ਸਾਰੇ ਹੀ ਸਾਧ ਬੱਣੀਏ

ਲੇਖਕ: ਸਤਵਿੰਦਰ ਕੌਰ ਸੱਤੀ (ਕੈਲਗਰੀ) ਆਪਾ ਸਾਰੇ ਹੀ ਸਾਧ ਬੱਣਈਏ ਤਾਂ ਕੇ ਕੋਈ ਸਾਧਾਂ ਨੂੰ ਚੜਾਂਵਾ ਚੜਾਉਂਣ ਵਾਲਾ ਬਚੇ ਹੀ ਨਾਂ। ਚਿੱਟੇ, ਪੀਲ਼ੇ ਪਹਿਰਾਵੇਂ ਵਾਲੇ ਲੁਟੇਰਿਆਂ ਤੋਂ ਸਮਾਜ਼ ਬੱਚ ਸਕੇ। ਜੇ ਇਨ੍ਹਾਂ ਵਿੱਚ ਕਰਾਮਾਤ ਹੈ। ਰੱਬ ਜੇਬ ਵਿੱਚ ਪਾਈ ਫਿਰਦੇ ਹਨ। ਤਾਂ ਲੋਕਾਂ ਤੋਂ ਪੈਸਾ-ਪੈਸਾ ਕਿਉਂ ਮੰਗਦੇ ਹਨ। ਗੋਲਕਾਂ ਵੰਡਣ ਪਿੱਛੇ ਕਿੳਂੁ ਲੜਦੇ ਹਨ। ਧਰਮ ਤੇ ਗੱਲ ਕਰਦੇ ਅਸੀਂ ਕਿਸ ਤੋਂ ਡਰਦੇ ਹਾਂ। ਰੱਬ ਤੋਂ, ਫਿਰ ਹੋਰ ਵੀ ਹੇਰਾਂ ਫੇਰੀਆਂ ਨਾਂ ਕਰੀਏ। ਨਹੀ ਰੱਬ ਅਸੀ ਬੇਚ ਕੇ ਖਾਂਦਾ ਹੈ। ਸਾਧ ਬੰਦਿਆ ਤੋਂ, ਜੋ ਰੋਜ਼ ਤੱਖਤਾਂ ਤੇ ਬੈਠੇ ਬਿਆਨ ਬੱਦਲਦੇ ਨੇ। ਇਹ ਆਪ ਸਾਂਧ ਬਣਕੇ ਸੰਗਤ ਨੂੰ ਲੁੱਟਦੇ ਭੁੱਬਲ ਭੁਸੇ ਗੱਧੀ ਗੇੜ ਪਾਈਂ ਫਿਰਦੇ ਹਨ। ਦੁਨੀਆ ਤੇ ਇਕੋ ਇਕ ਸੰਤ ਸਾਧ ਬਾਬਾ ਸਭ ਦਾ ਪਿਉ ਅਕਾਲ ਪੁਰਖ ਹੈ। ਜਿਸ ਨੂੰ ਰੱਬ ਕਹਿ ਲਈਏ। ਬੰਦੇ ਕਦੇ ਰੱਬ ਨਹੀ ਹੋ ਸਕਦੇ। ਬੰਦਾ ਕੀ ਦੇਦੂ? ਕੀ ਸਾਧ ਪੁੱਤ ਦੇਦੂੰ? ਪੁੱਤ ਤਾਂ ਉਹੀ ਦਊਂ। ਜੋ ਸਰੀਰਕ ਸਬੰਦ ਔਰਤ ਨਾਲ ਕਰੂ। ਜੋ ਇਸ ਜੋਗ ਹੋਊ। ਜੇ ਗੱਲੀਂ ਬਾਂਤੀਂ ਨਿਆਣੇ ਜੰਮਦੇ ਹੁੰਦੇ। ਵਿਆਹ ਤੋਂ ਪਹਿਲਾਂ ਹੀ ਨਿਆਣੇ ਜੰਮ ਪੈਦੇਂ। ਜਿਹੜੇ ਸਾਂਧਾਂ ਕੋਲ ਪੁੱਤ ਲੈਣ ਔਰਤ ਨੂੰ ਤੋਰਦੇ ਨੇ। ਉਹ ਇਸ ਦੀ ਵੀ ਖੁੱਲੀਂ ਛੁੱਟੀ ਦਿੰਦੇ ਨੇ। ਫਿਰ ਸਾਨੂੰ ਕੀ ਇਤਰਾਜ ਹੋ ਸਕਦਾ। " ਸਾਧ ਵੀ ਤਾਂ ਸਾਂਨ੍ਹ ਹੀ ਪੱਲੇਂ ਹਨ। ਸਰਧਾਂਲੂ ਔਰਤਾਂ ਸਾਂਧਾਂ ਨੂੰ ਚੰਗ੍ਹੀ ਖੁਰਾਕ ਚਾਰਦੀਆਂ ਨੇ। ਔਰਤ ਤੋਂ ਬੱਚੋ, ਸਾਂਧ ਦੁਹਾਈ ਕਿੳਂੁ ਦੇਈ ਜਾਂਦੇ ਨੇ? ਤੋਬਾਂ ਕਰਦੇ, ਕੰਨ੍ਹਾਂ ਨੂੰ ਹੱਥ ਲਾਉਂਦੇ ਨੇ। ਘਰੇਲੂ ਬੰਦਿਆਂ ਤੇ ਸਾਧਾਂ ਦੀ ਗੱਲ ਦਾ ਅਸਰ ਹੋ ਜਾਦਾਂ ਹੋਣਾ। ਤਾਂਹੀ ਔਰਤਾਂ ਮੱਖੀਆ ਵਾਂਗ ਸਾਧਾਂ ਦੁਆਲੇ ਰਹਿੰਦੀਆਂ ਨੇ। ਉਹੀ ਖੁਰਾਂਕ ਆਪਦੇ ਖੱਸਮਾਂ ਨੂੰ ਚਾਰ ਲਿਆ ਕਰਨ, ਤਾਂ ਔਖੀਆ ਨਾ ਹੋਣ। ਤੇ ਅਸਲੀ ਖੱਸਮਾਂ ਨੂੰ ਸਾਂਧਾ ਦੀ ਦਿਆ ਦੇ ਦਿੱਤੇ ਵਾਰਸ ਜੰਮ ਕੇ ਦੇਣਗੀਆਂ। ਕੁੱਤਾ ਭਾਂਡੇ ਵਿੱਚ ਮੂੰਹ ਪਾ ਜਾਵੇ। ਭਾਂਡਾਂ ਵੱਗਾਂਅ ਮਾਰੀਦਾ। ਪਾਲਤੂ ਮੁੰਡਾ ਜਮਾਉਣ ਵਾਲੀਆਂ ਕਿਮੇ ਹੋਰਾਂ ਨਾਲ ਖੇਹ ਖਾਣ ਵਾਲੇ ਬੰਦਾ ਨੂੰ ਨਾਲ ਲੱਗਣ ਦਿੰਦੀਆ ਨੇ। ਅਖਬਾਰਾਂ ਇੰਟਰਨੈਂਟ ਤੇ ਭਾਮੇਂ ਰੋਜ਼ ਚਿੱਠੇ ਖੁੱਲਕੇ ਸਾਹਮਣੇ ਆ ਰਹੇ ਹਨ। ਸਾਧਾਂ ਤੇ ਟਾਕ ਸੋ਼ ਰੇਡੀਓ ਤੇ ਭਾਮੇਂ ਰੋਜ਼ ਹੁੰਦੇ ਹਨ। ਸਾਧਾਂ ਤੋਂ ਬੱਚਣ ਦਾ ਹੋਕਾਂ ਲਾਉਣ ਵਾਲੇ ਆਟੇ ਵਿੱਚ ਲੂਣ ਬਰਾਬਰ ਹਨ। ਸਾਧਾਂ ਦੇ ਸਕਾਂਰੀ ਪੇਪਰ ਨਹੀ ਪੜ੍ਹਦੇ। ਨਾਂ ਹੀ ਰੇਡੀਓ ਸੁਣਦੇ ਹਨ। ਸਾਧਾਂ ਦੀ ਮੁੱਠੀ ਚਾਪੀ ਤੋਂ ਵਹਿਲ ਕਿਥੇ। ਮੈਂ ਤਾਂ ਕਹਿੱਨੀ ਆ ਸਾਧਾਂ ਖਿਲਾਫ਼ ਪਿੱਟਣ ਦੀ ਕੀ ਲੋੜ ਆ। ਸੰਤਾਂ ਦੇ ਵੱਗ ਫਿਰਦੇ ਕਿੰਹਨੂ ਕਿੰਹਨੂ ਸੀਸ ਨੀਮਾਂਵਾਂ। ਬੱਗ ਵਿੱਚ ਵੱਛੀ ਆਪਾ ਵੀ ਛੱਡ ਲੈਨੇ ਆ। ਆਪਾ ਵੀ ਵਾਜਾਂ ਡੋਲਕੀ ਛੈਣੇ ਚੱਕ ਕੇ ਇੱਕ ਨਵਾਂ ਜੱਥਾਂ ਬਣਾ ਲਈਏ। ਸਾਰੇ ਹੀ ਬਰਾਬਰ ਮੋਰਚਾ ਲਾ ਲਈਏ। ਤਾਂ ਭਾਂਵੇਂ ਘਾਂਟਾ ਪੈ ਜਾਣ ਕਰਕੇ ਸਾਂਧ ਬਿਜਨਸ ਬੱਦਲ ਲੈਣ। ਗੁਰਦੁਆਰੇ ਦੀਆ ਕਮੇਟੀਆਂ ਦੀਆਂ ਹੀਲਾਂ ਕੱਢਾ ਦਈਏ। ਪੱਗਾਂ ਲਾਹੁਣ ਤੇ ਇੱਕ ਦੂਜੇ ਉਤੇ ਚਿੱਕੜ ਸਿਟਣੋ ਹੱਟ ਜਾਣਗੇ। ਬਰਾਬਰ ਰੋਡਿਆਂ, ਅਮਲੀਆਂ, ਗੁਰਦੁਆਰੇ ਦੀਆਂ ਕਮੇਟੀਆਂ ਨੇ ਕੁੱਟਿਆਂ ਮਾਰਿਆਂ। ਜਿੰਨੇ ਮੇਰੇ ਬੈਨ ਕੀਤੇ ਨੇ, ਸਭ ਨੂੰ ਇੱਕਠੇ ਕਰਕੇ ਗੁਰਦੁਆਰਾਂ ਖੋਲ ਲੈਨੇ ਆ। ਵੱਡੀ ਗੋਲਕ ਰੱਖ ਲੈਨੇ ਆ। ਰੁਮਾਲਿਆ ਥੱਲੇ ਕੌਣ ਦੇਖਦਾ ਕੁੱਝ ਹੈਗਾਂ ਕਿ ਨਹੀ। ਲੋਕੀ ਤਾਂ ਦੂਰੋ ਹੀ ਸੱਪ ਤੋਂ ਡਰਨ ਵਾਂਗ ਮੱਥਾਂ ਟੇਕ ਦਿੰਦੇ ਹਨ। ਦੋ ਚਾਰ ਗੋਰੀਆਂ ਨੂੰ ਜੋਬ ਦੇ ਦੇਈਏ। ਧਰਮ ਨਾਲ ਕੰਮ ਬੜਾਂ ਮੱਗੂ। ਜਿਵੇ ਕਮੇਟੀਆਂ ਵਾਲਿਆਂ ਦਾ ਛੱੜੇ ਬਾਬਿਆਂ ਨਾਲ ਚੰਗ੍ਹਾਂ ਬਿਜਨਸ ਲੋਟ ਆਇਆ। ਛੱੜਿਆ ਸਾਧਾਂ ਨੇ ਬੀਬੀਆਂ ਦਾ ਬੜਾਂ ਜੀਅ ਲੋਆਇਆ। ਸਿਆਣੇ ਕਹਿੰਦੇ ਨੇ ਸਵੇਰੇ ਸਵੇਰੇ ਜਿਹੋ ਜਿਹੀ ਬੋਣੀ ਹੋਵੇ। ਉਹੋ ਜਿਹਾ ਰੰਗ ਲੱਗਦਾ। ਤਾਂ ਹੀ ਸੱਭ ਤੋਂ ਪਹਿਲਾਂ ਸਾਧ ਨੂੰ ਮੱਥੇ ਲਾ ਲਈਏ। ਹੋਰ ਨਹੀਂ ਹੀਂ ਹੀਂ ਕਰਕੇ ਦੰਦ ਹੀ ਗੱਧੀਂ ਵਾਂਗ ਦਿਖਾਂ ਦਊ। ਨਾਲੇ ਕੁੜੀਆਂ ਕੀਲਣ ਟੱਕਾਉਣ ਵਾਲਾਂ ਤਰੀਕਾ, ਅੱਖਾਂ ਮੱਲਾਂ ਕੇ ਜਿਵੇ ਵੀ ਕਰਦਾ, ਆਪਾ ਇਸੇ ਤੋਂ ਸਿੱਖ ਲੈਣਾ। ਸਾਰੇ ਇਲਾਕੇ ਦੀਆ ਤੀਮੀਆਂ ਕੀਲੀ ਬੈਠਾਂ। ਪਹਿਲਾਂ ਇਸੇ ਸਾਧ ਤੋਂ ਹੀ, ਨਾਂਮ ਕਰਨ ਕਰ ਲਈਏ। ਭਾਈ ਦੀ ਮੁਠੀ ਗਰਮ ਕਰ ਦਿਉ। ਅਰਦਾਸ ਛੇਤੀ ਦੇਣੇ, ਮੂੰਹ ਵਿੱਚ ਗੁਣ ਗੁਣ ਮਿਣ ਮਿਣ ਕਰਕੇ, ਨਿਬੇੜਕੇ ਸਿਰ ਮਾਰ ਦੇਵੇਗੇ। ਅਰਦਾਸ ਆਪਾ ਨੂੰ ਭਾਵੇਂ ਨਾਂ ਸੁਣੇ, ਰੱਬ ਇੰਨ੍ਹਾਂ ਦਾ ਅਣਬੋਲਿਆ ਪ੍ਰਵਾਨ ਕਰ ਲਂੈਦਾਂ ਹੈ। ਨਾਂਮ ਰੱਖਾਂਗੇਂ ਨਵੀਨ ਜਾਗਰਤ ਮੀਡੀਆ ਕਨੇਡੀਅਨ ਅਮਲੀ ਰੋਡੇ ਮੋਡਰਨ ਗੋਰੀਆਂ ਵਾਲੇ ਬਾਬੇ। ਇਹ ਬਾਬੇ ਬਾਹਰਲਿਆਂ ਨੂੰ ਲੁੱਟਣ ਆਉਦੇਂ ਨੇ। ਆਪਾ ਇੰਡੀਆਂ ਵਾਲਿਆਂ ਮੁੰਡਿਆਂ ਨੂੰ ਗੋਰੀਆਂ ਦੇ ਨਾਲ ਪੱਕੇ ਤੌਰਤੇ ਲਿਆਉਣ ਦੇ ਬਹਾਨੇ ਲੁਟਾਂਗੇ। ਕੇਰਾਂ ਰਾੜੇ ਵਾਲੇ ਇਸ਼ਰ ਸਿੰਘ ਜੀ ਪਿੰਡ ਦਿਵਾਨ ਲਾ ਰਹੇ ਸੀ ਉਹ ਕਹਿੱਣ, "ਮੈਂ ਬਲਿਹਾਰੇ ਜਾਮਾਂ ਬਾਬੇ ਨੇ ਮੱਕਾ ਮੋੜਿਆ।" ਬੁੜੀਆ ਕਹੀ ਜਾਣ," ਮੈਂ ਹਲਵਾਰੇ ਜਾਣਾ ਬਾਬੇ ਨੇ ਜੱਕਾਂ ਜੋੜਿਆ।" ਮਾਹਾਰਾਜ ਵਿੱਚ ਕੀ ਲਿਖਿਆ ਕੌਣ ਜਾਣਦਾ। ਸਾਰੇ ਕੱਚੀਆਂ ਹੇਕਾ ਲਾਉਣ ਵਾਲੇ ਹਨ। ਉਚੀ ਹੇਕ ਕੱਢ ਕੇ ਮੈਂ ਬਥੇਰਾਂ ਗਾ ਦੂ 'ਜੀ ਕਰੋ ਦਰਸ਼ਨ ਗੋਰੀਆਂ ਆਈਆਂ ਭਵਜਲ ਤਾਂਰਨ ਨੂੰ। ਆਈਆ ਬੁਝ ਚੱਲੀ ਆਸ ਜਗਾਵਨ ਨੂੰ।' ' ਮਹਿਮਾਂ ਸੁਣ ਕੇ ਸਾਧਾਂ ਦੀ ਗੋਰੀਆਂ ਬੱਣਗੀਆ ਸਾਧਨੀਆ। ਉਚੀ ਬੋਲੋ ਸਾਰੇ' ਹੁਣ ਕਨੇਡਾ ਅਮਰੀਕਾ ਦਾ ਵਿਜਾਂ ਲੁਆ ਕੇ ਦੇਣਗੀਆ।' ਬੀਬੀਆ ਤਾਂ ਕੀ ਬੀਬੇ ਵੀ ਆਪਣੇ ਪਿਛੇ ਲੱਗੇ ਫਿਰਨਗੇ। ਸਾਧਾਂ ਨੇ ਬੀਬੀਆਂ, ਬੰਦਲਾਂ ਕੇ ਪਿਛੇ ਲਾਈਆ। ਆਪਣੀਆ ਗੋਰੀਆਂ ਬੰਦਿਆ ਨੂੰ ਕਮਲੇਂ ਕਰ ਲੈਣਗੀਆ। ਨੱਕਦੀ ਤੇ ਗਹਿਣੇ ਚੱਕੀ ਫਿਰਨਗੇ। ਆਪਾ ਨੂੰ ਵੱਡੀਆ ਵੱਡੀਆ ਜੇਬਾਂ ਵਾਲੇ ਚੋਲੇ ਪਾਉਣ ਦੀ ਲੋੜ ਨਹੀਂ। ਬੱਸ ਐਨ ਆਰ ਆਈ ਵਾਲਾ ਅਕਾਂਊਟ ਨੰਬਰ ਤੇ ਸਿੱਧਾ ਮਾਲ ਜਮਾਂ ਕਰਾਵਾਗੇ। ਦੁਨੀਆ ਮੱਚਲੀ ਹੋਈ ਆ, ਆਪਾ ਵੀ ਕੀ ਲੈਣਾ। ਸਾਡੇ ਵੱਲੋ ਸਾਰੇ ਟੱਬਰ ਨੂੰ ਸਾਧਾਂ ਨੂੰ ਦਾਨ ਕਰ ਦੇਣ। ਸਾਧਾਂ ਦੀ ਘਰ ਘਰ ਲੋਕ ਜੈਂ ਜੈਂ ਕਾਰ ਕਰਦੇ ਨੇ। ਸਾਧਾਂ ਪਿੱਛੇ ਲੋਕ ਭੇਡਾਂ ਵਾਂਗ ਇੱਕ ਦੂਜੇ ਪਿੱਛੇ ਲੱਗ ਜਾਦੇਂ ਨੇ। ਸਾਧ ਵੀ ਗੰਦੀਂ ਰੂੜੀ ਦੀਆਂ ਖੂੰਬਾਂ ਵਾਂਗ ਉਗਂੇ ਹੋਏ ਨੇ। ਖੂੰਬਾਂ ਸੱਭ ਤੋਂ ਗੰਦੇ ਥਾਂ ਹੁੰਦੀਆ ਨੇ। ਖੂੰਬਾਂ ਵਾਂਗ ਚਿੱਟੇ ਕੱਪੜਿਆਂ ਵਾਲੇ ਬਾਬੇ ਵਿਕਾਰਾਂ ਨਾਲ ਚਾਰੇ ਪਾਸੇ ਤੋਂ ਗੁੱੜਉਂਦ ਨੇ। ਉਸੇ ਗੰਦੇ ਦਿਮਾਗ ਨਾਲ ਬਾਣੀ ਸੰਗਤ ਨੂੰ ਸੱਮਝਉਦੇ ਨੇ। ਪਹਿਲੀ ਤੁਕ ਨੂੰ ਹੀ ਜਾਂ ਪਿਛਲੇ ਸਬਦ ਨੂੰ ਹੀ ਪੜ੍ਹਦੇ ਨੇ। ਅਸਲੀ ਅਰਥ ਸੱਮਝੳਣੁ ਵਾਲੀ ਤੁਕ ਛੱਡ ਦਿੰਦੇ ਨੇ। ਲਾਈਲੱਗ ਬੰਦਿਆਂ ਔਰਤਾਂ ਨੂੰ ਹੀ ਭਰਮਾਉਦੇ ਨੇ। ਬਾਣੀ ਦੀ ਔੜ ਥੱਲੇ ਅੱਧੀਆ ਤੁਕਾਂ ਸੱਮਝਉਦੇ ਨੇ। ਇਹ ਸਾਰਾ ਮਾਹਾਰਾਜ ਦੀ ਹਜੂਰੀ ਵਿੱਚ ਜੋ ਦੇਖਿਆ ਅੱਖੀ ਡਿੱਠਾਂ ਹਾਲ ਹੈ। ਜੱਥੇਦਾਰ ਕੀ ਕਰਨਗੇ। ਇੰਡੀਆ ਪੁਲਸ ਨੂੰ ਕੇਸ ਦੇ ਦੇਈਏ। ਉਹੀ ਘੋਟਨਾ ਲਾਉਣਗੇ। ਕੌਮ ਦੇ ਜੋਧੇ ਸੁੱਤੇ ਪਏ ਨੇ। ਜਾਂ ਫਿਰ ਜੋਧੇ ਹੀ ਪੱਖੰਡੀ ਸਾਂਧ ਬਣ ਕੇ ਬੈਠੇ ਨੇ। ਉਨ੍ਹਾਂ ਨੂੰ ਤਾਂ ਲੜਂਨ ਤੋਂ ਹੀ ਵਹਿਲ ਨਹੀਂ।
ਅੱਗੇ ਵਾਲੀਆ ਤੁਕਾਂ ਕੱਲੀਆਂ ਪੜ੍ਹਨ ਦੇ ਹੋਰ ਅਰਥ ਨੇ। ਦੂਜੇ ਸਬਦ ਨੂੰ ਵੀ ਪੜ੍ਹੀਏ ਅਰਥ ਬਦਲ ਗਏ ਨੇ।
ਕਬੀਰ ਸੰਗਤਿ ਕਰੀਐ ਸਾਧ ਕੀ ਅੰਤਿ ਕਰੈ ਨਿਰਬਾਹੁ॥ ਸਾਕਤ ਸੰਗੁ ਨ ਕੀਜੀਐ ਜਾ ਤੇ ਹੋਇ ਬਿਨਾਹੁ ॥
ਕਬੀਰ ਸੰਗਤਿ ਸਾਧ ਕੀ ਦਿਨ ਦਿਨ ਦੂਨਾ ਹੇਤੁ ਸਾਕਤ ਕਾਰੀ ਕਾਂਬਰੀ ਧੋਏ ਹੋਇ ਨ ਸੇਤੁ ॥
ਕਬੀਰ ਸਾਧੂ ਕੀ ਸੰਗਤਿ ਰਹਉ ਜਉ ਕੀ ਭੂਸੀ ਖਾਉ ॥ ਹੋਨਹਾਰੁ ਸੋ ਹੋਇਹੈ ਸਾਕਤ ਸੰਗਿ ਨ ਜਾਉ॥
ਕਬੀਰ ਸਾਧੂ ਕਉ ਮਿਲਨੇ ਜਾਈਐ ਸਾਥਿ ਨ ਲੀਜੈ ਕੋਇ ॥ ਪਾਛੈ ਪਾਉ ਨ ਦੀਜੀਐ ਆਗੈ ਹੋਇ ਸੁ ਹੋਇ ॥
ਕਬੀਰ ਸੰਤ ਕੀ ਗੈਲ ਨ ਛੋਡੀਐ ਮਾਰਗਿ ਲਾਗਾ ਜਾਉ ॥ ਪੇਖਤ ਹੀ ਪੁੰਨੀਤ ਹੋਇ ਭੇਟਤ ਜਪੀਐ ਨਾਉ ॥
ਕਬੀਰ ਸਾਧੂ ਸੰਗੁ ਪਰਾਪਤੀ ਲਿਖਿਆ ਹੋਇ ਲਿਲਾਟ ॥ ਮੁਕਤਿ ਪਦਾਰਥੁ ਪਾਈਐ ਠਾਕ ਨ ਅਵਘਟ ਘਾਟ ॥
ਸਾਧ ਗਿਆਨੀ ਲੁਟੇਰੇ, ਠੱਗ ਦਿਨੇ ਅੱਖੀ ਘੱਟਾਂ ਪਉਣ ਵਾਲੇ ਕੁੱਝ ਵੀ ਕਹਿ ਲਈਏ। ਬੀਬੀਆਂ ਕੁੜੀਆਂ ਇੱਕਠੀਆਂ ਕਰਕੇ ਜਦੋਂ ਜੀਅ ਕਰੇ, ਤੱੜਕੇ ਅੰਮ੍ਰਿੰਤ ਵੇਲੇ ਰਹਿਰਾਸ ਸਮੇਂ ਰੋਜ਼ ਬਾਰਾਮਾਹਾ ਪੜ੍ਹਨ ਲੱਗ ਜਾਦਾ। ਘੋਟ ਘੋਟ ਕੇ ਬੀਬੀਆਂ ਦੇ ਨਾਲ ਹੇਕਾਂ ਕੱਢਦਾ।
ਸਾਧੂ ਸੰਗੁ ਪਰਾਪਤੇ ਨਾਨਕ ਰੰਗ ਮਾਣੰਨਿ ॥
ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ ॥ ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥ ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ ॥ ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ॥ ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ ॥ ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ ॥ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ॥ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ ॥ ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ ॥ ਜਿੰਨ੍ਹ੍ਹੀ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ ॥
ਵਾਹਿਗੁਰੂ ਬੱਖਸ਼ੇ ਸਾਧਾਂ ਨੂੰ। ਬਾਣੀ ਦਾ ਫਇਦਾ ਉਠਾਂ ਕੇ ਵਿਚੋ ਵਿਯੋਗ ਦੇ ਸਬਦ ਗਾ ਕੇ ਬੀਬੀਆਂ ਅੰਦਰ ਧੂ ਪੈਣ ਵਾਲੀ ਤੱੜਫ ਪੈਦਾਂ ਕਰਦੇ ਹਨ। ਬੀਬੀਆਂ ਅੰਦਰ ਆਪਣੇ ਪਤੀਆਂ ਲਈ ਪਿਆਰ ਨਹੀਂ ਜਾਗਦਾ। ਸਗੋਂ ਇੰਨ੍ਹਾਂ ਸਾਧਾਂ ਦੀ ਸੇਵਾ ਕਰਦੀਆਂ ਹਨ। ਇੱਕ ਹੋਰ ਗੱਲ ਜੇ ਕੋਈ ਧਰਮਿਕ ਸਲਾਹ ਲੈਂਣੀ ਹੁੰਦੀ ਹੈ। ਸਾਧ ਨਾਲ ਜਨਾਨੀਆ ਹੀ ਅੱਗੇ ਹੋ ਕੇ ਗੱਲ ਕਰਦੀਆ ਹਨ। ਬੰਦਿਆਂ ਦੇ ਸ਼ਇਦ ਤੰਦੂਆ ਪਿਆ ਹੈ। ਜਾਂ ਜਾਣ ਬੁੱਝ ਕੇ ਅੰਨ੍ਹੇ ਹੋਏ, ਮਚਲੇ ਬਣੇ ਹਨ।
ਲੋਕਲ ਰੇਡੀਓ ਨੇ ਟਾਕ ਸ਼ੋ ਕੀਤਾ। ਲੋਕ ਜੋ ਸੂਜਵਾਨ ਸੀ। ਉਨ੍ਹਾਂ ਨੇ ਸੁਜਾਉ ਦਿੱਤਾ," ਗੁਰਦੁਆਰਾ ਸਾਹਿਬ ਕੱਲੀਆਂ ਕੁੜੀਆਂ ਨਾ ਭੇਜੋ। ਜਿਥੇ ਆਵਰਾ ਸਾਧ ਆਦਮੀ ਬੈਠੇ ਹਨ। ਔਰਤਾਂ ਨੂੰ ਕਹੋ, ਇੱਕਲੇ ਨਹੀ ਜਾਣਾ।" ਪਰ ਆਵਾਰਾ ਸਾਧ ਆਦਮੀ ਖੁਲ੍ਹੇ ਭੇੜੀਏ ਵਾਂਗ ਸਾਰੇ ਸਮਾਜ ਵਿੱਚ ਖੋਰੂ ਪਾਉਂਦੇ ਫਿਰੀ ਜਾਣ। ਗੁਰਦੁਆਰਾ ਸਾਹਿਬ ਆਵਾਰਾ ਸਾਧ ਛੱੜੇ ਛਾਂਲ਼ਾਂ, ਦੱਲਗੇ ਮਰਦੇ ਫਿਰਦੇ ਹਨ। ਮੈਬਰਾਂ ਕਮੇਟੀਆਂ ਵਾਲੇ ਮੱਚਲੇ ਹੋਏ ਬਿਜਨਸ ਕਰਾ ਰਹੇ ਹਨ। ਕੋਈ ਸੱਖਤ ਕਨੂੰਨ ਨਹੀਂ। ਸਗੋ ਪਬਲਕ ਨੂੰ ਲੁੱਟ ਕੇ ਖਾਂ ਰਹੇ ਹਨ। ਮਾਹਾਰਾਜ ਕਹਿ ਰਹੇ ਹਨ।
ਫਾਹੇ ਰਾਤੀ ਤੁਰਹਿ ਪ੍ਰਭੁ ਜਾਣੈ ਪ੍ਰਾਣੀ।।
ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ।।
ਹਾਥ ਕਮੰਡਲੁ ਕਾਪੜੀਆ ਮਨਿ ਤ੍ਰਿਸਨਾ ਉਪਜੀ ਭਾਰੀ।।
ਇਸਤ੍ਰੀ ਤਜਿ ਕਰਿ ਕਾਮ ਵਿਆਪਿਆ ਚਿਤੁ ਲਾਇਆ ਪਰ ਨਾਰੀ।।
ਘਰ ਕੀ ਨਾਰਿ ਤਿਆਗੈ ਅੰਧਾ।। ਪਰ ਨਾਰੀ ਸਿਉ ਘਾਲੈ ਧੰਧਾ।।
ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ।। ਅੰਤ ਕੀ ਬਾਰ ਮੂਆ ਲਪਟਾਨਾ।।
ਪਾਨੀ ਮੈਲਾ ਮਾਟੀ ਗੋਰੀ।। ਇਸ ਮਾਟੀ ਕੀ ਪੁਤਰੀ ਜੋਰੀ।।
ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ।।
ਕੰਨੀ ਸੂਤਕੁ ਕੰਨਿ ਪੈ ਲਾਇਤਬਾਰ ਖਾਹਿ।।
ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ।।

Comments

Popular Posts