ਸਨਮ
-ਸਤਵਿੰਦਰ ਕੌਰ ਸੱਤੀ (ਕੈਲਗਰੀ)-
satwinder_7@hotmail.com
ਫਾਦਰ ਹਮਾਰੇ, ਸਨਮ ਸੇ ਪਿਆਰੇ।
ਆਪ ਸਭ ਭੀ ਤੋਂ ਹੈ ਪਾਪਾ ਕੇ ਪਿਆਰੇ।
ਸਨਮ ਹਮਾਰਾਂ ਸਲਾਮ ਕਬੂਲ ਕੀਜੀਏ।
ਪਿਆਰ ਕਰਨੇ ਕੀ ਭੂਲ ਮੁਆਫ਼ ਕੀਜੀਏ।
ਸਨਮ ਅਭ ਹਮਾਰੀ ਜਾਨ ਛੋਡ ਦੀਜੀਏ।
ਆਪ ਚੈਨ ਸੇ ਹਮੇ ਅਭੀ ਸੋਨੇ ਦੀਜੀਏ।
ਸਨਮ ਕੋ ਦੇਖ ਹਮਾਰੇ ਦਿਲ ਕੀ ਘੰਟੀਆਂ ਬੱਜ ਜਾਤੀ ਹੈ।
ਦਿਲ ਮੇ ਪਿਆਰ ਕੀ ਤਰੰਗੇ ਫੂਟਨੇ ਲੱਗ ਜਾਤੀ ਹੈ।
ਜਬ ਸਨਮ ਹਮੇ ਦੇਖਤੇ ਹੈ ਉਨ ਕੇ ਹਾਥ ਸੇ ਰੋਟੀ ਗਿਰ ਜਾਤੀ ਹੈ।
ਪਸੀਨੇ ਸ਼ੂਟਨੇ, ਜਬਾਨ ਥਰ-ਥਰਾਨੇ ਲੱਗ ਜਾਤੀ ਹੈ।
ਜਦੋਂ ਦੇ ਸਨਮ ਸਾਡੇ ਹੋ ਗਏ।
ਦੁਨੀਆਂ ਵਾਲੇ ਸਾਰੇ ਭੁਲ ਗਏ।
ਹੋ ਗਿਆ ਇਸ਼ਕ ਸਨਮ ਕੀ ਕਰੀਏ।
ਤੂੰ ਦੱਸ ਕੀ ਦੁਨੀਆਂ ਦੇ ਕੋਲੋ ਡਰੀਏ।
ਜਾਂ ਚੱਲ ਫਿਰ ਜਿੰਦਗੀ ਦੀ ਮੌਜ਼ ਲੁੱਟੀਏ।
ਸੱਤੀ ਬਹਿ ਕੇ ਸਨਮ ਦੀ ਸਿਫ਼ਤ ਕਰੀਏ।
-ਸਤਵਿੰਦਰ ਕੌਰ ਸੱਤੀ (ਕੈਲਗਰੀ)-
satwinder_7@hotmail.com
ਫਾਦਰ ਹਮਾਰੇ, ਸਨਮ ਸੇ ਪਿਆਰੇ।
ਆਪ ਸਭ ਭੀ ਤੋਂ ਹੈ ਪਾਪਾ ਕੇ ਪਿਆਰੇ।
ਸਨਮ ਹਮਾਰਾਂ ਸਲਾਮ ਕਬੂਲ ਕੀਜੀਏ।
ਪਿਆਰ ਕਰਨੇ ਕੀ ਭੂਲ ਮੁਆਫ਼ ਕੀਜੀਏ।
ਸਨਮ ਅਭ ਹਮਾਰੀ ਜਾਨ ਛੋਡ ਦੀਜੀਏ।
ਆਪ ਚੈਨ ਸੇ ਹਮੇ ਅਭੀ ਸੋਨੇ ਦੀਜੀਏ।
ਸਨਮ ਕੋ ਦੇਖ ਹਮਾਰੇ ਦਿਲ ਕੀ ਘੰਟੀਆਂ ਬੱਜ ਜਾਤੀ ਹੈ।
ਦਿਲ ਮੇ ਪਿਆਰ ਕੀ ਤਰੰਗੇ ਫੂਟਨੇ ਲੱਗ ਜਾਤੀ ਹੈ।
ਜਬ ਸਨਮ ਹਮੇ ਦੇਖਤੇ ਹੈ ਉਨ ਕੇ ਹਾਥ ਸੇ ਰੋਟੀ ਗਿਰ ਜਾਤੀ ਹੈ।
ਪਸੀਨੇ ਸ਼ੂਟਨੇ, ਜਬਾਨ ਥਰ-ਥਰਾਨੇ ਲੱਗ ਜਾਤੀ ਹੈ।
ਜਦੋਂ ਦੇ ਸਨਮ ਸਾਡੇ ਹੋ ਗਏ।
ਦੁਨੀਆਂ ਵਾਲੇ ਸਾਰੇ ਭੁਲ ਗਏ।
ਹੋ ਗਿਆ ਇਸ਼ਕ ਸਨਮ ਕੀ ਕਰੀਏ।
ਤੂੰ ਦੱਸ ਕੀ ਦੁਨੀਆਂ ਦੇ ਕੋਲੋ ਡਰੀਏ।
ਜਾਂ ਚੱਲ ਫਿਰ ਜਿੰਦਗੀ ਦੀ ਮੌਜ਼ ਲੁੱਟੀਏ।
ਸੱਤੀ ਬਹਿ ਕੇ ਸਨਮ ਦੀ ਸਿਫ਼ਤ ਕਰੀਏ।
Comments
Post a Comment