ਜਾਨੋਂ ਪਿਆਰਾ ਲੱਗਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਮੈਨੂੰ ਪਤਾ ਤੂੰ ਦਿਲ ਦੀਆਂ ਬੁੱਝਦਾ।
ਜਾਂਣ ਬੁੱਝ ਮੱਚਲਾ ਜਿਹਾ ਬੱਣਦਾ।
ਤੂੰ ਤਾਂ ਭੋਲਾ ਜਿਹਾ ਬੱਣ ਮੈਨੂੰ ਲੁੱਟਦਾ।
ਬੁੱਲਾਂ ਦੇ ਵਿਚੋਂ ਕਿਉਂ ਨਹੀਂ ਬੋਲਦਾ।
ਅੱਖਾਂ ਨਾਲ ਪਿਆਰ ਦੀ ਹਾਮੀ ਭਰਦਾ।
ਦਿਲ ਤੇਰਾ ਪਿਆਰ ਕਰਨ ਨੂੰ ਕਰਦਾ।
ਤੂੰ ਦੱਸ ਕਿਵੇ ਤੂੰ ਦਿਲ ਵਿੱਚ ਦੱਬਦਾ?
ਪਿਆਰ ਕਰੇ ਮੈਨੂੰ ਕਿਉਂ ਨਹੀਂ ਮੰਨਦਾ?
ਆ ਕੇ ਸੀਨੇ ਨਾਲ ਕਿਉਂ ਨਹੀਂ ਲੱਗਦਾ?
ਸੱਤੀ ਦੇ ਤੂੰ ਤਾਂ ਦਿਲ ਉਤੇ ਰਾਜ ਕਰਦਾ।
ਸਤਵਿੰਦਰ ਨੂੰ ਜਾਨੋਂ ਪਿਆਰਾ ਲੱਗਦਾ।
ਛੇਤੀ ਕਰ ਯਾਰਾ ਮੇਰਾ ਹੋਰ ਨਹੀਂ ਸਰਦਾ।
ਉਤੋਂ ਦੀ ਦਿਨ ਤੇ ਸੂਰਜ ਜਾਂਦਾ ਛਿੱਪਦਾ।
ਹੋ ਚੱਲੀ ਰਾਤ ਕੱਲੀ ਦਾ ਦਿਲ ਡਰਦਾ।
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਮੈਨੂੰ ਪਤਾ ਤੂੰ ਦਿਲ ਦੀਆਂ ਬੁੱਝਦਾ।
ਜਾਂਣ ਬੁੱਝ ਮੱਚਲਾ ਜਿਹਾ ਬੱਣਦਾ।
ਤੂੰ ਤਾਂ ਭੋਲਾ ਜਿਹਾ ਬੱਣ ਮੈਨੂੰ ਲੁੱਟਦਾ।
ਬੁੱਲਾਂ ਦੇ ਵਿਚੋਂ ਕਿਉਂ ਨਹੀਂ ਬੋਲਦਾ।
ਅੱਖਾਂ ਨਾਲ ਪਿਆਰ ਦੀ ਹਾਮੀ ਭਰਦਾ।
ਦਿਲ ਤੇਰਾ ਪਿਆਰ ਕਰਨ ਨੂੰ ਕਰਦਾ।
ਤੂੰ ਦੱਸ ਕਿਵੇ ਤੂੰ ਦਿਲ ਵਿੱਚ ਦੱਬਦਾ?
ਪਿਆਰ ਕਰੇ ਮੈਨੂੰ ਕਿਉਂ ਨਹੀਂ ਮੰਨਦਾ?
ਆ ਕੇ ਸੀਨੇ ਨਾਲ ਕਿਉਂ ਨਹੀਂ ਲੱਗਦਾ?
ਸੱਤੀ ਦੇ ਤੂੰ ਤਾਂ ਦਿਲ ਉਤੇ ਰਾਜ ਕਰਦਾ।
ਸਤਵਿੰਦਰ ਨੂੰ ਜਾਨੋਂ ਪਿਆਰਾ ਲੱਗਦਾ।
ਛੇਤੀ ਕਰ ਯਾਰਾ ਮੇਰਾ ਹੋਰ ਨਹੀਂ ਸਰਦਾ।
ਉਤੋਂ ਦੀ ਦਿਨ ਤੇ ਸੂਰਜ ਜਾਂਦਾ ਛਿੱਪਦਾ।
ਹੋ ਚੱਲੀ ਰਾਤ ਕੱਲੀ ਦਾ ਦਿਲ ਡਰਦਾ।
Comments
Post a Comment