ਪੱਲਕ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
satwinder_7@hotmail.com
ਆਪ ਹਮਾਰੇ ਘਰ ਮੇ ਆਏ।
ਹਮਾਰੇ ਦਿਲ ਮੇ ਉਤਰ ਆਏ।
ਚਾਹਤੇ ਤੋ ਹੈ ਪੱਲਕੋਂ ਪੇ ਬੈਠਾਏ।
ਆਪ ਕਾ ਬੋਝ ਹਮੇ ਡਰਾਏ।
ਬੋਝ ਪਲਕੋਂ ਸੇ ਸਹਾ ਨਾਂ ਜਾਏ।
ਡਰਤੇ ਹੈ ਆਪ ਗਿਰ ਨਾਂ ਜਾਏ।
ਤੈਨੂੰ ਪੱਲਕਾਂ ਉਤੇ ਬੈਠਾਇਆ ਸੀ।
ਦੁਨੀਆਂ ਤੋਂ ਵੱਧ ਕੇ ਚਾਇਆ ਸੀ।
ਪੱਲਕ ਝਮਕੀ ਤੁਸੀਂ ਗਿਰ ਗਏ ਸੀ।
ਅਸੀ ਤਾਂ ਅੱਖਾਂ ਵਿੱਚ ਵਸਾਇਆ ਸੀ।
ਤੂੰ ਤਾਂ ਚੋਰ ਨਿੱਕਲਿਆ ਦਿਲਾਂ ਦਾ ਸੀ।
ਇਸ਼ਕ ਤੂੰ ਸੱਤੀ ਨੂਂੰ ਸਿੱਖਾਇਆ ਸੀ।
ਪੱਲਕਾਂ ਵਿੱਚ ਤੈਨੂੰ ਛਪਾਇਆ ਸੀ।
ਰੜਕ ਬੱਣਨ ਸਤਵਿੰਦਰ ਆਇਆ ਸੀ।
ਬੱਣਕੇ ਰੋੜ ਅੱਖਾਂ ਵਿੱਚ ਚੁਬਿਆ ਸੀ।
ਪੱਲਕਾਂ ਨੂੰ ਲਹੂ-ਲੁਹਾਣ ਕਰਿਆ ਸੀ।

Comments

Popular Posts