ਵਿਛੜਨਾਂ



ਆਪਸੇ ਮਿਲਣੇ ਕਾ ਸ਼ੌਕ ਹਮੇ ਦਿਨ ਰਾਤ ਰਿਹਤਾ ਹੈ।

ਐਸਾ ਵੀ ਨਹੀਂ ਆਪ ਨਾਂ

, ਮਿਲੇ ਤੋਂ ਦਮ ਨਿੱਕਲਤਾ ਹੈ।



ਵਿਛੜਨ ਕੇ ਸਾਥ ਮਨ ਕੋ ਸਕੂਨ ਬਹੁਤ ਮਿਲਤਾ ਹੈ।

ਆਪ ਕੀ ਚਾਪਲੂਸੀ ਕਰਨੇ ਕਾ ਸਮਾਂ ਬਚ ਜਾਤਾ ਹੈ।

ਵਿਛੜਨ ਦੀ ਧਮਕੀ ਤੋਂ ਅਸੀਂ ਨਹੀਂ ਡਰਦੇ।

ਕੱਲ ਵਿਛੜਨ ਨਾਲੋਂ ਭਾਂਵੇਂ ਅੱਜ ਸਾਨੂੰ ਛੱਡਦੇ।

ਦਾਲ

-ਰੋਟੀ ਬਣਾਉਣ ਵੱਲੋ ਰਿਟਾਇਅਰ ਕਰਦੇ।



ਸਾਨੂੰ ਪਿਆਰ ਦੀ ਮਿੱਠੀ ਜੇਲ ਚੋਂ ਅਜ਼ਾਦ ਕਰਦੇ।

ਸੱਜਨਾਂ ਪਿਆਰਿਆ ਤੈਨੂੰ ਦਿਲੋਂ ਕੱਢਤਾ।

ਮਿਲਣ ਵਿਛੜਨ ਦਾ ਤਾਂ ਜੱਬ ਚੱਕਤਾ।

ਮਿਲਣਾਂ ਵਿਛੜਨਾਂ ਸਾਰਾ ਹੈਡਕ ਲੱਗਦਾ।

ਭਾਵੇਂ ਵਿਛੋੜਾ ਜਾਨ ਨੂੰ ਸੂਲੀ ਉਤੇ ਟੰਗਦਾ।

ਰੱਬਾ ਕਿਸੇ ਨੂੰ ਵਿਛੜਨ ਦਾ ਸਰਾਪ ਨਾਂ ਦੇਈ।

ਵਿਛੜਨ ਦੇ ਵਿੱਚ ਬਹੁਤ ਦਰਦ ਲੁੱਕਿਆ ਈ।

ਆਪ ਨਾਲੋਂ ਵਿਛੜਨ ਨਾਲ ਨੀਂਦਰ ਉਡ ਗਈ।

ਤਾਂਹੀਂ ਸਤਵਿੰਦਰ ਆਪਕੀ ਹਰ ਯਾਦ ਲਿਖ ਗਈ।

ਵਿਛੜਨਾਂ ਔਖਾ ਬੜਾ ਵਿਛੜਨ ਵਾਲੀ ਗੱਲ ਨਾਂ ਕਰੀ।

ਚਾਹੇਂ ਤਾਂ ਵਿਛੜਨ ਦਾ ਜਾ ਕੇ ਕੰਮ ਉਤੇ ਚਾਅ ਪੂਰਾ ਕਰੀ।

ਅੱਠ ਘੰਟੇ ਵਿਛੜ ਕੇ ਸਾਨੂੰ ਵੀ ਸੁੱਖ ਦਾ ਸਾਹ ਲੈਣ ਦੇਈਂ। 

ਮਿਲਣ ਲਈ ਸਤਵਿੰਦਰ ਨੂੰ ਚਾਰ ਦਿਨ ਮਾਈਕੇ ਤੋਰ ਦੇਈ।
ਸ਼ੀਸ਼ਾਂ


ਸ਼ੀਸ਼ਾ ਔਰ ਦਿਲ ਟੂਟ ਜਾਏ ਤੋ ਡੂਨੌਟ ਵਰੀ।


ਸ਼ੀਸ਼ਾ ਔਰ ਦਿਲ ਰੀਪਲੇਸ ਹੋ ਜਾਂਤਾ ਹੈ।

ਸ਼ੀਸ਼ਾ ਦੇਖਤੇ ਹੀ ਜਬ ਆਪ ਕਾ ਖਿਆਲ ਆਤਾ ਹੈ।

ਆਖੌ ਕਾ ਸੁਰਮਾ ਮੂੰਹ ਪੇ ਕਾਲਖ ਪੋਚ ਜਾਤਾ ਹੈ।

ਹਮ ਮੇ ਐਸਾ ਕੁਛ ਬੀ ਨਹੀਂ ਹੈ ਜੋ ਸ਼ੀਸ਼ਾ ਤਰੀਫ਼ ਕਰੇਗਾ।

ਅਗਰ ਸ਼ੀਸ਼ਾ ਸੱਚ ਬੋਲੇਗਾ ਸਿਹਨਾਂ ਬਹੁਤ ਮੁਸ਼ਕਲ ਹੋਗਾ।

ਅਗਰ ਸ਼ੀਸ਼ਾ ਹਮ ਹੋਤੇ। ਆਪ ਪਰ ਆਸ਼ਕੀ ਕਰਤੇ।

ਆਪ ਪਰ ਦਿਵਾਨੇ ਹੋਤੇ। ਆਪ ਕੀ ਸੂਰਤ ਕੋ ਰੋਜ਼ ਦੇਖਤੇ।

ਅਗਰ ਆਪਕੀ ਸ਼ਕਲ ਉਤੇ ਨਾਂ ਮਰਦੇ ਹੁੰਦੇ।

ਆਪ ਨੂੰ ਸ਼ੀਸ਼ੇ ਵਾਂਗ ਅੱਗੇ ਨਾਂ ਬੈਠਾਉਂਦੇ।

ਅਗਰ ਆਪ ਨਾਲ ਪਿਆਰ ਨਾਂ ਕਰਦੇ।

ਅਸੀਂ ਵੀ ਵਾਂਗ ਸ਼ੀਸ਼ੇ ਆਸ਼ਕੀ ਕਰਦੇ।

ਸ਼ੀਸ਼ਾ ਟੁੱਟਦਾ ਤਾਂ ਚਕਨਾਂ ਚੂਰ ਹੁੰਦਾ।

ਦਿਲ ਟੁੱਟਦਾ ਤਾਂ ਰੁਸਣ ਲਈ ਮਜ਼ਬੂਰ ਹੁੰਦਾ।

ਸਤਵਿੰਦਰ ਜੀ ਸ਼ੀਸ਼ਾ ਟੁੱਟ ਕੇ ਨਹੀਂ ਜੁੜਦਾ।

ਦਿਲ ਟੁੱਟ ਕੇ ਹੋਰ ਦੀ ਝੋਲੀ ਜਾ ਡਿਗਦਾ।

ਜਦੋਂ ਨਜ਼ਰਾਂ ਭਰ ਸਾਨੂੰ ਤੱਕਦੇਉ।

ਸ਼ੀਸ਼ੇ ਤੋਂ ਵੀ ਸੱਚ ਤੁਸੀਂ ਦੱਸਦੇਉ।

ਵੈਰੀ ਬੀਊਟੀਫ਼ਲ ਸੱਤੀ ਨੂੰ ਦੱਸਦੇਉ।

ਗੱਲਾਂ ਤੇ ਹੋਠਾਂ ਨਾਲ ਲਵਯੂ ਲਿਖਦੇਉ।

ਵਾਂਗ ਸ਼ੀਸ਼ੇ ਦੇ ਸਿਫ਼ਤਾਂ ਕਰਦੇਉ।

ਸ਼ੀਸ਼ਾ

ਝੂਠ ਬੋਲਕੇ ਸ਼ਕਲਾ ਨੂੰ, ਅਸਮਾਨੀ ਚਾੜ੍ਹ ਦਿੰਦਾ।



ਸੱਤੀ ਸ਼ੀਸ਼ਾ ਦਿਲਾਂ ਕਾਲਿਆਂ ਨੂੰ

, ਕਿਉ ਨਹੀਂ ਬਿਆਨ ਕਰਦਾ।



ਸ਼ੀਸ਼ੇ

ਵਾਂਗ ਮੂਹਰੇ ਰੱਖ ਕੇ ਆਪ ਨੂੰ ਪਲ ਪਲ ਸੀ ਤੱਕਿਆ।



ਸ਼ੱਕ ਦੀ ਨਜ਼ਰ ਨੇ ਪਿਆਰ ਦਾ ਸ਼ੀਸ਼ਾਂ ਤੋੜ ਸੁਟਿਆ

.
ਕਨੇਡਾ

ਹਰ ਜੁਲਾਈ ਫਸਟ ਨੂੰ ਕਨੇਡਾ ਡੇ ਮਾਨਈਏ।

ਦੋਸਤਾਂ ਸਭ ਨੂੰ ਹੀ ਕਨੇਡਾ ਹੈਪੀ ਡੇ ਕਹੀਏ।

ਅਸੀਂ ਆਏ ਸੀ ਕਨੇਡਾ ਐਸ਼ ਕਰਕੇ।

ਮਸਾ ਵੀਜ਼ਾ ਮਿਲਿਆ ਟੱਕਰਾਂ ਮਾਰਕੇ।

ਆ ਗਏ ਕਨੇਡਾ ਟਿੱਕਟ ਕਟਾਕੇ।

ਉਤਰ ਆਏ ਜ਼ਹਾਜੋ ਕੈਲਗਰੀ ਆ ਕੇ।

ਠਰ ਗਏ ਬਰਫ਼ ਵਿੱਚ ਕਨੇਡਾ ਆ ਕੇ।

ਸੱਤੀ ਟੁੱਟ ਗਿਆ ਲੱਕ ਸ਼ਿਫ਼ਟਾਂ ਲਾ ਕੇ।

ਮੁੜ ਜਾਣਾਂ ਪੰਜਾਬ ਟਿੱਕਟ ਦੇ ਡਾਲਰ ਬਣਾ ਕੇ।

ਲੱਗਦਾ ਪੰਜਾਬ ਵੀ ਉਪਰਾ ਦੇਖ ਲਿਆ ਜਾ ਕੇ।

ਸਤਵਿੰਦਰ ਰਹਿੱਣਾਂ ਵਿੱਚ ਕਨੇਡਾ ਨੂੰ ਆਪਣਾ ਕੇ।


ਕਨੇਡਾ ਉਨਾਂ ਦੀ ਧੰਨ

-ਧੰਨ ਕਰਦਾ।



ਜਿਹੜਾ ਕਨੇਡਾ ਨੂੰ ਆਪਣਾਂ ਸਮਝਦਾ।

ਮੇਹਨਤ ਮਜ਼ਦੂਰੀ ਕਨੇਡਾ ਵਿੱਚ ਕਰਦਾ।

ਉਹੀ ਰਹੇ ਖੁਸ਼ ਖੁਸ਼ਿਆਲ ਸਮਾਜ ਕਰਦਾ।।





ਸਰਸੰਗਮ


ਹਮੇ ਲਗਤਾ ਹੈ ਜਿੰਦ ਜਾਨ ਸੇ ਪਿਆਰਾ ਰੇਡੀਓ ਸਰਸੰਗਮ




ਚਲਤਾਂ ਹੈ ਘਰ

-ਘਰ, ਦੇਸ ਪ੍ਰਦੇਸ ਮੇ ਰੇਡੀਓ ਸਰਸੰਗਮ



ਇੰਟਰਨੈਂਟ ਪੇ ਦੁਨੀਆਂ ਕੀ ਅਵਾਜ਼ ਕੈਲਗਰੀ ਕਾ ਰੇਡੀਓ ਸਰਸੰਗਮ




ਦੁਨੀਆਂ ਭਰ ਮੇ ਸਾਤੇ ਦਿਨ ਹੀ

24 ਘੰਟੇ ਸੁਨੀਏ ਰੇਡੀਓ ਸਰਸੰਗਮ



ਹਮਾਰਾ ਸਭ ਸੇ ਪਿਆਰਾ

, ਨਜ਼ਦੀਕੀ ਦੋਸਤ ਹੈ ਰੇਡੀਓ ਸਰਸੰਗਮ



ਪੰਜਾਬੀ ਲਈ ਸ਼ਾਨ ਤੇ ਮਾਣ ਹੈ ਸਾਡਾ ਆਪਣਾਂ ਪੰਜਾਬੀ ਰੇਡੀਓ ਸਰਸੰਗਮ।

ਪੂਰੀ ਟੀਮ ਦੇ ਸਾਥ ਕਲਦੀਪ ਵੀਰ ਜੀ ਚਲਾਉਂਦੇ ਨੇ ਰੇਡੀਓ ਸਰਸੰਗਮ

ਮੈਂ ਕਿਹਾ ਜੀ ਹਰ ਕਮਰੇ ਵਿੱਚ ਰੇਡੀਓ ਰੱਖਦੋ।

ਸਰਸੰਗਮ ਰੇਡੀਓ ਦਾ ਸਟੇਸ਼ਨ ਔਨ ਕਰਦੋ।

ਰੇਡੀਓ ਦੀ ਅਵਾਜ਼ ਊਚੀ ਭੋਰਾ ਹੋਰ ਕਰਦੋ।

ਸਰਸੰਗਮ

ਸੁਣਨ ਨੂੰ ਸਤਵਿੰਦਰ ਨੂੰ ਹੁਣ ਕੱਲੀ ਨੂੰ ਛੱਡਦੋ।



ਦੁਨੀਆਂ ਭਰ ਦੀਆਂ ਖ਼ਬਰਾਂ ਰੇਡੀਓ ਸਰਸੰਗਮ ਉਤੇ ਸੁਣੀਏ।

ਸੁਭਾਂ ਸ਼ਾਮ ਹੁੰਦੀ ਹੈ ਗੁਰਬਾਣੀ ਦੀ ਮਿੱਠੀ ਬੀਚਾਰ ਸੁਣੀਏ।

ਪਿਆਰੇ ਹੋਸਟਾਂ ਦੀ ਅਵਾਜ਼ ਵਿਪਾਰਕ ਸੰਦੇਸ਼ ਸੁਣੀਏ।

ਸੱਤੀ ਸੈਟਰਡੇ ਸੰਡੇ ਨਾਈਟ ਨੂੰ ਸ਼ਇਰੋਂ

-ਸ਼ਇਰੀ ਨੁੰ ਸੁਣੀਏ।



ਲਾਈਵ ਸ਼ੋ ਵੀਕ ਐਡ ਰੇਡੀਓ ਸਰਸੰਗਮ ਤੇ ਉਤੇ ਸੁਨੀਏ।

ਜਿਤੇ ਜਾਂਦੇ ਇਨਾਮਾਂ ਦੀ ਲਿਸਟ ਰੇਡੀਓ ਸਰਸੰਗਮ ਤੇ ਉਤੇ ਸੁਣੀਏ।














ਸਨਮ


ਫਾਦਰ ਹਮਾਰੇ

, ਸਨਮ ਸੇ ਪਿਆਰੇ।



ਆਪ ਸਭ ਭੀ ਤੋਂ ਹੈ ਪਾਪਾ ਕੇ ਪਿਆਰੇ।

ਸਨਮ ਹਮਾਰਾਂ ਸਲਾਮ ਕਬੂਲ ਕੀਜੀਏ।

ਪਿਆਰ ਕਰਨੇ ਕੀ ਭੂਲ ਮੁਆਫ਼ ਕੀਜੀਏ।

ਸਨਮ ਅਭ ਹਮਾਰੀ ਜਾਨ ਛੋਡ ਦੀਜੀਏ।

ਆਪ ਚੈਨ ਸੇ ਹਮੇ ਅਭੀ ਸੋਨੇ ਦੀਜੀਏ।

ਸਨਮ ਕੋ ਦੇਖ ਹਮਾਰੇ ਦਿਲ ਕੀ ਘੰਟੀਆਂ ਬੱਜ ਜਾਤੀ ਹੈ।

ਦਿਲ ਮੇ ਪਿਆਰ ਕੀ ਤਰੰਗੇ ਫੂਟਨੇ ਲੱਗ ਜਾਤੀ ਹੈ।

ਜਬ ਸਨਮ ਹਮੇ ਦੇਖਤੇ ਹੈ ਉਨ ਕੇ ਹਾਥ ਸੇ ਰੋਟੀ ਗਿਰ ਜਾਤੀ ਹੈ।

ਪਸੀਨੇ ਸ਼ੂਟਨੇ

, ਜਬਾਨ ਥਰ-ਥਰਾਨੇ ਲੱਗ ਜਾਤੀ ਹੈ।



ਜਦੋਂ ਦੇ ਸਨਮ ਸਾਡੇ ਹੋ ਗਏ।

ਦੁਨੀਆਂ ਵਾਲੇ ਸਾਰੇ ਭੁਲ ਗਏ।

ਹੋ ਗਿਆ ਇਸ਼ਕ ਸਨਮ ਕੀ ਕਰੀਏ।

ਤੂੰ ਦੱਸ ਕੀ ਦੁਨੀਆਂ ਦੇ ਕੋਲੋ ਡਰੀਏ।

ਜਾਂ ਚੱਲ ਫਿਰ ਜਿੰਦਗੀ ਦੀ ਮੌਜ਼ ਲੁੱਟੀਏ।

ਸੱਤੀ ਬਹਿ ਕੇ ਸਨਮ ਦੀ ਸਿਫ਼ਤ ਕਰੀਏ।


ਸਨਮ ਨਾਲ ਜਦੋਂ ਦਾ ਪਿਆਰ ਹੋ ਗਿਆ


ਸਨਮ ਸਾਨੂੰ ਤੁਸੀਂ ਲੱਗਦੇ ਪਿਆਰੇ।

ਦੁਨੀਆਂ ਤੋਂ ਵੱਖਰੇ ਸਨਮ ਹਮਾਰੇ।

ਜਿੰਦ ਜਾਨ ਦੋਂਨੋਂ ਤੇਰੇ ਉਤੌਂ ਵਾਰੇ।

ਸਤਵਿੰਦਰ ਸਨਮ ਨੂੰ ਲੋਕ ਪਿਆਰੇ।

ਸਨਮ ਤੈਨੂੰ ਦੋਂਨੇ ਨੈਣਾ ਵਿੱਚ ਲੁਕੋਈਏ।

ਸਨਮ ਤੇਰੇ ਕੋਲ ਬਹਿ ਸੁਖ

-ਚੈਨ ਪਾਈਏ।



ਤੇਰੇ ਪੈਰਾਂ ਦੇ ਵਿੱਚ ਮਿੱਟੀ ਬਣ ਰੁਲ ਜਾਈਏ।

ਸਨਮ ਤੇਰੇ ਪੈਂਰਾਂ ਵਿੱਚ ਮਰ ਮੁਕ ਜਾਈਏ।

ਸਨਮ ਨਾਲ ਜਦੋਂ ਦਾ ਪਿਆਰ ਹੋ ਗਿਆ।

ਸਾਡਾ ਤਾਂ ਸਮਝੋਂ ਖਰਾਂ ਵਿਪਾਰ ਹੋ ਗਿਆ।

ਸਨਮ

ਸਾਨੂੰ ਪਿਆਰ ਦਾ ਭੰਡਾਰ ਦੇ ਗਿਆ।



ਉਦੋ ਦਾ ਦਿਲ ਸਾਡਾ ਸਨਮ ਯੋਗਾ ਹੋ ਗਿਆ।

ਸਾਡਾ ਤਾਂ ਦੁਨੀਆਂ ਦਾ ਡਰ ਦਿਲੋ ਦੂਰ ਹੋ ਗਿਆ।

ਜਦੋਂ ਸਨਮ ਨਾਲ ਅੱਖਾਂ ਦਾ ਵਿਪਾਰ ਹੋ ਗਿਆ।















ਯਾਦ



-

ਸਤਵਿੰਦਰ ਕੌਰ ਸੱਤੀ (ਕੈਲਗਰੀ)-



satwinder_7@hotmail.com



ਆਪ ਕੀ ਹਮੇ ਹਰ ਵਕਤ ਕੋ ਹੀ ਯਾਦ ਆਤੀ ਹੈ।

ਸ਼ੇਅਰੋ ਸੈਅਰੀ ਕੀ ਮਿਹਫ਼ਲ ਰੇਡੀਓ ਪੇ ਸਜਾਨੀ ਹੋਤੀ ਹੈ।



afp koN bYTy hY idl my Cupey afp koN KLbr nhIN.

afp koN Buwlf nF pfey, afp jYsf koeI aOr nhIN.

afp kI Xfd nF afey aYsf koeI pl nhIN.

afp kI XFd my hm roN nF pfey aYsI koeI Xfd nhIN

afp kf supnf nf afey aYsI koeI rfq nhIN.

afp ibMn jI nF pfey aYsI BI koeI bfq nhIN.



ਤੇਰੀ ਯਾਦ ਵਿੱਚ ਪੂਰੀ ਜਿਦਗੀ ਤੇਰੇ ਨਾਂਮ ਕਰਈਏ।

ਤੇਰੀ ਯਾਦ ਵਿੱਚ ਹੀ ਅਸੀਂ ਸ਼ਇਰੋ ਸ਼ਇਰੀ ਕਰਈਏ।

ਤੇਰੀ ਯਾਦ ਵਿੱਚ ਹੀ ਤੇਰੇ ਉਤੇ ਗੀਤ ਗਾਈਏ।

ਸੱਤੀ ਨੂੰ ਯਾਦ ਕਰਦੇ ਆਪਣੇ ਆਪ ਨੂੰ ਭੁੱਲ ਜਾਈਏ।

ਯਾਦਾਂ ਮੇਰੀਆਂ ਵਿੱਚ ਤੁਸੀ ਅੱਖਾਂ ਮੂਹਰੇ ਆਏ।

ਸੁਪਨੇ ਵਿੱਚ ਅਸੀਂ ਤੇਰੀਆਂ ਯਾਦਾਂ ਨੇ ਸਤਾਏ।।

ਤੇਰੀਆਂ ਯਾਦਾਂ ਤੋਂ ਸਤਿਵੰਦਰ ਪਿਛੇ ਕਿਵੇ ਛੁਡਾਏ

?



ਯਾਦਾ ਤੇਰੀਆਂ ਨੂੰ ਤੂਹੀਂ ਦੱਸ ਕਿਵੇ ਭਲਾਈਏ

?



ਕੀ ਅਸੀਂ ਦਿਵਾਨੇ ਯਾਦ ਕਰਦੇ ਹੀ ਮਰ ਜਾਈਏ

?



ਜਿੰਦ ਵੇਚ ਨਾਂਮ ਤੇਰੇ ਹੋ ਗਏ



-

ਸਤਵਿੰਦਰ ਕੌਰ ਸੱਤੀ (ਕੈਲਗਰੀ)-



satwinder_7@hotmail.com



ਅਸੀਂ ਤੇਰੇ ਵੱਲ ਤੱਕ ਤੱਕ ਝੱਲੇ ਹੋ ਗਏ।

ਮੁੱਖ ਤੇਰਾ ਤੱਕ ਸੱਚੀ ਮੋਹਤ ਹੋ ਗਏ।

ਅੱਜ ਤੋਂ ਸਿਰਫ਼ ਤੇਰੇ ਜੋਗੇ ਹੋ ਗਏ।

ਭਰੀ ਦੁਨੀਆਂ ਦੇ ਵਿੱਚ ਕੱਲੇ ਹੋ ਗਏ।

ਤੈਨੂੰ ਦੇਖ ਕੇ ਅਸੀਂ ਤਾਂ ਝੱਲੇ ਹੋ ਗਏ।

ਤਾਂਹੀਂ ਤਾਂ ਤੇਰੇ ਹੀ ਦਿਵਾਨੇ ਹੋ ਗਏ।

ਜਦੋਂ ਦੇ ਤੇਰੇ ਮਰੀਜ਼ ਅਸੀਂ ਹੋ ਗਏ।

ਤੇਰੇ ਪਿਆਰੇ ਵਿੱਚ ਅਸੀਂ ਖੋ ਗਏ।

ਸਤਵਿੰਦਰ ਉਤੇ ਆਸ਼ਕ ਹੋ ਗਏ।

ਸੱਤੀ ਜਿੰਦ ਵੇਚ ਨਾਂਮ ਤੇਰੇ ਹੋ ਗਏ।

ਬੇਚੈਨ




-

ਸਤਵਿੰਦਰ ਕੌਰ ਸੱਤੀ (ਕੈਲਗਰੀ)-



satwinder_7@hotmail.com



ਆਪ ਕੀ ਅਵਾਜ਼ ਸੁਨ ਕਰ ਹਮ ਬਚੈਨੀ ਭੂਲ ਜਾਤੇ ਹੈ।

ਕਭੀ

-ਕਭੀ ਸੈਡ ਸੌਗ ਸੁਨ ਕਰ ਹਮ ਬੇਚੈਨ ਹੋ ਜਾਂਤੇ ਹੇ।



ਸਤਵਿੰਦਰ ਤੋਂ ਖੁਸ਼ੀਉ ਸੇ ਭਰੇ ਗੀਤੋ ਕੀ ਫਰਮਾਇਸ਼ ਕਰਤੇ ਹੈ।

ਲਵ ਸੌਗ ਸੁਨ ਕਰ ਤੋਂ ਹਮ ਸੱਚੀ ਝੂਮਨੇ ਲੱਗ ਜਾਤੇ ਹੈ

ਤੁਹਾਡੇ ਸਹਮਣੇ ਆ ਜਾਈਏ ਤਾਂ ਤੁਸੀਂ ਬੇਚੈਨ ਹੋ ਜਾਂਦੇ ਹੋ।

ਅੱਖੌਂ ਉਹਲੇ ਹੋ ਜਾਈਏ

, ਮੂਹਰੇ ਆਉਣ ਨੂੰ ਕਹਿੰਦੇ ਹੋ।



ਬੇਚੈਨ  ਹੋ ਕੇ ਨਹੀਂ ਗੁਜ਼ਰਾ ਚਲਣਾਂ।

ਹਰ ਮੁਸ਼ਕਲ ਨਾਲ ਹੈ ਪੈਣਾ ਲੜਨਾਂ।

ਚਹੀਏ ਖੁਸ਼ੀ ਵਿੱਚ ਸਦਾ ਮਸਤ ਰਹਿਣਾਂ।

ਫਿਰ ਸਫਲਤਾਂ ਨਾਂ ਆ ਪੈਰਾਂ ਨੂੰ ਚੁਮਣਾਂ।

ਬੇਚੈਨ ਮਨ ਬਿਮਾਰ ਹੀ ਤਾਂ ਹੁੰਦਾ ਹੈ।

ਖੁਸ਼ੀ ਵਿੱਚ ਮਨ ਤੰਦਰੁਸਤ ਹੁੰਦਾ ਹੈ।

ਗਮੀ ਵਿੱਚ ਉਦਾਸ ਰੋਂਦਾ ਮਨ ਹੁੰਦਾ ਹੈ।

ਖੁਲ ਕੇ ਹੱਸੀਏ ਤਾਂ ਬੇਚੈਨੀ ਤੋਂ ਬੱਚ ਹੁੰਦਾ ਹੈ।


ਕਭੀ

-ਕਭੀ



-

ਸਤਵਿੰਦਰ ਕੌਰ ਸੱਤੀ (ਕੈਲਗਰੀ)-



satwinder_7@hotmail.com



ਕਭੀ

-ਕਭੀ ਆਪ ਮਿਸ ਮਾਰ ਜਾਤੇ ਹੋ।



ਹਮੇ ਉਦਾਸ ਪ੍ਰੇਸ਼ਾਨ ਕਰ ਜਾਤੇ ਹੋ।

ਔਰ ਕਭੀ

-ਕਭੀ ਜਬ ਆ ਜਾਤੇ ਹੈ।



ਤੋਂ ਹਮ ਆਪ ਕੋ ਭੀ ਭੂਲ ਜਾਤੇ ਹੈ।

ਕਭੀ

-ਕਭੀ ਆਪ ਸਾਹਮਨੇ ਆਤੇ ਹੋ।



ਕਭੀ

-ਕਭੀ ਚੁਪਕੇ ਸੇ ਨਿਕਲ ਜਾਤੇ ਹੋ।



ਹਮੇ ਆਪ ਜੁਦਾਈ ਮੇ ਛੋਡ ਜਾਤੇ ਹੋ।

ਕਭੀ

-ਕਭੀ ਪਿਆਰ ਮੇ ਮਾਰ ਦੇਤੇ ਹੋ।



ਕਭੀ

-ਕਭੀ ਆਪ ਮੁਸਕਰਾਤੇ ਹੈ।



ਕਭੀ

-ਕਭੀ ਪਿਆਰ ਜਿਤਾਤੇ ਹੈ।



ਕਭੀ

-ਕਭੀ ਤੋਂ ਗੁਨ-ਗੁਨਾਤੇ ਹੈ।



ਕਭੀ

-ਕਭੀ ਆਪ ਆਂਖੇ ਮਿਲਾਤੇ ਹੈ।



ਕਭੀ

-ਕਭੀ ਆਪ ਆਂਖੇ ਦਿਖਾਤੇ ਹੈ।



ਹਮ ਕੁਛ

- ਕੁਛ ਸਮਝ ਪਾਤੇ ਹੈ।



ਆਪ ਹਮੀ ਸੇ ਸ਼ਰਮਾ ਜਾਤੇ ਹੈ।

ਕਦੇ

-ਕਦੇ ਖੁਸ਼ੀ ਵਿੱਚ  ਹੱਸਿਆ ਕਰੋ।



ਝਮੇਲਿਆਂ ਨੂੰ ਆਪ ਤੋਂ ਪਰੇ ਰੱਖਿਆ ਕਰੋ।

ਝਗੜਾਲੂ ਨੂੰ ਸੱਤੀ ਦੂਰੋਂ ਮੱਥਾ ਟੇਕਿਆ ਕਰੋ।

ਸਤਵਿਦਰ ਪਿਆਰ ਮਸਤੀ ਮੇ ਝੂਮਿਆ ਕਰੋ।


ਤੁਸੀਂ ਦੱਸੋ



-

ਸਤਵਿੰਦਰ ਕੌਰ ਸੱਤੀ (ਕੈਲਗਰੀ)-



satwinder_7@hotmail.com



ਆਪ ਬਤਾਏਂ

, ਆਪ ਬਤਾਏਂ, ਮੇ ਰਾਤ ਬੀਤ ਨਾਂ ਜਾਏ।



ਰੇਡੀਓ ਪੇ ਆਪ ਪੰਜਾਬੀ ਕਾ ਕੋਈ ਗੀਤ ਹੀ ਸੁਨਾਏਂ।

ਤੁਸੀਂ ਦੱਸੋ ਤੁਹਾਨੂੰ ਯਾਦ ਕਰੀਏ ਜਾਂ ਸੱਚੀ ਭੁੱਲ ਜਾਈਏ।

ਤੁਹਾਨੂੰ ਦਿਲ ਵਿਚ ਰੱਖੀਏ

, ਜਾਂ ਅੱਖੌਂ ਉਹਲੇ ਕਰ ਦਈਏ।



ਇਹ ਦੱਸ ਜਾਇਉ ਮਰਜਾਈਏ ਜਾਂ ਜਿਉਂਦੇ ਮੁੱਕ ਜਾਈਏ।

ਸੱਤੀ ਮੂਹਰੇ ਸਾਡੇ ਆ ਜਾ ਅੱਖਾਂ ਚੋਂ ਡੀਕ ਲਾ ਕੇ ਪੀ ਜਾਈਏ।

ਤੁਸੀ ਦੱਸਿਆ ਵੀ ਕਰੋ ਕਦੇ ਹਾਲ ਦਿਲ ਦਾ।

ਸਤਵਿੰਦਰ ਪਲ

-ਪਲ ਜਿਉਂਦਾ ਹੈ ਜਾਂ ਮਰਦਾ।



ਖੁੱਲ ਕੇ ਕਿਉਂ ਨਹੀਂ ਤੂੰ ਹਾਲ

-ਚਾਲ ਦੱਸਦਾ।



ਦਿਲ ਦੀ ਦੱਸਣ ਤੋਂ ਰਹਿੰਦਾ ਹੈ ਸਦਾ ਸੰਗਦਾ।


ਕੁੜੀਆਂ



-

ਸਤਵਿੰਦਰ ਕੌਰ ਸੱਤੀ (ਕੈਲਗਰੀ)-



satwinder_7@hotmail.com



ਮੈਨੇ ਸੁਨਾ ਕੁੜੀਉ ਸੇ ਮੁੰਡੇ ਡਰਤੇ ਹੈ।

ਪਤੀ ਜੀ ਚੁੱਪਕੇ ਸੇ ਅੰਦਰ ਵੜਤੇ ਹੈ।

ਖਾਨੇ ਕੇ ਬਰਤਨ ਖਾਲੀ ਕਰਤੇ ਹੈ।

ਬਰਤਨ ਸਾਫ਼ ਵੀ ਖੁਦ ਹੀ ਕਰਤੇ ਹੈ।

ਘਰ ਮੇ ਅਗਰ ਕੋਈ ਗੜਬੜ ਕਰਤੇ ਹੈ।

ਸਾਨੂੰ ਝਿੜਕੀ ਜਾਂਦੇ ਹੋ ਕੁੜੀ ਕਰਕੇ।

ਆਪ ਤਣਕੇ ਖੜ੍ਹ ਜਾਂਦੇ ਹੋ ਮਰਦ ਕਰਕੇ।

ਅਸੀਂ ਵੀ ਨਹੀ ਭੱਜਦੇ ਮੈਦਾਨ ਛੱਡਕੇ।

ਸਤਵਿੰਦਰ ਮੋੜ ਦਿਆਂਗੇ ਘੜ

-ਘੜਕੇ।



ਕੁੜੀਆਂ ਤਾਂ ਹੁੰਦੀਆਂ ਨੇ ਕਰਮਾਂ ਮਾਰੀਆਂ।

ਕੀ ਦੁਨੀਆਂ ਵਾਲਿਉ ਤੁਸੀਂ ਘੱਟ ਗੁਜਰੀਆਂ।

ਕੁੱਖਾਂ ਵਿੱਚ ਕਿਨੇ ਕਿਨੀਆਂ ਕੁੜੀਆਂ ਮਾਰੀਆਂ।

ਕਿਨੀਆਂ ਤੇਲ ਪਾ ਕੇ ਸਹੁਰੀ ਜਾਲ ਮਾਰੀਆਂ।

ਪਤੀਆਂ ਨੇ ਕਿਨੀਆਂ ਘਰੋਂ ਪਤਨੀਆਂ ਨਿਕਾਲੀਆਂ।

ਸੱਤੀ ਬਾਪ ਨੇ ਅਣਵਿਆਹੀਆਂ ਧੀਆਂ ਦੁਰਕਾਰੀਆਂ।

ਕਿਉਂਕਿ ਕੁੜੀਆਂ ਹਰ ਥਾਂ ਬਣ ਜਾਂਦੀਆਂ ਵਿਚਾਰੀਆਂ।

ਧੁਰੋਂ ਰੱਬ ਕੋਲੋਂ ਮਰਦਾ ਦੀਆਂ ਚਾਕਰ ਬਣ ਆ ਗਈਆਂ।

ਸਤਵਿੰਦਰ ਕੁੜਆਂ ਨੇ ਵੀ ਅੱਜ ਧੌਣਾ

, ਕਲਮਾਂ ਉਠਾਂਲ



ਮਿਲਨਾ ਵਿਛੜਨਾਂ



-

ਸਤਵਿੰਦਰ ਕੌਰ ਸੱਤੀ (ਕੈਲਗਰੀ)-



satwinder_7@hotmail.com



ਮਾਂ ਮੇਰੀਏ ਤੈਨੂੰ ਦੁਨੀਆਂ ਦੀ ਜਨਮ ਦਾਤੀ ਕਹਿੰਦੇ ਨੇ।

ਧੀਆਂ ਮਾਰਨ ਦਾ ਕੰਲਕ ਤੇਰੇ ਉਤੇ ਕਿਉ ਲਾਉਂਦੇ ਨੇ।

ਕਈ ਮਾਂ ਤੈਨੂੰ ਕਈ ਬਾਬਲ ਨੂੰ ਚੰਗਾ ਮਾੜਾ ਕਹਿੰਦੇ ਨੇ।

ਸਤਵਿੰਦਰ ਦੁਨੀਆਂ ਨੂੰ ਮਿਲਾਉਣ ਦਾ ਥੈਕਸ ਕਹਿੰਦੇ ਨੇ।

ਦੁਨੀਆਂ ਪੇ ਮਿਲਨਾ ਵਿਛੜਨਾਂ ਬਨਾ ਰਹਿਤਾ ਹੈ।

ਮਿਲਨੇ ਪੇ ਮਨ ਖੁਸ਼ੀ ਸੇ ਝੂਮਤਾ ਹੈ।

ਵਿਛੜਨਾਂ ਸਦਾ ਹੀ ਰੁਲਾਤਾ ਹੈ।

ਮਿਲਨੇ ਸੇ ਵਿਛਨਾ ਅੱਛਾ ਲੱਗਤਾ ਹੈ।

ਫਿਰ ਮਿਲਨੇ ਕਾ ਇੰਤਜ਼ਾਰ ਰਹਿਤਾ ਹੈ।

ਰੇਡੀਓ ਪੇ ਗੱਲਾਂ

-ਬਾਤਾਂ ਨਾਲ ਮਿਲਣ ਹੁੰਦਾ ਹੈ।



ਤਾਂਹੀਂ ਤਾਂ ਸੰਡੇ ਕਾ ਇੱਤਜ਼ਾਰ ਰਹਿੰਦਾ ਹੈ।

ਕਿਸੇ ਹੋਰ ਨਾਲ ਮਿਲਣਾਂ ਹੈ ਤਾਂ ਪਹਿਲੇ ਨਾਲ ਵਿਛੜਨਾਂ ਪੈਣਾਂ ਹੈ।

ਦੁਨੀਆਂ ਦੀ ਇਹ ਰੀਤ ਨੂੰ ਹੱਸ ਕੇ ਜਾਂ ਰੋਕੇ ਨਿਭਾਉਣਾ ਪੈਣਾ ਹੈ।

ਪਤੀ ਸਹੁਰਿਆਂ ਨੂੰ ਮਿਲਣਾਂ ਹੈ ਤਾਂ ਮਾਂਪਿਆਂ ਨੂੰ ਤੋਂ ਵਿਛੜਨਾਂ ਪੈਣਾ ਹੈ।

ਸਤਵਿੰਦਰ ਰੱਬ ਪਿਆਰੇ ਨੂੰ ਮਿਲਣਾਂ ਤਾਂ ਦੁਨੀਆਂ ਤੋਂ ਵਿਛੜਨਾਂ ਪੈਣਾ ਹੈ।

ਹੋਇਆ ਕੀ ਜੇ ਸਾਡੇ ਕੋਲੋ ਤੁਸੀਂ ਵਿਛੜ ਗਏ। ਅਸੀਂ ਤੇਰੀ ਯਾਦ ਵਿਚ ਹੋਰ ਜੁੜ ਗਏ।

ਮਿਲਣਾਂ ਵਿਛੜਨਾਂ ਸ਼ਬਦਾ ਦਾ ਮੇਲ ਏ। ਸੱਤੀ ਪਿਆਰਾ ਯਾਰ ਤਾਂ ਸਦਾ ਤੇਰੇ ਕੋਲ ਏ।









ਸੀਨਾ ਦਿਲ



-

ਸਤਵਿੰਦਰ ਕੌਰ ਸੱਤੀ (ਕੈਲਗਰੀ)-



satwinder_7@hotmail.com



ਦਿਲ ਸੇ ਪਿਆਰਾ ਅੋਰ ਕੋਈ ਨਾ।

ਦਿਲ ਜੈਸਾ ਬੇਈਮਾਨ ਕੋਈ ਨਾ।

ਕਹੇ ਸਾਜਨ ਪੇ ਮਰ ਕੇ ਰਹਿਨਾ।

ਸੱਤੀ ਔਰ ਜੀਅ ਕੇ ਕਿਆ ਲੇਨਾ।

ਡਰਤਾ ਹੈ ਦਿਲ ਹੋ ਜਾਏਂ ਨਾਂ ਜੁਦਾ।

ਛੋਡ ਦੁਨੀਆਂ ਕੋ ਹਮਾਰੇ ਪਾਸ ਆ।

ਸੀਨਾਂ ਖੋਲ ਕੇ ਕਿਦਾ ਮੈਂ ਦਿਖਾਵਾਂ

, ਵੇ ਦਿਲ ਵਿਚ ਤੂੰ ਵੱਸਦਾ।



ਤੈਨੂੰ ਸੀਨੇ ਵਿੱਚ ਮੈਂ ਤਾਂ ਛੁਪਵਾਂ

, ਵੇ ਦੁਨੀਆਂ ਤੋਂ  ਡਰ ਲੱਗਦਾ।



ਜਾ ਵੇ ਤੈਨੂੰ ਅਸੀਂ ਸੀਨੇ ਵਿਚੋਂ ਕੱਢਤਾ।

ਤੇਰੀਆਂ ਯਾਦਾਂ ਨੂੰ ਦਿਲ ਵਿਚੋਂ ਕੱਢਤਾ।

ਹੋਇਆ ਕੀ ਤੂੰ ਸਾਨੂੰ ਬੇਗਿਨਿਆਂ ਵਾਂਗ ਛੱਡਤਾ।

ਸਤਵਿੰਦਰ ਨੇ ਵੀ ਨਿੱਤ ਰੋਂਣਾਂ ਤੇਰੇ ਲਈ ਛੱਡਤਾ।






ਦਰਦ



-

ਸਤਵਿੰਦਰ ਕੌਰ ਸੱਤੀ (ਕੈਲਗਰੀ)-



satwinder_7@hotmail.com



ਆਪ ਸਭ ਕੇ ਵਿਛੜੇ ਕੇ ਦਰਦ ਸੇ ਹਮ ਕੁਰਲਾ ਗਏ।

ਗਲੇ ਮਿਲਨੇ ਵਾਪਸ ਆਪ ਕੇ ਪਾਸ ਰੇਡੀਓ ਸਰਸੰਗਪ ਪੇ ਆ ਗਏ।

ਤੁਹਾਡਾ ਦੇਖ ਮੁੱਖੜਾ ਅਸੀਂ ਦਿਲ ਦੇ ਦਰਦ ਭੁੱਲ ਗਏ।

ਪਿਆਰ ਦੇ ਚੱਕਰਾਂ ਵਿੱਚ ਸ਼ੇਅਰ ਲਿਖਣ ਲੱਗ ਗਏ।

ਦਰਦ ਹੋ ਤੋਂ ਚੇਹਰਾ ਕੁਮਲਾ ਜਾਤਾ ਹੈ।

ਦਰਦ ਕਿਸੀ ਕੋ ਬਤਾ ਦੇ ਕਮ ਹੋਤਾ ਹੈ।

ਸੁਨਨੇ ਵਾਲੇ ਕੋ ਹੈਡਕ ਹੋ ਜਾਤਾ ਹੈ।

ਦੁਸ਼ਮਨ ਕੋ ਸੁਨ ਕੇ ਮਜ਼ਾਂ ਆਤਾ ਹੈ।

ਦਿਲ ਦੇ ਦਰਦ ਨਹੀਂ ਕਿਸੇ ਨੂੰ ਦੱਸੀਦੇ।

ਸਤਵਿੰਦਰ ਦੁਖ ਦਰਦ ਸੀਨੇ ਉਤੇ ਸਹੀਦੇ।

ਅਸੀਂ ਦਰਦਾ ਨਾਲ ਕੁਰਲਾਏ।

ਲੋਕੀ ਆਪਣੇ ਤੇ ਹਸਾਏ।

ਸੱਤੀ ਪਿਛੋਂ ਬੜਾ ਪਛਤਾਏ।

ਹੁਣ ਵੇਲਾ ਹੱਥ ਨਾਂ ਆਏ।






ਕਾਟਾ



-

ਸਤਵਿੰਦਰ ਕੌਰ ਸੱਤੀ (ਕੈਲਗਰੀ)-



satwinder_7@hotmail.com



ਕਾਟਾ ਖੁਬ ਜਾਏ ਤਬੀ ਨਿਕਾਲ ਦੇਤੇ ਹੈ।

ਸਾਜਨ  ਕਾਟਾ ਜਾਏ ਉਸੇ ਭੁਲਾ ਦੇਤੇ ਹੈ।

ਨੀਵਾਲਾਂ ਗਲੇ ਮੈ ਅਟਕ ਜਾਏ ਥੂਕ ਦੇਤੇ ਹੈ।

ਫਾਂਸੀ ਗਲੇ ਮੈ ਪੈ ਜਾਏ ਕਾਟਾ ਖੀਚ ਦੇਤੇ ਹੈ।

ਮਿਠੇ ਬੋਲ ਸਾਡਾ ਮਨ ਨੇ ਮੋਹਦੇ।

ਕੌੜੇ ਬੋਲ ਕਾਟਾ ਬਣ ਕੇ ਚੁਬਦੇ।

ਆਪਣੇ ਪਿਆਰੇ ਹੀ ਕਾਟੇ ਚੋਬਦੇ।

ਮੋਹ ਕੇ ਮਨ ਸੋਹਣੇ ਕਾਟਾ ਖਿਚਦੇ।

ਕੀ ਕਰੀਏ ਉਹੀ ਪਿਆਰੇ ਲਗਦੇ।

ਯਾਰਾਂ ਕੰਡੇ ਵਾਂਗ ਨਹੀਂ ਕੱਡ ਸਕਦੇ।

ਕੰਡੇ ਵਾਂਗ ਜਾਂਦੇ ਦਿਲ ਵਿਚ ਖੁੰਬਦੇ।

ਪੀੜਾਂ ਵਿਚੋ ਸਤਵਿੰਦਰ ਅੰਨਦ ਮਿਲਦੇ।

ਚੱਲਾਗੇ ਰਸਤੇ ਤਾਂ ਕੰਡੇ ਕੰਕਰ ਚੁਬਣਗੇ।

ਅੰਤ ਜਰੂਰ ਮੰਜ਼ਲ ਨੂੰ ਲੱਭ ਨੂੰ ਲੱਭ ਲਵਾਗੇ।

ਵਹਿਲੇ ਬੈਠ ਕੇ ਤਾਂ ਸਰੀਰ ਨੂੰ ਰੋਗ ਲਾਲਾਂਗੇ।

ਲੁਆ ਕੇ ਕਾਟੇ ਸਰੀਰ ਨੂੰ ਮਜ਼ਬੂਤ ਬਣਾਵਾਂਗੇ।










ਮੁਲਾਕਾਤ



-

ਸਤਵਿੰਦਰ ਕੌਰ ਸੱਤੀ (ਕੈਲਗਰੀ)-



satwinder_7@hotmail.com



ਮੁਲਾਕਾਤ

ਇਤਨੀ ਛੋਟੀ ਵੀ ਨਾ ਹੋ ਜਾਨ ਨਾ ਪਾਏ।



ਲੰਬੀ ਭੀ ਨਾਂ ਹੋ ਹਮ ਇਕ ਦੂਸਰੇ ਸੇ ਉਕੁਤਾ ਜਾਏ।

ਮੁਲਾਕਾਤ ਕੇ ਬਗੈਰ ਤੋਂ ਪਹਿਚਾਨ ਨਾਂ ਆਏ।

ਮੁਲਾਕਾਤ ਤੋਂ ਬੰਦੇ ਕਾ ਹਰ ਰਾਜ ਖੋਲ ਜਾਏ।

ਮੁਲਾਕਾਤ ਜਰੂਰੀ ਹੋ ਜਾਂਦੀ ਹੈ।

ਜਦ ਯਾਦ ਉਸ ਦੀ ਆਦੀਂ ਹੈ।

ਤਾਂਹੀਂ ਖਿਚ ਦਿਲਾਂ ਨੂੰ ਪੈਦੀ ਹੈ।

ਜੋਂ ਮੁਲਾਕਾਤ ਕਰਾਉਂਦੀ ਹੈ।

ਸੁਰਸੰਗਮ ਤੇ ਸੰਡੇ ਕੀ ਸੰਡੇ ਮੁਲਕਾਤਾ ਹੁੰਦੀਆਂ।

ਸਭ ਦੋਸਤਾਂ ਨਾਲ ਖੁਲੀਆਂ ਬਾਤਾ ਮੁਲਕਾਤਾ ਹੁੰਦੀਆਂ।

ਸਤਵਿੰਦਰ ਮੁਲਕਾਤਾ ਹੀ ਯਾਦਗਰ ਹੁੰਦੀਆਂ।

ਜਦੋਂ ਰੂਹਾਂ

, ਰੂਹਾਂ ਤੋਂ ਨੇ ਵਿਛੜ ਨੇ ਜਾਦੀਆਂ।



ਰੂਪ



-

ਸਤਵਿੰਦਰ ਕੌਰ ਸੱਤੀ (ਕੈਲਗਰੀ)-



satwinder_7@hotmail.com



ਸੁੰਦਰ ਰੂਪ ਗੁਨ ਕੇ ਬਗੈਰ ਕਰੂਪ ਹੋਤੇ ਹੈ।

ਅੱਛੇ ਸਲੀਕੇ ਵਾਲੇ ਸਰੂਪ ਸੁੰਦਰ ਹੋਤੇ ਹੈ।

ਮਿਠਾ ਬੋਲਨਾ ਰੂਪ ਕੋ ਰੰਗ ਦੇਤੇ ਹੈ।

ਮੁਸਕਾਨ ਸੇ ਸਭੀ ਚੇਹਰੇ ਖਿਲ ਜਾਤੇ ਹੈ।

ਹਰ ਰੂਪ ਰੰਗ ਮੇ ਸੁੰਦਰ ਭਗਵਾਨ ਹੋਤੇ ਹੈ।

ਸੋਹਣੇ ਰੂਪ ਨੂੰ ਦੇਖ ਅੱਖਾਂ ਨਹੀਂ ਰੱਜਦੀਆਂ।

ਰੂਪ ਸੋਹਣੇ ਉਤੇ ਮਰ ਮਿਟਦੀਆਂ।

ਰੂਪ ਦੇਖ ਦਿਲ ਨੂੰ ਵੀ ਝੱਲਾ ਕਰਦੀਆਂ।

ਰੂਪ ਉਤੇ ਅੰਨ੍ਹਾਂ ਵਿਸ਼ਵਾਸ਼ ਕਰਦੀਆਂ।

ਸਤਵਿੰਦਰ ਰੂਪ ਉਤੇ ਨਹੀਂ ਮਾਣ ਕਰਦੇ।

ਰੂਪ ਮਿਟਦੇ ਪਲ

-ਭਰ ਨਹੀਂ ਲੱਗਦੇ।



ਰੂਪ ਚਲਦੇ ਫਿਰਦੇ ਬੁੱਤਾ ਉਤੇ ਚੜ੍ਹਦੇ।

ਜਦੋਂ ਸੋਹਣੇ ਬੁੱਤ ਵਿਚੋਂ ਸਾਹ ਮੁੱਕਦੇ।

ਮਨਮੋਹਣੇ ਰੂਪ ਮਿੱਟੀ ਵਿੱਚ ਰੁਲਦੇ।






ਲੜਾਈ



-

ਸਤਵਿੰਦਰ ਕੌਰ ਸੱਤੀ (ਕੈਲਗਰੀ)-



satwinder_7@hotmail.com



ਵਧਾਈ ਦੀ ਨਹੀਂ ਲੜਾਈ।

ਲੜਾਈ ਚੰਗ੍ਹੀ ਹੁੰਦੀ ਮੁਕਾਈ।

ਲੜਾਈ ਨਾਲ ਸ਼ਕਲ ਮੁਰਜਾਈ।

ਪਿਆਰ ਨਾਲ ਤੁੰਦਰੁਸਤੀ ਆਈ।

ਐਵੇਂ ਤੁਸੀਂ ਸਾਡੇ ਨਾਲ ਲੜਿਆ ਨਾਂ ਕਰੋ।

ਲੜ ਕੇ ਪਾਰਾ ਹਾਈ ਕਰਿਆ ਨਾਂ ਕਰੋ।

ਲੜ ਕੇ ਆਪਣਾ ਖੂਨ ਸਾੜਿਆ ਨਾਂ ਕਰੋਂ।

ਰੁਸਾਕੇ ਮੰਨਉਣ ਦੇ ਬਹਾਨੇ ਭਾਲਿਆ ਨਾਂ ਕਰੋਂ।

ਹਰ ਕੋਈ ਲੜਨ ਨੂੰ ਫਿਰੇ

, ਗਲ਼ ਪੈਣ ਨੂੰ ਫਿਰੇ।



ਲੜਨੇ ਮੇ ਕਿਆ ਹੈ

, ਸਭ ਹੀ ਸੇ ਪਿਆਰ ਕਰੇ।



ਛੋਡ ਲੜਾਈ ਝੱਗੜੇ ਝਮੇਲੇ

, ਖੂਬ ਮਸਤੀ ਕਰੇ।



ਹਮਾਰੇ ਪਾਸ ਬੈਠ ਕੇ ਪਿਆਰ ਕੀ ਬਾਤੇ ਕਰੇ।

ਰੇਡੀਉ ਪੇ ਸਭ ਸੁਨਤੇ ਹੈ ਡਰਾਮਾ ਹੀ ਕਰੇ।

ਸਤਵਿੰਦਰ ਚਾਹੇ ਤੋਂ ਫਿਰ ਪੂਰੀ ਰਾਤ ਲੜਾਈ ਕਰੇ।


ਆਈ




-

ਸਤਵਿੰਦਰ ਕੌਰ ਸੱਤੀ (ਕੈਲਗਰੀ)-



satwinder_7@hotmail.com



ਅੱਜ ਕੱਲ ਕਿਸੇ ਦੀ ਕਦੇ ਚਿੱਠੀ ਨਹੀਂ ਆਈ।

ਬਿਲ

, ਬੱਤੀਆਂ, ਮੋਰਗੇਜ਼ ਦੀ ਰਹਿੰਦੀ ਮੇਲ ਆਈ।



ਲਿਖਾ ਪੜ੍ਹੀ ਦੀ ਰਹਿੰਦੀ ਨਿਤ ਈ

-ਮੇਲ ਹੈ ਆਈ।



ਫੇਸ ਬੁੱਕ ਉਤੇ ਦੁਨੀਆਂ ਸਭ ਨਜ਼ਦੀਕ ਹੈ ਆਈ।

ਸੁਰਸੰਗਮ ਦੀ ਫੋਨ ਲਈਨ ਕਈ ਵਾਰ ਮਿਲਾਈ।

ਹਰ ਵਾਰ ਹੈ ਫੋਨ ਲਈਨ ਬੀਜ਼ੀ ਆਈ।

ਸਾਜਨ




-

ਸਤਵਿੰਦਰ ਕੌਰ ਸੱਤੀ (ਕੈਲਗਰੀ)-



satwinder_7@hotmail.com



ਸਾਜਨ ਹਮੇ ਆਪਨੇ ਘਰ ਲੇ ਚਲੋਂ।

ਹਮ ਬੇਘਰ ਹੈ ਹਮੇ ਸਾਥ ਲੇ ਚਲੋ।

ਸਾਤ ਸਮੰਦਰ ਪਰ ਸੇ ਚਾਂਦ ਜੈਸੇ ਦਿਲ ਮੇ ਚਲੋ।

ਦੁਨੀਆਂ ਸੇ ਦੂਰ ਆਪਨੇ ਪਿਆਰੇ ਘਰ ਲੇ ਚਲੋ।

ਚਲੋ

-ਚਲੋ ਕਹਿੰਦੇ ਨੇ ਸਾਰੇ ਅਸੀਂ ਕਿਤੇ ਨਹੀਂ ਜਾਣਾ।



ਲਿਖ ਲਿਖ ਕੇ ਸ਼ੇਅਰ ਨੂੰ ਸਤਵਿੰਦਰ ਨੇ ਤੇ ਗਾਉਣਾ।

ਦੁਨੀਆਂ ਪਿਆਰੀ ਨੂੰ ਅਸੀਂ ਛੱਡ ਇਕ ਦਿਨ ਹੈ ਜਾਣਾ।

ਮੌਤ ਆ ਗਈ ਰੱਬ ਦਾ ਮੰਨਣਾ ਪੈਣਾ ਹੈ ਸਭ ਨੂੰ ਭਾਣਾ।

ਰੇਡੀਉ ਸੁਨਤੇ ਚਲੋ। ਰੇਡੀਉ ਪੇ ਗੀਤ ਗਾਤੇ ਚਲੋ।

ਸਭ ਕੋ ਰੇਡੀਉ ਪੇ ਸੈਅਰੋ

-ਸ਼ੈਅਰੀ ਸੁਣਾਤੇ ਸੁਨਤੇ ਚਲੋ।



ਸਤਵਿੰਦਰ ਰੇਡੀਉ ਪੇ ਦੋਸਤੋ ਕੀ ਅਵਾਜ਼ ਸੁਨਤੇ ਚੱਲੋ।






ਪਰਦੇਸੀ



-

ਸਤਵਿੰਦਰ ਕੌਰ ਸੱਤੀ (ਕੈਲਗਰੀ)-



satwinder_7@hotmail.com



ਸਾਨੂੰ ਦੇਸ ਛੱਡ

, ਆਪ ਤੋਂ ਪਰਦੇਸੀ ਹੋ ਗਏ।



ਸਾਨੂੰ ਸੱਦ ਪਰਦੇਸ ਆਪ ਫਿਰ ਦੇਸੀ ਹੋ ਗਏ।

ਸੱਤੀ ਕੋਂ ਛੱਡ ਪਰਦੇਸ ਆਪ ਦੇਸ ਚਲੇ ਗਏ।

ਦੇ ਕੇ ਜੁਦਾਈ ਹਮਾਰੀ ਜਿੰਦ

-ਜਾਨ ਲੇ ਗਏ।



ਦੁਨੀਆਂ ਤੇ ਸਾਰੇ ਪਰਦੇਸੀ ਫਿਰਦੇ।

ਅਸਲੀ ਟਿਕਾਣੇ ਨੂੰ  ਲੱਭਦੇ ਫਿਰਦੇ।

ਅਸੀਂ ਗੁਆਚੇ ਰੱਬ ਜੀ ਸਾਥੋਂ ਲੁਕੇਗੇ।

ਤਾਹੀਂ ਜਨਮਾਂ ਦੇ ਅਸੀਂ ਚੱਕਰ ਕੱਟਦੇ।

ਦੇਸੋ ਪਰਦੇਸੀ ਹੋਏ ਫਿਰਦੇ।

ਦਾਣਾ

-ਪਾਣੀ ਚੁਗਦੇ ਫਿਰਦੇ।



ਆਪੇ ਪਰਦੇਸੀ ਨਹੀਂ ਬਣਦੇ।

ਅੰਨ ਪਿਛੇ ਸਤਿਵੰਦਰ ਫਿਰਦੇ।






ਅਕਲ




-

ਸਤਵਿੰਦਰ ਕੌਰ ਸੱਤੀ (ਕੈਲਗਰੀ)-



satwinder_7@hotmail.com



ਹਮ ਨੇ ਅਕਲ ਸੇ ਕਿਆ ਲੇਨਾ ਹੈ। 

ਪਗਲੇ ਦਿਵਾਨੇ ਬਨੇ ਰਹਿਨਾ ਹੈ।

ਸਾਜਨ ਕੇ ਦਿਲ ਮੇ ਹੀ ਰਹਿਨਾ ਹੈ।

ਦਿਲ ਵਾਲੋਂ ਕਾ ਕਿਆ ਕਹਿਨਾ ਹੈ।

ਅਕਲਾ ਵਾਲੋਂ ਨੇ ਜਲਤੇ ਰਹਿਨਾ ਹੈ।

ਰੱਬ ਨੇ ਸੱਤੀ ਕੇ ਦਿਲ ਮੇ ਰਹਿਨਾ ਹੈ।

ਰੱਬਾ ਤੂੰ ਤਾਂ ਸੱਚੀ ਬੜਾਂ ਮਾੜਾ ਕਰਤਾ।

ਸਾਡੀ ਅਕਲ ਨੂੰ ਕਿਉਂ ਤਾਲਾ ਮਾਰਤਾ।

ਜੇ ਥੋੜੀ ਜਿਹੀ ਅਕਲ ਸਾਨੂੰ ਵੰਡਦਾ।

ਸਾਡਾ ਵੀ ਰੱਬਾ ਅੱਜ ਭਾਗ ਖੁੱਲਦਾ।

ਅਕਲ ਦੇਣ ਵਿਚ ਕੁਜੂਸੀ ਕਰ ਗਿਆ।

ਤੂੰ ਤਾਂ ਸਾਨੂੰ ਮੂਰਖਾ ਹੀ ਬਣਾ ਗਿਆ।

ਲੋਕੀਂ ਅਕਲਬੰਦ ਚਲਾਕ ਕਹਾਉਂਦੇ ਨੇ।

ਅਕਲਾ ਵਾਲਿਆਂ ਨੂੰ ਮੂਰਖ ਬਣਾਉਂਦੇ ਨੇ।

ਸਰੀਫ਼ ਬੰਦੇ ਦੀ ਅਕਲ ਮਿੱਟੀ ਮਿਲਾਉਂਦੇ ਨੇ।

ਆਖ਼ਰ ਆਪਣੀ ਅਕਲ ਉਕਾਂਤ ਦਿਖਾਉਦੇ ਨੇ।

ਹੁਸ਼ਿਆਰ ਅਕਲਾ ਵਾਲੇ ਬਾਜੀ ਮਾਰ ਜਾਂਦੇ ਨੇ।

ਝੱਲੇ ਸਤਵਿੰਦਰ ਹੁਣੀ ਤਾਂ ਖੜ੍ਹੇ ਰਹਿ ਜਾਂਦੇ ਨੇ।






ਮੁਸਕਾਨ



-

ਸਤਵਿੰਦਰ ਕੌਰ ਸੱਤੀ (ਕੈਲਗਰੀ)-



satwinder_7@hotmail.com



ਆਪ ਆਪਨੀ ਹਮੇ ਥੋੜੀ ਸੀ ਮੁਸਕਾਨ ਦੇਦੇ।

ਆਪ ਕੀ ਏਕ ਮੁਸਕਾਨ ਪੇ ਹਮ ਜਾਨ ਵਾਰਦੇ।

ਆਪ ਕੀ ਮੁਸਕਾਨ ਦੇਖਤੇ ਹਮ ਭੀ ਮੁਸਕਰਾਤੇ।

ਆਪ ਕੋ ਦੇਖ ਕਰ ਹਮ ਔਰ ਜੀਨਾਂ ਚਾਹਤੇ।

ਅੱਜ ਸਾਥੋਂ ਸੱਜਣਾ ਨਾਲ ਮੁਸਕਰਾ ਹੱਸ ਹੋ ਗਿਆ।

ਮਿਲ ਸੱਜਣਾ ਨੂੰ ਯਾਰੋ ਸਾਡਾ ਤਾਂ ਹੱਜ ਹੋਂ ਗਿਆ।

ਸੱਜਣਾ ਨੇ ਤਾਂ ਸਾਡੇ ਵੱਲ ਦੇਖ ਕੇ ਤਰਸ ਕਰਿਆ।

ਸਤਵਿੰਦਰ ਨੇ ਮੁਸਕਰਾ ਕੇ ਰੱਬ ਦਾ ਸ਼ੁਕਰ ਕਰਇਆ।

ਸਾਰੇ ਬੱਚੇ ਹੱਸਣਾ ਖੇਡਣਾ ਮੁਸਕਾਉਣਾ ਜਾਣਦੇ।

ਜੋਂ ਖਾਣ ਵਾਲੀ ਚੀਜ਼ ਹੁੰਦੀ ਸਭ ਵੰਡ ਕੇ ਖਾਵਦੇ।

ਅੱਜ ਹੈਪੀ ਹੋਲੋਬੀਨ ਬੱਚੇ ਮੁਸਕਰਾਉਂਦੇ ਹੱਸਦੇ।

ਘਰ ਘਰ ਚਕਲੇਟ ਕੈਡੀ ਮੰਗਣ ਜਾਂਦੇ।

ਚੁਣ ਚੁਣ ਕੇ ਕੈਡੀ ਸਤਵਿੰਦਰ ਆਪ ਖਾਂਦੇ।

ਹੱਸੇ

,ਮੁਸਵਾਨ, ਵੰਡਦੇ, ਕੈਡੀ ਦੀ ਥਾਂ ਪੀਜ਼ਾ ਵੰਡਦੇ



ਸੱਚ ਝੂਠ ਜੂਠ ਨੂੰ ਨਹੀਂ ਅਜੇ ਤੱਕ ਪਹਿਚਾਨਦੇ।

ਬੱਚੇ ਸਿਰਫ਼ ਯਾਰੀਆਂ ਲਗਾਉਣ ਨਿਭਾਉਣ ਜਾਣਦੇ।

ਬੱਚੇ ਜਾਤ ਪਾਤ ਦੀ ਨਹੀਂ ਪ੍ਰਵਾਹ ਸਤਵਿੰਦਰ ਕਰਦੇ।

ਲੈ ਕੇ ਬੱਚਿਆਂ ਦੀ ਟੋਲੀ ਸੱਤੀ ਸ਼ਰਰਤਾਂ ਨੇ ਕਰਦੇ।

ਬੱਚੇ ਸੱਸਤਾ ਮਹਿੰਗਾ ਸਮਾਨ ਤੋੜ ਰਸਤਾ ਨੇ ਫੜਦੇ।

ਬੱਚੇ ਪਿਆਰ ਨਾਲ ਪੁਚਕਾਰੀਏ ਤਾਂ ਆਖੇ ਲੱਗਦੇ।






vkq


-

ਸਤਵਿੰਦਰ ਕੌਰ ਸੱਤੀ (ਕੈਲਗਰੀ)-



satwinder_7@hotmail.com

ਵਕਤ ਕਭੀ ਨਹੀਂ ਰੁਕਤਾ ਵਕਤ ਤੋਂ ਹਮੇ ਛੋਡ ਕੇ ਆਗੇ ਨਿਕਲਤਾ



ਵਕਤ

ਹਮਾਰਾ ਦੋਸਤ ਹੋਤਾ ਹੈ ਵਕਤ ਕੇ ਸਾਥ ਦੁੱਖ ਸੁੱਖ ਬਦਲਤਾ ਹੈ



ਵਕਤ

ਹਰ ਜਖ਼ਮ ਭਰ ਦੇਤਾ ਹੈ ਵਕਤ ਹੀ ਜਮਾਨਾਂ ਬਦਲ ਦੇਤਾ ਹੈ



ਹਰ

ਵਕਤ ਸੁਰਸੰਗਮ ਸੁਨਤੇ ਹੈ ਘਰ ਬੈਠੇ ਦੁਨੀਆ ਕੀ ਹਰ ਖ਼ਬਰ ਸੁਨਤੇ ਹੈ



ਜੇ

ਵਕਤ ਰੁਕ ਜਾਏ ਭਗਵਾਨ ਸੇ ਕਹਿਤੇ ਹੈ ਮੈਂ ਤਾਂ ਵੇ ਹਰ ਵਕਤ ਤੈਨੂੰ ਚੇਤੇ ਕਰਦੀ



ਤੇਰੇ

ਮੁੜ ਕੇ ਆਉਣ ਦੀ ਉਡੀਕ ਕਰਦੀ ਕਦੋਂ ਚੜ੍ਹਿਆ ਦਿਨ ਕਦੋਂ ਰਾਤ ਮੁੱਕ ਗਈ



ਸੱਤੀ

ਤੇਰੀ ਉਡੀਕ ਵਿਚ ਵਕਤ ਭੁਲਗੀ ਮੈਂ ਕਰਕੇ ਫੁਰਨਾ ਤੇਰੇ ਕੋਲ ਪਹੁੰਚ ਗਈ



ਸਤਵਿੰਦਰ

ਦੱਸ ਤੇਰੀ ਕਿਵੇਂ ਅੱਖ ਲੱਗ ਗਈਦੁਨੀਆਂ ਸੁੱਤੀ ਮੈਂ ਬੈਠੀ ਉਡੀਕ ਵਿੱਚ ਜਾਗਦੀ


ਕਦੇ ਤੁਸੀਂ ਵੇਲਾ ਕਵੇਲਾ ਦੇਖਿਆ ਕਰੋਂ ਹਰ ਵਕਤ ਨਾਂ ਰੋਜ਼ ਘਰ ਸਾਡੇ ਧੱਮਕਿਆ ਕਰੋਂ

Comments

Popular Posts