ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
satwinder_7@hotmail.com
ਕਦੇ ਕਦੇ ਤੇਰੀ ਯਾਦ ਸਾਨੂੰ ਬੜਾ ਸਤਾਉਂਦੀ ਏ।
ਕਦੇ ਕਦੇ ਤਾਂ ਮਨ ਨੂੰ ਬੇਚੈਨ ਕਰਾਉਂਦੀ ਏ।
ਕਦੇ ਕਦੇ ਇਹ ਬੜਾ ਸਾਨੂੰ ਰੋਂਵਾਉਂਦੀ ਏ।
ਕਦੇ ਕਦੇ ਬੁਲਾਂ ਉਤੇ ਸਾਡੇ ਖੁਸ਼ੀ ਲਿਉਂਦੀ ਏ।
ਸੱਤੀ ਨੂੰ ਤੇਰੀ ਹਰ ਇੱਕ ਅਦਾ ਮੋਹ ਲੈਂਦੀ ਏ।
ਸੰਡੇ ਦੀ ਰਾਤ ਸਾਨੂੰ ਦੋਸਤੋ ਮਸਾ ਆਉਂਦੀ ਏ।
ਕਦੇ ਕਦੇ ਜੋ ਅੱਖਾਂ ਮਿਲਾ ਜਾਂਦੇ ਹੋ
ਦਿਲ ਵਾਲੀ ਗੱਲ ਕਹਿ ਜਾਂਦੇ ਹੋ।
Comments
Post a Comment