ਸਰੀਰਕ ਸਾਂਝ

ਸਤਵਿੰਦਰ ਕੌਰ ਸੱਤੀ ( ਕੈਲਗਰੀ )
ਰਜਿੰਦਰ ਨੇ ਘਰਾਂ ਦੀਆਂ ਬਾਹਰ ਵਾਲੀਆਂ ਕੰਧਾਂ ਲਾਉਣ ਦਾ ਕੰਮ ਖੋਲ ਲਿਆਂ ਸੀ। ਕਈ ਪੁਰਾਣਿਆਂ ਘਰਾਂ ਨੂੰ ਠੀਕ ਕਰਾਂ ਰਹੇ ਸਨ। ਨਵੇ ਘਰ ਵੀ ਬੱਣ ਰਹੇ ਸਨ। ਕੰਮ ਬੜਾਂ ਚੱਲਣ ਲੱਗਾ। ਰਜਿੰਦਰ ਦੀ ਕਾਲਜ ਸਮੇਂ ਤੋਂ ਮਨਦੀਪ ਨਾਲ ਦੋਸਤੀ ਤੇ ਸਰੀਰਕ ਸਾਂਝ ਸੀ। ਤਾਂਹੀਂ ਰਜਿੰਦਰ ਨੇ ਕੰਮ ਦੀ ਮੱਦਦ ਲਈ ਮਨਦੀਪ ਦੇ ਪਤੀ ਭੁਪਿੰਦਰ ਨੂੰ ਕੰਮ ਤੇ ਰੱਖ ਲਿਆ। ਦੋਂਨਾਂ ਵਿੱਚ ਇਕ ਦੂਜੇ ਦੇ ਘਰ ਜਾਣਾ ਆਉਣਾ ਹੋਰ ਵੀ ਸੌਖਾਂ ਹੋ ਗਿਆ। ਘਰਾਂ ਦੀ ਸਾਂਝ ਹੋਣ ਕਰਕੇ, ਪਤਨੀਆਂ ਨਾਲ ਵੀ ਸਾਂਝ ਪੈ ਗਈ। ਸਾਂਝਾਂ ਕੰਮ, ਸਾਂਝੀ ਖੇਤੀ, ਸਾਂਝੀ ਦੋਸਤੀ, ਸਾਂਝੇ ਪਤੀ ਪਤਨੀ। ਸਾਂਝ ਵਿੱਚ ਵੰਡ ਕੇ ਖਾਂਣ ਵਿੱਚ, ਸੁਆਦ ਤੇ ਬੱਰਕੱਤ ਬੜੀ ਹੁੰਦੀ ਹੈ। ਕਿਸੇ ਦੂਜੇ ਨਾਲ ਸਰੀਰਕ ਸਾਂਝ, ਸਾਂਝੀ ਖੇਤੀ ਹੀ ਹੁੰਦੀ ਹੈ। ਸਾਂਝੀ ਖੇਤੀ ਵਿੱਚ ਧਰਤੀ ਦੀ ਹਿੱਕ ਤੇ ਹੱਲ ਵਾਇਆਂ ਜਾਂਦਾ ਹੈ। ਸਰੀਰਕ ਸਾਂਝ ਵਿੱਚ ਮਰਦ ਔਰਤ ਨੂੰ ਸਰੀਰਕ ਜ਼ੋਰ ਨਾਲ ਵਹ੍ਹਦਾਂ ਹੈ। ਜਿੰਨ੍ਹੀ ਵਾਹੀ ਜਾਵੇਂਗੀ। ਫਲ਼ ਵੀ ਝਾੜ ਉਨ੍ਹਾਂ ਵੱਧ ਹੋਵੇਗਾਂ। ਕਨੇਡਾ ਵਿੱਚ ਇੱਕ ਦੂਜੇ ਦੇ ਉਲਟ, ਪਤੀ ਰਾਤ ਨੂੰ ਪਤਨੀ ਦਿਨੇ ਕੰਮ ਕਰਦੇ ਹਨ। ਮਿਲਣ ਦਾ ਦਾਅ ਘੱਟ ਲੱਗਣ ਨਾਲ, ਤਾਂਹੀ ਇੱਕ ਦੋਂ ਬੱਚੇ ਹਨ। ਜਿਹੜੀ ਉਪਜਾਊ ਹੁੰਦੀ ਹੈ। ਉਸ ਦੇ ਤਾਂ ਸਿੱਟਾਂ ਦਿੱਤਿਆਂ ਜੰਮ ਪੈਂਦਾ ਹੈ। ਜੇ ਇੱਕ ਦੇ ਹੱਥੋਂ ਬੀਜ ਨਾਂ ਜੱਮੂ। ਦੂਜਾਂ ਭਾਵੇ ਖੱਬੇ ਹੱਥ ਨਾਲ ਦਾਣਾਂ ਸਿੱਟ ਦੇਵੇ। ਜੱੜ੍ਹ ਲੱਗ ਜਾਂਦੀ ਹੈ। ਦੋਂਨੇ ਪਤੀ ਪਤਨੀ ਮਿਲ ਕੇ ਘਰ ਦਾ ਬੀੜਾਂ ਚੁੱਕ ਲੈਂਦਾ ਹੈ। ਇਥੇ ਤਾਂ ਚਾਰਾਂ ਦੀ ਸਾਂਝ ਹੋ ਗਈ ਸੀ। ਪੁਰਾਣੇ ਜਮਾਂਨੇ ਵਿੱਚ ਵੀ ਮੁੰਡੇ ਚਾਰ, ਪੰਜ ਨੂੰਹੁ ਇਕੋ ਲਿਆਉਂਦੇ ਸਨ। ਨਾਲੇ ਤਾਂ ਜਮੀਨ ਵੰਡਣ ਤੋਂ ਬੱਚ ਜਾਂਦੀ ਸੀ। ਘਰ ਵਿੱਚ ਇਤਫ਼ਾਕ ਬੜਾਂ ਹੁੰਦਾ ਸੀ। ਸਾਰੇ ਰੱਲ ਮਿਲ ਕੇ ਸਾਂਝੀ ਖੇਤੀ, ਸਾਂਝੀ ਔਰਤ, ਸਾਂਝੇ 12, 14 ਬੱਚੇ ਹੁੰਦੇ ਸਨ। ਔਰਤ ਹੀ ਜਾਣਦੀ ਸੀ। ਕਿਸ ਨਾਲ ਉਸ ਮਹੀਨੇ ਸਰੀਰਕ ਸਾਂਝ ਹੋਈ ਸੀ। ਕੌਣ ਕਿਹੜੇ ਦਾ ਪਿਉ ਹੈ। ਮਿਸਾ ਟੱਬਰ ਹੁੰਦਾ ਸੀ। ਵੰਡਦੇ ਕਿਵੇ? ਰੱਲ ਮਿਲ ਕੇ ਖੂਬ ਪਿਆਰ ਨਾਲ ਰਹਿੰਦੇ ਸਨ। ਵਿਉਹੁਣ ਵਾਲਾਂ ਪਤੀ ਭਾਵੇਂ ਬਾਹਰ ਨੌਕਰੀ ਤੇ ਰਹੇ। ਦੂਜੇ ਵੇਲਾਂ ਸਭਾਲ ਲੈਂਦੇ ਸਨ। ਪਤੀ ਨੂੰ ਪਿਛੇ ਦਾ ਫਿ਼ਕਰ ਹੀ ਨਹੀਂ ਰਹਿੰਦਾ ਸੀ।
ਰਜਿੰਦਰ ਤੇ ਭੁਪਿੰਦਰ ਆਪ ਦੋਂਨੇ ਤੇ ਦੋਂਨਾਂ ਦੀਆਂ ਪਤਨੀਆਂ ਭਾਵੇ ਧਰਮਿਕ ਸਨ। ਪਰ ਇਸ਼ਕ ਅੱਗੇ ਧਰਮ ਕੀ ਕਰੇ। ਇਸ਼ਕ ਅੱਗੇ ਕਿਸੇ ਦਾ ਜ਼ੋਰ ਨਹੀਂ। ਨਾਂ ਇਸ਼ਕ ਨੂੰ ਉਮਰ, ਰੰਗ, ਜਾਤ ਦਿਸਦੀ ਹੈ। ਮਨਦੀਪ ਦੀ ਭਾਵੇ ਗੁਰਦੁਆਰੇ ਦੀ ਚੌਧਰਿਨ, ਗ੍ਰੰਥੀਆਂ, ਮੈਂਬਰਾਂ ਨਾਲ ਖੂਬ ਤਾੜੀ ਵੱਜਦੀ ਸੀ। ਰਜਿੰਦਰ ਤਾਂ ਆਪਣੇ ਨਾਮ ਵਾਂਗ ਪਿਆਰ ਦੀ ਪੰਸਾਰੀਂ ਵਾਲੀ ਹੱਟੀ ਸੀ। ਉਸ ਨੇ ਮਨਦੀਪ ਨੂੰ ਕਾਲਜ ਸਮੇਂ ਤੋਂ ਹੀ ਬੋਚਿਆਂ ਹੋਇਆ ਸੀ। ਕਾਲਜ ਸਮੇਂ ਹੀ ਸਰੀਰਕ ਸਾਂਝ ਪੈਦਾ ਹੋ ਗਈ ਸੀ। ਪਤੀ ਨੂੰ ਰਜਿੰਦਰ ਨਾਲ ਕੰਮ ਤੇ ਲੁਆਉਣਾ ਤਾਂ ਬਹਾਨਾਂ ਸੀ। ਅਸਲੀ ਕਾਰਨ ਰਜਿੰਦਰ ਦੇ ਨਜ਼ਦੀਕ ਰਹਿੱਣਾ ਸੀ। ਭੁਪਿੰਦਰ ਤੇ ਰਜਿੰਦਰ ਦੀ ਪਤਨੀ ਵਿੱਚੋਂ ਵੀ ਦੂਰੀ ਮੁੱਕ ਗਈ। ਅੱਗ ਘਿਉ ਨੇੜੇ ਰਹੇਗਾਂ ਪਿਘਲੇਗਾ। ਅਸਲ ਵਿੱਚ ਹੱਥ ਬੱਸ ਨਹੀਂ ਸੀ। ਬੰਦਾ ਇਕੋਂ ਦਾਲ, ਸਬਜ਼ੀ ਖਾਦਾਂ ਤੇ ਕਪੜੇ ਪਾਉਂਦਾ ਅੱਕ ਜਾਂਦਾ ਹੈ। ਨਾਲੇ ਜਿਸ ਦੇ ਦੋ ਖ਼ਸਮ ਹੋਣ, ਉਸ ਨੂੰ ਮੇਹਨਤ ਮਜਦੂਰੀ ਕਰਨ ਦੀ ਲੋੜ ਕੀ ਹੈ? ਇਹ ਦੋਂ ਖ਼ਸਮਾਂ ਵਿੱਚ ਮੇਹਿਲਦੀ ਫਿਰਦੀ ਸੀ। ਇੱਕ ਨਜ਼ਰ ਪੱਟੂ, ਦੂਜਾਂ ਯਾਰ ਸਾਬਣ ਲੱਕਸ ਦੀ ਟਿੱਕੀ ਵਰਗਾ ਕੂਲਾਂ। ਸ਼ਇਦ ਪਤੀ ਪੱਪੀ ਕਰਨ ਵਿੱਚ ਦਿਕੱਤ ਆਉਂਦੀ ਹੋਵੇ। ਤਾਂਹੀ ਦੂਜਾਂ ਆਪ ਚੁਣ ਕੇ ਖੱਬੇ ਪਾਸੇ ਰੱਖਿਆਂ ਹੋਇਆਂ ਸੀ। ਐਮਰਜੈਂਸੀ ਵਿੱਚ ਵੱਰਤ ਲੈਂਦੀ ਸੀ। ਪਤੀ ਪਤਨੀ ਔਰ ਬੋਂਹ।
ਹਮੇਸ਼ਾਂ ਹੀ ਭੁਪਿੰਦਰ ਨੂੰ ਰਜਿੰਦਰ ਕੰਮ ਪਿਛੋਂ ਆਪਣੇ ਘਰ ਲੈ ਜਾਂਦਾ। ਹਮੇਸ਼ਾਂ ਹੀ ਮਨਦੀਪ ਨੂੰ ਵੀ ਉਥੇ ਬੁਲਾਂ ਲੈੰਦੇ ਸੀ। ਦੋਂਨੇ ਬੀਅਰ ਪੀਣ ਲੱਗ ਜਾਂਦੇ। ਰਜਿੰਦਰ ਕਹਿੰਦਾ,” ਬੀਅਰ ਸ਼ਰਾਬ ਨਹੀਂ ਦੁਆਈ ਹੈ। ਡਾਕਟਰ ਦੋਂ ਬੀਆਰ ਪੀਣ ਨੂੰ ਕਹਿੰਦੇ ਹਨ।” ਆਪਸ ਵਿੱਚ ਗੱਲਾਂ ਕਰਦੇ ਲੋਰ ਵਿੱਚ ਆ ਜਾਂਦੇ। ਭੁਪਿੰਦਰ ਕਹਿੰਦਾ,”ਬੀਅਰ ਨਾਲ ਗੱਲ ਨਹੀਂ ਬੱਣੀ, ਦੋਂ ਦੋਂ ਪਿਗ ਵਿਸਕੀ ਪੀ ਲੈਂਦੇ ਹਾਂ। ਗਾਤਰਾਂ ਤਾਂ ਕਿਲੇ ਤੇ ਟੰਗ ਹੀ ਦਿੱਤਾ ਹੈ। ਗੁਰਦੁਆਰੇ ਜਾਣ ਸਮੇਂ ਫਿਰ ਉਤੋਂ ਦੀ ਪਾ ਲਵਾਂਗੇ।” ਹਮੇਸ਼ਾਂ ਹੀ ਮਨਦੀਪ ਤੇ ਰਜਿੰਦਰ ਦੀ ਪਤਨੀ ਅੱਲਗ ਅੱਲਗ ਕੰਮਰਿਆਂ ਵਿੱਚ ਸੌਂ ਜਾਂਦੀਆਂ। ਦੋਂਨੇ ਪਤੀ ਸ਼ਰਾਬੀ ਹੋਣ ਦਾ ਬਹਾਨਾਂ ਕਰ ਕੇ, ਦੂਜੇ ਦੀ ਪਤਨੀ ਦੇ ਰੂਮ ਵਿੱਚ ਪਤਨੀਆਂ ਬਦਲ ਕੇ ਮਚਲੇ ਹੋਏ ਵੱੜ ਜਾਂਦੇ। ਘਰ ਦੀ ਗੱਲ ਸੀ। ਲੋਕਾਂ ਨੂੰ ਕੀ ਪਤਾਂ? ਪਰ ਲੋਕ ਪੁਲੀਸ ਦੇ ਕੁੱਤਿਆਂ ਵਾਂਗ ਭੇਤ ਕੱਢ ਲੈਂਦੇ ਹਨ। ਹਰ ਰੋਜ਼ ਇੱਕ ਦੂਜੇ ਦੇ ਘਰ ਜਾਣਾਂ। ਦੂਜੇ ਦੀਆਂ ਪਤਨੀਆਂ ਨੂੰ ਕਾਰ ਵਿਚ ਘੁੰਮਾਉਣਾਂ। ਲੋਕੀ ਤਾਂ ਝੂਠੇ ਦੇ ਘਰ ਤੱਕ ਜਾਂਦੇ ਹਨ। ਹਮੇਸ਼ਾਂ ਦੀ ਤਰ੍ਹਾਂ ਭੁਪਿੰਦਰ ਨੂੰ ਰਜਿੰਦਰ ਕੰਮ ਪਿਛੋਂ ਆਪਣੇ ਘਰ ਲੈ ਗਿਆ। ਪਰ ਅੱਜ ਆਪ ਬਹਾਨਾ ਬਣਾ ਕੇ, ਬਾਹਰੋਂ ਕੁੱਝ ਖ੍ਰੀਦਣ ਬਹਾਨੇ, ਘਰੋਂ ਚਲਾ ਗਿਆ। ਸੁਧਾਂਰ ਕਾਲਜ ਵਾਲਿਆਂ ਨੇ ਫੰਗਸ਼ਨ ਕਰਾਇਆਂ ਸੀ। ਇਸ ਦਾ ਮੱਤਲੱਬ ਹੀ ਇਹੀ ਹੁੰਦਾ ਹੈ। ਕਿ ਜੇ ਕੋਈ ਵਿਛੜੀਆਂ ਰੂਹਾਂ ਹਨ, ਮਿਲ ਜਾਣ। ਯਾਦ ਤਾਜ਼ਾਂ ਕਰਕੇ ਵੱਸਦਾ ਘਰ ਪੱਟ ਲੈਣ। ਕਨੇਡਾ ਤਾਂ ਅਜ਼ਾਦ ਹੀ ਹੈ। ਮੌਜ਼ ਮਸਤੀ ਕਰਨ ਲਈ। ਮਨਦੀਪ ਤੇ ਰਜਿੰਦਰ ਦੋਂਨੇ ਨਵੀਂ ਜੋੜੀ ਦੇ ਰੂਪ ਵਿੱਚ ਆਏ। ਲੋਕਾਂ ਨੂੰ ਤਾਂ ਕਾਲਜ਼ ਸਮੇਂ ਤੋਂ ਪਹਿਲਾਂ ਹੀ ਪਤਾਂ ਸੀ। ਸਾਰੇ ਇੱਕ ਦੂਜੇ ਨੂੰ ਇਸ਼ਾਰੇ ਕਰਨ ਲੱਗੇ। ਸੁਧਾਂਰ ਕਾਲਜ ਵਾਲੀ ਜੋੜੀ ਆ ਗਈ। ਇਹ ਦੋਂਨੇ ਵੀ ਇੱਕ ਦੂਜੇ ਤੇ ਰੀਜ਼ੇ ਹੋਏ ਸੀ। ਦੋਂਨੇ ਦੁਨੀਆਂ ਨੂੰ ਭੁੱਲ ਕੇ ਇੱਕ ਦੂਜੇ ਵਿੱਚ ਖੋਏ ਹੋਏ ਸਨ। ਕਾਲਜ ਵਿੱਚ ਤਾਂ ਮੈਰੀਜ਼ ਸਰਟੀਫਕੇਟ ਲੈਣ ਦੀ ਲੋੜ ਨਹੀਂ ਸੀ। ਕੁੜੀਆਂ ਮੁੰਡਿਆਂ ਦਾ ਇੱਕਠਾਂ ਕਾਲਜ ਹੈ। ਮਨਦੀਪ ਮੁੰਡਿਆਂ ਨਾਲ ਪੜ੍ਹੀ ਕਰਕੇ, ਬੰਦਿਆਂ ਨਾਲ ਮਿਲਣ ਵਿੱਚ ਸ਼ਰਮ ਨਹੀਂ ਸੀ ਮੰਨਦੀ। ਤਾਂਹੀਂ ਗ੍ਰੰਥੀਆਂ, ਮੈਂਬਰਾਂ ਨਾਲ ਸ਼ਾਂਮ ਸਵੇਰੇ ਧਰਮਿਕ ਬੱਣੀ ਫਿਰਦੀ ਹੈ। ਅੱਜ ਯਾਰ ਨਾਲ ਭੱਗੜਾਂ ਗਿੱਧਾਂ ਪਾਉਂਦਿਆਂ ਨੂੰ ਦੇਖਣ ਆਈ ਸੀ। ਦੋਂਨਾਂ ਦੇ ਮਨ ਭੱਗੜੇ ਵਾਲਿਆਂ ਵਾਂਗ ਨੱਚ ਰਹੇ ਸਨ। ਰਜਿੰਦਰ ਨੇ ਮਨਦੀਪ ਨੂੰ ਕਿਹਾ,” ਉਸ ਪਿਛੋਂ ਉਹ ਮਨਦੀਪ ਦੇ ਘਰ ਚੱਲੇ ਗਏ। ਸਾਂਝੀ ਸਰੀਰਕ ਸਾਂਝ ਵਿੱਚੋਂ ਬੱਚੇ ਪੈਦਾ ਹੋ ਗਏ ਸਨ। ਬੱਚੇ ਵੀ ਦੋ ਡੈਡੀ ਦੋਂ ਮਾਂਵਾਂ ਸੱਮਝਦੇ ਸਨ।

Comments

Popular Posts