ਮੈਨੂੰ ਲੱਗਾ ਉਹ ਮਿਲ ਗਿਆ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਮੈਨੂੰ ਇਸ਼ਕ ਤੇਰੇ ਦਾ ਸਰੂਰ ਜਾਂਦਾ ਚੜ੍ਹਦਾ।
ਤੇਰਾ ਪਿਆਰ ਮੇਰੀਆਂ ਰਗਾਂ ਵਿੱਚ ਚਲਦਾ।
ਛੇਤੀ ਆ ਕੇ ਚੰਨਾਂ ਮੇਰੇ ਗਲ਼ੇ ਨਾਲ ਲੱਗਜਾ।
ਇਸ਼ਕ ਤੇਰੇ ਦਾ ਮੈਨੂੰ ਤਾਪ ਜਾਂਦਾ ਚੜ੍ਹਦਾ।
ਸਰੀਰ ਮੇਰਾ ਤੇਰੇ ਬਿੰਨ ਜਾਂਦਾ ਹੈ ਠਰਦਾ।
ਜੀਅ ਕਰਦਾ ਤੂੰ ਮੇਰੀ ਹਿੱਕ ਨਾਲ ਲੱਗਜਾ।
ਆ ਕੇ ਇਸ਼ਕ ਦੀ ਮਾਰੀ ਦਾ ਇਲਾਜ਼ ਕਰਜਾ।
ਤੈਨੂੰ ਦੇਖ ਕੇ, ਮੈਨੂੰ ਲੱਗਾ ਉਹ ਮਿਲ ਗਿਆ।
ਜਿਹੜਾ ਜਨਮਾਂ ਤੋਂ ਸੀ ਮੇਰਾ ਯਾਰ ਖੋ ਗਿਆ।
ਤੈਨੂੰ ਭਾਲਿਆ ਜਦੋਂ ਦਾ ਮੇਰਾ ਜੀਅ ਬਹਿਲਿਆ।
ਮੈਨੂੰ ਤੂੰ ਮੇਰਾ ਚੰਨਾਂ ਵਿਛਿੜਆ ਰੱਬ ਮਿਲਿਆ।
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਮੈਨੂੰ ਇਸ਼ਕ ਤੇਰੇ ਦਾ ਸਰੂਰ ਜਾਂਦਾ ਚੜ੍ਹਦਾ।
ਤੇਰਾ ਪਿਆਰ ਮੇਰੀਆਂ ਰਗਾਂ ਵਿੱਚ ਚਲਦਾ।
ਛੇਤੀ ਆ ਕੇ ਚੰਨਾਂ ਮੇਰੇ ਗਲ਼ੇ ਨਾਲ ਲੱਗਜਾ।
ਇਸ਼ਕ ਤੇਰੇ ਦਾ ਮੈਨੂੰ ਤਾਪ ਜਾਂਦਾ ਚੜ੍ਹਦਾ।
ਸਰੀਰ ਮੇਰਾ ਤੇਰੇ ਬਿੰਨ ਜਾਂਦਾ ਹੈ ਠਰਦਾ।
ਜੀਅ ਕਰਦਾ ਤੂੰ ਮੇਰੀ ਹਿੱਕ ਨਾਲ ਲੱਗਜਾ।
ਆ ਕੇ ਇਸ਼ਕ ਦੀ ਮਾਰੀ ਦਾ ਇਲਾਜ਼ ਕਰਜਾ।
ਤੈਨੂੰ ਦੇਖ ਕੇ, ਮੈਨੂੰ ਲੱਗਾ ਉਹ ਮਿਲ ਗਿਆ।
ਜਿਹੜਾ ਜਨਮਾਂ ਤੋਂ ਸੀ ਮੇਰਾ ਯਾਰ ਖੋ ਗਿਆ।
ਤੈਨੂੰ ਭਾਲਿਆ ਜਦੋਂ ਦਾ ਮੇਰਾ ਜੀਅ ਬਹਿਲਿਆ।
ਮੈਨੂੰ ਤੂੰ ਮੇਰਾ ਚੰਨਾਂ ਵਿਛਿੜਆ ਰੱਬ ਮਿਲਿਆ।
Comments
Post a Comment