ਬੇਗਾਨੀ ਲੱਗਣ ਲੱਗ ਗਈ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਝੂਠਿਆ ਵੇ ਝੂਠੀ ਤੇਰੀ ਪ੍ਰੀਤ ਹੁੰਦੀ ਲੱਗਦੀ।
ਤੇਰੇ ਨਾਲ ਪਿਆਰ ਕਰਕੇ ਮੈਂ ਜਿਉਂਦੀ ਮਰਗੀ।
ਤੇਰੇ ਉਤੇ ਕਾਹਤੋਂ ਐਨਾਂ ਜ਼ਕੀਨ ਕਰਨ ਲੱਗ ਗਈ।
ਤੈਨੂੰ ਆਪਦੀ ਮੈਂ ਜਾਨ ਜਾਨ ਸਮਝਣ ਲੱਗ ਗਈ।
ਤੈਨੂੰ ਮੈਂ ਹੁਣ ਤਾ ਬੇਗਾਨੀ ਲੱਗਣ ਲੱਗ ਗਈ।
ਜਾਨ ਤੇਰੀ ਅੱਖਾਂ ਦੇ ਵਿੱਚ ਰੱੜਕਣ ਲੱਗ ਗਈ।
ਸੱਤੀ ਬੱਣ ਸੱਪਣੀ ਤੇਰੇ ਦਿਲ ਉਤੇ ਲੱੜ ਗਈ।
ਹੋ ਜਾ ਬੇਫਿਕਰ ਤੇਰੀ ਜਾਨ ਜਾਨ ਉਤੇ ਬੱਣ ਗਈ।
ਸਤਵਿੰਦਰ ਜਿੰਹਦੇ ਕਾਲਜ਼ੇ ਉਤੇ ਡੰਗ ਮਾਰ ਗਈ।
ਉਹ ਦੀ ਜਾਨ ਪਾਣੀ ਨਹੀਂ, ਸੱਤੀ ਨੂੰ ਮਗਦੀ।
ਡੰਗੀ ਜਾਨ ਸਾਡੀ ਇਸ਼ਕ ਵਿੱਚ ਹਾਰਦੀ।

Comments

Popular Posts