-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਸਤਵਿੰਦਰ ਹਰ ਚੇਹਰੇ ਵਿਚੋਂ ਝੱਲਕਦਾ ਰੱਬ ਹੋਵੇ।
ਚੇਹਰੇ ਬੜੇ ਖੂਬਸੂਰਤ ਹੁੰਦੇ ਨੇ । ਚੇਹਰੇ ਹੀ ਨੇ ਦਿਲ ਮੋਹਦੇ ਨੇ।
ਕਈ ਚੇਹਰੇ ਨਹੀ ਭੁਲਦੇ ਨੇ। ।ਚੇਹਰੇ ਚੇਹਰੇ ਤੇ ਮੋਹਤ ਹੁੰਦੇ ਨੇ।
ਚੇਹਰੇ ਅੱਖਾਂ ਨਾਲ ਪਹਿਚਨਦੇ ਨੇ। ਚੇਹਰੇ ਰਾਜ ਦਿਲ ਦੇ ਛੁਪਾਉਂਦੇ ਨੇ।

Comments
Post a Comment