ਤੂੰ ਸੋਹਣਾਂ ਚੰਨ, ਚੰਨਾਂ ਦਾ ਚੰਨ।
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਤੂੰ ਸੋਹਣਾਂ ਚੰਨ, ਚੰਨਾਂ ਦਾ ਚੰਨ।
ਮੇਰੀ ਯਾਰਾ ਗੱਲ ਇੱਕ ਮੰਨ।
ਪਿਆਰ ਵਿੱਚ ਕਰਾ ਦੇ ਧੰਨ-ਧੰਨ।
ਤੇਰੇ ਬਿੰਨਾ ਕੋਈ ਹੈਨੀ ਮੇਰੀ ਮੰਨ।
ਤੇਰੀ ਸੂਰਤ ਮੋਹਣੀ ਚੰਨਾਂ ਦਾ ਚੰਨ
ਸੂਰਤ ਮੋਹਣੀ ਤੂੰ ਸੋਹਣਾਂ ਵੇ ਚੰਨ

Comments

Popular Posts