ਦਸਮ ਗੁਰੂ ਦੀ ਕੁਰਬਾਨੀ
ਗੁਰੂ ਗੋਬਿੰਦ ਸਿੰਘ ਜੀ ਜੱਗਤ ਦੇ ਗੁਰੂ ਜੀ। ਗੁਰੂ ਗੋਬਿੰਦ ਸਿੰਘ ਜੀ ਖ਼ਾਲਸਾ ਪੰਥ ਦੇ ਸਿਜਨਹਾਰ ਜੀ। ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਲਾਲ ਜੀ। ਵੱਡੇ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ। ਜੰਗ ਲੱਗੀ ਗੜ੍ਹੀਂ ਚਮਕੋਰ ਜੀ। ਪੁੱਤਰ ਵੱਡੇ ਤੋਰਂੇ ਦੁਸ਼ਮਣ ਨਾਲ ਲੱੜਨ ਜੀ। ਸਵਾਲੱਖ ਨਾਲ ਲੜਾਏ ਇੱਕ ਇੱਕ ਸਿੰਘ ਜੀ। ਸੂਰਮੇ ਦੁਸ਼ਮੱਣ ਨੂੰ ਲਾਲਕਾਰਨ ਜੀ। ਘੱਮਸਾਂਨ ਦਾ ਹੋਇਆ ਜੰਗ ਜੀ। ਸੂਰਮੇ ਜੂਜ ਗਏ ਮੈਦਾਨੇ ਜੰਗ ਜੀ। ਤਲਵਾਰਾਂ ਨੇਜਿਆ ਦੇ ਹੁੰਦੇ ਵਾਰ ਜੀ। ਧਰਤੀ ਤੇ ਡੀਗੀ ਜਾਂਦੇਂ ਹੋਏ ਸ਼ਹੀਦ ਜੀ। ਧਰਤੀ ਹੋਈ ਖੂਨ ਨਾਲ ਲਾਲ ਜੀ। ਸੂਰਮੇਂ ਲੜਦੇ ਖੇਲ ਜਾਨਾਂ ਨਾਲ ਜੀ।  ਜੋਰਾਂਵਾਰ ਸਿੰਘ ਤੇ ਫਤਿਹ ਸਿੰਘ ਛੋਟੇ ਲਾਲ ਜੀ। ਸ਼ਹੀਦ ਕਿਤੇ ਫਤਿਹਗੜ  ਸਰਹੰਦ ਵਿੱਚ ਜੀ। ਦੁਆਲੇ ਉਸਾਰ ਦਿੱਤੀ ਇੱਟਾਂ ਨਾਲ ਕੰਧ ਜੀ। ਜਿਥੋ ਕੰਧ ਹੋਵੇ ਵਿੰਗੀ ਤੇਸੇ ਨਾਲ ਲਾਹੀ ਜਾਦੇ ਉਭਾਰ ਜੀ। ਤੇਸੇ ਨਾਲ ਛਾਂਗ ਦਿੱਤੇ ਗੋਡੇ ਤੇ ਹੋਰ ਅੰਗ ਜੀ। ਖੂਨੋ ਖੂਨ ਕਰਤੇ ਜਿਉਦੇ ਲਾਲ ਜੀ। ਕੰਧ ਹੋਗੀ ਸਿਰਾ ਤੋਂ ਉਤੋਂ ਪਾਰ ਜੀ। ਇੱਕ ਦੂਜੇ ਨੂੰ ਦਸਦੇ ਸਾਹ ਆAੁਂਦੇ ਦੱਮ ਘੁੱਦਟੇ ਹੋਏ ਨਾਲ ਜੀ। ਦਾਦੀ ਮਾਂ ਡਰਦੀ ਡੋਲ ਨਾਂ ਜਾਣ ਨਿੱਕੇ ਬਾਲ ਜੀ। ਨਿੱਕੀ ਉਮਰ ਦੇ ਸ਼ਹੀਦ ਨੇ ਦੁਨੀਆ ਤੇ ਮਿਸਾਲ ਜੀ। ਆਖਰੀਂ ਸਾਹਾਂ ਤੇ ਬੁਲਾਗਂੇ ਜੋਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਖਾਲਸੇ ਦੀ ਹੋਵੇ ਜੈ ਜੈ ਕਾਰ ਜੀ। ਸੱਤੀ ਸੂਬਾ ਦੇਖਦਾ ਮੂੰਹ 'ਚ' ਉਗਲਾਂ ਪਾ ਜੀ। ਮਾਂਤਾ ਗੁਜਰੀ ਨੇ ਗਲਵਕੜੀ ਵਿਚ ਲੈ ਲੇ ਦੋਨੇ ਬਾਲ ਜੀ। ਸਤਵਿੰਦਰ ਝੱਲੀਏ ਸੁਰਗਾਂ ਦੇ ਖੁੱਲ ਗੇ ਦਿਵਾਰ ਜੀ। ਸ਼ਹੀਦ ਸੇਵਾ ਕਰਦੇ ਜਾਨਾ ਨਾਲ ਜੀ। ਲੜ ਲੱਗੀ ਦੀ ਰੱਖਲੀਂ ਲਾਜ਼ ਜੀ। ਤੇਰੇ ਜਿਹੇ ਦਿਸੇਂ ਨਾ ਦਿਵਾਰ ਜੀ। ਅਗੁਣ ਮੇਰੇ ਸਾਰੇ ਢੱਕੀ ਬਕਸ਼ੀ ਜੀ। ਮੇਰੇ ਰੱਬਾ ਸ਼ਿਕਮੇ ਆਪੇ ਦੂਰ ਕਰੀਂ ਜੀ। ਅਥਰੂ ਅੱਖਾਂ ਚੋਂ ਛੱਲਕੇ ਆਪੇ ਸਾਂਭ ਲਈਂ ਜੀ। ਸੱਭ ਜੱਗਤ ਨੂੰ ਸਾਡੀ ਹੋਵੇ ਫਤਿਹ ਪ੍ਰਵਾਨ ਜੀ। ਅੱਜ ਤੇਰੀ ਜੈ-ਜੈਂ ਕਾਰ ਹੁੰਦੀ ਆ ਜੀ।    

ਦਸਮ ਗੁਰੂ ਦਾ ਜਨਮ ਤੇ ਸਿੱਖ ਧਰਮ ਦੇ ਬਾਨੀ
ਸੰਗਤਂੇ ਜੱਗਤ ਦੇ ਧਰਮ ਦੀ ਗੱਲ ਕਰਨ ਲੱਗੀ ਆਂ।
ਗੁਰੂ ਨਾਨਕ ਦੇਵ ਜੀ ਜਗਤ ਦੇ ਪਹਿਲੇ ਗੁਰੂ ਆ।
ਦੂਜੇ ਗੁਰੂ ਅੰਗਦ ਦੇਵ ਜੀ ਨੇ ਗੱਦੀਂ ਨੂੰ ਅੱਗੇ ਤੋਰਿਆ
ਜਗਤ ਦੇ ਤਿਜੇਂ ਗੁਰੂ ਅਮਰਦਾਸ ਦੀ ਸਪੁੱਤਰੀ ਬੀਬੀ ਭਾਨੀ ਜੀ ਆਂ।
ਚੌਥੇਂ ਗੁਰੂ ਰਾਮਦਾਸ ਜੀ ਨਾਲ ਬੀਬੀ ਭਾਨੀ ਜੀ ਵਿਆਹੀਂ ਆਂ।
ਚੌਥੇਂ ਗੁਰੂ ਰਾਮਦਾਸ ਜੀ ਘਰ 5 ਵਂੇ ਗੁਰੂ ਅਰਜਨ ਦੇਵ ਜੀ ਨੇ ਜਨਮ ਧਾਰਿਆਂ।
5 ਵਂੇ ਗੁਰੂ ਸ਼ਹੀਦਾ ਦੇ ਸਿਰਤਾਜ ਆਂ।
ਤਿਲਕ ਜਨਇAੂਂ ਲਹਿਣੋਂ ਬਚਾਂ ਗਿਆ।
5 ਵੇ ਗੁਰੂ ਅਰਜਨ ਦੇਵ ਜੀ ਦੇ ਪੁੱਤਰ 6 ਵੇ ਗੁਰੂ ਹਰ ਗੋਬਿੰਦ ਜੀ ਆ।
ਮੀਰੀ ਪੀਰੀ ਦੇ ਮਾਲਕ ਕਹਾਉਂਦੇ ਆ। ਸੰਤ ਤੋਂ ਸਿਪਾਹੀ ਨੂੰ ਬਣਾਉਂਦੇ ਆ।ਨਾਂ
6 ਵੇ ਗੁਰੂ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਆ।
ਬਾਬਾ ਗੁਰਦਿੱਤਾ ਜੀ ਦੇ ਸੁੱਪਤਰ 7 ਵੇ ਗੁਰੂ ਆ।
6 ਵੇ ਗੁਰੂ ਦੇ ਪੋਤੇ 7 ਵੇ ਗੁਰੂ ਹਰਿਰਾਏ ਸਾਹਿਬ ਜੀ ਆ।
7 ਵੇ ਗੁਰੂ ਦੇ ਸੱਪਤਰ 8 ਵੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਆ।
6 ਵੇ ਪਤਸ਼ਾਹ ਮੀਰੀਂ ਪੀਰੀਂ ਦੇ ਮਾਲਕ ਸਪੁੱਤਰ 9 ਵਂੇ ਗਰੂ ਆ।
ਗੋਬਿੰਦ ਰਾਏ ਜੀ ਨੇ ਜੱਗ ਤੇ ਜਨਮ ਲੈਂ ਲਿਆ।
ਗੁਰੂ ਹਰ ਗੋਬਿੰਦ ਜੀ ਦੇ ਤੋਂ ਪਿਆਰੇ ਪੋਤੇਂ ਆ।
ਗੁਰੂ ਤੇਗ ਬਹਾਦਰ ਪਿਤਾਂ, ਮਾਂ ਗੁਜਰੀ ਜੀ ਜਾਏ ਆ।
ਪਟਨਾਂ ਸ਼ਹਿਰ  ਤੇ ਜੱਗਤ ਨੂੰ ਰੋਸ਼ਨ ਕਰਿਆ।
ਦਸਮ ਪਿਤਾ ਦੇ ਜਨਮ ਦੀਆ ਹੋਣ ਜੀ ਵਧਾਈਆ।
ਜਿਨੇ ਦਰਸ਼ਨ ਕਰਿਆ ਅੰਨਦ ਹੋ ਗਿਆ। ਅੱਖਾਂ ਦੇ ਪਿਆਰ ਵਿੱਚ ਖੋ ਗਿਆ।
ਭੁੱਖ ਨਾਂ ਪਿਆਸ ਹੋਸ਼ ਭੁੱਲ ਗਿਆ।
ਮਿਲਿਆ ਗੁਰੂ ਮੰਗਲ ਹੋ ਗਿਆ।
ਗੁਰੂ ਪਟਨੇ ਦੀ ਰਾਣੀ ਦਾ ਪੁੱਤਰ ਬਣੇਆ।
ਨੋ ਸਾਲ ਦਿਆ ਨੇ ਹਿੰਦੂ ਧਰਮ ਬੱਚਾਲਿਆ।
ਪਿਤਾ ਨੂੰ ਹਿੰਦੂਆਂ ਧਰਮ ਲਈ ਸ਼ਹੀਦ ਕਰਿਆ।
ਮਿੱਠਾ ਅੰਿਮ੍ਰਤ ਛੱਕਾਂ ਸਿੱਖ ਧਰਮ ਚੱਲਿਇਆ।
ਪੰਜ ਪਿਆਰਿਆ ਵਿੱਚ ਆਪ ਵੱਸਦਾ।
ਤਾਂਹੀ ਆਪੇ ਗੁਰੂ ਆਪੇ ਚੇਲਾਂ ਹੋ ਗਿਆ।
ਅੰਮ੍ਰਿਤ ਦੀ ਸ਼ਕਤੀ ਦੀ ਸ਼ਕਤੀ ਮਹਾਨ ਆ।
ਸਿੰਘਾਂ ਨੂੰ ਹਕੂਮਤ ਨਾਲ ਟੱਕਰਾਇਆ।
ਸਤਵਿੰਦਰ ਹਕੂਮਤ ਦਾ ਤੱਖਤਾਂ ਪੱਲਟਿਆ।
ਕੋਈ ਜੀਂਅ ਨੀਂ ਬੱਚਾਂ ਕੇ ਰੱਖਿਆ।
ਨਿੱਕੇ ਬਾਲਾਂ ਤੱਕ ਲਾeਂੇ ਕੌਮ ਲੇਖੇ ਆ।
ਮਾਤਾ ਵੀ ਕੌਮ ਦੇ ਪਿਆਰ ਅੱਗੇ ਸ਼ਹੀਦ ਕਿਤੇ ਆ।
ਸਿੱਖ ਧਰਮ ਸਾਂਝਾਂ ਧਰਮ ਆ।
ਹਿੰਦੂ ਮੁਸਲਮਾਨ ਇਸਾਈਂ ਮੇਰੇ ਭਾਈ ਆ।
ਸੱਤੀ ਨੇ ਤਨ ਮਨ ਗੁਰਾਂ ਅੱਗੇ ਰੱਖਿਆ।
ਮਾਰ ਭਾਵੇ ਚਰਨਾਂ ਵਿੱਚ ਰੱਖਲਾਂ।


ਅਸੀ ਤਾਂਨੀ ਤੇਰਾਂ ਪਿੱਛਾ ਛੱਡਨਾਂ।
ਕਦਂੋ ਤੂੰ ਪਿੱਛੇ ਮੁੜਕੇ ਸਾਨੂੰ ਤੱਕਣਾਂ।
ਧਰਮ ਨੂੰ ਪੱਖੰਡੀ ਸਾਂਧਾਂ ਤੋ ਖੱਤਰਾਂ।
ਸਾਂਧਾਂ ਤੇ ਸਿਧੀ ਅੱਖ ਰੱਖਲਾ।
ਪਖੰਡੀ ਨੂੰ ਧੋਣ ਤੋ ਫੜਲਾਂ।
ਧਰਮਿਕ ਥਾਂ ਤੇ ਇੱਜਤਾਂ ਨੂੰ ਖੱਤਰਾਂ।
ਨਾਨਕ ਜੀ ਅੱਜ ਫਿਰ ਤੇਰੀ ਲਂੋੜ ਆ।
ਮੁਆਫਂ ਕਰਿਓ ਜੇ ਕੋਈ ਭੁਲ ਹੋਗੀਂ ਆ।

ਬਾਣੀ
ਗੁਰੂ
ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਸਾਰੇ ਜੱਗਤ ਦੇ ਸਾਂਝੇਂ ਗੁਰੂ ਆ।
ਪਹਿਲਾਂ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥਿ ਸਾਹਿਬ ਉਚਾਰਿਆਂ। ਭਾਈ ਗੁਰਦਾਸ ਜੀ ਨੇ ਲਿਖਿਆਂ। ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥਿ ਸਾਹਿਬ ਉਚਾਰਿਆਂ। ਭਾਈ ਮਨੀ ਸਿੰਘ ਜੀ ਤੇ ਬਾਬਾਂ ਦੀਪ ਸਿੰਘ ਜੀ ਨੇ ਹੱਥੀਂ ਲਿਖਿਆ। ਭਾਈ ਕੀ ਡਰੋਲੀਂ ਅੱਜ ਵੀ ਸਥਾਂਪਤ ਆ। ਧੁਰ ਕੀਂ ਰੱਬੀ ਬਾਣੀਂ ਵਿੱਚ ਬਹੁਤ ਸ਼ਕਤੀਂ। ਜਿਹੜਾ ਪੜੇ ਲਾਲ ਰੰਗ ਲਾਉਦੀਂ। ਸਾਰੀਂ ਸੰਗਤ ਨਾ ਬਾਣੀਂ ਪੜ੍ਹਦੀਂ। ਸਾਧਾਂ ਦੇ ਮੂੰਹਾਂ ਬੈਠੀਂ ਤੱਕਦੀਂ। ਸਾਧਾਂ ਦੇ ਪੈਂਰੀਂ ਗੋਡੀਂ ਹੱਥ ਲਾਉਂਦੀਂ। ਸਾਧਾਂ ਨੂੰ ਸੰਗਤ ਗੁਰੂ ਮੰਨਦੀਂ। ਸਾਧਾਂ ਦੀ ਜਂੈ ਜੈਂਕਾਰ ਹੁੰਦੀ। ਸਾਧਾਂ ਦੀ ਮੰਡੀ ਲੱਗ ਗਈਂ। ਅੱਜ ਬਾਣੀਂ ਮੁੱਲ ਵਿੱਕਦੀਂ। ਹਰ ਇੱਕ ਸ਼ਬਦ ਦੀ ਕੀਮਤ ਲਗਦੀਂ। ਸਾਧਾਂ ਨੂੰ ਮੋਜ਼ ਲੱਗ ਗਈਂ। ਤੇਰੀਂ ਗੋਲਕ ਸਾਧਾਂ ਨੇ ਵੰਡ ਲਈਂ। ਗਰੀਬ ਨੂੰ ਤੇਰੇ ਘਰੋਂ ਸਹਾਇਤਾ ਕਿਮੇ ਮਿਲੂ। ਸਤਵਿੰਦਰ ਝੱਲੀ ਦਾਤਿਆ ਹੋਜੂ। ਰੱਬਾ ਕੋਈ ਜੁਗਤ ਸੋਚ ਤੂੰ। ਕਿਤੇ ਮੈਨੂੰ ਕੱਲੀਂ ਨੂੰ ਮਿਲ ਤੂੰ। ਸਾਰੀਆਂ ਪਖੰਡੀਆਂ ਦੀਆ ਕਰਤੂਤਾਂ ਦੱਸਦੂ। ਔਰਤ ਤੇਰੇ ਘਰ ਕੱਲੀ ਜਾਦੀ ਡਰਦੀ। ਸਾਧਾਂ ਦੀ ਨੀਅਤ ਖਰਾਬ ਹੋ ਗਈ ਲੱਗਦੀ । ਸਾਧਾਂ ਦੀ ਅੱਖ ਕੀਮਤੀ ਸਮਾਨ ਤੇ ਰਹਿੰਦੀਂ। ਸੰਗਤ ਕਿਉਂ ਨੀ ਅੱਖ ਸਾਂਧਾਂ ਤੇ ਰੱਖਦੀਂ। ਸੰਗਤ ਕੋਲ ਮੁਲੇ ਸ਼ਾਹ ਵਾਲੀਂ ਡਾਂਗ ਚੱਕਦੀਂ।

Comments

Popular Posts