ਮੰਗ ਕੇ ਦੇਖ ਮੇਰੀ ਜਾਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਰੱਬਾ ਦੇਖ ਲਿਆ ਤੇਰਾਂ ਮੈਂ ਜਹਾਨ।
ਕਿਵੇਂ ਸੂਲਾਂ ਵਿੱਚ ਫਸੀ ਮੇਰੀ ਜਾਨ।
ਇੱਕ ਪਿਛੇ ਮੇਰੇ ਪੇ ਗਿਆ ਜਹਾਨ।
ਮੇਰੀ ਸੱਜਣਾਂ ਤੂੰ ਲੈ ਬੱਚਾ ਵੇ ਜਾਨ।
ਪਿਆਰ ਦਾ ਮੈਂ ਦਿੱਤਾ ਇੰਮਤਿਹਾਨ।
ਸੱਤੀ ਲੱਗਦੀ ਜਾਂਦੀ ਹੈ ਮੇਰੀ ਜਾਨ।
ਸਤਵਿੰਦਰ ਤੋਂ ਕਰਦੇ ਗੇ ਕੁਰਬਾਨ।
ਇੱਕ ਬਾਰ ਮੰਗ ਕੇ ਦੇਖ ਮੇਰੀ ਜਾਨ।

Comments

Popular Posts