ਸਬ ਦੇ ਦਿਲ ਲਾਡੋ-ਰਾਣੀ ਮੋਹਦੀ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਨੱਨੀ ਲਾਡੋ ਜਾਨੋਂ ਪਿਆਰੀ ਲੱਗਦੀ ਏ।
ਦੁਨੀਆਂ ਪੂਰੀ ਤੋਂ ਸੋਹਣੀ ਲੱਗਦੀ ਏ।
ਇਹ ਗੁੱਡੀਆ ਜਿਗਰ ਦਾ ਟੋਟਾ ਏ।
ਕਦੇ ਮਾਣੋਂ ਬਿੱਲੀ ਵਾਂਗੂ ਲੱਗਦੀ ਏ।
ਦੁੱਧ ਮਲਾਈ ਜਦੋਂ ਰੱਜ ਕੇ ਛੱਕਦੀ ਏ।
ਜਦੋਂ ਮੈਨੂੰ ਬਿਟ-ਬਿਟ ਤੱਕਦੀ ਏ।
ਮੈਨੂੰ ਤੂੰ ਸੋਹਣੀ ਬੜੀ ਲੱਗਦੀ ਏ।
ਸੱਤੀ ਜਦੋਂ ਖਿੜ-ਖਿੜ ਹੱਸਦੀ ਏ।
ਜਦੋਂ ਧੀ-ਪੁੱਤ ਮੂੰਹੋਂ ਮੰਮੀ ਸੁਣਦੀ ਏ।
ਮਾਂ ਭੱਜ ਕੇ ਬੱਚੇ ਦਾ ਮੂੰਹ ਚੂੰਮਦੀ ਏ।
ਜਦੋਂ ਸਤਵਿੰਦਰ ਡੈਡੀ ਕਹਿੰਦੀ ਏ।
ਉਦੋਂ ਡੈਡੀ ਦੇ ਦਿਲ ਠੰਡ ਪੈਂਦੀ ਏ।
ਬੇਟੀ ਆਉਣ ਵਾਲੀ ਮਾਂ ਬੱਣਦੀ ਏ।
ਦੁਨੀਆਂ ਦੀ ਜਨਮ ਦਾਤੀ ਬੱਣਦੀ ਏ।
ਰਸੋਈ ਦੀ ਰਾਣੀ ਵੀ ਇਹੀ ਬੱਣਦੀ ਏ।
ਸਬ ਦੇ ਦਿਲ ਲਾਡੋ-ਰਾਣੀ ਮੋਹਦੀ ਏ।
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਨੱਨੀ ਲਾਡੋ ਜਾਨੋਂ ਪਿਆਰੀ ਲੱਗਦੀ ਏ।
ਦੁਨੀਆਂ ਪੂਰੀ ਤੋਂ ਸੋਹਣੀ ਲੱਗਦੀ ਏ।
ਇਹ ਗੁੱਡੀਆ ਜਿਗਰ ਦਾ ਟੋਟਾ ਏ।
ਕਦੇ ਮਾਣੋਂ ਬਿੱਲੀ ਵਾਂਗੂ ਲੱਗਦੀ ਏ।
ਦੁੱਧ ਮਲਾਈ ਜਦੋਂ ਰੱਜ ਕੇ ਛੱਕਦੀ ਏ।
ਜਦੋਂ ਮੈਨੂੰ ਬਿਟ-ਬਿਟ ਤੱਕਦੀ ਏ।
ਮੈਨੂੰ ਤੂੰ ਸੋਹਣੀ ਬੜੀ ਲੱਗਦੀ ਏ।
ਸੱਤੀ ਜਦੋਂ ਖਿੜ-ਖਿੜ ਹੱਸਦੀ ਏ।
ਜਦੋਂ ਧੀ-ਪੁੱਤ ਮੂੰਹੋਂ ਮੰਮੀ ਸੁਣਦੀ ਏ।
ਮਾਂ ਭੱਜ ਕੇ ਬੱਚੇ ਦਾ ਮੂੰਹ ਚੂੰਮਦੀ ਏ।
ਜਦੋਂ ਸਤਵਿੰਦਰ ਡੈਡੀ ਕਹਿੰਦੀ ਏ।
ਉਦੋਂ ਡੈਡੀ ਦੇ ਦਿਲ ਠੰਡ ਪੈਂਦੀ ਏ।
ਬੇਟੀ ਆਉਣ ਵਾਲੀ ਮਾਂ ਬੱਣਦੀ ਏ।
ਦੁਨੀਆਂ ਦੀ ਜਨਮ ਦਾਤੀ ਬੱਣਦੀ ਏ।
ਰਸੋਈ ਦੀ ਰਾਣੀ ਵੀ ਇਹੀ ਬੱਣਦੀ ਏ।
ਸਬ ਦੇ ਦਿਲ ਲਾਡੋ-ਰਾਣੀ ਮੋਹਦੀ ਏ।
Comments
Post a Comment