ਭੁੱਖ ਨਾਂ ਪਿਆਸ ਲੱਗੇ।
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਭੁੱਖ ਨਾਂ ਪਿਆਸ ਲੱਗੇ।
ਜਿੰਨੂ ਇਹ ਰੋਗ ਲੱਗੇ।
ਤੇਰੀ ਫੋਟੋ ਮੇਰੇ ਅੱਗੇ ਪਈ ਆ।
ਮੈਨੂੰ ਦੁਨੀਆਂ ਭੁੱਲ ਗਈ ਆ।
ਇਸ ਨੇ ਮੇਰੇ ਤੇ ਜਾਂਦੂ ਕਰਿਆ।
ਭੋਲਾ ਜਿਹਾ ਬੱਣ ਕੀ ਕਰਿਆ।
ਮੈਨੂੰ ਆਪਦਾ ਬੱਣਾਂ ਧਰਿਆ।
ਤੈਨੂੰ ਦੇਖ ਨਸ਼ਾ ਜਿਹਾ ਹੋਈ ਜਾਂਦਾ ਏ।
ਮੈਨੂੰ ਸਮਝ ਨਾਂ ਲੱਗੇ ਕੀ ਹੋਈ ਜਾਂਦਾ ਏ।
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਭੁੱਖ ਨਾਂ ਪਿਆਸ ਲੱਗੇ।
ਜਿੰਨੂ ਇਹ ਰੋਗ ਲੱਗੇ।
ਤੇਰੀ ਫੋਟੋ ਮੇਰੇ ਅੱਗੇ ਪਈ ਆ।
ਮੈਨੂੰ ਦੁਨੀਆਂ ਭੁੱਲ ਗਈ ਆ।
ਇਸ ਨੇ ਮੇਰੇ ਤੇ ਜਾਂਦੂ ਕਰਿਆ।
ਭੋਲਾ ਜਿਹਾ ਬੱਣ ਕੀ ਕਰਿਆ।
ਮੈਨੂੰ ਆਪਦਾ ਬੱਣਾਂ ਧਰਿਆ।
ਤੈਨੂੰ ਦੇਖ ਨਸ਼ਾ ਜਿਹਾ ਹੋਈ ਜਾਂਦਾ ਏ।
ਮੈਨੂੰ ਸਮਝ ਨਾਂ ਲੱਗੇ ਕੀ ਹੋਈ ਜਾਂਦਾ ਏ।
Comments
Post a Comment