ਮਿਸਰੀ ਦੀ ਡਲੀ ਵਾਂਗ ਜਾਵੇ ਘੁਲਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਕਾਹਤੋ ਆਪਾਂ ਡਰਦੇ ਰੱਬ ਆਪ ਮਿਲਾਪ ਕਰਦਾ।
ਮੈਨੂੰ ਤੂੰ ਮੇਰਾ ਸੱਚੀ-ਮੁੱਚੀ ਆਪਦਾ ਲੱਗਦਾ।
ਉਹਦੇ ਹੁਕਮ ਬਗੈਰ ਪਤਾ ਨਹੀਂ ਝੁਲਦਾ।
ਮੇਰੇ ਚ ਮਿਸਰੀ ਦੀ ਡਲੀ ਵਾਂਗ ਜਾਵੇ ਘੁਲਦਾ।

Comments

Popular Posts