ਨਵੇਂ ਸਾਲ ਨੂੰ ਜੀਅ ਆਂਇਆਂ ਕਹੀਏ।
ਚੜ੍ਹਿਆ ਸਾਲ ਮੁਬਾਰਕਾਂ ਦਈਈ।
ਹੈਪੀ ਨਿਉ ਜੀਅਰ ਸਭ ਨੂੰ ਕਹੀਏ।
ਸੱਤੀ ਖੁਸ਼ੀ ਦੇ ਗੀਤ ਗਉਂਦੇ ਰਹੀਏ।
ਪਿਆਰ ਨਾਲ ਸਭ ਮਿਲ ਕੇ ਰਹੀਏ।
ਸਤਵਿੰਦਰ ਸੁੱਖਾਂ ਵਿਚ ਹੱਸਦੇ ਰਹੀਏ।
ਦੁਨੀਆ ਨਾਲ ਮਿਲ ਜੁਲ ਕੇ ਰਹੀਏ।
ਸਾਰੇ ਸੁੱਖ ਸਾਂਤੀ ਨਾਲ ਜਿਉਦੇ ਰਹੀਏ।


ਮੰਮੀ ਡੈਡੀ ਨੂੰ ਧੀ ਜਾਨੋਂ ਪਆਿਰੀ ਲੱਗਦੀ।
ਧੀ ਆਪਣੇ ਹੀ ਮਾਂਪਆਿਂ ਦਾ ਦਲਿ ਮੱਲਦੀ।
ਉਹ ਮੰਮੀ ਡੈਡੀ ਦੀ ਬੁੱਕਲ ਵਚਿ ਖੇਡਦੀ।
ਸਤਵੰਿਦਰ ਨੂੰ ਭਤੀਜੀ ਪਆਿਰੀ ਲੱਗਦੀ।
ਭੈਣ ਤਾਂ ਵੀਰ-ਭਾਬੀ ਨੂੰ ਵਧਾਈ ਆਖਦੀ।
ਸੱਤੀ ਮਾਂ-ਧੀ ਦੀ ਰੱਬ ਕੋਲੋਂ ਸੁੱਖ ਮੰਗਦੀ।
ਮੈਂ ਵੀ ਵੀਰ ਕੋਲੋਂ ਲੱਡੂਆਂ ਦਾ ਡੱਬਾ ਮੰਗਦੀ।
ਨੱਨੀ ਮੂਨੀ ਜਾਨ ਦੀ ਉਮਰ ਲੰਬੀ ਮੰਗਦੀ।
ਸੱਤੀ ਮਾਂ-ਧੀ ਦੀ ਰੱਬ ਕੋਲੋਂ ਸੁੱਖ ਮੰਗਦੀ।

ਮੈਥੋ ਤਾਂ ਮੇਰੀ ਨਿੱਕੀ ਜਿਹੀ ਜਿੰਦ ਈ ਨੀ ਸਭਲਦੀ।
ਹਾਇਓ ਰੱਬਾ ਮੇਰਿਆ ਮੈਂ ਪਤਨੀ ਬੱਣ ਵੀ ਗਈ।
ਪੁਰੇ ਟੱਬਰ ਦੀ ਜਿਮੇਵਾਰੀ ਮੇਰੇ ਸਿਰ ਉਤੇ ਪਈ।
ਆਟਾ ਗੁੰਨਦੀ ਨੂੰ ਪਤੀ ਭਗਵਾਨ ਦੀ ਅਵਾਜ਼ ਪਈ।
ਦੱਸ ਤੂੰ ਜੁਰਾਬਾ ਤੇ ਟਾਈ ਮੇਰੀ ਕਿਥੇ ਧਰ ਗਈ।
ਲੱਭੇ ਨਾਂ ਤੋਲੀਆਂ ਪੈਂਟ ਤੇ ਸ਼ਰਟ ਪ੍ਰਿਸ ਕਰਨੋ ਪਈ।
ਉਠੀ ਨਹੀਂ ਗੁੱਡੋ ਰਾਣੋ ਤਾਂ ਮੇਰੀ ਅਜੇ ਸੁੱਤੀ ਹੀ ਪਈ।
ਇਹਦੇ ਸਕੂਲ ਦੀ ਚਿੱਤਾਂ ਵੀ ਮੇਰੇ ਕੱਲੀ ਉਤੇ ਪਈ।
ਟੱਬਰ ਸਾਰੇ ਨੇ ਮਿਲ ਕੇ ਸਤਵਿੰਦਰ ਝੱਲੀ ਕਰ ਲਈ।                            

ਲੋਹੜੀ
ਆਈ ਲੋਹੜੀ, ਖੁਸਰੇ ਨਾਚਾਈਏ, ਲੋਹੜੀ ਨੂੰ ਵਿਹੜੇ ਰੋਣਕਾਂ ਲਈਏ।
ਨਿੱਤ ਨਿੱਤ, ਲੋਹੜੀਆ ਵੱਡੀਏ, ਰੱਬ ਤੋਂ ਸੁੱਖਾ ਦੀ ਖੈਰ ਮੰਗੀਏ।
ਘਰ ਘਰ, ਧੀਆਂ, ਪੁੱਤ ਜੰਮਈਏ, ਸੋਹਣੇ ਮੁੱਖ ਪੁੱਤਾਂ ਦੇ ਦੇਖੀਏ।
ਧੀਆ ਨੂੰ ਨਾਂ ਦੁਰਕਾਰੀਏ, ਆਪਦੀ ਉਮਰ ਧੀਆ ਨਾਂਮ ਲਾ ਦੀਏ।
ਲੋਹੜੀ ਧੀਆ ਪੁੱਤਰਾਂ ਦੀ ਮਨਾਈਏ, ਪਿਆਰ ਰਿਸ਼ਤਿਆ Ḕਚ ਵਧਾਈਏ।
ਲੋਹੜੀ ਦੀਆਂ ਵਿਹੜੇ ḔਚḔ ਧੂਣੀ ਲਾਈਏ, ਗੁਆਢੀਆਂ ਨੂੰ ਵੀ ਬੁਲਾਈਏ।
ਗੁੜ ਦੀਆਂ ਭੇਲੀਆਂ ਵੰਡੀਏ, ਮੂਹਫਲੀ ਰੇਇਉੜੀਆ ਖਾਈਏ ਤੇ ਖਲਵਾਈਏ।
ਲੋਹੜੀ ਦੀਆ ਖੁਸ਼ੀਆ ਸਾਂਝੀਆ ਕਰੀਏ, ਹੱਸੀਈਏ, ਨੱਚੀਏ ਤੇ ਗਾਈਏ।
ਲੋਹੜੀ ਤੇ ਰੱਲ ਮਿਲ ਬੋਲੀਆ ਪਾਈਏ, ਕੱਲੀ ਦਾ ਨਾ ਲੱਗਦਾ ਜੀਅ ਮੇਰਾ।
ਰੱਬਾ ਵਾਜ ਪੁੱਤਰਾਂ ਦੇ ਜੱਗ ਤੇ ਹਨੇਰਾ, ਧੀਆਂ ਵਗੈਰ ਵੀ ਸੂਨਾਂ  ਵਿਹੜਾ।
ਰੱਬਾ ਛੱਡਣਾ ਨਹੀਂ ਦਿਵਾਰ ਤੇਰਾ,ਪੁੱਤਰ ਨਾਲ ਚੱਲਣਾ ਵਨਸ਼ ਮੇਰਾ।
ਕੁੜੀਆ ਨਾਲ ਗਿੱਧਾ ਪੈਦਾ। ਮਰਜਾਣੀਆ ਨੂੰ ਮਾਣ ਦੇਈ ਜਾ।
ਪੇਕੇ ਸੋਹਰਿਆ ḔਚḔ ਸਤਕਾਰ ਦਿਵਾਈ ਜਾ। ਪੁੱਤਾਂ ਧੀਆ ਨਾਲ ਗੋਦ ਭਰੀ ਜਾ।
ਨਿੱਤ ਦਿਨ ਚੜੇ ਲੋਹੜੀ ਵਰਗਾ। ਲੋਹੜੀ ਤੋ ਬਾਅਦ ਮਾਗੀ ਦਾ ਨਹਾਉਣ ਚਹੀਦਾ।
ਮਾਗੀ ਨੂੰ ਮੁਕਤਸਰ ਸੰਗਤ ਜੁੜਦੀ ਆ। ਸਤਗੁਰਾਂ ਤੋ ਮੁਕਤੀ ਮੰਗਲਾ।
ਜਾ ਕੇ ਗੁਰਾਂ ਦੇ ਚਰਨ ਫੜਲਾ। ਸਤਵਿੰਦਰ ਝੱਲੀਏ ਲੋਹੜੀ ਨੂੰ ਸਾਝਾਂ ਵਧਾਂ।
ਲੋਹੜੀ ਦੀਆ ਖੁਸ਼ੀਆ ਮਨਾ। ਸੱਤੀ ਕੋਈ ਨੀ ਪਾਰਿਆ ਸਬ ਆਪਣਾ।
ਦਾਦੀ ਕਹੇ ਅੱਗ ਦੇ ਵਿੱਚ ਤਿੱਲ ਪਾ। ਦੁਖਾਂ ਮਸੀਬਤਾ ਨੂੰ ਰਾਣੋ ਦੇ ਭਜਾ।
ਇਸ਼ਰ ਆ ਦਲੀਦਰ ਜਾਂ ਗਾਈਏ। ਦਿਲਦਰ ਦੀ ਜੜ ਚੁਲ੍ਹੇ ਪਈਏ।
                   
ਨੱਣਦੇ ਨੀਂ, ਤੇਰਾ ਵਿਰਾਂ ਸਾਨੂੰ ਬੜਾ ਪਸੰਦ ਆ।
ਲੱਗਦਾ ਹੈ ਤਵੀਤ, ਉਹ ਤਾਂ ਮੇਰੇ ਹੀ ਗੱਲੇ ਦਾ।
ਮੇਰੀ ਜਿੰਦ ਜਾਨ, ਮੇਰੇ ਸਹਾਗੁਣ ਦਾ ਸਿੰਗਾਰ ਆ।
ਰੱਬ ਰੱਖੇ ਇੱਤਫਾਕ, ਘਰ ਪਿਆਰ ਨਾਲ ਬੰਨਦਾਂ।
ਨੱਣਦੇ ਵਿਰਾ ਤੇਰਾ, ਰੋਜ਼ ਬੜੇ ਮੂਡ ਚੇਜ ਕਰਦਾ।
ਸਾਡੇ ਨਾਲ ਕਦੇ ਉਹ, ਖਿੜ ਖਿੜ ਹੈ ਬੜਾ ਹੱਸਦਾ।
ਆਪ ਹੱਸਦਾ ਦੁਹਰਾ ਹੋਵੇ, ਮੈਨੂੰ ਲੋਟ ਪੋਟ ਕਰਦਾ।
ਖੁੱਸ਼ੀ ਵਿੱਚ ਮੇਰੀਆ, ਸਿਫਤਾ ਕਰਦਾ ਨਹੀਂ ਥੱਕਦਾ।
ਜਦੋ ਘੂਰੀ ਵੱਟ ਤੱਕਦਾ, ਮੇਰਾ ਸਾਹ ਜਾਂਦਾ ਸੁੱਕਦਾ।
ਜਾਨ ਸੂਲੀ ਉਤੇ ਟੱਗਦਾ, ਅੱਖਾਂ ਵਿਚੋ ਹੁੰਝੂ ਕੱਢਦਾ।
ਕਦੇ ਝਿੱੜਕਾਂ ਦੇ ਕੇ, ਮੇਰੇ ਸਾਰੇ ਵੱਲ਼ ਵਿੰਗ ਕੱਢਦਾ।
ਫਿਰ ਉਂਗਲ਼ ਨਾਲ ਚੱਕ ਹੁੰਝੂ ਸਾਡੇ ਮੁਹਰੇ ਕਰਦਾ।
ਸੋਹਣੇ ਨੈਣਾ ਵਿੱਚੋ ਮੋਤੀਆ ਨੂੰ ਇੰਝ ਨਹੀ ਕੇਰੀਦਾ।
ਮੇਰੇ ਮੁਹਰੇ ਲੱਗ ਉਹ ਮੇਰੇ ਪੇਕਿਆ ਨੂੰ ਜਦੋ ਤੁਰਦਾ।
ਮਾਲਕ ਮੇਰਾ ਬੜਾਂ ਪਿਆਰਾ, ਰੱਬ ਵਰਗਾ ਲੱਗਦਾ।
ਜਾਨ ਕੱਢਦਾ, ਸਤਵਿੰਦਰ ਨੂੰ ਮਾਲਕੋ ਜਦ ਆਖਦਾ।
ਮੁਹਰੇ ਲਿਆ ਸੂਟ ਰੱਖਦਾ, ਕਹਿਦਾ ਪਾ ਮੁਹਰੇ ਖੱੜਜਾ।
ਕਮਾਈ ਹੱਥ ਧਰਦਾ, ਸਾਡੇ ਕੋਲੋ ਹਿਸਾਬ ਨਾ ਮੰਗਦਾ।
ਬੱਚੇ ਸੱਤੀ ਹਵਾਲੇ ਕਰ, ਮੋਜ਼ ਮਸਤੀ ਆਪ ਹੈ ਕਰਦਾ।
ਦਾਲ ਰੋਟੀ ਦਾ, ਕਦੇ ਉਹ ਭੋਰਾ ਫਿਕਰ ਨਹੀਂ ਕਰਦਾ।
ਸੱਸ ਮਾਂ ਜੀ ਪੁੱਤਰ ਤੇਰਾ ਜਾਨੋ ਪਿਆਰਾ ਬੜਾ ਲੱਗਦਾ।

ਚਰਖੇ ਦਾ ਜਿਕਰ ਘੱਟ ਹੁੰਦਾ। ਤੇਰੇ ਮੁਟਾਆਰ ਦੇ ਹੁਸਨ ਦਾ ਚਰਚਾ ਵੱਧ ਹੁੰਦਾ।                      
 ਤਿੰਨ ਮਾਂਵਾਂ
ਮਾਣ ਨਾਲ ਦੱਸਾਂ, ਮੇਰੀਆਂ ਤਿੰਨ ਮਾਂਵਾਂ।
ਤਿੰਨਾਂ ਦਾ ਭਵਿੱਖ ਅੱਜ ਡਾਮਾ ਡੋਲ ਆ।
ਮਾਂਵਾਂ ਤੋਂ ਸਾਡਾ ਹੱਥ ਛੁੱਟ ਚੱਲਿਆ।
ਨਾਂ ਮੁੱੜ ਕੇ ਮਾਂਵਾਂ ਦਾ ਹਾਲ ਪੁੱਛਿਆ।
ਜਨਮ ਦੇ ਕੇ ਮਾਂ ਮੈਨੂੰ ਤੂੰ ਪਾਲਿਆ।
ਖੂਨ ਪਸੀਨੇ ਨਾਲ ਵੱਡਾਂ ਕਰਿਆਂ।
ਨੀਂਦ ਅਰਾਮ ਮੇਰੇ ਤੋਂ ਵਾਰੇ ਆ।
ਹੁਣ ਮੇਰੀ ਜਨਮ ਦਾਤੀ ਕਿਥੇ ਆ।
ਪਿਛੇ ਮੁੜਕੇ ਮੈਂ ਪੱਤਾਂ ਨਾਂ ਲਿਆਂ।
ਮਾਂ ਹੁਣ ਕਿਹੜੇ ਹਾਲ ਵਿੱਚ ਆਂ ।
ਧਰਤੀ ਮਾਂ ਅੰਨ ਉਗਾਉਂਦੀ ਆ।
ਧਰਤੀ ਮਾਂ, ਮੇਰੇ ਜੋ ਹਿਸੇ ਦੀ ਆ।
ਵੇਚ ਕੇ ਮਾਇਆ ਜੇਬ ਪਾਈ ਆ।
ਮਾਂ ਬੋਲੀ ਪੰਜਾਬੀ ਸਿੱਖਾਉਂਦੀ ਆ।
ਪੰਜਾਬੀ ਮਾਂ ਵਿਸਾਰ ਦਿੱਤੀ ਆ।
ਮੈਂ ਵਲੈਤੀ ਮਾਂ ਦਾ ਹੱਥ ਫੜਿੱਆ।
ਮਾਂ ਜੋ ਤੂੰ ਵੀ ਉਪਕਾਰ ਕਰਿਆ।
ਪਾਲਣ ਦਾ ਸੀ ਫਰਜ਼ ਤੇਰਾ ਬਣਦਾ।
ਮਾਂ ਵੀ ਹੁਣ ਬੁੱਢੀ ਹੋਗੀ ਆ।
ਮਾਂ ਨੂੰ ਤੇਰਾਂ ਸਹਾਰਾ ਚਹੀਦਾ।
ਬੱਚਿਆਂ ਦਾ ਵੀ ਫਰਜ਼ ਬੱਣਦਾ।
ਮਾਂ ਨੂੰ ਨਹੀਂ ਰੁਲਣ ਦੇਈ ਦਾ।
ਬੁੱਢੀ ਮਾਂ ਦੀ ਇੱਜ਼ਤ ਰੱਖਲਾ।
ਥਾਂ ਥਾਂ ਮਾਂ ਨੂੰ ਧੱਕੇ ਨਾਂ ਖੱਲਾਂ।
ਪੁਰਾਣੇ ਸਮਾਨ ḔਚḔ ਨਾ ਰਲਾ।
ਮਾਂ ਦੀ ਮੰਜੀ ਨੂੰ ਥਾਂ ਚਾਹੀਦਾ।
ਘਰ ḔਚḔ ਰੱਬ ਬਰਕਤ ਪਾਊਗਾ।
ਹੁੰਦਾ ਮਾਂ ਵਿੱਚ ਹੀ ਰੱਬ ਵੱਸਦਾ।
ਮਾਂ ਰੁਸਾ ਕੇ ਰੱਬ ਕਿਥੋਂ ਲੱਭਦਾ।
ਤਿੰਨ੍ਹਾਂ ਮਾਂਵਾਂ ਨੂੰ ਤੂੰ ਸਭਾਂਲ ਲਾ।
ਤਿੰਨ੍ਹਾਂ ਮਾਂਵਾਂ ਤੋਂ ਸਦਕੇ ਜਾਈਏ।
ਸੱਤੀ ਤਿੰਨ੍ਹਾਂ ਮਾਂਵਾਂ ਤੇ ਮਾਣ ਕਰੀਏ।
ਤਿੰਨ੍ਹਾਂ ਮਾਂਵਾਂ ਨੂੰ ਸੀਸ ਝੁੱਕਾਈਏ।
ਮਾਂਵਾਂ ਨੂੰ ਆਂਚ ਨਾ ਆਉਣ ਦਾਈਏ।
ਮਾਂਵਾਂ ਦੀਆ ਮਸੀਬਤਾਂ ਆਪ ਲੈਂਈਏ।
ਮਾਂ ਦੀ ਆਈ ਆਪ ਮਰ ਜਾਈਏ।
ਮਾਂ ਦੀ ਬੁੱਕਲ ਵਿੱਚ ਲੁਕ ਜਾਈਏ।
ਆਜੋ ਮਾਂ ਦੀ ਛਾਂ ਥੱਲੇ ਬਹਿ ਜਾਈਏ।
ਸਾਰੀਆਂ ਮਸੀਬਤਾ ਤੋਂ ਬੱਚ ਜਾਈਏ।
ਮਾਂ ਦੀਆਂ ਪੱਕੀਆ ਰੋਟੀਆਂ ਖਾਈਏ।
ਸਤਵਿੰਦਰ ਤਿੰਨੇ ਮਾਂਵਾ ਸੰਭਾਲ ਲਈਏ।
ਭੱਖਦੇ ਅੰਗਿਆਰ
ਚਾਰ ਜੂਨ, 1984 ਦਾ ਸੀ, ਤੱਪਦਾ ਦਿਨ ਚੜਿਆ।
ਪੰਜਵੇਂ ਪਾਤਸ਼ਾਹ ਦਾ ਸੀ, ਸ਼ਹੀਦੀ ਦਿਵਸ ਆਇਆ।
ਸਤਸੰਗਤ ਦਾ ਸੀ, ਇੱਕਠ ਅੰਮ੍ਰਿਤਸਰ ਜੁੜਇਆ।
ਹਿੰਦੁਸਤਾਨ ਫੋਜ ਨੇ, ਅਕਾਲ ਤੱਖਤ ਨੂੰ ਘੇਰਿਆ।
ਹਿੰਦੁਸਤਾਨ ਫੋਜ ਨੇ ਸੀ, ਪੰਜਾਬ ਆਪੇ ਘੇਰਿਆਂ
ਪੰਜਾਬੀਆ ਦੇ ਉਤੇ, ਅੱਤਿਆਚਾਰ ਹੋਣ ਲੱਗਿਆ।
ਦੇਸ਼ ਦੀ ਫੋਜ ਨੇ, ਦੇਸ਼ ਵਾਸੀਆ ਨੂੰ ਹੀ ਘੇਰਿਆ।
ਹਰਿਮੰਦਰ ਦੇ ਵਿੱਚ ਸੀ, ਪਹਿਲਾਂ ਬੰਬ ਡਿਗਰਿਆ।
ਬਲੂ ਸਟਾਰ ਥੱਲੇ, ਅਟੈਕ ਸਿੱਖਾਂ ਤੇ ਹੋਣ ਲੱਗਿਆ।
ਗੋਲਡਨ ਟਿਮਪਲ ਦੇ ਉਤੇ ਨਿਸ਼ਾਨਾ ਬੱਣਨ ਲੱਗਿਆ।
ਕਿਰਤਨ ਦੇ ਵਿੱਚ ਸੀ, ਬਿਘਨ ਪਾ ਬੰਦ ਕਰਿਆ।
ਆਈ ਗੁਰੂ ਸੰਗਤ ਨੂੰ ਗੋਲੀਆਂ ਦੇ ਨਾਲ ਦਾਗਇਆ।
ਬੱਚੇ, ਬੁੱਢੇ, ਜੁਵਾਨਾਂ ਨੂੰ ਖੂਨੋ ਖੂਨ ਕਰ ਮਾਰਇਆ।
ਪਾਣੀ ਪੀਣ ਵੱਲੋ ਕਈਆਂ ਨੂੰ ਮਰਨ ਤੱਕ ਤੱੜਫਾਇਆ।
ਜਖ਼ਮੀਆਂ ਨੂੰ ਲੱਦ ਟੱਰਕਾਂ ਵਿੱਚ ਜਿਉਂਦੇ ਜੀ ਸਾੜਇਆ।
ਟੈਪਾਂ ਤੋਪਾਂ ਦੇ ਨਾਲ ਅਕਾਲ ਤੱਖਤ ਢਹਿ ਢੇਰੀ ਕਰਇਆ।
ਧਰਮਿਕ ਸਥਾਂਨ ਸਾਰੇ ਧਰਮਾ ਦਾ ਸਰਕਾਰ ਨੇ ਵਿੰਨਇਆ।
ਸਤਵਿੰਦਰ ਦਿਲ ਖੂਨੀ ਹੋਲੀ ਦੇਖ ਖੂਨ ਦੇ ਹੁੰਝੂ ਰੋਇਆ।
ਸੱਤੀ ਬੰਬ ਆਰੀ ਕਰਨ ਨਾਲ, ਨਹੀਂ ਕੋਈ ਹੱਲ ਲੱਭਿਆ।
ਹਰ ਸੀਨਾ ਦੁੱਖੀ ਕਰ, ਬਰੂਦਾ ਨਾਲ ਸਾੜਿਆ, ਭੁੰਨਿਆ।
ਕੰਮਂੋ ਤਾਈ        
ਮਾਂ ਨੇ ਦਸਿਆ, ਤੇਰੀ ਜੋ ਕੰਮੋ ਤਾਈ।
ਉਹ ਤਾ ਰੱਬ ਨੂੰ, ਪਿਆਰੀ ਹੋ ਗਈ।
ਤਾਈ ਦੀ, ਹਰ ਰਹਿਮਤ ਯਾਦ ਆਈ।
ਹੰਝੂਆ ਨਾਲ, ਮੇਰੀ ਚੁੰਨੀ ਭਿੱਝ ਗਈ।
ਮੇਰੀ ਇੰਨ੍ਹੀ ਹੀ, ਸੀ  ਤੈਨੂੰ ਸ਼ਦਾਝਲੀ।
ਮਾਂ ਨੇ ਕਿਹਾ, ਤਾਈ ਵਿਯੋਗ ਦੇ ਗਈ।  
ਕੰਮ ਸਾਰੇ ਸੀ, ਬਿੰਦ ਵਿੱਚ ਸੀ ਕਰਦੀ।
ਆਪਦਾ ਘਰ ਸੀ, ਸੱਮਝਕੇ ਸਭਾਲਦੀ।
ਘਰ ਦਾ ਸੀ, ਅੰਦਰ ਬਾਹਰ  ਸਮਾਰਦੀ।
ਭਾਮੇ ਤੰੂੰ ਸਾਡੇ ਘਰ ਕੰਮ ਹੀ ਸੀ ਕਰਦੀ।  
ਤਾਈ ਤੂੰ, ਸਾਡੇ ਲਈ ਮਾਂ ਹੀ ਸੀ ਲੱਗਦੀ।
ਸਾਡੀ ਮਾਂ, ਜਦੋ ਸੀ ਲਆਮ ਨੂੰ ਸੀ ਜਾਦੀ।  
ਤੈਨੂੰ ਸਾਡੇ ਕੋਲ, ਸਾਉਣ ਲਈ ਕਹਿ ਜਾਦੀ।
ਤਾਈ ਤਾਏ ਦੀ, ਦਿਆ ਸਾਡੇ ਉਤੇ ਰਹਿੰਦੀ।
ਸਾਨੂੰ ਮਿੱਠੀ ਜਿਹੀ, ਝਿੱੜਕ ਸੀ ਤੂੰ ਸੱਣਉਦੀ।
ਕੜੀਓ ਕੰਮ ਸਿਖੋਨੀ, ਕੱਲੀ ਪੜ੍ਹਾਈ ਨੀਂ ਕਰੀਦੀ।
ਕੰਮ ਕਰਾਉਣਾ ਜਾ ਨਹੀ, ਮਰਜੀ ਬੇਗਾਨੇ ਪੁੱਤ ਦੀ।
ਸਤਵਿੰਦਰ ਕੁੜੀਆ ਚਿੜੀਆ ਨੂੰ, ਮਾਰ ਬੜੀ ਪੈਦੀ।
ਸਤੀ ਤਾਕਤਵਾਰ ਦੀ ਨਿਗ੍ਹਾ, ਕੁੜੀਆ ਉਤੇ ਰਹਿੰਦੀ।
ਤੂੰ ਓਨੀ ਰਾਹੀ ਤੁਰਗੀ, ਦੁਨੀਆ ਸਾਰੀ ਜਾਣੋ ਡਰਦੀ।
ਦੂਰ ਅੰਬਰੀ ਉਡਾਰੀ ਭਰਗੀ, ਵਿਹੜਾ ਸੂਨਾ ਕਰਗੀ।
   ਨੀਲਾ
ਨੀਲਾ ਰੰਗ ਸਾਨੂੰ ਭਾਅ ਗਿਆ। ਤਾਹੀ ਨੀਲੇ ਰੰਗ ਦੇ ਮਾਲਕਾਂ ਦੇ ਨਾਲ ਪਿਆਰ ਪਾ ਲਿਆ। ਯਾਰ ਸਾਡਾ ਨਿਲੋ ਨੀਲ ਹੋ ਗਿਆ। ਨੀਲ ਕੰਠ ਵਾਗ ਨੀਲੇ ਵਿੱਚ ਰੰਗ ਗਿਆ। ਨੀਲਾ ਰੰਗ ਮਨ ਨੂੰ ਠੰਡ ਪਾ ਗਿਆ। ਗੁੜਾ ਨੀਲਾ ਰੰਗ ਗੁੜਾ ਪਿਆਰ ਪਾ ਗਿਆ। ਨੀਲੇ ਰੰਗ ਦਾ ਨਾਮ ਵੀ ਹੋ ਗਿਆ। ਜਦੋ ਦਾ ਪਿਆਰਿਆ ਦੇ ਨਾਲ ਲੱਗ ਗਿਆ। ਨੀਲਾ ਰੰਗ ਖੂਬਸੂਰਤ ਹੋਗਿਆ।ਉਦੋ ਦਾ ਮਹਿੰਗਾਂ ਮੁੱਲ ਲੱਗ ਗਿਆ।
    ਕਾਲਾ
ਕਾਲਾ ਰੰਗ ਮਹਿਬੂਬ ਉਤੇ ਬੜਾ ਜੱਚਦਾ। ਕਾਲਾ ਤਾਂ ਸੁਣਿਆ ਉਸ ਨੂੰ ਬੜਾ ਪਿਆਰਾ ਲੱਗਦਾ। ਕਾਲਾ ਰੰਗ ਜਦੋ ਮਹਿਬੂਬ ਨਾਲ ਲੱਗਦਾ। ਕਾਲੇ ਰੰਗ ਨੂੰ ਸਾਡਾ ਦਿਲ ਜੀ ਜੈਲਸ ਕਰਦਾ। ਦਿਲ ਸਾਡਾ ਉਸਲ ਵੱਟੇ ਲੈਦਾ। ਕਾਲਿਆ ਰੰਗਾ ਤੂੰ ਮੇਰੇ ਸੋਹਣੇ ਨਾਲ ਲੱਗ ਲੱਗ ਖਹਿਦਾ। ਰੰਗ ਕਾਲੇ ਦਾ ਵੀ ਨਾਮ ਹੋ ਗਿਆ। ਕਾਲਾ ਰੰਗ ਮਹਿਬੂਬ ਦਾ ਹੋ ਕੇ ਰਹਿ ਗਿਆ। ਕਾਲਾ ਰੰਗ ਉਹਦੇ ਕੋਲੇ ਜਦੋ ਦਾ ਹੋ ਗਿਆ। ਕਾਲਾ ਰੰਗ ਸਾਨੂੰ ਵੀ ਉਦੋ ਦਾ ਪਿਆਰਾ ਹੋ ਗਿਆ। ਕਾਲਾ ਰੰਗ ਮੇਰੇ ਯਾਰ ਦੀ ਸਿਫਤ ਲਿਖ ਗਿਆ। ਕਾਲਾ ਰੰਗ ਹਰ ਧਰਮਿਕ ਗ੍ਰੰਥਿ ਲਿੱਖ ਗਿਆ। ਕਾਲਾ ਰੰਗ ਜੱਗਤ ਪਿਆਰਾ ਗੁਰੂ ਗ੍ਰੰਥਿ ਸਾਹਿਬ ਵੀ ਲਿਖ ਗਿਆ। ਕਾਲੇ ਰੰਗ ਦਾ ਮਾਹੀਆ ਸਤਵਿੰਦਰ ਝੱਲੀ ਦਾ ਹੋ ਕੇ ਰਹਿ ਗਿਆ। ਸਤੀ ਮੱਸਿਆ ਦੀ ਕਾਲੀ ਰਾਤ ਦਿਵਾਲੀ ਬਣਾ ਗਿਆ। ਇਕ ਇਕ ਮੇਰੇ ਯਾਰ ਦੀ ਬਾਤ ਦੱਸ ਗਿਆ। ਪਿਆਰੇ ਦੀ ਹਰ ਚਾਲ ਢਾਲ ਬੱਤਾਂ ਗਿਆ। ਮੇਰੇ ਖਸਮ ਦਾ ਰੁਕਾ ਸਨੇਹਾ ਦੇ ਗਿਆ। ਅਸੀ ਕਹੀਏ ਜੀ ਲਵਲੈਟਰ ਲਿਖ ਸਾਨੂੰ ਦੇ ਗਿਆ। ਚਮਕਾ ਦਮਕਾ ਦਾ ਚੱਕ ਪੜਦਾ ਦੁਨੀਆ ਦਾ ਹਨੇਰ ਦਿਖਾ ਗਿਆ। ਕਾਲੇ ਦਿਲਾ ਦੀ ਕਾਲਖ ਗੁੱਡੋ ਨੂੰ ਦਿਖਾ ਗਿਆ। ਕਾਲਾਰੰਗ ਆਪ ਸਾਡਾ ਯਾਰ ਹੋ ਗਿਆ। ਕਾਲਿਆ ਰੰਗਾਂ ਸਾਨੂੰ ਵੀ ਤੇਰੇ ਨਾਲ ਪਿਆਰ ਹੋ ਗਿਆ।
                                   
ਮਾਂ ਤੂੰ ਧੀ ਲਈ ਮਤਰਈ ਬੱਣਦੀ
ਮਾਂ ਤੈਨੂੰ ਦੁਨੀਆਂ ਦੇਵੀ ਸੱਮਝਦੀ।
ਮਾਂ ਤੂੰ ਵੀ ਨਜਾਇਜ ਧੰਦਾ ਕਰਦੀ।
ਮਰਦ ਨਾਲ ਰੱਲ ਧੀ ਕੁੱਖ ਵਿੱਚ ਮਾਰਦੀ।
ਐਸੇ ਮਰਦ ਨੂੰ ਨੀ ਮਂੈ ਬਾਪ ਮੰਨਦੀ।
ਜਿਸ ਨੂੰ ਧੀ ਦਾ ਭੋਰਾ ਮੋਹ ਹੈਨੀ।
ਜੋਂ ਧੀ ਦੀ ਕਰ ਸਕਦਾ ਰਾਖੀ ਨੀ।
ਮਾਂ ਐਸੇ ਕਮਜੋਰ ਮਰਦ ਜੰਮਣ ਦੀ ਲੋੜ ਨੀ।
ਦਾਜ ਦੇ ਭਿਖਾਰੀ ਨੂੰ ਮੂੰਹ ਤੋੜ ਦੇ ਸਕਦੇ ਜੁਆਬ ਨੀ।
ਮਾਂ ਕਿਉਂ ਤੂੰ ਜਿਉਦੀ ਮਰਗੀ।
ਧੀ ਦੀ ਰਾਖੀ ਕਰਨੀ ਕਿਮੇ ਭੁੱਲ ਗਈ।
ਮਾਂ ਧੀ ਧਿਆਣੀ ਦੀ ਜਾਨ ਬਖਸ਼ਦੇ।
ਮਾਂ ਧੀ ਦੇ ਮੋਹ ਵਾਲੀ ਅੱਖ ਖੋਲਦੇ।
ਨਿਮਾਣੀਆ ਨੂੰ ਮਾਣ ਬਖਸ਼ਦੇ।
ਧੀ ਦੀ ਉਮਰ ਵਾਲੀ  ਕਲਮ ਅੱਜ ਤੇਰੇ ਹੱਥ ਏ।
ਇੱਕ ਵਾਰ ਧੀ ਜੰਮ ਕੇ ਦੇਖ।
ਆਪੇ ਲਿੱਖ ਲੂੰ ਸਤਵਿੰਦਰ ਝੱਲੀ ਲੇਖ।
ਦਾਜ ਮੰਗਣ ਵਾਲਿਆ ਦੇ ਸਾੜ ਦੂੰਗੀਂ ਲੇਖ।
ਮਾਂ ਤੂੰ ਮੇਰਾ ਸੱਚੀ ਮੁੱਚੀ ਲੱਗਦੀ ਰੱਬ ਏ।
ਮਾਂ ਤੂੰ ਦੁਨੀਆ ਦੀ ਜਨਮ ਦਾਤੀ ਏ।
ਅੰਮੀਏ ਲਾੜੇ ਤੇ ਸਹੁਰਿਆ ਦੀ ਨੀ ਮੈਨੂੰ ਲੋੜ।
ਪੜ੍ਹਾਦੇ ਮੈਨੂੰ ਮਾਂਪਿਉ ਤੁਸੀਂ ਹੋਰ ਹੋਰ।
ਜਿਨੂੰ ਮੇਰੀ ਜਾਨ ਪਿਆਰੀ ਆਜੂ ਮੇਰੇ ਕੋਲ।
ਸੱਤੀ ਆਪੇ ਪਿਆਰਾ ਮਾਹੀਆ ਸੋਹਣਾ ਲਊ ਟੋਲ।
ਨੌਹਾਂ ਮਾਰਨ ਵਾਲੇ ਸੱਸ ਸਹੁਰੇ ਦੀ ਨੀ ਲੋੜ।
ਦਾਜ ਦੇ ਲੋਭੀਆ ਦਾ ਬਜਾ ਦਈਏ ਢੋਲ।
ਆਜ਼ੋਂ ਕੁੜੀਓ ਕਨੂੰਨ ਦੀ ਲੈਈਏ ਓੜ।
ਆਪੇ ਤੁਸੀਂ ਦੱਸੋ ਬਾਬਲ ਦਿਨ ਕਹਦਾ
ਹੈਪੀ ਫ਼ਾਦਰ ਡੇ, ਉਹੀ ਕਹਾਉਦਾ।
ਜਿਹਦੇ ਕੋਈ, ਬਾਲ ਬੱਚਾ ਹੁੰਦਾ।
ਬਾਬਲ ਜਨਮ ਦਾਤਾ, ਕਹਾਉਦਾ।
ਜਨਮ ਦਾਤਾ, ਸਕਾ ਪਿਉ ਹੁੰਦਾ।
ਬਾਪ ਧੀ, ਪੁੱਤ, ਦੋਨਾਂ ਦਾ ਹੁੰਦਾ।
ਧੀ ਦਾ ਪਿਉ, ਰਾਜਾ ਦਾਨਾ ਹੁੰੁਦਾ।
ਬਾਬਲ ਤੂੰ, ਕਿਉਂ ਧੀਆਂ ਮਾਰਦਾ।
ਪਿਉ  ਧੀ ਦਾ, ਹੀ ਮੋਹ ਭੁੱਲ ਗਿਆ।
ਡੈਡੀ ਤੂੰ ਆਪ, ਗਲ਼ਾਂ ਧੀ ਦਾ ਘੁੱਟਦਾ।
ਮਾਂ ਮੇਰੀ ਦੀ ਕੁੱਖ ਨੂੰ, ਤੂੰ ਬਾਂਝ ਕਰਦਾ।
ਧੀਆ ਮਾਰਨ ਵਾਲਾ, ਜਮਦੂਤ ਬਣਦਾ।
ਅੱਜ ਦਾ ਡੈਡੀ, ਤੂੰ ਵੀ ਮੋਡਰਨ ਬਣਦਾ।
ਡੈਡੀ ਮੋਡਰਨ, ਮੰਮੀ ਦੇ ਪਿਛੇ ਲੱਗਦਾ।
ਦੱਸ ਤੂੰ ਕੀ ਫ਼ੈਇਦਾ, ਤੇਰੀ ਚੌਦਰ ਦਾ।
ਜੇ ਧੀ ਦੀ ਇੱਜ਼ਤ ਨਹੀੰਂ, ਬੱਚਾ ਸਕਦਾ।
ਦਾਜ ਮੰਗਣਿਆ ਦਾ, ਨਹੀਂ ਮੂੰਹ ਤੋੜਦਾ।
ਲਾਲਚੀ ਲਾੜੇ ਦੀ, ਖਾਲੀ ਡੋਲੀ ਮੋੜਦਾ।
ਬਾਬਲ ਤੇ ਧੀ ਦਾ, ਤੂੰ ਧਰਮ ਭੁੱਲ ਗਿਆ।
ਬਾਬਲ ਤੂੰ, ਨਸ਼ਿਆ ਦੇ ਵੀ ਬੱਸ ਹੋ ਗਿਆ।
ਡੈਡੀ ਧੀ ਦਾ, ਕੰਨਿਆ ਦਾਨ ਵੀ ਭੁੱਲ ਗਿਆ।
ਕੰਨਿਆ ਦਾਨ ਸਮੇਂ, ਤੂੰ ਨਸ਼ੇ ਪੀ ਸੌਂ  ਗਿਆ।
ਕੰਨਿਆ ਦਾਨ, ਸਭ ਦਾਨਾ ਤੋਂ ਵੱਡਾ ਦਾਨ ਆ।
ਦੱਸ ਸਤਵਿੰਦਰ ਦਾ, ਡੈਡੀ ਜੀ ਕੀ ਕਸੂਰ ਆ?
ਜੇ ਅੱਜ ਦਾ, ਜਮਾਨਾ ਬਹੁਤ ਹੀ ਗੰਦਲਾਂ ਗਿਆ।
ਧੀਆ ਦੀ ਇੱਜ਼ਤ ਨੂੰ, ਖੱਤਰਾਂ ਹੋ ਗਿਆ।
ਸੱਤੀ ਦੂਜੇ ਦੀ ਧੀ ਦੀ, ਨਾਂ ਇੱਜ਼ਤ ਸਾਂਝੀ ਆ।
ਇੱਜ਼ਤਾਂ ਦੀ ਰਾਖੀ, ਵਿਰਾਂ ਤੇ ਬਾਬਲ ਨੇ ਕਰਨੀ ਆ।
ਵਿਰੋ ਤੁਸੀਂ ਤਿਆਰੀ, ਅੱਜ ਕਰਨੀਆ।
ਜਾਂ ਅੱਖ ਲੁਟੇ ਪੁਟੇ, ਗਿਆ ਤੋਂ ਖੁਲਣੀ ਆ।
ਇਜ਼ਤਾਂ ਤੱਕਣ ਵਾਲਿਆ ਦੇ, ਨੱਥ ਪਾਉਣੀ ਪੌਣੀ ਆ।
ਚੋਧਰੀਆ ਤੇ ਧਰਮਿਕ ਲੀਡਰਾਂ ਤੇ, ਅੱਖ ਰੱਖਣੀ ਪੈਣੀ ਆ।
ਜੇ ਜਨਮ ਦਾਤੀਆ ਦੀ ਵਨਸ਼, ਕਇਮ ਰੱਖਣੀ ਆ।
ਧੀਆ ਦੇ ਰੱਖਵਾਲਿਆ ਨੂੰ, ਧੰਨਵਾਦ ਗੁੱਡੋ ਕਹਿੰਦੀ ਆ।
ਜਿਉਦੇ ਵਸਦੇ, ਹੱਸਦੇ, ਰਹਿੱਣ ਦੀ ਸੀਸ ਦਿੰਦੀ ਆ।
ਮਾਂਪਿਉ ਧੀਆ, ਮਾਰੋ ਨਾ ਹੋਰ।
ਦਾਜ ਦੀ ਬਲੀ, ਨਾਂ ਚੜਾਵੋ ਹੋਰ।
ਔਰਤ ਨੂੰ ਸੱਮਝੋ ਨਾਂ, ਕਮਜੋਰ।
ਰੱਬ ਦੇ ਮਾਮਲਿਆ ਵਿੱਚ, ਬਣੋ ਨਾ ਰੋੜ।
ਪੱਤਾਂ ਨੀਂ ਆਪਦੇ, ਸਾਹ ਆਉਣੇ ਕਿੰਨ੍ਹੇ ਹੋਰ।
ਧੀਆਂ ਦੇ ਕਾਤਲ ਨਾ ਬਣੀਏ, ਸੰਭਲਣ ਦੀ ਲੋੜ।
ਸੁਰਸੰਗਮ         ਕੁੜੀ
  ਵਿੱਚ ਦਰਵਾਜੇ ਦੇ ਬਹਿਕੇ ਪਾਵੇ ਵੇਲ ਬੂਟੀਆ। ਚਾਦਰ ਤੇ ਸੋਹਣੇ ਰੰਗਾਂ ਨਾਲ ਸਜਾਉਦੀਂ ਆ।  ਹਰੀਆ ਪੱਤੀਆ, ਫੁੱਲ ਲਾਲ ਗੁਲਾਬੀ ਪਾਉਦੀਂ ਆ। ਕਿੰਨ੍ਹਿਆ ਦੀਆ ਜਿੰਦਾ ਮੋਹਨੀ ਆ। ਪੀਘ ਉਚੀ ਜਾਣ ਜਾਣ ਕੇ ਚੜਾਉਦੀ ਆ। ਸੱਜਨਾਂ ਦੀ ਤਾਂ ਤੂੰ ਜਿੰਦ ਹਲਾਉਦੀਂ ਆ। ਅੱਖ ਚੋਰੀ ਨਾਲ ਤੱਕੀ ਜਾਂਦੀ ਆ। ਸਾਨੂੰ ਲੱਗੇ ਪਿਆਰ ਵਿੱਚ ਝੂਮੀ ਜਾਂਦੀ ਆ। ਚੱੜ ਡੋਲੀ ਮਾਹੀਏ ਦੇ ਘਰ ਆਗੀ। ਭੱਜ ਭੱਜ ਚੁਲਾਂ ਚੌਕਾਂ ਨਿਪਟਾਉਦੀ ਆ। ਕੱਣਕ ਮੱਕੀ ਦੀਆ ਰੋਟੀਆ ਪਕਾਉਦੀ ਆ। ਘਰ ਬਾਹਰ ਝਾੜ ਸੁਆਰ ਰੱਖਦੀ ਆ। ਸੋਹਣੇ ਜਿਹੇ ਮਾਹੀਏ ਨੂੰ ਮੋਹਦੀ ਆ।  ਸਜਨਾ ਦੇ ਵਿਹੜੇ ਦੀ ਰੋਣਕ ਕਹਾਉਦੀ ਆ। ਨੰਨੇ ਮੁੰਨੇ ਬਾਲ ਗੋਦ ਵਿੱਚ ਖਿਡਾਉਦੀ ਆ। ਮਾਪਿਆ ਦਾ ਅਸ਼ੀਰਬਾਦ ਚਹਾਉਦੀ ਆ। ਬਾਬਿਆ ਦੇ ਮੁਹਰੇ ਹੱਥ ਰੋਜ ਬੰਨਦੀ। ਰੱਬਾ ਤੇਰਾ ਮਿੱਠਾ ਮੂੰਹ ਕਰਦੀ। ਸਤਵਿੰਦਰ ਝੱਲੀ ਸਰਬੱਤ ਦਾ ਭਲਾ ਮੰਗਦੀ। ਸੱਤੌ ਦੀ ਪ੍ਰੀਤ ਸੋਹਣੇ ਨਾਲ ਲੱਗਗੀ। ਉਹਦੀ ਯਾਰੀ ਸਾਨੁੰ ਭਾਗੀ। ਜਾਨ ਦੇ ਕੇ ਵੀ ਸੱਸਤੀ ਲੱਗਦੀ। ਸੋਹਣਾ ਯਾਰ ਸਾਡੇ ਕੋਲ ਆਗਿਆ। ਮੋਡਾ ਲਾ ਸਹਾਰਾ ਬਣ ਗਿਆ।
ਸੁਰਸੁੰਗਮ
ਸੋਹਣੇ ਮਹਿਬੂਬ ਦਾ ਮੁਖੜਾਂ ਦੇਖ ਕੇ।
ਅੱਖਾਂ ਵਿੱਚ ਅਜਬ ਨਜਾਰਾਂ ਦੇਖ  ਕੇ।
ਸਾਨੂੰ ਇਸ਼ਕੇ ਦੀ ਲੋਰ ਚੜ ਗਈ। ਸੱਜਣਾ ਦੀ ਪਹਿਲੀ ਤੱਕਣੀ ਲੋਟ ਪੋਟ ਕਰ ਗਈ।
ਇਸ਼ਕੇ ਦਾ ਭੂਤ ਸਿਰ ਚੜ ਗਿਆ।  ਸੁੱਧ ਬੁੱਧ ਦੁਨੀਆ ਦੀ ਸੱਭ ਭੁਲ ਗਿਆ।
ਇਸ਼ਕੇ ਦਾ ਨਸ਼ਾ ਦਿਲ ਨੂੰ ਚੜ ਗਿਆ। ਦਿਲ ਮਹਿਬੂਬ ਜੋਗਾ ਹੋ ਕੇ ਰਹਿ ਗਿਆ।
ਇਸ਼ਕ ਦੇ ਹੱਦਾ ਬੰਨੇ ਟੱਪ ਗਿਆ। ਇਸ਼ਕੇ ਦੇ ਹੜ੍ਹ ਵਿੱਚ ਦਿਲ ਰੁੜ ਗਿਆ।
ਸੋਹਣਿਆ ਨੂੰ ਦਿਲ ਫਿਰੇ ਲੱਭਦਾ। ਜਾਣ ਜਾਣ ਰਾਹਾਂ ਮੋੜਾ ਉਤੇ ਖੜ੍ਹਦਾ।
ਐਸਾ ਨਸ਼ਾ ਦੇਖਿਆ ਨਾ ਭਾਲਿਆ। ਸਾਰਿਆ ਨਸ਼ਿਆ ਤੋ ਨਸ਼ਾ ਵੱਧ ਆ।
ਇਸ਼ਕੇ ḔਚḔ ਭੁਝੇ ਪੈਰ ਨਹੀ ਲੱਗਦਾ। ਦਿਲ ਤਾਂ ਸੱਤਮੇ ਅਸਮਾਨ ਵਿੱਚ ਉਡਦਾ।
ਜੱਗ ਚੰਦਰੇ ਦਾ ਚੇਤਾ ਭੁੱਲ ਗਿਆ। ਜੱਗ ਤੋਬਾ ਤੋਬਾ ਕਰ ਕੰਨ੍ਹਾਂ ਤੇ ਹੱਥ ਧਰਦਾ।
ਜੱਗ ਲਾਲਾ ਲਾਲਾ ਕਰਨ ਲੱਗਿਆ। ਜੱਗ ਨੂੰ ਕੀ ਪੱਤਾਂ ਅੱਖ ਲੜੀਦਾ।
ਹਾਇਓ ਰੱਬਾ ਲੋਕਾਂ ਨੇ ਇਸ਼ਕ ਨਾ ਕਦੇ ਕਰਿਆ। । ਖੱਲਕਤ ਉਪਰ ਵਾਲੇ ਦੀ ਕਮਾਲ ਆ।
ਸੋਹਣਾ ਸਤਵਿੰਦਰ ਝੱਲੀ ਦਾ ਹੋ ਗਿਆ। ਸੱਤੀ ਦਾ ਦਿਲ ਸੋਹਣਾ ਚੰਨ ਤੱਕਦਾ।
ਸੋਹਣੇ ਕੋਲ ਰਹਿੱਣਾ ਅੜੀ ਕਰਦਾ। ਪਿਆਰੇ ਨੂੰ ਤੱਕ ਤੱਕ ਕੇ ਨਾ ਰੱਜਦਾ।
ਇਸ਼ਕੇ ḔਚḔ ਚਿਤ ਚੇਤਾ ਨੀ ਰੱਬਦਾ। ਰੱਬਾ ਸੋਹਣਾ ਮੁੱਖੜਾ ਸਾਨੂੰ ਬੜਾ ਪਸੰਦ ਆ।
ਸੱਜਣਾ ਚੋ ਹੀ ਸਾਨੂੰ ਰੱਬ ਦਿਸਦਾ। ਗੋਡ ਨਾਲ ਹੀ ਤਾਂ ਗੁੱਡੋ ਦਾ ਇਸ਼ਕ ਹੋ ਗਿਆ।
ਕਈਆ ਨੂੰ ਭਲੇਖਾ ਐਵੇ ਪੈ ਗਿਆ। ਭੁੱਲ ਭਲੇਖਿਆ ਚ ਚਲੋ ਚੰਗਾ ਟਇਮ ਪਾਸ ਹੋ ਗਿਆ।
                                   ਮੰਡੀ
ਦੁਨੀਆ ਰਸਾਂ ਦੀ ਮੰਡੀ ਆ। ਹਰ ਇੱਕ ਦਾ ਸੁਆਦ ਵੱਖਰਾ।
ਕਿਸੇ ਨੂੰ ਦੋਲਤ ਦੀ ਤਮਾਂ ਲੱਗੀ ਆ। ਦਿਨ ਰਾਤ ਕੰਮ ਕਰਦਾ।
ਕੰਮ ਦਾ ਨੀ ਮਹਿਣਾ ਮਿਲਦਾ। ਸੋਨੇ ਦੀਆ ਕੰਧਾਂ ਖੜੀਆ ਕਰਲਾਂ।
ਕਿਸੇ ਨੂੰ ਪੁੱਤਰ ਧੀਆਂ ਦੀ ਭੁੱਖ ਆ। ਥਾਂ ਥਾਂ ਸੁੱਖਾਂ ਸੁੱਖਦਾ ਫਿਰਦਾ।
ਮੰਦਰਾਂ ਵਿੱਚ ਮੱਥੇ ਰੱਗੜਦਾ। ਹਰ ਇੱਕ ਨੂੰ ਉਲਾਦ ਦਾ ਸੁੱਖ ਨੀ ਮਿਲਦਾ।
ਕੋਈ ਜੱਮਣ ਤੋ  ਪਹਿਲਾ ਧੀ ਮਰਦਾ। ਪੱਤਰ ਜੱਮਣ ਤੇ ਲੱਡੂ ਵੰਡਦਾ।
ਮਾਂਪਿਆ ਦਾ ਦੁੱਖ ਫਿਰ ਪੁੱਤ ਨੀ ਸੁੱਣਦਾ। ਮਾਂਪੇ ਸੀਨਅਰ ਸੈਟਰ ਘੱਲਦਾ।
ਕੋਈ ਬੇਗਾਨੀ ਜੇਬਾਂ ਟੋਟਲਦਾ। ਮਾਂਪਿਆ ਦਾ ਆਖਰੀ ਸਾਹ ਉਡੀਕਦਾ।
ਇੱਕਲੋਤੀ ਧੀ ਨੋਹ ਬਨਣਾਉਣ ਨੂੰ ਟੋਲਦਾ। ਸੱਤੀ ਦਾਜ ਕਿੰਨ੍ਹਾਂ ਆਊ ਜਰਬਾ ਜੋੜਦਾ।
ਕੋਈ ਫਿਰਦਾ ਰੱਬ ਭਾਲਦਾ। ਰੱਬ ਲੁਕੰਮ ਮਿੱਚੀ ਬੰਦੇ ਨਾਲ ਖੇਡਦਾ।
ਬੰਦਾਂ ਰੱਬ ਮੰਦਰਾਂ ਵਿੱਚੋ ਲੱਭਦਾ। ਸੱਭ ਤੋ ਪਿਆਰਾ ਸਤਵਿੰਦਰ ਝੱਲੀ ਵਿੱਚ ਵੱਸਦਾ।
ਕੋਈ ਲੁੱੱਕ ਕੇ ਪਰਾਈਆਂ ਨਾਰਾ ਤੱਕਦਾ। ਇੱਕ ਦਿਨ ਦੇਖੀ ਕਿਮੇ ਭੇਤ ਖੁੱਲਦਾ।
ਰੱਬ ਹਰ ਕਰਤੂਤ ਦਾ ਜੁਆਬ ਪੁਛੂਗਾ। ਧੀਆ ਦੀ ਬੇਇੱਜਤੀ ਦਾ ਮੁੱਲ ਮੰਗੂਗਾ।
ਹਰ ਬੰਦਾ ਮੱਤਲੱਬ ਦਾ ਯਾਰ ਆ। ਮਸੀਬਤ ਪਈ ਤੋਂ ਪੱਤਾ ਲੱਗਦਾ ਬੇਗਾਨਾਂ ਆਪਦਾ।
ਗਰੀਬ ਦਾ ਨਾ ਕੋਈ ਢਿੱਡ ਭਰਦਾ। ਤਾਕਤ ਵਾਲੇ ਦੇ ਫਿਰਦਾ ਤਲੇ ਚੱਟਦਾ।
ਲੋੜੋ ਵੱਧ ਧੰਨ ਕੰਮ ਨੀ ਆਉਣਾ। ਸੱਭ ਕੁੱਝ ਇਸ ਦੁਨੀਆ ਤੇ ਛੱਡ ਜਾਣਾ।
ਭੋਰ ਉੱਡ ਗਿਆ ਘੜੀ ਨੀ ਰੱਖਣਾ। ਸੁਪਨੇ ḔਚḔ ਦਿਸੀ ਸੱਤੀ ਤਾਂ ਤੈਨੂੰ ਭੂਤ ਦੱਸਣਾ।
ਪੰਡਤਾ ਨੂੰ ਸੱਦ ਹਵਨ ਕਰ ਦਾਨ ਕਰਨਾ। ਮੁੜਕੇ ਨਾ ਦਿਸੇ ਪ੍ਰਬੰਦ ਕਰਨਾ।



                         
Converted from DRChatrikWeb

Comments

Popular Posts