ਮਰਨ ਨਾਂ ਲੱਗੇ ਠੀਠ ਹਾਂ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
satwinder_7@hotmail.com
ਸੁਣ ਅਸੀਂ ਵੀ ਠੀਠਾਂ ਦੇ ਠੀਠ ਹਾਂ।
ਮਰਨ ਨਹੀਂ ਲੱਗੇ ਪੱਕੇ ਠੀਠ ਹਾਂ।
ਸਾਨੂੰ ਕੱਸੀ ਜਾ ਤਾਹਨੇ ਠੀਠ ਹਾਂ।
ਮਾਰੀ ਚੱਲ ਮੇਹਣੇ ਪੱਕੇ ਠੀਠ ਹਾਂ।
ਸੁਣੇ ਸਾਰੇ ਤੂੰ ਦੇਖ ਕਿੰਨੇ ਠੀਠ ਹਾਂ।
ਜੁਵਾਬ ਪੀ ਗੇ ਦਿਲ ਚ ਠੀਠ ਹਾਂ।
ਬਰਾਬਰੀ ਨਾਂ ਕੀਤੀ ਸੱਚੀਂ ਠੀਠ ਹਾਂ।
ਸਹਾਂਗੇ ਵੀ ਜੋ ਹੋਈ ਅਸੀਂ ਠੀਠ ਹਾਂ।
ਰੋ ਗੁਜ਼ਾਰਾਗੇ ਰਾਤ ਹੋ ਗਏ ਠੀਠ ਹਾਂ।
ਸੱਤੀ ਦੁਨੀਆਂ ਤੋਂ ਵੱਧ ਕੇ ਠੀਠ ਹਾਂ।
ਸਤਵਿੰਦਰ ਮਰਨ ਨਾਂ ਲੱਗੇ ਠੀਠ ਹਾਂ।
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
satwinder_7@hotmail.com
ਸੁਣ ਅਸੀਂ ਵੀ ਠੀਠਾਂ ਦੇ ਠੀਠ ਹਾਂ।
ਮਰਨ ਨਹੀਂ ਲੱਗੇ ਪੱਕੇ ਠੀਠ ਹਾਂ।
ਸਾਨੂੰ ਕੱਸੀ ਜਾ ਤਾਹਨੇ ਠੀਠ ਹਾਂ।
ਮਾਰੀ ਚੱਲ ਮੇਹਣੇ ਪੱਕੇ ਠੀਠ ਹਾਂ।
ਸੁਣੇ ਸਾਰੇ ਤੂੰ ਦੇਖ ਕਿੰਨੇ ਠੀਠ ਹਾਂ।
ਜੁਵਾਬ ਪੀ ਗੇ ਦਿਲ ਚ ਠੀਠ ਹਾਂ।
ਬਰਾਬਰੀ ਨਾਂ ਕੀਤੀ ਸੱਚੀਂ ਠੀਠ ਹਾਂ।
ਸਹਾਂਗੇ ਵੀ ਜੋ ਹੋਈ ਅਸੀਂ ਠੀਠ ਹਾਂ।
ਰੋ ਗੁਜ਼ਾਰਾਗੇ ਰਾਤ ਹੋ ਗਏ ਠੀਠ ਹਾਂ।
ਸੱਤੀ ਦੁਨੀਆਂ ਤੋਂ ਵੱਧ ਕੇ ਠੀਠ ਹਾਂ।
ਸਤਵਿੰਦਰ ਮਰਨ ਨਾਂ ਲੱਗੇ ਠੀਠ ਹਾਂ।
Comments
Post a Comment