ਸਾਜਨ ਹਮਾਰੇ ਹੈ ਦੁਨੀਆਂ ਮੇ ਏਕ
ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ
satwinder_7@hotmail/com
satwinder_7@hotmail/com
ਸਾਜਨ ਕੀ ਪਿਆਰ ਪਿਆਰੀ ਬਾਤੇ।
ਬੋ ਖੂਬਸੂਰਤ ਪਿਆਰੀ ਮੁਲਾਕਾਤੇ।
ਸਭ ਬਦਲ ਗਿਆ ਉਸ ਕੇ ਗਰ ਜਾਤੇ।
ਹਮੇ ਨੌਕਰ ਸਮਝਨੇ ਲਗੇ ਸ਼ਾਦੀ ਕਰਾਤੇ।
ਚਾਹੇ ਸੁੰਦਰ ਹੈ ਦੁਨੀਆਂ ਮੇ ਲੋਗ ਅਨੇਕ।
ਸਾਜਨ ਹਮਾਰੇ ਹੈ ਦੁਨੀਆਂ ਮੇ ਏਕ
ਸਾਜਨ ਹਮਾਰੇ ਹੈ ਸਾਰੀ ਦੁਨੀਆਂ ਮੇ ਏਕ।
ਸੂਬਾ ਸ਼ਾਮ ਪੰਜਾਬੀ ਰੇਡੀਓ ਲਗਾਤੇ ਹੈ।
ਅਖ਼ਬਾਰ ਹਮਾਰੇ ਸਾਮਨੇ ਰੱਖਤੇ ਹੈ।
ਹਮ ਸੇ ਅਪਨਾਂ ਪਿਛਾ ਛੂਡਾ ਲੇਤੇ ਹੈ।
ਸੱਜਣ ਹੱਸਦੇ ਨੇ ਫੁੱਲ ਖਿੱਲਾਂ ਕੇਰਦੇ।
ਚਾਰੇ ਪਾਸੇ ਸਗੀਤ ਦੀਆਂ ਧੁਨਾਂ ਛੇੜਦੇ।
ਸੱਜਣ ਸਤਵਿੰਦਰ ਦੇ ਰੱਬ ਵਰਗੇ।
ਸੱਤੀ ਨੂੰ ਲੱਭਦੇ ਨਾਂ ਉਹਦੇ ਵਰਗੇ।
ਅਸੀਂ ਭੀ ਖੂਬ ਉਸ ਨੂੰ ਪਿਆਰ ਕਰਦੇ।
ਉਹਦੇ ਕੋਲ ਹੁੰਦੇ ਦੁਨੀਆਂ ਨੂੰ ਭੁੱਲਦੇ।
Comments
Post a Comment