ਇਸ਼ਕ ਰੰਗ ਚੜ੍ਹਿਆ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਜਦੋਂ ਤਾ ਤੇਰੇ ਨਾਲ ਪਿਆਰ ਹੋ ਗਿਆ।
ਕਿਹੜਾ ਜ਼ਹਿਰੀਲਾ ਨਾਗ ਲੜਿਆ।
ਪਤਾ ਨਾਂ ਲੱਗੇ ਇੱਲਾਜ਼ ਅੱੜਿਆ।
ਤੂਂ ਹੀ ਇਹਦਾ ਹੱਲ ਕਰ ਅੱੜਿਆ।
ਸਾਹ ਜਾਂਦਾ ਜਮਾਂ ਸੁੱਕਦਾ ਅੱੜਿਆ।
ਸੱਤੀ ਨੂੰ ਹੋਰ ਨਾਂ ਤੂੰ ਸਤਾਇਆ।
ਜਦੋਂ ਦਾ ਮੇਰੇ ਸਹਮਣੇ ਆਇਆ।
ਸਤਵਿੰਦਰ ਇਸ਼ਕ ਰੰਗ ਚੜ੍ਹਿਆ।
ਇਹ ਕੈਸਾ ਸਰੂਰ ਜਾਂਦਾ ਚੜ੍ਹਿਆ।
ਦਿਨ ਰਾਤ ਦਾ ਚੇਤਾ ਭੁੱਲਿਆ।
ਮਨ ਪਿਆਰ ਨਾਲ ਹੈ ਮੌਲਿਆ।
ਤੇਰੀ ਇੱਕ ਝੱਲ ਨੇ ਮੋਹਲਿਆ।

Comments

Popular Posts