ਫੋਟੋ ਭੇਜ ਜੱਬ ਬੜਾ ਪਾਇਆ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਮੇਰੇ ਇੱਕ ਵੀ ਖੱਤ ਦਾ ਜੁਆਬ ਨਹੀਂ ਪਾਇਆ।
ਚੰਦਰਿਆਂ ਤੈਨੂੰ ਭੋਰਾ ਤਰਸ ਨਹੀਂ ਆਇਆ।
ਕਹਤੋਂ ਇੰਨਾਂ ਪੱਥਰ ਦਿਲ ਬੱਣਾਇਆ?
ਅੱਜ ਤੂੰ ਫਿਰ ਮੈਨੂੰ ਬਹੁਤ ਸਤਾਇਆ।
ਅੱਖਾਂ ਮੇਰੀਆਂ ਨੂੰ ਬਹੁਤ ਰੋਆਇਆ।
ਭੋਲਾ ਜਿਹਾ ਤੂੰ ਚੇਹਰਾ ਬੱਣਾਇਆ।
ਮੈਨੂੰ ਇੱਕ ਫੋਟੋ ਭੇਜ ਜੱਬ ਬੜਾ ਪਾਇਆ।
ਝੱਲੇ ਦਿਲ ਨੂੰ ਆਪਦਾ ਮਰੀਝ਼ ਬੱਣਾਇਆ।
ਭੋਲਾ ਸਾਧ ਬੱਣ ਚੋਰ ਦਿਲ ਦਾ ਆਇਆ।
ਸੱਤੀ ਦਾ ਦਿਲ ਚੋਰੀ ਕਰ ਬੋਝੇ ਵਿੱਚ ਆਇਆ।
ਸਤਵਿੰਦਰ ਲੱਭੇ ਦਿਲ ਤੇਰੇ ਕੋਲੋ ਥਿਆਇਆ।
ਰਿਪੋਰਟ ਕਿਥੇ ਲਿਖਾਵਾਂ ਥਾਂ ਨਜ਼ਰ ਨਾਂ ਆਇਆ?
ਦਿਲ ਦੇ ਕੇ ਤੂੰ ਮੈਨੂੰ ਦਿਲਦਾਰ ਥਿਆਇਆ।
ਤੇਨੁੰ ਕਮਲ ਫੁੱਲ ਨੂੰ ਮੈਂ ਦਿਲ ਵਿੱਚ ਖਿੱੜਾਇਆ।
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਮੇਰੇ ਇੱਕ ਵੀ ਖੱਤ ਦਾ ਜੁਆਬ ਨਹੀਂ ਪਾਇਆ।
ਚੰਦਰਿਆਂ ਤੈਨੂੰ ਭੋਰਾ ਤਰਸ ਨਹੀਂ ਆਇਆ।
ਕਹਤੋਂ ਇੰਨਾਂ ਪੱਥਰ ਦਿਲ ਬੱਣਾਇਆ?
ਅੱਜ ਤੂੰ ਫਿਰ ਮੈਨੂੰ ਬਹੁਤ ਸਤਾਇਆ।
ਅੱਖਾਂ ਮੇਰੀਆਂ ਨੂੰ ਬਹੁਤ ਰੋਆਇਆ।
ਭੋਲਾ ਜਿਹਾ ਤੂੰ ਚੇਹਰਾ ਬੱਣਾਇਆ।
ਮੈਨੂੰ ਇੱਕ ਫੋਟੋ ਭੇਜ ਜੱਬ ਬੜਾ ਪਾਇਆ।
ਝੱਲੇ ਦਿਲ ਨੂੰ ਆਪਦਾ ਮਰੀਝ਼ ਬੱਣਾਇਆ।
ਭੋਲਾ ਸਾਧ ਬੱਣ ਚੋਰ ਦਿਲ ਦਾ ਆਇਆ।
ਸੱਤੀ ਦਾ ਦਿਲ ਚੋਰੀ ਕਰ ਬੋਝੇ ਵਿੱਚ ਆਇਆ।
ਸਤਵਿੰਦਰ ਲੱਭੇ ਦਿਲ ਤੇਰੇ ਕੋਲੋ ਥਿਆਇਆ।
ਰਿਪੋਰਟ ਕਿਥੇ ਲਿਖਾਵਾਂ ਥਾਂ ਨਜ਼ਰ ਨਾਂ ਆਇਆ?
ਦਿਲ ਦੇ ਕੇ ਤੂੰ ਮੈਨੂੰ ਦਿਲਦਾਰ ਥਿਆਇਆ।
ਤੇਨੁੰ ਕਮਲ ਫੁੱਲ ਨੂੰ ਮੈਂ ਦਿਲ ਵਿੱਚ ਖਿੱੜਾਇਆ।
Comments
Post a Comment