ਸੰਤ ਕਾ ਮਾਰਗ ਧਰਮ ਕੀ ਪੌੜੀ

ਸਤਵਿੰਦਰ ਕੌਰ ਸੱਤੀ (ਕੈਲਗਰੀ) -
ਸ ਸੱਪ, ਸੱਪ ਦੀ ਗੱਲ ਸ਼ੁਰੂ ਕਰੋਂ ਮੁਕਦੀ ਹੀ ਨਹੀਂ। ਬੰਦੇ ਸੱਪਾਂ ਨਾਲ ਸਬੰਧਤ ਕਹਾਣੀਆਂ ਸਣਾਉਣੋ ਨਹੀਂ ਹੱਟਦੇ। ਸੱਪ ਖੂਹ, ਛੱਪੜ, ਘਰ, ਰਸੋਈ, ਡੰਗਰਾਂ ਵਾਲੇ ਸਾਰੀਆਂ ਉਨ੍ਹਾਂ ਦੀਆਂ ਹੀ ਥਾਂਵਾਂ ਹਨ। ਉਵੇਂ ਹੀ ਸ ਸੰਤ, ਸੰਤ ਤਾਂ ਵਹੀਰਾਂ ਘੱਤੀ ਫਿਰਦੇ ਹਨ। ਲੋਕੀ ਸੱਪਾਂ ਵਾਂਗ ਸੰਤਾਂ ਦੀ ਪੂਜਾਂ ਕਰਦੇ ਹਨ। ਇਹ ਉਹੀ ਜਾਣਦੇ ਹਨ। ਡਰਦੇ ਨੇ ਜਾਂ ਸੋਹਣੇ ਹੀ ਬਹੁਤ ਲੱਗਦੇ ਹਨ। ਦੋਂਨਾਂ ਨੂੰ ਦੁੱਧ, ਖੀਰ, ਸੇਵੀਆਂ ਨਾਲ ਰੱਜਾਉਂਦੇ ਹਨ। ਘਰ ਵਾਲੇ ਨੂੰ ਭਾਂਵੇਂ ਚਾਹ ਵਿੱਚ ਪਾਉਣ ਨੂੰ ਦੁੱਧ ਨਾ ਮਿਲੇ। ਜਿਸ ਨੇ ਜਦੋਂ ਭੋਲ਼ਾਂ ਜਿਹਾ ਮੂੰਹ ਬਣਾ ਲਿਆ, ਮਿਨਾਂ ਮੀਸ਼ਣਾਂ ਜਿਹਾ ਦੇਵਤਾਂ ਬੱਣ ਜਾਂਦਾਂ ਹੈ। ਮਿਨੇ ਮੀਸ਼ਣੇ ਪਿੰਡ ਪੂਰੇ ਨੂੰ, ਅੰਦਲੀ ਚਾਲ ਨਾਲ ਗਾਲ਼ ਦਿੰਦੇ ਹਨ। ਅਸੀਂ ਆਪ ਗਾਤਰਾਂ ਪਾਉਣਾਂ ਨਹੀਂ। ਆਪ ਪਾ ਕੇ ਦੇਖੀਏ। ਕਈਆਂ ਦੇ ਗਾਤਰਾਂ ਪਾਇਆਂ ਹੁੰਦਾ ਹੈ। ਥੱਲੇ ਕਛਿਐਹਿਰਾਂ ਹੁੰਦਾ ਹੀ ਨਹੀਂ। ਬਹੁਤਾਂ ਭਾਰਾਂ ਜਿਉਂ ਹੁੰਦਾ ਹੈ। ਕੱਲਾ ਗਾਤਰਾਂ ਪਾਉਣ ਨਾਲ ਕੀ ਚੱਮਤਕਾਰ ਹੁੰਦਾ ਹੈ? ਚੱਮਤਕਾਰ ਤਾਂ ਹੋਵੇਗਾ। ਜੇ ਸੱਚ ਬੋਲਾਂਗੇ, ਆਪ ਦਸਾਂ ਉਗਲਾਂ ਨਾਲ ਕਮਾਂਈ ਕਰਾਂਗੇ। ਰੱਬ ਦਾ ਡਰ ਮੰਨਾਂਗੇ। ਜੀਵਾ ਤੇ ਦਿਆ ਕਰਾਗੇ। ਆਪਣੇ ਔਗੁਣਾਂ ਨੂੰ ਦੇਖਾਂਗੇ। ਅੱਖਾਂ ਮੂਹਰੇ ਕਿਸੇ ਧੀ ਭੈਣ ਦੀ ਪੱਤ ਲੁੱਟੀ ਜਾਂਦੀ ਦੇਖ ਕੇ ਅੰਦਰ ਵੱੜ ਜਾਂਦੇ ਹਾਂ। ਬੱਚਾਉਣੀ ਤਾਂ ਕੀ ਹੈ। ਜਿਸ ਦੀ ਹੈ। ਉਹੀ ਬੱਚਾਵੇ, ਸਾਨੂੰ ਕੀ? ਪਰ ਅਸੀਂ ਤਾਂ ਦੂਜੇ ਬੰਦੇ ਦੇ ਗਾਤਰਾਂ, ਉਪਰ ਦੀ ਪਾਇਆ ਦੇਖ ਕੇ ਉਸੇ ਨੂੰ ਰੱਬ ਸੱਮਝ ਕੇ, ਪੂਜਾਂ ਕਰਨ ਲੱਗ ਜਾਂਦੇ ਹਾਂ। ਉਸੇ ਨੂੰ ਜਾਦੂਗਰ ਸੱਮਝਣ ਲੱਗ ਜਾਂਦੇ ਹਾਂ। ਜੂਠੇ ਹੱਥ ਗਿਆਨੀ ਨੂੰ, ਉਸ ਦੇ ਕੱਪੜਿਆਂ, ਭਾਂਡਿਆਂ, ਭੋਜਨ ਨੂੰ ਨਹੀਂ ਲਾਉਣੇ। ਰੋਟੀਆਂ ਪਕਾਉਂਦੀਆਂ ਬੀਬੀਆਂ ਭਾਂਵੇਂ ਸੀਢ ਪੂੰਝੀ ਜਾਣ। ਬਾਬਿਆਂ ਸਾਧਾਂ ਨੂੰ ਦੁੱਧ ਪਿਆਇਆਂ ਕਰੋਂ। ਵੱਛੇ ਨੇ ਭੋਗ ਲਾਇਆਂ ਹੁੰਦਾ ਹੈ। ਗਾਂ, ਮੱਝ, ਬੱਕਰੀ ਨੇ ਆਪਣੇ ਸਰੀਰ ਵਿੱਚ ਚੰਗ੍ਹੀ ਤਰ੍ਹਾਂ ਖੂਨ, ਮਿਝ, ਹੱਡੀਆਂ ਵਿੱਚ ਸਾਫ਼ ਕੀਤਾ ਹੁੰਦਾ ਹੈ। ਪਰ ਬਿਚਾਰੇ ਸਾਧ ਮਰਿਆ ਮੀਟ ਨਾਂ ਖਾਂਣ ਦੀ ਦੁਹਾਈ ਦਿੰਦੇ ਹਨ। ਪਾਪ ਲੱਗਜੂਗਾ। ਸੁਣਿਆ ਕਰੋਂ ਇਹੋਂ ਜਿਹੇ ਪਖੰਡੀਆਂ ਨੂੰ, ਜੋ ਜਿਉਂਦੇ ਪੱਛੂਆਂ ਦਾ ਚਿੱਟਾ ਖੂਨ ਡਿਝਾਂ ਲਾ ਕੇ ਪੀਂਦੇ ਹਨ। ਜਿਹੜੀ ਮਾਂ ਗਰਭਵਤੀ ਹੁੰਦੀ ਹੈ, ਬੱਚੇ ਨੂੰ ਦੁੱਧ ਚੁੰਗਾਉਂਦੀ ਹੈ। ਉਹ ਆਪ ਸੁੱਕ ਕੇ ਤੀਲਾਂ ਹੋ ਜਾਂਦੀ ਹੈ। ਉਸ ਨੂੰ ਡਾਕਟਰ ਖੂਨ ਦੀ ਕਮੀ ਦੱਸਦੇ ਹਨ। ਉਸ ਦੀਆਂ ਗੋਲੀਆਂ ਲਗਾਤਾਰ ਖਾਣ ਨੂੰ ਕਹਿੰਦੇ ਹਨ। ਇਸ ਦਾ ਮੱਤਲੱਭ ਖੂਨ ਦੁੱਧ ਦੇ ਵਿੱਚ ਘੁੱਲਦਾ ਹੈ। ਗੁਰਦੁਆਰੇ ਸਾਹਿਬ ਵਿੱਚ ਇੱਕ ਕੁਆਰੀ ਕੁੜੀ ਆਉਂਦੀ ਸੀ। ਇਸਤਰੀ ਪੁਰਖ ਕਾਮਿ ਵਿਆਪੇ ਜੀਉ ਰਾਮ ਨਾਮ ਕੀ ਬਿਧਿ ਨਹੀ ਜਾਣੀ ॥
ਸਾਰੇ ਗ੍ਰੰਥੀ ਛੱੜੇ ਸਨ। ਛੱੜਾਂ ਉਹ ਹੁੰਦਾ ਹੈ। ਜਿਸ ਦੇ ਜਨਾਨੀ ਸਦਾ ਅੰਗ ਸੰਗ ਹਰ ਰਾਤ ਨਾਲ ਨਹੀਂ ਸੌਂਉਂਦੀ। ਵਿਆਹ ਕਰਾ ਕੇ ਵੀ ਜਨਾਨੀ ਸਾਥ ਨਾਂ ਰਹਿੰਦੀ ਹੋਵੇ। ਉਹ ਵੀ ਛੱੜੇ ਕਹਾਉਂਦੇ ਹਨ। ਕਿਉਂਕਿ ਸਮੇਂ ਸਿਰ ਸਰੀਰਕ ਕਾਂਮ ਭੁੱਖ ਨਹੀਂ ਮਿੱਟਦੀ। ਸੈਕਸ ਕਾਂਮ ਦੀ ਭੁੱਖ ਤੇ ਕੋਈ ਕਾਬੂ ਨਹੀਂ ਪਾ ਸਕਦਾ। ਜਿਸ ਨੂੰ ਪੁੱਰਖ ਜਨਾਨੀ ਨਹੀਂ ਮਿਲਦੇ, ਉਹ ਫੇਰ ਹੋਰ ਪੁੱਠੀਆਂ ਸਿੱਧੀਆਂ ਟੱਕਰਾਂ ਮਾਰਦੇ ਹਨ। ਬੰਦੇ ਵਿੱਚ ਰਹਿਣ ਵਾਲੇ ਬੰਦੇ, ਉਨ੍ਹਾਂ ਨੂੰ ਆਪਸ ਵਿੱਚ ਹੀ ਰੱਗੜ ਧੱਰਦੇ ਹਨ। ਜਿਥੇ ਔਰਤਾਂ ਇੱਕਲੀਆਂ ਹੋਸਟਲ ਵਗੈਰਾਂ ਵਿੱਚ ਰਹਿੰਦੀਆਂ ਹਨ। ਔਰਤਾਂ ਵੀ ਔਰਤਾਂ ਨੂੰ ਨਹੀਂ ਬੱਕਸ਼ਦੀਆਂ। ਇਹ ਕਾਂਮ ਬਲਵਾਨ ਹੈ। ਅੰਨ੍ਹਾਂ ਹੈ। ਫਿਰ ਵੀ ਕਾਬੂ ਨਹੀਂ ਆਉਂਦਾਂ, ਤਾਂ ਫਿਰ ਮਰਦ ਔਰਤ ਤੇ ਸਿੱਧਾਂ ਹੱਮਲਾਂ ਕਰਦੇ ਹਨ। ਔਰਤ ਮਰਦ ਨਾਲ ਧੱਕੇ ਨਾਲ ਇਹ ਨਹੀਂ ਕਰ ਸਕਦੀ। ਡਰਿਆ ਹੋਇਆ ਮਰਦ ਦਾ ਬੱਚਾ ਹੋਰ ਸਹਿਕ ਕੇ ਸੁੰਗੜ ਜਾਂਦਾਂ ਹੈ। ਇਹ ਤਾਂ ਸ਼ੇਰ ਤਾਂ ਹੀ ਬੱਣਦਾ ਹੈ। ਜਦੋਂ ਆਪ ਬੁੱਕਦਾ ਹੈ। ਕਾਂਮ ਬੁੱਕਦਾ ਹੈ। ਸੰਤ ਵੀ ਝੂਠ ਬੋਲਦੇ ਹਨ। ਕਾਂਮ ਬੱਸ ਵਿੱਚ ਕਰੀ ਫਿਰਦੇ ਹਨ।
ਗੁਰੁ ਦਾਤਾ ਗੁਰੁ ਹਿਵੈ ਘਰੁ ਗੁਰੁ ਦੀਪਕੁ ਤਿਹ ਲੋਇ ॥ ਅਮਰ ਪਦਾਰਥੁ ਨਾਨਕਾ ਮਨਿ ਮਾਨਿਐ ਸੁਖੁ ਹੋਇ ॥੧॥ ਮਃ ੧ ॥ ਪਹਿਲੈ ਪਿਆਰਿ ਲਗਾ ਥਣ ਦੁਧਿ ॥ ਦੂਜੈ ਮਾਇ ਬਾਪ ਕੀ ਸੁਧਿ ॥ ਤੀਜੈ ਭਯਾ ਭਾਭੀ ਬੇਬ ॥ ਚਉਥੈ ਪਿਆਰਿ ਉਪੰਨੀ ਖੇਡ ॥ ਪੰਜਵੈ ਖਾਣ ਪੀਅਣ ਕੀ ਧਾਤੁ ॥ ਛਿਵੈ ਕਾਮੁ ਨ ਪੁਛੈ ਜਾਤਿ ॥ ਸਤਵੈ ਸੰਜਿ ਕੀਆ ਘਰ ਵਾਸੁ ॥ ਜਾਂ ਫਿਰ ਮਾਹਾਰਾਜ ਵਾਰ ਵਾਰ ਝੂਠ ਕਹਿੰਦੇ ਹੋਣੇ ਨੇ। ਹਰ ਪੇਜ਼ ਤੇ ਕਾਂਮ ਬਾਰੇ ਕਈ ਵਾਰ ਗੱਲ ਕਰਦੇ ਹਨ। ਦੁਨੀਆਂ ਵਾਲਿਆਂ ਕੋਲ ਗੱਲ ਕਰੀਏ। ਕੰਨਾਂ ਅੱਖਾਂ ਤੇ ਹੱਥ ਧਰ ਲੈਂਦੇ ਹਨ। ਕੀ ਕਰੀਏ ਬਿਚਾਰੇ ਸ਼ਰਮਾਕਲ ਬੜੇ ਨੇ, ਇੰਨ੍ਹਾਂ ਨੇ ਵੀ ਸਾਧਾਂ ਵਾਂਗ ਸੰਨਿਆਸ ਲਿਆ ਹੈ। ਸਾਰੇ ਬੰਦੇ ਅਸਮਾਨ ਤੋਂ ਛੱਪਰ ਪਾੜ ਕੇ ਆਏ ਹਨ। ਹੁਣ ਰੱਬ ਦੀ ਭਗਤੀ ਦਾ ਸਮਾਂ ਹੈ। ਸਾਧਾਂ ਨੇ ਤੇ ਚੇਲਿਆਂ ਨੇ ਇਹੋਂ ਜਿਹਾਂ ਕੁੱਝ ਨਹੀਂ ਕਰਨਾਂ। ਦੂਜਿਆਂ ਨੂੰ ਦੁਹਾਈ ਦਿੰਦੇ ਹਨ। ਆਪ ਇਸ ਤੋਂ ਬੜੇ ਦੁੱਖੀ ਹੋਏ ਲੱਗਦੇ ਹਨ। ਨਿੱਕੇ ਬੱਚਿਆਂ ਮੁੰਡਿਆਂ ਨੂੰ ਵੀ ਭੋਗ, ਮਖਾਣੇ, ਮੀਸਰੀ, ਬਦਾਮ ਦੇਣ ਦੇ ਬਹਾਨੇ ਅੰਦਰ ਆਪਣੇ ਕੰਮਰੇ ਵਿੱਚ ਲੈ ਜਾਂਦੇ ਹਨ। ਕਈ ਔਰਤਾਂ ਵੀ ਬਾਬੇ ਨਾਲ ਖੇਡਣ, ਮਨਪ੍ਰਚਾਉਣ ਨੂੰ ਬੱਚਿਆਂ ਨੂੰ ਛੱਡ ਦਿੰਦੀਆਂ ਹਨ। ਉਥੇ ਕਾਂਮ ਦਾ ਪ੍ਰਸ਼ਾਂਦ ਵੰਡਦੇ ਹਨ। ਇੰਨ੍ਹਾਂ ਦੀਆਂ ਪੋਟਲੀਆਂ ਮੀਡੀਆਂ ਆਏ ਦਿਨ ਖੋਲਦਾ ਹੈ। ਮਾਹਾਰਾਜ ਪੜ੍ਹਦੇ ਤਾਂ ਇਹ ਨੰਗੀਆਂ ਮੂਵੀਆਂ ਦੇਖਦੇ ਹਨ। ਤਾਂਹੀਂ ਤਾਂ ਇਕੋਂ ਛੱਤ ਥੱਲੇ ਕਈ ਜਾਣੇ ਸੌਂ ਸਕਦੇ ਹਨ। ਬਾਹਰੋਂ ਬੜਾਂ ਸੰਜਮ ਤੇ ਜਤੀ-ਸਤੀ ਦਾ ਲਗੋਟ ਬੰਨੀ ਫਿਰਦੇ ਹਨ।
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੋਬਨਿ ਮੈ ਮਤਿ ॥ ਅਹਿਨਿਸਿ ਕਾਮਿ ਵਿਆਪਿਆ ਵਣਜਾਰਿਆ ਮਿਤ੍ਰਾ ਅੰਧੁਲੇ ਨਾਮੁ ਨ ਚਿਤਿ ॥ ਰਾਮ ਨਾਮੁ ਘਟ ਅੰਤਰਿ ਨਾਹੀ ਹੋਰਿ ਜਾਣੈ ਰਸ ਕਸ ਮੀਠੇ ॥ ਗਿਆਨੁ ਧਿਆਨੁ ਗੁਣ ਸੰਜਮੁ ਨਾਹੀ ਜਨਮਿ ਮਰਹੁਗੇ ਝੂਠੇ ॥ ਤੀਰਥ ਵਰਤ ਸੁਚਿ ਸੰਜਮੁ ਨਾਹੀ ਕਰਮੁ ਧਰਮੁ ਨਹੀ ਪੂਜਾ ॥ ਨਾਨਕ ਭਾਇ ਭਗਤਿ ਨਿਸਤਾਰਾ ਦੁਬਿਧਾ ਵਿਆਪੈ ਦੂਜਾ॥75॥
ਮਾਇਆ ਪੈਸੇ ਦੀ ਭੁੱਖ, ਵੱਡੇ ਮਹਿਲਾਂ ਦੀ ਭੁੱਖ, ਵੱਡੀਆਂ ਕਾਰਾਂ ਦੀ ਭੁੱਖ, ਵਧੀਆਂ ਭੋਜਨ ਦਰ ਦਰ ਫਿਰਦੇ ਕੁੱਤੇ ਵਾਂਗ ਵੱਧਦੀ ਕਰਕੇ, ਦਰ ਦਰ ਭਾਂਡੇ ਚੱਟਦੇ ਫਿਰਦੇ ਹਨ। ਹੁਣ ਤਾਂ ਪਿੰਡ ਪਿੰਡ ਵਿੱਚ ਫੇਰੀ ਛੋਟੀ ਪੈ ਗਈ ਹੈ। ਦੇਸ਼ਾਂ ਬਦੇਸ਼ਾਂ ਵਿਚੋਂ ਡਾਲਰ ਬਟੋਰਨ ਆਉਂਦੇ ਹਨ। ਉਹ ਕੁੜੀ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਪਰ ਉਸ ਨੂੰ ਕਦੇ ਮਾਹਾਂਧਰਮ ਦੀ ਹਾਲਤ ਵਿੱਚ ਨਹੀਂ ਸੀ ਦੇਖਿਆ। ਇਸ ਦਾ ਮੱਤਲਭ ਇਸ ਦੀ ਉਸ ਨੂੰ ਸੋਜੀ ਸੀ। ਇਥੇ ਹੀ ਰਹਿੰਦੀ ਸੀ। ਇਨ੍ਹਾਂ ਨੇ ਉਸ ਦੇ, ਕੁੜੀ ਜਮਾਂ ਦਿੱਤੀ। ਬੱਚੀ ਤਾਂ ਕਿਸੇ ਨੇ ਲੈ ਲਈ। ਗਿਆਨੀ ਗੁਰਦੁਆਰੇ ਸਾਹਿਬ ਵਿੱਚ 5 ਸਾਲ ਦਾ ਰਹਿੰਦਾ ਸੀ। ਇਸ ਘੱਟਨਾਂ ਦੇ ਜਾਹਰ ਹੁੰਦੇ ਹੀ ਭੱਜ ਗਿਆ। ਸਾਰੇ ਸ਼ਹਿਰ ਵਿੱਚ ਗੱਲ ਫੈਲ ਗਈ। ਇੱਕ ਕੁੜੀ ਮੈਨੂੰ ਕਹਿੱਣ ਲੱਗੀ,” ਸੰਤ ਕਾ ਮਾਰਗ ਧਰਮ ਕੀ ਪੌੜੀ ਹੁੰਦਾ ਹੈ। ਵੱਡੇ ਭਾਗਾਂ ਨਾਲ ਮਿਲਦੀ ਹੈ। ” ਮੈਂ ਉਸ ਨੂੰ ਪੁੱਛਿਆ,” ਇਹ ਕੁੜੀ ਤਾਂ ਪੌੜੀ ਚੜ੍ਹਾਂ ਦਿੱਤੀ। ਪੌੜੀ ਚੱੜ ਕੇ ਕਿਧਰ ਨੂੰ ਜਾਣਾਂ ਹੈ। ਕੀ ਅਸਮਾਨ ਨੂੰ ਟਾਕੀ ਲਾਉਣੀ ਹੈ? ਕੀ ਤੇਰੀ ਵੀ ਫਿਰ ਪੌੜੀ ਚੜ੍ਹਨ ਦੀ ਤਿਆਰੀ ਹੈ? ” ਇਸੇ ਕੁੜੀ ਦੀ ਮੈਨੂੰ 25 ਸਾਲ ਪੁਰਾਣੀ ਗੱਲ ਚੇਤੇ ਆ ਗਈ। ਇਸ ਦੀ ਪੌੜੀ ਦਾ ਤਾਂ ਟੱਬਾਂ ਟੁੱਟਿਆ, ਸਾਰੇ ਪੰਜਾਬ ਵਿੱਚ ਜੜਾਂਕਾ ਸੁਣਿੱਆਂ ਸੀ। ਇੱਕ ਵਾਰ ਨੰਗੀਆਂ ਲੱਤਾਂ ਵਾਲੇ ਮਾਹਾਂਪੁਰਸ਼ ਸੰਤ ਸਾਡੇ ਪਿੰਡ, ਛੋਟੇ ਪੁਰਸ਼ਾਂ ਮੂਰਖਾਂ ਵਿੱਚ ਦਿਵਾਨ ਲਾਉਣ ਆਏ। ਤਾਂ ਇਹ ਕੁੜੀ ਦਾ ਘਰ ਉਸੇ ਧਰਮ ਸਾਲਾਂ ਦੇ ਮੂਹਰੇ ਸੀ। ਜਿਥੇ ਸੰਤ ਨੇ ਦਿਵਾਨ ਲਾਏ। ਸੰਤ ਦੀਆਂ ਗੱਡੀਆਂ ਇਸੇ ਦੇ ਘਰ ਖੱੜਦੀਆਂ ਸਨ। ਕੁਆਰੀ ਕੁੜੀ ਘਰ ਦੇ ਬਾਹਰ ਕਨੇਡਾ ਆ ਗਏ ਸਨ। ਕੁੜੀ ਵੱਡੀ ਉਮਰ ਦੀ ਕਰਕੇ ਪੰਜਾਬ ਰਹਿ ਗਈ ਸੀ। ਇਸੇ ਕੁੜੀ ਦੇ ਘਰ ਮਾਹਾਪੁਰਸ਼ ਤੇ 20 ਕੁ ਚੇਲੇ ਠਹਿਰੇ ਸਨ। ਘਰ ਵੀ ਧਰਮਸ਼ਾਂਲਾਂ ਜਿਵੇਂ ਹੀ ਖੁੱਲਾਂ ਛੱਤਿਆਂ ਹੋਇਆ ਸੀ। ਛੋਟੇ ਪੁਰਸ਼ਾਂ ਮੂਰਖਾਂ ਦੀਆਂ ਧੀਆਂ ਭੈਣਾਂ ਹੋਰ ਵੀ ਕੁੜੀਆਂ ਕੁਆਰੀਆਂ, ਵਿਆਹੀਆਂ ਬੁੜੀਆਂ ਮਾਹਾਂਪੁਰਖਾਂ ਦੀ ਸੇਵਾ ਲਈ ਉਥੇ ਹਾਜ਼ਰ ਰਹਿੰਦੀਆਂ ਸਨ। ਮਾਹਾਂਪੁਰਖਾਂ ਨੂੰ ਪੱਖੀਆਂ ਝੱਲਦੀਆਂ ਸਨ। ਪੈਰ ਧੌ ਕੇ ਪੀਂਦੀਆਂ ਸਨ। ਜੂਠਾਂ ਬੱਚਿਆਂ ਜੂਸੀ ਲਾਂਰਾਂ ਵਾਲਾਂ ਭੋਜਨ ਛੱਕ ਜਾਂਦੀਆਂ ਸਨ। ਹੋਰ ਆਪੇ ਅੰਨਦਾਜੇ ਲਾਉਂਦੇ ਜਾਵੋਂ। ਬਿਸਤਰਾਂ ਵਿਛਾਂ ਕੇ ਦੇਣੇ, ਬਿਸਤਰੇ ਵਿੱਚੋਂ ਵੱਟ ਕੱਢਣੇ, ਇਸ਼ਨਾਨ ਕਰਾਉਣਾਂ, ਕਛਿਐਇਰੇ ਧੋਣੇ ਸਾਰਾਂ ਕੁੱਝ ਦੇਵਕੀਆਂ ਹੀ ਕਰਦੀਆਂ ਹਨ। ਘਰ ਵਾਲੇ ਨੂੰ ਭਾਂਵੇ ਧੱਰਇਆ ਕੱਛਾਂ ਬਨੈਣ ਨਾਂ ਲੱਭਦਾ ਹੋਵੇ। ਵੇਹੜੇ ਵਿੱਚ ਨੰਗਾਂ ਹੀ ਭੱਜਿਆ ਫਿਰਦਾ ਹੋਵੇ। ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ ॥ ਪਿਰੁ ਛੋਡਿਆ ਘਰਿ ਆਪਣਾ ਪਰ ਪੁਰਖੈ ਨਾਲਿ ਪਿਆਰੁ ॥ ਤ੍ਰਿਸਨਾ ਕਦੇ ਨ ਚੁਕਈ ਜਲਦੀ ਕਰੇ ਪੂਕਾਰ ॥ ਨਾਨਕ ਬਿਨੁ ਨਾਵੈ ਕੁਰੂਪਿ ਕੁਸੋਹਣੀ ਪਰਹਰਿ ਛੋਡੀ ਭਤਾਰਿ ॥੧॥ {ਪੰਨਾ 89}
ਮਾਹਾਪੁਰਸ਼ ਕਿਸ ਪਾਸੇ ਤੋਂ ਸਨ। ਸ਼ੈਪਸ਼ਲ ਲੋਕਾਂ ਦੇ ਘਰਾਂ ਵਿਚ ਜਾ ਕੇ ਤੱੜਕੇ ਵਾਲੀਆਂ ਸਬਜੀਆਂ ਖਾਂਦੇ ਹਨ। ਜਿੰਨ੍ਹਾਂ ਲੋਕਾਂ ਨੂੰ ਮਾਹਾਂਪੁਰਸ਼, ਛੋਟੇ ਪੁਰਸ਼, ਮੂਰਖ, ਆਮ ਜੀਵ, ਜੰਤ, ਕਾਂਮੇ, ਲੱਟਾਉਣ ਵਾਲੇ ਸੱਮਝਦੇ ਹਨ। ਉਹ ਗੁਰਦੁਆਰੇ ਸਾਹਿਬ ਵਿੱਚ ਮਾਹਾ ਦੀ ਦਾਲ ਵਿੱਚ ਪਾਣੀ ਧਾਣੀ ਵਾਲੀਆਂ ਗਾਜਰਾਂ ਵਗੈਰ ਤੱੜਕੇ ਤੋਂ ਰਿਨੀਆਂ ਖਾਂਦੇ ਸਨ। ਮੰਡਿਆਂ ਵਰਗੀਆਂ ਤਵੇਂ ਤੋਂ ਵੀ ਵੱਡੀਆਂ ਰੋਟੀਆਂ ਤੇ ਦਾਲ ਪਾ ਕੇ ਖਾਂਦੇ, ਛੱਤੀ ਪਦਾਰਥਾਂ ਦੇ ਭੋਜਨ ਦਾ ਅੰਨਦ ਲੈਂਦੇ ਸਨ। ਇਹ ਬੀਬੀਆਂ ਦੇ ਲੇਖ ਬੱਦਲਦੇ ਸਨ। ਮੰੁੱਡੇ ਦਿੰਦੇ ਸਨ। 20 ਤਾਂ ਸਾਨ੍ਹ ਨਾਲ ਲਈ ਫਿਰਦੇ ਸਨ। ਸਾਨ੍ਹ ਦਾ ਕੰਮ ਤਾਂ ਉਹ ਸਾਰੇ ਜਾਣਦੇ ਹਨ। ਜੋਂ ਮੰਝਾਂ ਦਾ ਦੁੱਧ ਪੀਂਦੇ ਹਨ। ਅੱਗੇ ਤਾਂ 10 ਰੂਪਏ ਵਿੱਚ ਹੋਰ ਕੱਟੀ ਮਿਲ ਜਾਂਦੀ ਸੀ। ਹੁਣ ਮਾਹਾਂਪੁਰਸ਼ਾਂ ਵਾਂਗ ਰੇਟ ਵੱਧ ਗਿਆ ਹੈ। ਇਹ ਮਾਹਾਂਪੁਰਸ਼ ਤਾਂ ਹਨ। ਸ਼ਰੇਅਮ ਮੁੰਡੇ ਵੰਡਦੇ ਹਨ। ਮਾਹਾਂਪੁਰਸ਼ ਦਾਨੇ ਹਨ। ਇੰਨਂ੍ਹਾਂ ਕੋਲ ਆਪਣੀਆਂ ਜਨਾਨੀਆਂ ਨੂੰ, ਅਗਲੇ ਮੁੰਡੇ ਲੈਣ ਆਪ ਭੇਜਦੇ ਹਨ। ਤਾਂਹੀਂ ਜਮਾਈ ਬੱਣਾ ਕੇ ਖੂਬ ਘਿਉ ਖੰਡ ਨਾਲ ਸੇਵਾ ਕਰਦੇ ਹਨ। ਇੰਨਂ੍ਹਾਂ ਕੋਲ ਜਨਾਨੀ ਨੂੰ ਆਪ ਕੱਲੀ ਨੂੰ ਭੇਜ ਕੇ, ਮੱਚਲੇ ਬੱਣ ਕੇ, ਆਪ ਘਰ ਟੈਲੀਵੀਜਨ ਵਿੱਚ ਮੂਰਤੀਆਂ ਦੇਖਦੇ ਹਨ। ਆਮ ਛੋਟੇ ਪੁਰਸ਼ ਲੋਕਾਂ ਦੀ ਹਰ ਧੀ ਭੈਣ ਨੂੰ ਮੁੰਡੇ ਥੋੜੀ ਜੰਮਾਉਂਦਾ ਹੈ। ਅੱਗਲੇ ਮੂੰਹ ਕਾਲਾਂ ਕਰ ਦੇਣਗੇ। ਇਹ ਕੰਮ ਤਾਂ ਤੱਕੜਾਂ ਬੰਦਾ, ਜਿਸ ਕੋਲ ਹੋਰ ਵੀ ਬਚਾਂ ਲਈ, ਬੰਦੇ, ਪਹਿਰੇਦਾਰ ਹੋਣ ਉਹੀ ਕਰ ਸਕਦਾ ਹੈ। ਦਿਵਾਨ ਵਿੱਚ ਪੰਜ ਦਿਨ ਖੂਬ ਚਹਿਲ ਪਹਿਲ ਰਹੀ। ਪੰਡਿਤੁ ਪੜਿ ਪੜਿ ਉਚਾ ਕੂਕਦਾ ਮਾਇਆ ਮੋਹਿ ਪਿਆਰੁ ॥ ਅੰਤਰਿ ਬ੍ਰਹਮੁ ਨ ਚੀਨਈ ਮਨਿ ਮੂਰਖੁ ਗਾਵਾਰੁ ॥ ਦੂਜੈ ਭਾਇ ਜਗਤੁ ਪਰਬੋਧਦਾ ਨਾ ਬੂਝੈ ਬੀਚਾਰੁ ॥ ਬਿਰਥਾ ਜਨਮੁ ਗਵਾਇਆ ਮਰਿ ਜੰਮੈ ਵਾਰੋ ਵਾਰ ॥੧॥ {ਪੰਨਾ 86}
ਰੌਣਕਾਂ ਲੱਗੀਆਂ ਰਹੀਆਂ। ਸਾਧ ਨੇ ਹੇਕ ਕੱਢੀ,’ ਤੇਰਾਂ ਚੰਮ ਨਹੀਂ ਕਿਸੇ ਕੰਮ ਆਉਣਾਂ, ਪੱਛੂਆਂ ਦੇ ਹੱਡ ਵਿੱਕਦੇ। ‘ ਸਾਰੇ ਚੇਲੇ ਚੇਲੀਆਂ ਡੱਡੂ ਵਾਂਗ ਜ਼ੋਰੋਂ ਜੋਰ ਉਛਲ ਕੇ ਬੁੜਕ ਬੁੜਕ ਕੇ ਜ਼ੋਰੋਂ ਜ਼ੋਰ ਗਾਉਣ ਲੱਗ ਗਏ। ਘੰਟਾਂ ਦੋਹੇ ਲਾ ਕੇ ਸਾਧ ਆਪਣੀ ਸੇਹਿਤ ਦੀ ਸੰਭਾਂਲ ਲਈ ਵਿਸ਼ਰਾਮ ਕਰਨ ਲਈ ਕੰਮਰੇ ਵਿੱਚ ਚਲਾਂ ਗਿਆ। ਜੋਗੀ ਦਾ ਕੰਮ ਹੀ ਹੈ। ਪ੍ਰੇਮ ਦੀ ਬੀਨ ਵੱਜਾਉਣਾ। ਆਪੇ ਨਾਗਣੀਆਂ ਲਿਟਦੀਆਂ ਫਿਰਨ। ਹੋਰਾਂ ਨੂੰ ਢੰਗ ਮਾਰ ਕੇ ਜਖ਼ਮੀ ਕਰੀ ਜਾਣ। ਮਾਹਾਂਪੁਰਸ਼ ਸਾਧ ਨਗਰੀ ਛੱਡ ਕੇ, ਕਿਤੇ ਹੋਰ ਛੌਣੀ ਪਾ ਕੇ ਬੈਠ ਗਏ। ਜਿਸ ਦੇ ਘਰੇ ਠਹਿਰੇ ਹੋਏ ਸਨ। ਉਹ ਕੁੜੀ ਕੁਆਰੀ ਵੈਰਾਗ ਵਿੱਚ ਕਮਲੀ ਹੋ ਗਈ। ਵੱਗ ਵਿਚੋਂ ਵੱਛੀ ਕੱਲੀ ਰਹਿ ਗਈ ਸੀ।
ਮੈਂ ਕਮਲੀ ਹੋ ਗਈ, ਸੰਤ ਦੇ ਵਿਯੋਗ ਦੀ ਮਾਰੀ।
ਫਿਰਾਂ ਰਾਹਾਂ ਦੀ, ਖਾਂਕ ਛਾਣਦੀ ਪਿਆਰ ਦੀ ਮਾਰੀ।
ਸੰਤ ਜੀ ਮਾਰ ਗਿਆ, ਕਿਧਰ ਨੂੰ ਲੰਮੀ ਉਡਾਰੀ।
ਉਡੀਕਦੀ ਨੇ, ਅੱਖਾਂ ਥਾਂਣੀ ਕੱਢਤੀ ਰਾਤ ਸਾਰੀ।
ਆਜੋ ਸਾਧੋਂ ਬਾਬਿਓ ਵੇ, ਮਂੈ ਫਿਰਦੀ ਮਾਰੀ ਮਾਰੀੌ।
ਫਿਰ ਕਦੇ ਨਾਂ ਵਿਛੜਾਂ, ਦਿਖਾਈ ਦੇਜੋਂ ਇੱਕ ਵਾਰੀ।

Comments

Popular Posts