ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
satwinder_7@hotmail.com
ਅਵਾਜ਼ ਮੂੰਹੋਂ ਨਿੱਕਲੇ ਤਾਂ ਕੰਨਾਂ ਤੱਕ ਜ਼ਾਂਦੀ।
ਮੂੰਹੋਂ ਨਿੱਕਲੇ ਅਵਾਜ ਤਾਂ ਗੱਲ ਸਮਝ ਪੈਂਦੀ।
ਬਹੁਤੀ ਦੁਨੀਆਂ ਅਵਾਜ਼ ਦੀ ਖੱਟੀ ਖਾਂਦੀ।
ਅਵਾਜ਼ ਹੀ ਤਾਂ ਪੂਰੀ ਦੁਨੀਆਂ ਕੀਲ ਲੈਂਦੀ।
satwinder_7@hotmail.com
ਅਵਾਜ਼ ਮੂੰਹੋਂ ਨਿੱਕਲੇ ਤਾਂ ਕੰਨਾਂ ਤੱਕ ਜ਼ਾਂਦੀ।
ਮੂੰਹੋਂ ਨਿੱਕਲੇ ਅਵਾਜ ਤਾਂ ਗੱਲ ਸਮਝ ਪੈਂਦੀ।
ਬਹੁਤੀ ਦੁਨੀਆਂ ਅਵਾਜ਼ ਦੀ ਖੱਟੀ ਖਾਂਦੀ।
ਅਵਾਜ਼ ਹੀ ਤਾਂ ਪੂਰੀ ਦੁਨੀਆਂ ਕੀਲ ਲੈਂਦੀ।
Comments
Post a Comment