ਤੇਰੇ ਚੇਹਰੇ ਤੋਂ ਨਜ਼ਰਾਂ ਨਹੀਂ ਹੱਟਦੀਆਂ।
ਇਹ ਅੱਖਾਂ ਤੇਰੀਆਂ ਅੱਖਾਂ ਤੇ ਮਰਦੀਆਂ।
ਅੱਖਾਂ ਹੀ ਤਾਂ ਕਹਿੰਦੇ ਹੇਰਾ ਫੇਰੀ ਕਰਦੀਆਂ।
ਜਦੋਂ ਮਹਿਬੂਬ ਦੀਆਂ ਅੱਖਾਂ ਚ ਮਿਲਦੀਆਂ।

Comments

Popular Posts