ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
satwinder_7@hotmail.com
ਬੰਦਾ ਕੋਈ ਬੁਰਾ ਨਹੀਂ ਹੁੰਦਾ।
ਕਰਤੂਤ ਕਰਕੇ ਮਾੜਾ ਹੁੰਦਾ।
ਹਰ ਬੰਦੇ ਵਿੱਚ ਹੈ ਰੱਬ ਹੁੰਦਾ।
ਸਤਵਿੰਦਰ ਬੰਦਾ ਰੱਬ ਦਾ ਰੂਪ ਹੁੰਦਾ।
ਬੰਦੇ ਨੂੰ ਕਹੀ ਜਾਂਦੇ ਤੂੰ ਬੰਦਾ ਬਣਜਾ।
ਤਾਂ ਵੀ ਬੰਦਾ ਚਲਾਕੀਆਂ ਨਹੀਂ ਛੱਡਦਾ।
ਬੰਦਾ ਕਹੇ ਉਹ ਹਰ ਕੰਮ ਆਪ ਕਰਦਾ।
ਦੋਂਨਾਂ ਹੱਥਾਂ ਨਾਲ ਬੰਦਾ ਕਿਸਮਤ ਬਦਲਦਾ।
ਜਦੋਂ ਰੱਬ ਦਾ ਬੰਦੇ ਉਤੇ ਹੈ ਭਾਣਾਂ ਵਰਤਦਾ।
ਬੰਦਾ ਕਹੇ ਰੱਬ ਬਿੰਨਾਂ ਪੱਤਾ ਨਹੀਂ ਝੁੱਲਦਾ।

Comments