ਹੋਰ ਜਿਉਣ ਦੀ ਸੱਚੀ ਲੋੜ ਨਹੀਂ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਧੋਖੇ ਨਾਲ ਸੱਜਣਾਂ ਤੂੰ ਠੱਗੀ ਮਾਰ ਲਈ।
ਕਰ ਕੇ ਚਲਾਕੀ ਮੇਰੀ ਤੂੰ ਜਾਨ ਕੱਢਲੀ।
ਮੈਂ ਤੇਰੀਆਂ ਮਿੱਠੀਆਂ ਬਾਤਾਂ ਵਿੱਚ ਗਈ।
ਕਹਤੋਂ ਤੇਰੀਆਂ ਅੱਖਾਂ ਤੇ ਜ਼ਕੀਨ ਕਰ ਗਈ?
ਤੇਰੀ ਬੁੱਲਾਂ ਦੀ ਚੁੱਪੀ ਬਾਤ ਖ਼ਮੋਸ਼ ਪਾ ਗਈ।
ਮੈਂਨੂੰ ਜਿੰਦਗੀ ਦੇ ਰੋਣਿਆਂ ਵਿੱਚ ਪਾ ਗਈ।
ਹੋਰ ਕਿੰਨੀ ਕੁ ਬਾਕੀ ਮੈਨੂੰ ਸਜ਼ਾ ਹੋ ਗਈ।
ਮਰ ਮੁੱਕ ਵੀ ਜਾਵੇ, ਅਜੇ ਬਚੀ ਰਹਿ ਗਈ।
ਸਤਵਿੰਦਰ ਕਿੰਨੀ ਬਾਕੀ ਉਮਰ ਰਹਿ ਗਈ।
ਕੀ ਕਰਨੀ ਉਮਰ ਜੇ ਇੱਕਲੀ ਰਹਿ ਗਈ।
ਰੱਬਾ ਇੱਕ ਅਰਜ਼ ਮੇਰੀ ਤੂੰ ਵੀ ਸੁਣ ਲਈ।
ਰੱਬਾ ਸੱਤੀ ਦੀ ਹੁਣੇ ਰੱਬ ਜਾਨ ਕੱਢ ਲਈ।
ਮੈਨੂੰ ਹੋਰ ਜਿਉਣ ਦੀ ਸੱਚੀ ਲੋੜ ਨਹੀਂ।
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਧੋਖੇ ਨਾਲ ਸੱਜਣਾਂ ਤੂੰ ਠੱਗੀ ਮਾਰ ਲਈ।
ਕਰ ਕੇ ਚਲਾਕੀ ਮੇਰੀ ਤੂੰ ਜਾਨ ਕੱਢਲੀ।
ਮੈਂ ਤੇਰੀਆਂ ਮਿੱਠੀਆਂ ਬਾਤਾਂ ਵਿੱਚ ਗਈ।
ਕਹਤੋਂ ਤੇਰੀਆਂ ਅੱਖਾਂ ਤੇ ਜ਼ਕੀਨ ਕਰ ਗਈ?
ਤੇਰੀ ਬੁੱਲਾਂ ਦੀ ਚੁੱਪੀ ਬਾਤ ਖ਼ਮੋਸ਼ ਪਾ ਗਈ।
ਮੈਂਨੂੰ ਜਿੰਦਗੀ ਦੇ ਰੋਣਿਆਂ ਵਿੱਚ ਪਾ ਗਈ।
ਹੋਰ ਕਿੰਨੀ ਕੁ ਬਾਕੀ ਮੈਨੂੰ ਸਜ਼ਾ ਹੋ ਗਈ।
ਮਰ ਮੁੱਕ ਵੀ ਜਾਵੇ, ਅਜੇ ਬਚੀ ਰਹਿ ਗਈ।
ਸਤਵਿੰਦਰ ਕਿੰਨੀ ਬਾਕੀ ਉਮਰ ਰਹਿ ਗਈ।
ਕੀ ਕਰਨੀ ਉਮਰ ਜੇ ਇੱਕਲੀ ਰਹਿ ਗਈ।
ਰੱਬਾ ਇੱਕ ਅਰਜ਼ ਮੇਰੀ ਤੂੰ ਵੀ ਸੁਣ ਲਈ।
ਰੱਬਾ ਸੱਤੀ ਦੀ ਹੁਣੇ ਰੱਬ ਜਾਨ ਕੱਢ ਲਈ।
ਮੈਨੂੰ ਹੋਰ ਜਿਉਣ ਦੀ ਸੱਚੀ ਲੋੜ ਨਹੀਂ।
Comments
Post a Comment