ਮੰਨ ਜਾਂ ਤੈਨੂੰ ਵੀ ਪਿਆਰ ਹੋ ਗਿਆ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਲੱਗਦਾ ਤੈਨੂੰ ਮੇਰੇ ਨਾਲ ਪਿਆਰ ਹੋ ਗਿਆ।
ਤਾਂਹੀ ਸੱਜਣਾਂ ਤੁੰ ਚੁੱਪ ਜਿਹਾ ਕਰ ਗਿਆ।
ਦੱਸ ਵੀ ਦੇ ਮੇਰੇ ਨਾਲ ਪਿਆਰ ਹੋ ਗਿਆ।
ਲੈ ਕੇ ਇਹ ਪੰਗਾਂ ਹੁਣ ਕਿਉਂ ਸੰਗ ਗਿਆ?
ਦੱਸਦਾ ਕਿਉਂ ਨਹੀਂ ਤੈਨੂੰ ਪਿਆਰ ਗਿਆ?
ਦਿਲਾਂ ਦਾ ਖਾਤਾਂ ਸੱਤੀ ਨਾਲ ਖੁੱਲ ਗਿਆ।
ਤੂੰ ਵੀ ਤਾਂ ਪਿਆਰ ਵਿੱਚ ਵਹਿ ਗਿਆ।
ਕੇਰਾਂ ਕਹਿ ਦੇ ਦਿਲਾਂ ਦਾ ਮੇਲ ਹੋ ਗਿਆ।
ਮੰਨ ਜਾਂ ਤੂੰ ਤੈਨੂੰ ਵੀ ਪਿਆਰ ਹੋ ਗਿਆ।
ਸਤਵਿੰਦਰ ਨੇ ਤੇਰਾ ਦਿਲ ਮੋਹ ਲਿਆ।
ਤੇਰਾਂ ਐਡਾ ਵੱਡਾ ਦਿਲ ਮੈਂ ਹੀ ਖੋ ਲਿਆ।
ਕਹਿ ਸੱਤੀ ਬੰਗਾਲ ਦਾ ਜਾਦੂ ਕਰਿਆ।
ਤਾਂਹੀ ਲਾ ਕੇ ਹੁਣ ਤੇਰੇ ਨਾਲ ਵਹਿ ਗਿਆ।
ਦਿਲਾਂ ਦਾ ਦਿਲਾਂ ਨਾਲ ਤਾਂ ਮੇਲ ਹੋ ਗਿਆ।
ਸਾਨੂੰ ਰੱਬ ਤੋਂ ਪਿਆਰਾ, ਪਿਆਰ ਹੋ ਗਿਆ।
ਸਾਡਾ ਪਿਆਰਾ ਹੀ ਅੱਜ ਤਾਂ ਰੱਬ ਹੋ ਗਿਆ।
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਲੱਗਦਾ ਤੈਨੂੰ ਮੇਰੇ ਨਾਲ ਪਿਆਰ ਹੋ ਗਿਆ।
ਤਾਂਹੀ ਸੱਜਣਾਂ ਤੁੰ ਚੁੱਪ ਜਿਹਾ ਕਰ ਗਿਆ।
ਦੱਸ ਵੀ ਦੇ ਮੇਰੇ ਨਾਲ ਪਿਆਰ ਹੋ ਗਿਆ।
ਲੈ ਕੇ ਇਹ ਪੰਗਾਂ ਹੁਣ ਕਿਉਂ ਸੰਗ ਗਿਆ?
ਦੱਸਦਾ ਕਿਉਂ ਨਹੀਂ ਤੈਨੂੰ ਪਿਆਰ ਗਿਆ?
ਦਿਲਾਂ ਦਾ ਖਾਤਾਂ ਸੱਤੀ ਨਾਲ ਖੁੱਲ ਗਿਆ।
ਤੂੰ ਵੀ ਤਾਂ ਪਿਆਰ ਵਿੱਚ ਵਹਿ ਗਿਆ।
ਕੇਰਾਂ ਕਹਿ ਦੇ ਦਿਲਾਂ ਦਾ ਮੇਲ ਹੋ ਗਿਆ।
ਮੰਨ ਜਾਂ ਤੂੰ ਤੈਨੂੰ ਵੀ ਪਿਆਰ ਹੋ ਗਿਆ।
ਸਤਵਿੰਦਰ ਨੇ ਤੇਰਾ ਦਿਲ ਮੋਹ ਲਿਆ।
ਤੇਰਾਂ ਐਡਾ ਵੱਡਾ ਦਿਲ ਮੈਂ ਹੀ ਖੋ ਲਿਆ।
ਕਹਿ ਸੱਤੀ ਬੰਗਾਲ ਦਾ ਜਾਦੂ ਕਰਿਆ।
ਤਾਂਹੀ ਲਾ ਕੇ ਹੁਣ ਤੇਰੇ ਨਾਲ ਵਹਿ ਗਿਆ।
ਦਿਲਾਂ ਦਾ ਦਿਲਾਂ ਨਾਲ ਤਾਂ ਮੇਲ ਹੋ ਗਿਆ।
ਸਾਨੂੰ ਰੱਬ ਤੋਂ ਪਿਆਰਾ, ਪਿਆਰ ਹੋ ਗਿਆ।
ਸਾਡਾ ਪਿਆਰਾ ਹੀ ਅੱਜ ਤਾਂ ਰੱਬ ਹੋ ਗਿਆ।
Comments
Post a Comment