-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਜੋ ਅੱਖਾਂ ਵਿੱਚ ਹਸਦੇ। ਬੁੱਲਾਂ ਵਿੱਚ ਮੁਸਕਰਾਉਂਦੇ।
ਤਾਂਹੀ ਤਾਂ ਰੱਬ ਵਰਗੇ ਖੂਬਸੂਰਤ ਕਹਾਉਂਦੇ।
ਹੱਸੀਏ ਖੇਡੀਏ ਮੌਜ਼ ਮਨਾਈਏ। ਖਾਈਏ ਪੀਈਏ ਰੱਜ਼ ਕੇ ਹੰਢੀਈਏ। ਸ਼ਾਨ ਨਾਲ ਜਿੰਦਗੀ ਚਲਾਈਏ।

Comments

Popular Posts