ਐਸੇ ਪਾਤਸ਼ਾਹ ਮਾਹਾਰਾਜ ਦੇ ਤਾਂ ਵਾਰੇ-ਵਾਰੇ ਜਾਂਦੇ
-ਸਤਵਿੰਦਰ ਕੌਰ ਸੱਤੀ ( ਕੈਲਗਰੀ)
ਸ੍ਰੀ ਗੁਰੂ ਤੇਗਬਹਾਦਰ ਜੀ ਨੇ ਪਿਆਰੇ ਜਗਤ ਦੇ।
ਮੱਖਣ ਸ਼ਾਹ ਲਬਾਣੇ ਗੁਰੂ ਜੀ ਨੂੰ ਪਿਆਰ ਕਰਦੇ।
ਮੱਖਣ ਸ਼ਾਹ ਜਹਾਜ ਸਣੇ ਨੇ ਸਮੁੰਦਰ ਵਿਚ ਫਸਗੇ।
ਗੁਰੂ ਤੇਗਬਹਾਦਰ ਜੀ ਨੂੰ ਬੈਠੇ ਵਿਚ ਯਾਦ ਕਰਦੇ।
ਗੁਰੂ ਜੀ ਤੂੰ ਮੱਖਣ ਸ਼ਾਹ ਦਾ ਬੇੜਾ ਅੱਜ ਪਾਰ ਕਰਦੇ।
ਬੇੜਾ ਹੋਇਆ ਪਾਰ ਗੁਰੂ ਨੂੰ ਮੱਖਣ ਸ਼ਾਹ ਫਿਰਦੇ ਨੇ ਭਾਲਦੇ।
ਬਾਬੇ ਬਕਾਲੇ ਆ 22 ਸਾਧਾਂ ਵਿਚੋਂ ਗੁਰੂ ਲੱਭਦੇ।
ਮੱਖਣ ਸ਼ਾਹ ਪਖੰਡੀਆਂ ਦੇ ਅੱਗੇ 5 ਮੋਹਰਾਂ ਧਰਦੇ।
ਗੁਰੂ, ਮੱਖਣ ਸ਼ਾਹ ਗੁਰੂ ਪਿਆਰੇ ਅੱਗੇ ਆਪ ਨੂੰ ਪ੍ਰਗਟ ਕਰਦੇ।
ਆ ਕਸ਼ਮੀਰੀ ਪੰਡਤ ਔਰਗਜ਼ੇਬ ਦੀ ਫਰਿਆਦ ਕਰਦੇ।
ਲ਼ਾਂਵੇਂ ਸਾਡੇ ਜੇਨਊ ਗੁਰੂ ਜੀ ਹਿੰਦੂ ਧਰਮ ਖਤਰੇ ਤੋਂ ਬਚਾਦੇ।
ਜਾ ਗੁਰੂ ਜੀ ਔਰਗਜ਼ੇਬ ਦਾ ਆਪ ਅੱਤਿਆਚਾਰ ਸਹਿੰਦੇ।
ਕਰ ਪੰਜਰੇ ਵਿਚ ਗੁਰੂ ਜੀ ਬੰਦ ਔਰਗਜ਼ੇਬ ਨੇ ਕਰਲੇ।
ਗੁਰੂ ਤੇਗਬਹਾਦਰ ਦਿੱਲੀ ਦੇ ਵਿਚ ਸੀਸ ਭੇਟ ਕਰਦੇ।
ਸਤਵਿੰਦਰ ਸਾਰੀ ਦੁਨੀਆਂ ਦੇ ਸਾਂਝੇ ਗੁਰੂ ਕਹਾਉਂਦੇ।
ਸੱਤੀ ਉਹਦੇ ਦਰ ਤਾ ਸਾਰੇ ਧਰਮਾ ਲਈ ਨੇ ਖੁੱਲਦੇ।
ਮਨੁਖ ਹੀ ਧਰਮਾ ਦੀਆਂ ਵੰਡੀਆਂ ਰਹਿੰਦੇ ਪਾਉਂਦੇ।
ਐਸੇ ਪਾਤਸ਼ਾਹ ਮਾਹਾਰਾਜ ਦੇ ਤਾਂ ਵਾਰੇ-ਵਾਰੇ ਜਾਂਦੇ।
ਹਮ ਐਸੇ ਗੁਰੂ ਦੇ ਚਰਨੀ ਸੀਸ ਧਰਦੇ।
ਖ਼ਾਲਸਾ
ਖ਼ਾਲਸੇ ਦਾ ਸਦਾ ਹੈ ਵਾਹਿਗੁਰੂ । ਵਾਹਿਗੁਰੂ ਦਾ ਰੂਪ ਖ਼ਾਲਸਾ। ਖ਼ਲਸੇ ਦੀ ਵਾਹਿਗੁਰੂ ਰਾਖੀਂ ਕਰੇ। ਖ਼ਲਸੇ ਦੀ ਵਹਿਗੁਰੂ ਫ਼ਤਿਹ ਕਰੇ। ਗੁਰੂ ਗ੍ਰੰਥਿ ਸਾਹਿਬ ਜੀ ਖ਼ਾਲਸੇ ਦੀ ਬਾਂਹ ਫੜੇ।  ਖ਼ਲਸੇ ਦਾ ਹੱਥ ਫੱੜ ਕਦੇ ਨਾਂਅ ਛੱਡੇ। ਵਾਹਿਗਰੂ ਦਾ ਖ਼ਾਲਸਾ ਕਿਸੇ ਤੋਂ ਨਾਂਅ ਡਰੇ। ਕੋਈਂ ਮੁਸ਼ਕਲ ਖ਼ਲਸੇ ਅੱਗੇ ਨਾਂਅ ਅੜੇ। ਦੁਸ਼ਮਣ ਦੇ ਅੱਗੇ ਖ਼ਾਲਸਾਂ ਜੀ ਡਟੇ। ਸੱਤੀ ਖ਼ਲਸੇ ਅੱਗੋ ਦੁਸ਼ਮਣ ਭੱਜ ਖੜੇ। ਖ਼ਲਸੇ ਦੇ ਉਤੇ ਵਾਹਿਗੁਰੂ ਮੇਹਰਾਂ ਕਰੇ। ਸਤਵਿੰਦਰ ਸਦਾ ਨਿਮਰਤਾ ਵਿੱਚ ਰਹੇ।
ਖ਼ਾਲਸਾ ਦਵਿਸ ਦੀਆਂ ਵਧਾਈਆਂ
ਸਾਰੇ ਦੋਸਤਾਂ ਨੂੰ ਖ਼ਾਲਸਾ ਦਵਿਸ ਦੀਆਂ ਵਧਾਈਆਂ।
ਗੁਰੂ ਗੋਬਿੰਦ ਸਿੰਘ ਜੀ ਦੀਆਂ ਅੱਜ ਯਾਦਾਂ ਆਈਆਂ।
ਦੇਸ਼ਾਂ-ਬਦੇਸ਼ਾਂ ਵਿੱਚ ਬਾਣੀ ਦੀਆਂ ਧੁਨਾਂ ਨੇ ਚਲਾਈਆਂ।
ਸਭ ਨੇਗੁਰੂ ਗ੍ਰੰਥ ਸਾਹਬਿ ਅੱਗੇ ਅੱਖਾਂ ਨੇ ਟਕਾਈਆਂ।
ਸੱਤੀ ਸਭ ਸੁਖਾਂ ਭਰੀ ਵਸਾਖੀ ਦੀਆਂ ਮਾਣੋਂ ਜੀ ਖੁਸ਼ੀਆਂ।
ਸਤਵੰਿਦਰ ਪੱਕੀਆਂ ਫ਼ਸਲਾਂ ਬਾਹਰ ਖੇਤਾਂ ਵੱਿਚ ਖਡ਼੍ਹੀਆਂ।
ਆਉਂਦੇ ਮੀਂਹ ਤੇ ਹਨੇਰੀਆਂ, ਘੋਰ ਘਟਾਵਾਂ ਨੇ ਚਡ਼ੀਆਂ।
ਰੱਖੀ ਸੁੱਖ ਰੱਬਾ ਤੇਰੇ ਉਤੇ ਸਭ ਨੇ ਸਟੀਆਂ ਡੋਰੀਆਂ।
ਦੇਖ ਫ਼ਸਲਾਂ ਮਜ਼ਦੂਰਾਂ ਦੇ ਮੂੰਖਾਂ ਉਤੇ ਲਾਲੀਆਂ ਚਡ਼੍ਹੀਆਂ।
ਸਭ ਨੂੰ ਵਸਾਖੀ ਦੀਆਂ ਜ਼ੋਰਾਂ-ਸ਼ੋਰਾਂ ਤੇ ਖੁਸ਼ੀਆਂ ਚਡ਼੍ਹੀਆਂ।
ਰੱਬਾ ਸਭ ਨੂੰ ਚਾਹੀਦੀਆਂ ਨੇ ਦੋਂਨੇਂ ਵੇਲੇ ਦੋ-ਚਾਰ ਰੋਟੀਆਂ।
ਆਉਦੀਆਂ ਰਹਣਿ ਖੁਸ਼ੀਆਂ ਭਰੀਆਂ ਸਭ ਵਸਾਖੀਆਂ।
ਕੀੜੀ ਤੋਂ ਹਾਥੀ ਮਰਵਾ ਦਿੰਦਾ।
ਭਿਖਾਰੀ ਤੋਂ ਰਾਜ ਕਰਵਾ ਦਿੰਦਾ।
ਉਹ ਆਪ ਕੁੱਝ ਨਹੀਂ ਹੈ ਮੰਗਦਾ।
ਰੱਬ ਤਾਂ ਦਾਨ ਸਭ ਕੁੱਝ ਹੈ ਦਿੰਦਾ।
ਮਿੱਠੀਆਂ ਸੁਗਾਤਾਂ ਸੱਭ ਨੂੰ ਦਿੰਦਾ।
ਜਿਹੜਾ ਉਹਦੀ ਸ਼ਰਨ ਵਿੱਚ ਆਉਂਦਾ।
ਹਰ ਇੱਕ ਨੂੰ ਗਲ਼ ਨਾਲ ਲਾਉਂਦਾ।
ਮਸੀਬਤ ਵਿਚ ਡੋਲਣ ਨਹੀਂ ਦਿੰਦਾ।
ਹਨੇਰੇ ਵਿੱਚ ਰਹਿੱਣ ਨਹੀਂ ਦਿੰਦਾ।
ਸਤਵਿੰਦਰ ਦੁੱਧੋ ਪਾਣੀ ਛਾਣ ਦਿੰਦਾ।
ਰੱਬ ਇੱਜ਼ਤਾਂ ਨੂੰ ਆਪ ਬੱਚਾਉਂਦਾ।
ਤੇਰੇ ਦਰ ਤੋਂ ਵਗੈਰ ਨਹੀ ਕੋਈ ਦਰ ਦਿਸਦਾ।
ਤੇਰੇ ਤੋਂ ਬਿੰਨ੍ਹਾਂ ਨਾਂ ਕਿਤੇ ਹੋਰ ਸਿਰ ਝੁੱਕਦਾ।
ਤੇਰੇ ਵਰਗਾ ਨਾ ਕੋਈ ਮੈਨੂੰ ਦੂਜਾ ਦਿਸਦਾ।
ਤੇਰੇ ਨਾਲ ਹੀ ਮੇਰਾ ਰੱਬਾ ਜੀਅ ਲੱਗਦਾ।
ਤੂੰ ਹੀ ਸਾਨੂੰ ਸਭ ਤੋਂ ਪਿਆਰਾ ਲੱਗਦਾ।
ਤੇਰੇ ਵਗੈਰ ਹਰ ਕੋਈ ਬੇਗਾਨਾ ਲੱਗਦਾ।
ਸਤਵਿੰਦਰ ਉਤੇ ਭੋਰਾ ਤਰਸ ਕਰਲਾਂ।
ਸੋਹਣਾ ਮੂਖੜਾ ਤੂੰ ਮੇਰੇ ਵੱਲ ਕਰਲਾ।
ਚੱਕ ਪਰਦਾਂ ਦਿਲਾਂ ਦੀ ਸਾਂਝ ਕਰਲਾਂ।
ਸਾਨੂੰ ਆਪਣੇ ਧੜੇ ਦੇ ਨਾਲ ਕਰਲਾ।
ਰੱਬਾ ਸੱਤੀ ਦਰ ਉਤੇ ਕਬੂਲ ਕਰਲਾ।
ਗੁਰੂ
ਗੁਰੂ ਗ੍ਰੰਥਿ ਸਾਹਿਬ ਜੀ ਦਾ ਆਸਰਾ ਤੱਕਿਆਂ। ਜਦੋ ਦਾ ਗੁਰੂ ਨੂੰ ਆਪ ਅੱਖਾਂ ਨਾਲ ਪੜ੍ਹਿਆਂ।
ਗੁਰੂ ਦੇ ਚਰਨਾਂ ਉਤੇ ਸਿਰ ਧੱਰਿਆਂ। ਉਹ ਦਿਆਲ ਹੋ ਗਿਆਂ। ਮੇਰਾ ਦਰਦ ਦੁੱਖ ਦੂਰ ਕਰਿਆਂ। ਦਿਲ ਗੁਰੂ ਉਤੋ ਕੁਰਬਾਂਨ ਕਰਿਆਂ। ਹੋਏ ਗੁਰ ਦਰਸ਼ਨ ਮਨ ਠੱਰਿਆਂ। ਗੁਰ ਸ਼ਬਦ ਨਾਲ ਮੂੰਹ ਮਿੱਠਾ ਹੋਗਿਆ। ਸ਼ਬਦ ਦਾ ਭੰਡਾਂਰ ਮੇਰੇ ਹੱਥ ਲੱਗ ਲੱਗਿਆ। ਅਨਮੋਲ ਖਜਾਂਨਾਂ ਜੀ ਹੱਥ ਲੱਗਿਆ। ਅਨਮੋਲ ਰੱਤਨ ਸਾਨੂੰ ਲੱਭਿਆ। ਉਟੱਟ ਭੰਡਾਂਰ ਮੈਨੂੰ ਦਾਂਨ ਦੇ ਗਿਆ। ਜਿਨਾ ਲਿਖਾ ਉਨਾ ਵੱਧਣ ਲੱਗਿਆ। ਲਿੱਖ ਲਿੱਖ ਪਿਆਰਿਆਂ ਦੇ ਅੱਗੇ ਰੱਖਿਆ। ਪਿਛਲੇਂ ਜਨਮ ਦਾ ਭਾਗ ਜਾਗਿਆ। ਗੁਰ ਸੁੱਖਦਾਤਾ ਮੇਰਾ ਹੋਗਿਆ। ਜਿਸ ਦਾ ਗੁਰੂ ਹੋ ਗਿਆ। ਉਸ ਦਾ ਸੰਨਸਾਂ ਫ਼ਿਕਰ ਮੁੱਕਿਆ। ਚਿੱਤਾਂ ਦਾ ਜੰਜਾਲ ਮੁੱਕਿਆ। ਮੋਤ ਜਮਾਂ ਦਾ ਡਰ ਚੁੱਕਿਆ। ਮੋਹ ਮਾਇਆ ਦਾ ਬੰਦਨ ਕੱਟਿਆ। ਜਦੋਂ ਦਾ ਗੁਰੂ ਨੇ ਹੱਥ ਫੱੜਿਆ। ਸਤਵਿੰਦਰ ਝੱਲੀ ਨੂੰ ਮਾਂਪਿਆਂ ਵਰਗਾਂ ਪਿਆਰ ਦੇਗਿਆ। ਅਸੀ ਨਿੱਕੇ ਬੱਚੇ ਵਾਗ ਰੋਕੇ ਬੁਕਲ ਦਾ ਨਿਘ ਲੈ ਲਿਆ। ਲਿਵ ਆਪਣੀ ਵੱਧਾ ਗਿਆ। ਸੁੰਦਰ ਦਰਸ਼ਨਾਂ ਨੇ ਮੋਹਲਿਆ। ਸੱਤੀ ਨੂੰ ਰੱਬ ਰੱਬ ਕਰਨ ਲਾਂਅ ਗਿਆ। ਅੱਲਾਂ ਰਾਮ ਵਾਹਿਗੁਰੂ ਇਕਂੋ ਹੀ ਆ। ਵੱਡੀਆਂ ਪਾਉਣ ਵਾਲਿਆਂ ਤੋਂ ਬੱਚ ਜਾਂ। ਸਿਧਾਂ ਭਗਵਾਨ ਦੀ ਯਾਦ ਵਿੱਚ ਜੁੜ ਜਾਂ। ਗੁਰੂ ਗੁਰੂ ਕਹਿ ਅਵਾਜਾਂ ਲਾਂ। ਭਾਣਾਂ ਰੱਬ ਦਾ ਮੰਨੀ ਜਾਂ। ਜਣੇਂ ਖਣਂੇ ਦੇ ਪੈਂਰੀਂ ਪੈਣਂੋ ਹੱਟਜਾ। ਖੱਸਮ ਇਕੋ ਹੀ ਚਹੀਦਾ। ਦਿਲਦਾਰ ਨੂੰ ਮਿਲਣ ਲਈ ਵਿਚੋਲਾਂ ਨੀਂ ਚਾਹੀਦਾ।
 ਪਿਆਰਾਂ ਗੁਰੂ
ਪੂਰਾ ਨਿਆਂ ਕਰੇਂ ਕਰਤਾਰ। ਆਪਣੇ ਪਿਆਰੇ ਦੀ ਰਾਖੇ ਲਾਜ।
ਜੇ ਤੱਕੜਾਂ ਗਰੀਬ ਨੂੰ ਪਾਵਂੇ ਮਾਰ। ਦਾਤਾਂ ਆਪ ਬੱਚਾਵਣ ਹਾਂਰ।
ਕੌਣ ਮਾਰੂ ਜੇ ਰੱਖੇ ਆਪ। ਬੱਚਾਂ ਲੈਂਦਾ ਸਿਰ ਧਰ ਹਾਂਥ।
ਪਾਰਬ੍ਰਹਿਮ ਲਾਉਦਾ ਕੰਠ ਨਾਲ। ਸਭ ਤੋ ਪਿਆਰਾਂ ਮਂੈ ਦੇਖਿਆਂ ਯਾਂਰ।
ਆਪੇਂ ਕਰਦਾ ਸਾਰੇ ਕਾਜ। ਨਾਂਮ ਧਿਆਂ ਕਰ ਘਾਲ।
ਕਰ ਪ੍ਰੀਤ ਪ੍ਰੀਤਮ ਨਾਲ। ਉਹ ਦਾਤਾ ਬੇਅੰਤ ਅਪਾਰ।
ਦੇਖ ਨਿੰਦਕ ਨੂੰ ਚੱੜਿਆਂ ਤਾਪ। ਨਿੰਦਕ ਖਾਂ ਮੈਲ ਉਤਾਰ।
ਦੁੱਖ ਬਹੁਤ ਨੇ ਇਸ ਸੰਸਾਰ। ਰਾਮ ਬਿੰਨ ਕੋਈ ਨਾ ਕੋਈਂ ਲੈਂਦਾ ਸਾਰ।
ਉਹ ਦੁੱਖੀਆਂ ਜਂੋ ਕਰਦਾ ਪਾਪ। ਦੁੱਖਾਂ ਤੋ ਬਾਹਰ ਕੱਢਦਾ ਆਪ।
ਸਭ ਤੋਂ ਸੰਦਰ ਉਹ ਦਤਾਰ। ਸਤਵਿੰਦਰ ਝੱਲੀਏ ਦਾਤਾਂ ਸਦਾ ਦਿਆਲ।
ਸਾਰੀ ਦੁਨੀਆਂ ਦਾ ਸਿਰਜਨਹਾਰ। ਸਦਾ ਰਹਿੰਦਾ ਸੱਤੀ ਤੇ ਕਿਰਪਾਲ।
  ਪੰਖਡ
ਛੱਡ ਸਾਰੇ ਪਖੰਡ । ਆਪੇ ਮਿਲਦਾ ਨਿਸੰਗ। ਕਰ ਮਨ ਨੂੰ ਤਿਆਰ। ਬੋਲ ਸਤਿ ਕਰਤਾਰ। ਯਾਰ ਪਿਆਰ ਦਾ ਭੰਡਾਂਰ। ਦ੍ਰਿਸ਼ਦੀ ਨਾਲ ਕਰਦਾ ਨਿਹਾਲ।
ਕਰ ਸੱਚੇ ਗੁਰੂ ਨੂੰ ਪਿਆਰ। ਰੱਬ ਨੂੰ ਬਾਹਰ ਨਾ ਭਾਲ।
ਰੱਬ ਨੂੰ ਅੰਦਰਂੋ ਤੂੰ ਭਾਲ਼। ਜੰਗਲ ਨੇ ਉਝਾੜ।
ਮੇਲਂੇ ਲੱਗਦੇ ਮੰਦਰਾਂ ਵਿੱਚ ਯਾਰ। ਰੱਬ ਮੁੱਲ ਨਾਂ ਭਾਂਲ। ਗੁਰੂ ਗ੍ਰੰਥਿ ਪੜ੍ਹ ਆਪ।
ਦੁੱਖਾਂ ḔਚḔ ਲੈਦਾਂ ਸਾਰ। ਸੁੱਖਾਂḔਚḔ ਦਿੱਤਾ ਵਿਸਾਰ।
ਧਿਆ ਘਰ ਵਿੱਚਕਾਰ। ਰੱਟ ਵਾਰ ਵਾਰ।
ਬਣਜੂ ਤੇਰਾ ਯਾਂਰ। ਰੱਬ ਮਿਲੂ ਬਾਂਹਾਂ ਪਸਾਰ।
ਪੂਰੇ ਕਰੂ ਸਾਰੇ ਕਾਜ। ਰੱਬ ਦਾ ਫੁਰਨਾ ਕਰ ਯਾਂਰ।
ਅਵਾਜ਼ ਰੱਬ ਨੂੰ ਮਾਰ।
ਬੈਠਾ ਯਾਂਰ ਤਾਂ ਤਿਆਰ। ਸੱਤੀ ਉਡਾ ਕੇ ਲੈ ਜੂ ਨਾਲ। ਲਾਲੂੰ ਹਿੱਕ ਨਾਲ।
ਸਤਵਿੰਦਰ ਝੱਲੀਏ ਮਨ ਤੇ ਹੋ ਸਵਾਰ। ਮਨ ਦੱਸੂ ਰੱਬ ਦਾ ਘਰਬਾਰ।

Comments

Popular Posts