ, ਜਿੰਦਗੀ ਮੇ ਆਨਾ ਹੈ।
ਮੁਸ਼ਕਲੋ ਦੇਖ ਕਰ, ਮੁਸਕਾਨਾ ਹੈ।
ਦੁੱਖ ਸੁੱਖ ਦਂੋਨੋ ਕੋ, ਗਲੇ ਲਗਾਨਾ ਹੈ।
ਜਿੰਦਗੀ ਦਾ ਨਹੀਂ, ਜਕੀਨ ਕਰੀਦਾ।
ਜਿੰਦਗੀ ਦਾ ਭਰੋਸਾ, ਨਹੀਂ ਪਲ ਦਾ।
ਜਿੰਦਗੀ ਇੱਕ ਦਿਨ, ਮੁੱਕ ਜਾਣੀ ਆ।
ਜਿਦਗੀ ਵਿੱਚ, ਚੰਗ੍ਹਾਂ ਕੰਮ ਕਰੀਦਾ।
ਪਤੀ ਪਤਨੀ ਦਾ ਸਾਥ, ਜਿੰਦਗੀ ਦਾ।
ਰਿਸ਼ਤਿਆ ਨੂੰ ਨੀਂ, ਵਿਚਕਾਰ ਛੱਡੀਦਾ।
ਜਿੰਦਗੀ ਮੁੱਕਣ ਪਿਛਂੋ, ਫਿਰ ਕੀ ਹੁੰਦਾ।
ਰੱਬ ਕਿਸੇ ਨੂੰ ਭੇਤ, ਨਹੀਂ ਹੈ ਦਿੰਦਾ।

ਜਿੰਦਗੀਆਂ ਨਾਲ, ਨਹੀਂ ਖੇਡੀਦਾ।
ਜਿਉਂਦਿਆ ਦਾ ਨਹੀਂ, ਗ਼ਲ਼ਾਂ ਘੁਟੀਦਾ।
ਜਿੰਦਗੀਆ ਵਿੱਚ, ਰੱਬ ਆਪ ਵੱਸਦਾ।
ਰੱਬ ਦਾ ਕਦੇ ਨਹੀਂ, ਸ਼ਰੀਕ ਬਣੀਦਾ।
ਕਿਸੇ ਜਿੰਦਗੀ ਦਾ, ਨਹੀਂ ਮੁੱਲ ਲਾਈਦਾ।
ਜਿੰਦਗੀ ਬਹੁਤ, ਅਨਮੋਲ ਜਾਨ ਆ।
ਜਿੰਦਗੀ ਦਾ ਸ਼ੂਰੂਆਤ, ਨਰਕ ਆ।
ਸਤਵਿੰਦਰ ਨਰਕ ਤੋਂ ,ਮਸਾਂ ਛੁੱਟੀ ਆ।
ਜੱਗ ਵਾਲੇ ਨਰਕ ਨੂੰ, ਸੱਮਝਦੇ ਮਜ਼ਾ।
ਜਾਣ ਬੁੱਝਕੇ, ਧੰਦਿਆਂ ਵਿੱਚ ਫਸੀ ਜਾ।
ਜਿੰਦਗੀ 84 ਲੱਖ, ਉਮਰਾਂ ਦੀ ਸਜਾਂ।
ਰੱਬਾ ਤੂੰ ਦੁਨੀਆਂ ਤੋਂ, ਛੇਤੀ ਲੈ ਛੱਡਾ।        

  ਵਾਧਾ
- ਸਤਵਿੰਦਰ ਕੌਰ ਸੱਤੀ (ਕੈਲਗਰੀ) -

ਆਜਾ ਦੋਂਨੋ, ਵਾਧਾਂ ਕਰੇ ਸਜਨਾਂ।
ਹਮਨੇ ਸੰਗ ਸੰਗ, ਜੀਨਾ ਹੈ ਮਰਨਾ।
ਮੈਨੇ ਦੁਨੀਆ ਸੇ, ਕਿਆ ਲੇਨਾ।
ਤੂੰ ਮੇਰੀ ਜਿੰਦਗੀ ਕਾ, ਹੈ ਗਹਿਨਾ।
ਮੈਨੇ ਤੇਰੇ ਬਿੰਨ, ਘੜੀ ਨਾ ਜੀਨਾ।
ਮੈਂ ਜੀਅ ਕਰ ਕਿਆ, ਹੈ ਕਰਨਾ।
ਪਿਆਰ ਕਰਨੇ ਕਾ, ਵਾਧਾ ਕਰਨਾ।
ਮੈਂ ਨੇ ਆਪਕੇ, ਗਲੇ ਹੈ ਲਗਨਾ।

ਪਿਆਰ ਵਾਟਨੇ ਕਾ, ਵਾਦਾ ਕਰੇ।
ਕਿਸੇ ਕੋ ਹਸਾਨੇ ਕਾ, ਵਾਦਾ ਕਰੇ।
ਜਾਨ ਬਚਾਉਨੇ ਕਾ, ਵਾਦਾ ਕਰੇ।
ਅੋਗੁਨ ਡੱਕਨੇ ਕਾ, ਵਾਦਾ ਕਰੇ।
ਸਤਕਾਰ ਕਰਨੇ ਕਾ, ਵਾਧਾ ਕਰੇ।
ਬੇਟੀਓ ਕੋ, ਜੀਵਨ ਦਾਨ  ਕਰੇ।
ਅੱਛੀ ਸੋਚ ਸੋਚਨੇ ਕਾ, ਵਾਦਾ ਕਰੇ।
ਮਾੜੀ ਸੋਚ ਛੋਡਨੇ ਕਾ, ਵਾਦਾ ਕਰੇ।
ਅੱਛੇ ਇਨਸਾਨ, ਭਗਵਾਨ ਬਨਾਂ ਦੇ।


ਯਾਰਾਂ ਦੇ ਵਾਦੇ, ਕੱਚੇ ਨਹੀਂ ਹੁੰਦੇ।
ਨਿਭਾਉਣ ਲਈ, ਵਾਦੇ ਕਰੀਦੇ।
ਵਾਦਿਆ ਵਿੱਚ, ਬਹਾਨੇ ਨਹੀਂ ਲਾਉਂਦੇ।
ਵਾਦੇ ਕਰਨ ਵਾਲੇ, ਜਾਨ ਦੀ ਬਾਜੀ ਲਾਉਂਦੇ।

ਅੱਖਾਂ ਤੇਰੀਆਂ, ਵਾਦੇ ਸਾਡੇ ਨਾਲ ਕਰਦੀਆਂ।
ਵਾਦਿਆ ਦੀਆਂ, ਜ਼ੀਜ਼ੀਰਾ ਵਿੱਚ ਬੰਨਦੀਆ।
ਅੱਖਾਂ ਨਹੀਂ ਵਾਦੇ, ਝੂਠੇ ਕਰਦੀਆ।
ਦਿਲ ਦੀਆਂ ਗੱਲਾਂ, ਅੱਖਾਂ ਦੱਸਦੀਆ।
ਪਿਆਰ ਦੀ ਜ਼ੁਬਾਨ, ਅੱਖਾਂ ਬੋਲਦੀਆ।
ਅੱਖਾਂ, ਅੱਖਾਂ ਤੇ ਜਕੀਨ ਕਰਦੀਆ।

                     
ਜ਼ਾਮਨਾ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਜ਼ਮਾਨੇ ਤੋਂ ਚੋਰੀ, ਤੇਰੀ ਮੇਰੀ ਮੁਲਾਕਾਤ ਹੋਗੀ।
ਜ਼ਾਮਨੇ ਤੋਂ ਬੱਚ ਕੇ, ਤੇਰੀ ਮੇਰੀ ਅੱਖ ਲੜ ਗਈ।
ਫਿਰ ਵੀ ਲਾਲਾ ਲਾਲਾ, ਜ਼ਮਾਨੇ ਵਿੱਚ ਹੋ ਗਈ।
ਚੰਦਰੇ ਜ਼ਮਾਨੇ ਦੇ ਤਾਂ, ਢਿੱਡ ਪੀੜ ਹੋ ਗਈ।
ਮਖਿਆਂ ਜੀ ਜ਼ਮਾਨੇ ਨੂੰ, ਸਿਰ ਦਰਦੀ ਹੋ ਗਈ।
ਪਿਆਰ ਅਸੀਂ ਕੀਤਾ, ਤਕਲੀਫ਼ ਜ਼ਮਾਨੇ ਨੂੰ ਹੋ ਗਈ।
ਸਾਰੇ ਜ਼ਮਾਨੇ ਦੀ ਨੀਂਦ, ਕਿਉਂ ਹਰਾਮ ਹੋ ਗਈ।
ਸਤਵਿੰਦਰ ਆਪ ਸੁਖ ਚੈਨ ਦੀ, ਨੀਂਦ ਸੌ ਗਈ।

ਜੋ ਇਸ਼ਕ ਕਰਤੇ ਹੈ, ਜ਼ਮਾਨੇ ਸੇ ਨਾਂ ਡਰਤੇ ਹੈ।
ਭੋ ਤੋਂ ਜ਼ਮਾਨੇ ਕੋ, ਠੋਕਰ ਮਾਰ ਜਾਤੇ ਹੈ।
ਆਸ਼ਕ ਜ਼ਮਾਨੇ ਕੀ, ਨਾ ਪਰਵਾਹ ਕਰਤੇ ਹੈ।
ਆਸ਼ਕ ਤੋਂ ਇਸ਼ਕ ਕੀ, ਮੰਜ਼ਲ ਪਾ ਜਾਤੇ ਹੈ।
ਜੋ ਜ਼ਮਾਨੇ ਕੀ ਠੋਕਰ ਸੇ, ਚਟਾਨ ਬਨਤੇ ਹੈ।
ਭੋ ਹਰ ਮੁਸ਼ਕਲ ਅਸਾਨੀ ਸੇ, ਜੀਤ ਲੇਤੇ ਹੈ।
ਆਸ਼ਕ ਜ਼ਮਾਨੇ ਸੇ ਲੜਨਾ, ਸੀਂਖ ਜਾਤੇ ਹੈ।
ਸੱਤੀ ਆਸ਼ਕ ਹੱਕੋਂ ਕੀ ਰਾਖੀ, ਖ਼ੁਦ ਕਰਤੇ ਹੈ।
            ਡਰ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਜ਼ਮਾਨਾ ਮਾੜਾ, ਕੁੜੀਏ ਡਰੀਏ।
ਪੈਰ ਸਭੰਲ, ਸੰਭਲ ਕੇ ਧਰੀਏ।
ਜ਼ਮਾਨੇ ਕੋਲੋ, ਡਰ ਕੇ ਰਹੀਏ।
ਲੋਕਾਂ ਦੀਆਂ, ਨਜ਼ਰਾਂ ਤੋਂ ਬੱਚੀਏ।
ਤਾਂ ਹੀ ਮਾਂਪੇ,ਧੀਆਂ ਜੱਮਣੋ ਹੱਟਗੇ।
ਇੱਜ਼ਤਦਾਰ, ਜ਼ਮਾਨੇ ਤੋਂ ਡਰਦੇ।
ਮਾੜੇ ਬੰਦੇ ਨੇ, ਤੱਕੜੇ ਤੋਂ ਡਰਦੇ।
ਲੁੱਚੇæ ਜ਼ਮਾਨੇ ਨੂੰ, ਗੰਦਲਾਂ ਕਰਦੇ।
ਜੋ ਨੇ ਦਾਜ ਦੇ ਭੁੱਖੇ, ਦਾਜ ਮੰਗਦੇ।
ਨੱਕ ਨਕੇਲ, ਇੰਨ੍ਹਾਂ ਦੇ ਪਾਉਂਦੇਂ।
ਫੜ ਕੇ ਕਨੂੰਨ ਦੇ, ਹਵਾਲੇ ਕਰਦੇ।
ਇੱਜ਼ਤਾਂ ਆਪਣੀਆਂ, ਬਚਾAੁਂਦੇ।

ਯਾਰਾਂ ਵੇ, ਕਿਸੇ ਕੋਲੋ ਨਾ ਡਰ।
ਨਵੇਂ ਸਾਲ ਦਾ, ਜੱਸ਼ਨ ਖੂਬ ਕਰ।
ਜੋ ਵੀ ਕਰਨਾ, ਬੇਡਰ ਹੋ ਕੇ ਕਰ।
ਡਰਨ ਡਰਾਉਨ, ਵਾਲਿਆਂ ਤੋਂ ਬੱਚ।
ਡਰਨ ਦੀ ਨਹੀਂ, ਲੋੜ ਜੇ ਬੋਲੇ ਸੱਚ।
ਡਰ ਡਰ ਕ,ੇ ਤੂੰ ਯਾਰਾਂ ਦਿਨ ਨਾ ਕੱਟ।
ਡਰ ਇੱਕ ਬਿਮਾਰੀ, ਡਰ ਕੋਲੋ ਬੱਚ।
ਡਰ ਕੋਲੋ ਭੱਜ, ਪਿੱਛੇ ਮੁੜਕੇ ਨਾਂ ਤੱਕ।
ਸਤਵਿੰਦਰ ਡਰ ਨੂੰ, ਹੋਲੀਡੇ ਤੇ ਘੱਲ।

ਜੇ ਏਕ ਦਿਨ, ਮਰਨਾ ਹੈ।
ਮੌਤ ਸੇ ਕਿਆ, ਡਰਨਾ ਹੈ।
ਤੋਂ ਮੌਤ ਕਾ, ਡਰ ਕਿਆ।
ਡਰ ਕੋ ਦੇ, ਮਨ ਸੇ ਬੱਗਾ।
ਦੁਨੀਆ ਕਾ, ਲੇ ਲੈ ਮਜ਼ਾ।
ਮੋਤ ਕਾ ਦਿਨ, ਨਿਚੱਤ ਹੈ।

ਸਤਵਿੰਦਰ ਡੈਡੀ ਦੀਆਂ, ਅੱਖਾਂ ਡਰਾਉਂਦੀਆ ਨੇ।
ਮਹਿਬੂਬ ਦੀਆਂ ਅੱਖਾਂ, ਪਿਆਰ ਸਿਖਾਉਂਦੀਆਂ ਨੇ।ਾਨਾ

ਸਾਨੂੰ ਦਿਵਾਨਾ ਬੱਣਾ ਜਾਣ ਵਾਲਿਓ, ਤੁਹਾਡਾ ਧੰਨਵਾਦ ਕਰੀਏ।
ਸੋਹਿਣਾ ਮੂਖੜਾ ਦਿਖਾਉਣ ਵਾਲਿਓ, ਤੁਹਾਨੂੰ ਸਲਾਮ ਕਰੀਏ।
ਸਾਡੀ ਜਿੰਦਗੀ ਬੱਦਲ ਦੇਣ ਵਾਲਿਓ, ਤੁਹਾਨੂੰ ਰੱਬ ਮੰਨੀਏ।
ਦਿਵਾਨਗੀ ਦੀ ਮਸਤੀ ਦੇਣ ਵਾਲਿਓ, ਤੁਹਾਡਾ ਸ਼ੁਕਰ ਕਰੀਏ।

Comments

Popular Posts