-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਕੁਰਬਾਨੀ ਸੂਰਮੇ ਯੋਧੇ ਪਿਆਰੇ ਹੀ ਕਰਦੇ ਨੇ।
ਪਿਆਰ ਵਿੱਚ ਜਾਨ ਦੀ ਬਾਜੀ ਲਗਾਉਂਦੇ ਨੇ।
ਦੇ ਕੇ ਕੁਰਬਾਨੀ ਅਮਰ ਉਹੀ ਬੰਦੇ ਹੁੰਦੇ ਨੇ।
ਸਤਵਿੰਦਰ ਜੋ ਦੂਜੇ ਉਤੇ ਮਰ-ਮੁਕਦੇ ਨੇ।

Comments

Popular Posts