21 ਵੀਂ ਦੀਂ ਦੇ ਔਰਗਜੇਬ ਤੇ ਦਾਨੀਂ ਸੱਜਣ

ਲੇਖਕ: ਸਤਵਿੰਦਰ ਕੌਰ ਸੱਤੀ (ਕੈਲਗਰੀ)
ਗੁਰੂਆਂ ਨੇ ਔਰਗਜੇਬ ਨਾਲ ਟੱਕਰ ਲਈ। ਅੱਜ ਵੀ ਕੌਮ ਦੇ ਗਦਾਂਰਾਂ ਨਾਲ ਟੱਕਰ ਲੈਣ ਲਈ ਸਿਰ ਤੇ ਕੱਫ਼ਨ ਬੰਨ ਕੇ ਤਿਆਰਬੱਰ- ਤਿਆਰ ਰਹਿੱਣ ਦੀ ਲੋੜ ਹੈ। ਕੋਮ ਨੂੰ ਮਾਈ ਭਾਗੋਂ ਤੇ ਚਾਲੀਂ ਮੁਕਤਿਆਂ ਦੀ ਫਿਰ ਲੋੜ ਹੈ। ਧਰਮਿਕ ਪ੍ਰੰਧਾਨਾਂ ਤੇ ਰਾਜਨੀਤੱਕ ਤੋਂ ਡਰ-ਡਰ ਕੇ ਕਿੰਨ੍ਹਾਂ ਚਿਰ ਮਰ-ਮਰ ਕੇ ਤਾਨ੍ਹਾਂਸ਼ਾਹੀਂ ਸਹਾਂਗੇਂ। ਗੁਰੂ ਦੇ ਸਮੇਂ ਇੱਕ ਔਰਗਜੇਬ ਸੀ। ਸਮਾਂ ਤੇਜ਼ੀ ਨਾਲ ਚੱਲ ਰਿਹਾ ਹੈ। ਅੱਜ ਸਮੇਂ ਦੇ ਨਾਲ ਔਰਗਜੇਬ ਤਾਂਹੀ ਹਰ ਧਰਮ ਵਿੱਚ ਪੈਦਾਂ ਹੋ ਗਏ ਹਨ। ਹਰ ਆਗੂ ਚੋਂਧਰ ਭਾਲਦਾ ਹੈ। ਜੋ ਇਹ ਚਹੁਉਦੇ ਨੇ, ਉਹੀ ਦੀਨ ਧਰਮ ਹੈ। ਆਮ ਜਨਤਾਂ ਨਾਲ ਧਰਮ ਦੀ ਓੜ ਥੱਲੇ ਖੂਨ ਦੀ ਹੋਲੀ ਖੇਡੀਂ ਜਾਂ ਰਹੀ ਹੈ। ਲੋਕਾਂ ਨੂੰ ਭੈਂੜਾਂ-ਭੈਂੜਾਂ ਕੇ ਮਾਰਵਾਂ ਰਹੇ ਹਨ। ਜਨਤਾਂ ਨੂੰ ਗੱਦੀਂ ਗੇੜ ਪਾ ਕੇ ਬੁੱਧੂ ਬੱਣਾ ਕੇ ਅਸਲੀ ਨਿੱਸ਼ਨੇ ਤੋਂ ਭੱਟਕਾਇਆ ਜਾਂਦਾ ਹੈ। ਮਸਲਾਂ ਔਰਗਜੇਬ ਵਾਂਗ ਨਾਂਮ ਚਮਾਉਣ ਦਾ ਹੈ। ਔਰਗਜੇਬ ਦਾ ਹੱਸ਼ਰ ਕੀ ਹੋਇਆ ਸੀ। ਕਿਤਾਬਾਂ ਵਿਚੋ ਪੜ੍ਹਨਾਂ ਚਹੀਦਾ ਹੈ। ਧਰਮ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀ। ਵਿਣੁ ਗਾਹਕ ਗੁਣੁ ਵੇਚੀਐ ਤਉ ਗੁਣੁ ਸਹਘੋ ਜਾਇ ॥ ਗੁਣ ਕਾ ਗਾਹਕੁ ਜੇ ਮਿਲੈ ਤਉ ਗੁਣੁ ਲਾਖ ਵਿਕਾਇ ॥ ਗੁਣ ਗੁਣ ਮਿਲਿ ਪਾਈਐ ਜੇ ਸਤਿਗੁਰ ਮਾਹਿ ਸਮਾਇ ॥ ਮouਲਿ ਅਮouਲੁ ਨ ਪਾਈਐ ਵਣਜਿ ਨ ਲੀਜੈ ਹਾਟਿ ॥ ਨਾਨਕ ਪੂਰਾ ਤੋਲੁ ਹੈ ਕਬਹੁ ਨ ਹੋਵੈ ਘਾਟਿ ॥੧॥
ਸਾਡੇ ਹੀ ਲੋਕਲ ਗੁਰਦੁਆਰੇ ਤੇ ਹੋਰ ਧਰਮਿਕ ਸਥਾਂਨਾਂ ਤੇ ਧਰਮਿਕ ਪ੍ਰਚਕਾਂ, ਧਰਮਿਕ ਚਿੰਨ੍ਹ ਵੰਡਣ ਵਾਲਿਆਂ ਤੇ ਪਬੰਦੀਂ ਲਾ ਜਾਂਦੀ ਜਾਂ ਰਹੀ ਹੈ। ਸਾਂਧੂ, ਸੰਤ, ਪ੍ਰੰਧਾਂਨ ਜੀ, ਕਮੇਟੀਂ ਮੈਂਬਰਾਂ ਦੀ ਪ੍ਰਸੰਸਾਂ ਕਰੋ। ਕਿAuNਕਿ ਅਸੀ ਆਪ ਵੋਟਾਂ ਪਾ ਕੇ ਇੰਨ੍ਹਾਂ ਨੂੰ ਆਪ ਸਹੇੜ ਕੇ ਸਿਰ ਤੇ ਬੈਠਾਇਆਂ ਹੈ। ਇੰਨ੍ਹਾਂ ਦੇ ਨਾਂਮ ਦੀ ਮਾਲਾਂ ਫੇਰੋ, ਬੁੱਤਾਂ ਦੀ ਪੂਜਾਂ ਕਰੋ। ਜਿਹੜੇ ਫੈਡਰੇਸ਼ਨ ਦੇ ਜਾਂ ਹੋਰ ਕਿਸੇ ਨਾਂਮ ਥੱਲੇ ਗੁੰਡਾਂ ਗਰਦੀਂ ਕਰਦੇ ਨੇ। ਕੌਮ ਪੱਬਲਕ ਸਭ ਜਾਣਦੀਂ ਹੈ। ਕਿੰਨ੍ਹੇ ਕੁ ਘਰਬਾਰ ਤੇ ਕੌਮ ਸੰਭਾਲਣ ਜੋਗੇ ਹੋ। ਲੋਕਾਂ ਦੀ ਆਮ ਜਿੰਦਗੀ ਵਿੱਚ ਦੱਖਲ ਦੇ ਕੇ। ਕੌਮ ਨੂੰ ਸੇਧ ਦੇਣ ਦਾ ਬੀੜਾਂ ਚੁੱਕੀ ਫਿਰਦੇ ਨੇ। ਲੋਕੀਂ ਅੱਕੇ ਹੋਏ ਨੇ। ਮੱਲੋ ਜੋਰੀਂ ਜੋਰ ਜਿਆਦਾ ਚਿਰ ਨਹੀ ਚੱਲਦੇ ਹੁੰਦੇ। ਕੀ ਧਰਮਿਕ ਲੀਡਰਾਂ ਨੇ ਜਿਸ ਦਾ ਅੰਗ ਪੈਰ ਕੰਮ ਨਹੀ ਕਰਦਾ, ਅੱਪਹਾਂਜ ਦੀ ਮਦੱਦ ਕੀਤੀ ਹੈ? ਲੋਕਾਂ ਦੇ ਹੱਥੋਂ ਰੁਜਗਾਰ ਜਰੂਰ ਲੁਟੇਰੇ ਬਣ ਕੇ ਲੁੱਟਦੇ ਨੇ। ਮੁੱਕਾਂ ਧੱਫਾਂ ਵੀ ਕਰਨਾਂ ਆਉਦਾਂ ਹੈ। ਧੀਆਂ ਭੈਣਾਂ ਮੰਗੀਆਂ ਵਿਆਹੀਆਂ ਛੱਡਣੀਆਂ ਆਉਦੀਆਂ ਹਨ। ਚੰਦਾਂ ਇੱਕਠਾਂ ਕਰਨਾਂ ਜਾਣਦੇ ਹੋ। ਜਾਂ ਬੰਦੇ ਮਾਰਨੇ ਮਰਵਾਉਣੇ ਜਾਣਦੇ ਨੇ। ਸਾਨੂੰ ਜਾਗਣ ਦੀ ਲੋੜ ਹੈ। ਜੋ ਸੁਚੇਤ ਹੋ ਕੇ ਜਾਂਗ ਗਿਆ। ਉਹੀ ਖਾਂਲਸ ਪਹਿਰੇਦਾਰ ਹੈ। ਗੁਰੂਆਂ ਨੇ ਔਰਗਜੇਬ ਨਾਲ ਟੱਕਰ ਲਈ। ਅੱਜ ਵੀ ਕੌਮ ਦੇ ਗਦਾਂਰਾਂ ਨਾਲ ਟੱਕਰ ਲੈਣ ਲਈ ਸਿਰ ਤੇ ਕੱਫ਼ਨ ਬੰਨ ਕੇ ਤਿਆਰਬੱਰ ਰਹਿੱਣ ਦੀ ਲੋੜ ਹੈ। ਧਰਮਿਕ ਪ੍ਰੰਧਾਨਾਂ ਤੇ ਰਾਜਨੀਤੱਕ ਡਰ-ਡਰ ਕੇ ਕਿੰਨ੍ਹਾਂ ਚਿਰ ਮਰ-ਮਰ ਕੇ ਤਾਨ੍ਹਾਂਸ਼ਾਹੀ ਸਹਾਂਗੇਂ।
ਜੇ ਇੱਕ ਨੇ ਸ਼ਰਬਤ ਦਾ ਅੰਮ੍ਰਿਤ ਘੋਲ ਕੇ ਅੰਮ੍ਰਿਤ ਸੰਚਾਂਰ ਕਰ ਦਿੱਤਾਂ। ਤੁਸੀ ਉਸ ਨੂੰ ਕੁੱਝ ਸੱਮਝਾਂਉਣ ਦੀ ਬਜਾਂਏ ਕੜੀਂ ਘੋਲ ਕੇ ਬੈਠ ਗਏਂ। ਉਸ ਦਾ ਵਿਰੋਂਧ ਕਰਕੇ ਕਿਹੜੀਂ ਮੱਲ ਮਾਰਲੀਂ। ਇਹ ਜੋਂ ਆਪਣੇਂ ਆਪ ਨੂੰ ਕੱਟੜ ਕਹਾਂਉਂਦੇਂ ਨੇਂ। ਆਪ ਕਿਉਂ ਨੀਂ ਉਸ ਵਿੱਚ ਜਾਂ ਕੇ ਟੱਕਰ ਮਾਂਰਦੇਂ। ਆਂਮ ਮਾਂਮਾਂ ਦੇਂ ਗਰੀਬ ਪੁੱਤ ਕਿਉਂ ਮਰਵਾਂਉਂਦੇਂ ਨੇ। ਬੱਚ ਜਾਵੋਂ ਭੇਖੀਂਆਂ ਸੱਪਾਂ ਕੋਲੋਂ। ਇਹ ਆਮ ਬੰਦੇਂ ਤੋਂ ਵੀਂ ਗਿਰਂ ਹੋਏਂ ਨੇਂ। ਬਹੁਤ ਤੱਕਲੀਫ਼ ਹੁੰਦੀ ਹੈ। ਜਦੋਂ ਬਾਹਰ ਬੈਠਿਆਂ ਨੂੰ ਪੰਜਾਬ ਵੱਲੋਂ ਤੱਤੀਂ ਹੱਵਾਂ ਆਉਦੀਂ ਹੈ। ਦਿਲ ਵੱਲੂਦੂਰੇਂ ਜਾਦੇ ਨੇਂ। ਹੱਦ ਹੋਗੀਂ ਬੰਦਾਂ ਬੰਦੇਂ ਨੂੰ ਜਾਨੋਂ ਮਾਰ ਰਿਹਾ। ਸਾਰੇ ਆਲੇਂ ਦੁਆਲੇਂ ਵਿੱਚ ਉਥਲ ਪੁਥਲ ਕਰ ਰਿਹਾਂ। ਇੱਦਾਂ ਤਾਂ ਭੂਸਰਿਆਂ ਹੋਇਆ ਸਾਨ੍ਹ ਵੀਂ ਨਹੀਂ ਕਰਦਾ। ਬੰਦੇਂ ਦੇ ਕੱਦ ਕਾਠ ਵਿੱਚ ਇਹ ਭੇੜੀey ਨੇਂ। ਕੁੱਤੇ ਨੂੰ ਦੁੱਧ ਰੋਟੀਂ ਘਰ ਮਾਲਕ ਦੀ ਰਾਖੀਂ ਲਈਂ ਪਾਈਂ ਜਾਂਦੀਂ ਹੈ। ਜਦੋਂ ਹੱਲ਼ਕ ਜਾਵੇਂ ਗੋਲੀਂ ਮਾਰ ਦਿੱਤੀ ਜਾਂਦੀਂ ਹੈ। ਧਰਮਿਕ ਪ੍ਰਚਾਰਕ ਕਿਸੇ ਖ਼ਾਸ ਸਾਂਧ ਦੇ ਚੇਲੇ ਨੇ ਜਾਂ ਕੋਈ ਸਿਆਸਦਾਨ ਹੈ। ਇਹ ਦੈਂਤ ਹਨ। ਜੇ ਸਾਹਮਣੇ ਮੌਤ ਦਿੱਸਣ ਲੱਗ ਜੇ। ਜਾਨ ਮਾਲ ਦੀ ਰਾਖੀਂ, ਸਾਨੂੰ ਆਪੋਂ ਆਪਣਾ ਬਚਾਅ ਕਰਨਾਂ ਪੈਂਣਾਂ। ਹੱਥ ਤੇ ਹੱਥ ਧਰ ਕੇ ਨਾਂ ਬੈਠੇ ਰਹੀgy। ਜਿਮੇ ਵੀਂ ਹੋ ਸਕਦਾ। ਨੱਥ ਪਾਈਂਏਂ। ਇੰਨ੍ਹਾਂ ਦਾ ਭੁਸਰ ਪੁਣਾ ਕੱਢਣ ਲਈ ਬਰਾਬਰ ਦਾ ਜੁਆਬ ਦੇਣ ਦਾ ਵੇਲਾਂ ਆ ਗਿਆ ਹੈ।ਹੋਸ਼ ਕਰੋਂ ਜੀਉ ਅੋਰ ਜੀਨੇਂ ਦਿਉਂ। ਬਦਮਾਂਸ਼ੀਂ ਕਰਨ ਵਾਲੇ ਮੁੱਠੀ ਭਰ ਹੁੰਦੇਂ ਨੇ। ਚੋਰ ਵੀਂ ਇੱਕ ਹੀ ਹੁੰਦਾਂ ਹੈ। ਅਸੀ ਹੀ ਅੱਖਾਂ ਮੀਚ ਲੈਂਦੇਂ ਹਾਂ। ਇੱਕ ਪਹਿਰੇਦਰ ਸਾਰੇ ਪਿੰਡ ਨੂੰ ਬੱਚਾਂ ਲੈਂਦਾਂ ਹੈ। ਅਸੀ ਸਾਰੇਂ ਜਾਗੀਏਂ। ਜਾਗਣ ਦਾ ਹੋਕਾਂ ਦੇਈਏਂ। ਸਾਂਧ ਦੇ ਭੇਖ ਵਿਚ ਡਕੈਤ ਕੌਮ ਨੂੰ ਲੁੱਟੀਂ ਜਾਂਦੇਂ ਨੇ। ਇੰਨ੍ਹਾਂ ਨੂੰ ਨੋਟਾਂ ਦਾ ਮੱਥਾਂ ਟੇਕਣਾ ਬੰਦ ਕਰ ਦਈਂਏਂ। ਇੰਨ੍ਹਾਂ ਲੋਕਾਂ ਦੇ ਨੋਟਾਂ ਨੇ ਹੀ ਹੋਸ਼ ਸੁੱਧ ਬੁੱਧ ਗੁਆਂ ਦਿੱਤੇ ਨੇ। ਆਪੇ ਅਸਮਾਨ ਤੋਂ ਧਰਤੀ ਤੇ ਆ ਜਾਣਗੇ।
ਮਾੜੇਂ ਕੰਮਾ ਲਈ ਕੋਈ ਖਾਸ ਭੇਸ ਧਾਰਨ ਦੀ ਲੋੜ ਨਹੀ। ਰੋਡੇਂ ਬੰਦੇ ਮਾਹਾਰਾਜ ਦੇ ਘਰ ਦਾਂਨ ਦੇ ਸਕਦੇ ਹਨ। ਲੰਗਰ ਵਿੱਚ, ਪ੍ਰਸ਼ਦਿਆਂ ਦੀ ਸੇਵਾ, ਦੇਗ ਦੀ ਸੇਵਾ, ਚੌਰ ਸਾਹਿਬ ਦੀ ਸੇਵਾ ਹੋਰ ਝਾੜੂ ਪੋਚਾਂ ਕਰ ਸਕਦੇ ਹਨ। ਪਰ ਜੇ ਕਿਤੇਂ ਗੁਰੂ ਮਾਹਾਰਾਜ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਪੜ੍ਹਨ ਲੱਗ ਜਾਣ। ਪ੍ਰਧੰਕ ਗ੍ਰੰਥੀਂ ਅੱਜ ਦੇ ਪਾਂਡੇਂ ਹੋਰ ਵੀ ਬਹੁਤ ਸਾਰੇ ਤੱੜਫ਼ ਜਾਂਦੇ ਹਨ। ਮੂੰਹ ਤੇ ਵਾਲ ਨਹੀ। ਸਿਰ ਤੇ ਪੱਗ ਨਹੀ। ਮਾਹਾਰਾਜ ਨੇ ਕਿਥੇ ਕਿਹੜੇ ਪੰਨੇਂ ਤੇ ਲਿਖਿਆਂ ਕਿ ਜਿਸ ਨੇ ਵਾਲ ਕੱਟੇ ਨੇ ਮੇਰੇ ਨੇੜੇਂ ਨਾਂ ਆਵੇਂ। ਮੈਨੂੰ ਨਾਂ ਪੜ੍ਹੇਂ। ਬਈ ਕੱਲੇ ਉਹੀ ਪੜ੍ਹਨ ਜਿਸ ਨੇ ਅੰਮਿੰਰਤ ਛੱਕ ਕੇ ਲਾਂਈ ਲਂਈਸੈਸ ਲਿਆ ਹੈ।
ਬਾਹਰ ਭੇਖਿ ਨ ਪਾਈਐ ਪ੍ਰਭੁ ਅੰਤਰਜਾਮੀ ॥ ਇਕਸੁ ਹਰਿ ਜੀਉ ਬਾਹਰੀ ਸਭ ਫਿਰੈ ਨਿਕਾਮੀ ॥ ਮਨੁ ਰਤਾ ਕੁਟੰਬ ਸਿਉ ਨਿਤ ਗਰਬਿ ਫਿਰਾਮੀ ॥ ਫਿਰਹਿ ਗੁਮਾਨੀ ਜਗ ਮਹਿ ਕਿਆ ਗਰਬਹਿ ਦਾਮੀ ॥ ਚਲਦਿਆ ਨਾਲਿ ਨ ਚਲਈ ਖਿਨ ਜਾਇ ਬਿਲਾਮੀ ॥ ਬਿਚਰਦੇ ਫਿਰਹਿ ਸੰਸਾਰ ਮਹਿ ਹਰਿ ਜੀ ਹੁਕਾਮੀ ॥ ਕਰਮੁ ਖੁਲਾ ਗੁਰੁ ਪਾਇਆ ਹਰਿ ਮਿਲਿਆ ਸੁਆਮੀ ॥ ਜੋ ਜਨੁ ਹਰਿ ਕਾ ਸੇਵਕੋ ਹਰਿ ਤਿਸ ਕੀ ਕਾਮੀ ॥੧੪॥
ਵੱਡੇ ਵੱਡੇ ਚੋਲਿਆਂ ਥੱਲੇਂ ਜੋ ਛੁਪਿਆਂ ਹੈ। ਉਸ ਨੂੰ ਦੇਖੀਏਂ। ਅੰਮਿੰਰਤ ਛੱਕ ਕੇ ਲਾਂਈ ਲਾਂਈਸੈਂਸ
ਦੇ ਥੱਲੇ ਜੋ ਇਹ ਕਰਦੇ ਨੇਂ, ਰੱਜ ਕੇ ਝੂਠ ਬੋਲਣਾਂ, ਧੋਖਾਂ ਦੇਣਾਂ, ਧਰਮ ਦੇ ਨਾਂ ਤੇ ਬੰਦੇ ਮਰਵਾਉਣੇ। ਡੱਰਗ ਦਾ ਧੰਦਾਂ, ਕੌਮ ਨੂੰ ਆਪਸ ਵਿੱਚ ਦੋ ਫਾਂੜ ਕਰਨਾਂ। ਧੀਆਂ ਭੈਣਾਂ ਦੀ ਮਾਹਾਰਾਜ ਦੇ ਘਰ ਵਿੱਚ ਪੱਤ ਲੁੱਟਣੀ ਸਾਰਂੇ ਜਾਣਦੇਂ ਨੇਂ। ਕੀ ਮਾਹਾਰਾਜ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਕਿਤੇ ਲਿੱਖਿਆਂ ਕਿ ਇਹ ਲੱਛਣ ਕਰੋ?
ਬਾਹਰ ਭੇਖਿ ਨ ਪਾਈਐ ਪ੍ਰਭੁ ਅੰਤਰਜਾਮੀ ॥ ਇਕਸੁ ਹਰਿ ਜੀਉ ਬਾਹਰੀ ਸਭ ਫਿਰੈ ਨਿਕਾਮੀ ॥ ਮਨੁ ਰਤਾ ਕੁਟੰਬ ਸਿਉ ਨਿਤ ਗਰਬਿ ਫਿਰਾਮੀ ॥ ਫਿਰਹਿ ਗੁਮਾਨੀ ਜਗ ਮਹਿ ਕਿਆ ਗਰਬਹਿ ਦਾਮੀ ॥ ਚਲਦਿਆ ਨਾਲਿ ਨ ਚਲਈ ਖਿਨ ਜਾਇ ਬਿਲਾਮੀ ॥ ਬਿਚਰਦੇ ਫਿਰਹਿ ਸੰਸਾਰ ਮਹਿ ਹਰਿ ਜੀ ਹੁਕਾਮੀ ॥ ਕਰਮੁ ਖੁਲਾ ਗੁਰੁ ਪਾਇਆ ਹਰਿ ਮਿਲਿਆ ਸੁਆਮੀ ॥ ਜੋ ਜਨੁ ਹਰਿ ਕਾ ਸੇਵਕੋ ਹਰਿ ਤਿਸ ਕੀ ਕਾਮੀ ॥੧੪॥
ਅਪੀਲ ਹੈ ਘਰ-ਘਰ ਇੱਕ- ਇੱਕ ਗੁਰੂ ਪਿਆਰੇ ਗੁਰੂ ਮੰਨਣ ਵਾਲੇ ਨੂੰ ਜਿੰਨ੍ਹੀ ਹੋ ਸਕਦਾ ਵੱਧ ਤੋਂ ਵੱਧ ਬਾਣੀ ਪੜ੍ਹੋ। ਹੋਰ ਖ਼ਰਚੇ ਕਰਦੇ ਹੋ। ਪੱਤਾਂ ਕਰੋ ਗੁਰੂ ਬਹੁਤਾਂ ਮਹਿਗਾਂ ਨਹੀ। ਮਨ ਜੋੜ ਕੇ ਮਿਲ ਜਾਵੇਗਾ। ਉਮੇਂ ਉਸ ਨੂੰ ਸਮਾਂ ਦੇਵੋਂ ਜਿਮੇ ਦੁਨਆਵੀ ਮਹਬੂਬ ਨੂੰ ਦਿੰਦੇ ਹੋ। ਜਿੱਤ ਲੋਂਗੇਂ ਗੁਰੂ ਨੂੰ। ਗੁਰੂ ਕੱਲੇ ਪ੍ਰਬੰਕਾਂ ਗ੍ਰੰਥੀਂਆਂ ਅੱਜ ਦੇ ਪਾਂਡਿਆਂ ਜੋਗਾਂ ਹੀਂ ਨਹੀਂ। ਹਰ ਕੋਈ ਉਸ ਨੂੰ ਆਪਣਾ ਬਣਾ ਸਕਦਾ ਹੈ। ਸਾਨੂੰ ਕੀ ਤੱਕ ਨਾਂ ਸਹਿਮਤ ਰਹੀਏਂ।
ਨਿਰਭਉ ਨਾਮੁ ਵਿਸਾਰਿਆ ਨਾਲਿ ਮਾਇਆ ਰਚਾ ॥ ਆਵੈ ਜਾਇ ਭਵਾਈਐ ਬਹੁ ਜੋਨੀ ਨਚਾ ॥ ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ ॥ ਅੰਦਰਹੁ ਥੋਥਾ ਕੂੜਿਆਰੁ ਕੂੜੀ ਸਭ ਖਚਾ ॥ ਵੈਰੁ ਕਰੇ ਨਿਰਵੈਰ ਨਾਲਿ ਝੂਠੇ ਲਾਲਚਾ ॥ ਮਾਰਿਆ ਸਚੈ ਪਾਤਿਸਾਹਿ ਵੇਖਿ ਧੁਰਿ ਕਰਮਚਾ ॥ ਜਮਦੂਤੀ ਹੈ ਹੇਰਿਆ ਦੁਖ ਹੀ ਮਹਿ ਪਚਾ ॥ ਹੋਆ ਤਪਾਵਸੁ ਧਰਮ ਕਾ ਨਾਨਕ ਦਰਿ ਸਚਾ ॥੧੫॥
ਜਦੋਂ ਵੀਂ ਕੁੱਦਰਤੀ ਕਰੋਪੀ ਆਉਦੀ ਹੈ। ਸਾਡੇ ਮਨ ਵੀ ਰੋਣ ਲੱਗ ਜਾਦੇ ਹਨ। ਹੁਣ ਫਿਰ ਜਿਹੜਾ ਚਿੱਲੀ ਵਿੱਚ ਭੁਚਾਲ ਆਇਆ ਹੈ। ਬਹੁਤ ਜਾਨੀ ਮਾਲੀਂ ਨੁਕਸਾਨ ਕਰ ਗਿਆ। ਲੋੜ ਬੰਦ ਦੀ ਮੱਦਦ ਕਰਨੀ ਸਾਡਾ ਧਰਮ ਹੈ। ਬੰਦਾਂ ਬੰਦੇ ਦੀ ਦਾਰੂ ਹੈ। ਪਿੱਛੇ ਜਿਹੇ ਹੇਤੀ ਵਿੱਚ ਭੁਚਾਲ ਆਇਆ। ਅਸੀ ਪੰਜਾਬੀਆਂ ਨੇ ਧੜਾਂ ਧੱੜ ਪੈਸੇ ਇੱਕਠੇ ਕਰ ਦਿੱਤੇ। ਉਥੇ ਸੇਵਾ ਕਰਨ ਲਈ ਵੀ ਸਾਡੇ ਆਪਣੇ ਗਏ ਹਨ। ਕਨੇਡਾ ਗੁਰਦੁਆਰਿਆਂ ਦੀਆ ਕਮੇਟੀਆਂ ਨੇ ਜੋ ਗੁਰਪਾ ਦੇ ਨਾਂਮ ਰੱਖੇ ਹਨ। ਗੋਰਿਆਂ ਦੇ ਨਾਂਮ ਤੇ ਰੱਖੇ ਹਨ। ਸਾਡੇ ਪ੍ਰਬੰਦਕ ਪ੍ਰੰਧਾਂਨਾਂ ਮੈਂਬਰਾਂ ਤੇ ਹੈਰਾਨੀ ਹੁੰਦੀ ਹੈ। ਇਹ ਸੇਵਾਦਾਰ ਗੁਰਦੁਆਰਿਆਂ ਦੇ ਹਨ। ਖੁੱਸ਼ ਗੋਰਿਆਂ ਨੂੰ ਕਰਦੇ ਹਨ। ਤਾਂ ਸਾਡੇ ਆਪਦੇ ਬਹੁਤ ਆਪਣੇ ਭਾਈ ਘਨਾਈਆਂ ਜੀ, ਗੁਰੂ, ਭਗਤ, ਸ਼ਹੀਦ ਹਨ। ਸਿੱਖ ਸੰਗਤਾਂ ਨੂੰ ਜਰੂਰ ਧਿਆਨ ਦੇਣਾ ਦੀ ਲੋੜ ਹੈ। ਉਸ ਪੈਸੇ ਦਾ ਅੱਜੇ ਤੱਕ ਕੋਈ ਹਿਸਾਬ ਨਹੀ ਹੈ। ਕਿਥੇ ਪਹੁੰਚਾਇਆਂ ਹੈ। ਸੰਗਤਾਂ ਨੂੰ ਦੱਸਣਾ ਕਮੇਟੀਆਂ ਦਾ ਫਰਜ਼ ਹੈ। ਲੋਕ ਆਮ ਹੀ ਭੁੱਲ ਜਾਂਦੇ ਹਨ। ਕਦੇ ਵੀ ਕਿਸੇ ਗੱਲ ਦੀ ਪੈਰਵਾਹੀ ਨਹੀ ਕਰਦੇ। ਭੁਚਾਲ ਦੇ ਪੀੜਤ ਸਾਡੇ ਪੈਸੇ ਦਾ ਫ਼ੈਇਦਾਂ ਤਾਂ ਹੀ ਲੈ ਸਕਦੇ ਨੇ। ਜੇ ਉਨ੍ਹਾਂ ਕੋਲ ਪਹੁੰਚਣਗੇ। ਇੰਨ੍ਹਾਂ ਦੀ ਮੀਡੀਆਂ ਰੇਡੀਓ ਪੱਤਾਂ ਨਹੀ ਕਿੰਨ੍ਹੇ % ਹਿੱਸਾ ਲੇ ਕੇ ਮੱਦਦ ਕਰਦਾ ਹੈ। ਪ੍ਰੰਧਾਂਨਾਂ ਮੈਬਰਾਂ ਖਿਲਾਫ਼ ਮੀਡੀਆਂ ਆਮ ਬੰਦੇ ਨੂੰ ਕੁਸਣ ਨਹੀ ਦਿੰਦਾ। ਪਰਿਇੰਟ ਮੀਡੀਆ ਇੰਨ੍ਹਾਂ ਦਾ ਝੌਲੀ ਚੁੱਕ ਹੈ। ਵਿੱਕੇ ਹੋਏ ਨੇ, ਕੁੱਝ ਲਿੱਖਕੇ ਦੇਵੋਂ ਛਾਪਦੇ ਨਹੀਂ। ਗੁਰਦੁਆਰੇ ਦੀਆ ਵੋਟਾਂ ਤੇ ਚੰਦਾਂ ਇੱਕਠਾਂ ਕਰਨ ਵੇਲੇ ਦੋਵੋ ਪਾਲਟੀਆ ਮੋਡੇ ਨਾਲ ਮੋਡਾਂ ਜੋੜ ਕੇ ਤੁਰਦੀਆਂ ਵੀ ਨੇ। ਤੇ ਅੰਦਰੇ ਅੰਦਰ ਹੱਥ ਮਿਲਾ ਲੈਦੇਂ ਨੇ। ਆਪਸ ਵਿਚ ਨੌਹੁ-ਮਾਸ ਦਾ ਰਿਸ਼ਤਾਂ ਹੈ। ਸਿੱਖਾਂ ਦੇ ਸਿਰ ਲਹੀ ਜਾਂਦੇ ਨੇ ਇਹ ਕੀ ਕਰਦੇ ਨੇ? ਪ੍ਰੰਧਾਂਨ ਸੈਕਟਰੀਂ ਸਟੇਜਾਂ ਤੋਂ ਕਹਿੰਦੇ ਨੇ। ਇੰਡੀਆਂ ਗੋਰਮਿੰਟ ਕੋਲ ਸਿੱਖਾਂ ਦੀ ਸੁਣਵਾਈ ਨਹੀ। ਇਹ ਤਾਂ ਸਰਬੱਤ ਦਾ ਭਲਾਂ ਮੰਗਣ ਵਾਲੇ ਨੇ। ਤਾਂ ਫਿਰ ਤੀਮੀਂਆਂ ਤੇ ਪੁਲਸ ਸੱਦ ਕੇ ਕੀ ਸਾਬਤ ਕਰਨੀ ਚਹੁੰਦੇ ਹਨ। ਕੈਲਗਰੀ ਵਿੱਚ ਗੁਰਦਆਰੇ ਮੁਹਰੇ ਇੱਕ ਬੁਜਰੁਗ ਬੰਦਾਂ ਜੋਂ ਧਰਮਿਕ ਚਿੰਨ੍ਹ ਸੰਗਤ ਨੂੰ ਵੰਡ ਰਿਹਾਂ ਹੈ। ਮੰਗ ਕੇ ਕਦੇ ਮਾਇਆ ਨੀ ਲੈਂਦਾਂ। ਉਸ ਨੂੰ ਦਸ਼ਮੇਸ਼ ਕਲਚਰ ਦੀ ਕਮੇਟੀ ਨੇ ਨੋਟਸ ਦੇ ਦਿੱਤਾਂ ਹੈ। ਅੱਗਲੇ ਐਂਤਵਾਰ ਪੁਲੀਸ ਸੱਦਣਗੇ। ਇਹ ਭੁਚਾਲਾਂ ਵਾਲਿਆ ਦੀ ਹੀ ਕਿਉਂ ਮੱਦਦ ਕਰਦੇ ਹਨ। ਅਰਦਾਸ ਕਰਕੇ ਸੌਦੇਂ ਹੋਣੇ ਨੇ। ਗੋਲਕਾਂ ਖਾਂ ਕੇ ਨਹੀ ਰੱਜੇ। ਤਾਂਹੀਂ ਹਿੰਗ ਹੱਗ ਕੇ, ਕੋਹੜ ਚੱਲ ਕੇ ਮਰਦੇ ਨੇ। ਜੋ ਕੌਮ ਦੀ ਸੇਵਾ ਕਰਦੇ ਹਨ । ਉਨ੍ਹਾਂ ਤੇ ਪੁਲੀਸ ਸੱਦ ਕੇ ਚਾਰਜ ਲਾਦੇ ਨੇ। ਕੋਟ ਕੇਸ ਕਰਦੇ ਹਨ। ਕੌਮ ਦੇ ਵੱਡੇ ਸੇਵਾਦਾਰ। ਘਰ ਦੇ ਬੁਜਰੁਗਾਂ ਨੂੰ ਘਰੋਂ ਤੇ ਫਿਰ ਗੁਰਦੁਆਰੇ ਵਿਚਂੋ ਵੀ ਧੱਕੇ ਮਾਰ ਕੇ ਕੱਢ ਦਿੰਦੇ ਹਨ। ਸਿਆਣੇ ਮਾਂਪਿਆ ਘਰਾਂ ਵਿੱਚ ਹੀ ਸੇਵਾਂ ਕਰੋ। -40 ਵਿੱਚ ਬੱਸ ਚੜ੍ਹਨ ਨੂੰ ਖੜ੍ਹੇਂ ਠੁਰ ਠੁਰ ਕਰਦੇ ਹਨ। ਅਸੀ ਜਾਣਦੇ ਬੁਝਦੇ ਹੋਏ ਪੱਲਿਓ ਲੁਟਾਂ ਰਹੇਂ ਹਾਂ।
ਤੂੰ ਮਸਤੀ ਮਨ੍ਹਾਂ। ਭੁਚਾਲ ਆ ਗਿਆ। ਲੀਡਰਾਂ ਨੂੰ ਚੜ੍ਹਦਾ ਚਾਹ। ਕਮੇਟੀਆਂ ਦਾ ਬੱਣਦਾ ਵਿਆਹ। ਚੰਦਾਂ ਇੱਕਠਾਂ ਹੁੰਦਾ। ਨਮਾਂ ਬਿਜ਼ਨਸ, ਸਟੋਰ ਖੁੱਲਦਾ। ਮੀਡੀਆਂ ਵੀ ਸ਼ਾਮਲ ਹੁੰਦਾ। ਪੇਡ ਐਂਡ ਲਾਉਦਾ। ਸਬਜ਼ੀਆਂ ਦਾਲਾਂ ਬੇਚਦਾਂ। ਸਤਵਿੰਦਰ ਢੋਗੀਂਆਂ ਤੋਂ ਬੱਚਜਾਂ। ਚੇਤਨ ਹੋ ਜਾਂ।

Comments

Popular Posts