ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ
satwinder_7@hotmail/com
ਤੇਰੀ ਸਿਫ਼ਤ ਲਿਖਾਂ ਮੇਰਾ ਜੀਅ ਕਰਦਾ।
ਤੈਨੂੰ ਦੇਖ ਦੇਖ ਮੇਰਾ ਜੀਅ ਨਹੀਂ ਭਰਦਾ।
ਤੇਰਾ ਚੁੱਪ ਧਾਰਨਾਂ ਸਾਨੂੰ ਜਾਂਦਾ ਠੱਗਦਾ।
ਤੇਰੇ ਬਗੈਰ ਹੋਰ ਕੁੱਝ ਨਹੀਂ ਮੈਨੂੰ ਸੁਜਦਾ।
ਸਤਵਿੰਦਰ ਨੂੰ ਤੂੰ ਆਪਣਾਂ ਯਾਰ ਲੱਗਦਾ।
ਸੱਤੀ ਨੂੰ ਜਾਂਦਾ ਅੱਜ ਰੱਬ ਸੋਹਣਾਂ ਭੁੱਲਦਾ।
ਤੂੰ ਵੀ ਤਾਂ ਮੈਨੂੰ ਉਹੀ ਰੱਬ ਮੇਰਾ ਲੱਗਦਾ।
ਮੈਨੂੰ ਕੀਲ ਦਿਲ ਦੀ ਪਟਾਰੀ ਵਿੱਚ ਰੱਖਦਾ।
satwinder_7@hotmail/com
ਤੇਰੀ ਸਿਫ਼ਤ ਲਿਖਾਂ ਮੇਰਾ ਜੀਅ ਕਰਦਾ।
ਤੈਨੂੰ ਦੇਖ ਦੇਖ ਮੇਰਾ ਜੀਅ ਨਹੀਂ ਭਰਦਾ।
ਤੇਰਾ ਚੁੱਪ ਧਾਰਨਾਂ ਸਾਨੂੰ ਜਾਂਦਾ ਠੱਗਦਾ।
ਤੇਰੇ ਬਗੈਰ ਹੋਰ ਕੁੱਝ ਨਹੀਂ ਮੈਨੂੰ ਸੁਜਦਾ।
ਸਤਵਿੰਦਰ ਨੂੰ ਤੂੰ ਆਪਣਾਂ ਯਾਰ ਲੱਗਦਾ।
ਸੱਤੀ ਨੂੰ ਜਾਂਦਾ ਅੱਜ ਰੱਬ ਸੋਹਣਾਂ ਭੁੱਲਦਾ।
ਤੂੰ ਵੀ ਤਾਂ ਮੈਨੂੰ ਉਹੀ ਰੱਬ ਮੇਰਾ ਲੱਗਦਾ।
ਮੈਨੂੰ ਕੀਲ ਦਿਲ ਦੀ ਪਟਾਰੀ ਵਿੱਚ ਰੱਖਦਾ।
Comments
Post a Comment