ਅਸੀਂ ਤਾਂ ਜੀ ਹੱਜ ਕਰਦੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਅਸੀਂ ਤੇਰੇ ਦਰ ਉਤੇ ਆ ਖੜ੍ਹਦੇ।
ਘੜੀ ਮੁੜੀ ਤੇਰਾ ਦਰ ਤੱਕਦੇ।
ਤੇਰੀ ਸੋਹਣੀ ਸੂਰਤ ਉਤੇ ਮਰਦੇ।
ਜਦੋਂ ਤੇਰਾ ਦਰਸ਼ਨ ਅਸੀਂ ਕਰਦੇ।
ਲੱਗਦਾ ਅਸੀਂ ਤਾਂ ਜੀ ਹੱਜ ਕਰਦੇ।
ਤੇਰੇ ਨਾਲ ਸਾਡੇ ਜੀਅ ਲਗਦੇ।
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਅਸੀਂ ਤੇਰੇ ਦਰ ਉਤੇ ਆ ਖੜ੍ਹਦੇ।
ਘੜੀ ਮੁੜੀ ਤੇਰਾ ਦਰ ਤੱਕਦੇ।
ਤੇਰੀ ਸੋਹਣੀ ਸੂਰਤ ਉਤੇ ਮਰਦੇ।
ਜਦੋਂ ਤੇਰਾ ਦਰਸ਼ਨ ਅਸੀਂ ਕਰਦੇ।
ਲੱਗਦਾ ਅਸੀਂ ਤਾਂ ਜੀ ਹੱਜ ਕਰਦੇ।
ਤੇਰੇ ਨਾਲ ਸਾਡੇ ਜੀਅ ਲਗਦੇ।
Comments
Post a Comment