ਕਦੇ ਵੱਧਣ ਨਹੀਂ ਦੇਈਦਾ ਘਰ ਬਾਹਰ ਦੇ ਕਲੇਸ਼ ਨੂੰ।
ਸਤਵਿੰਦਰ ਹਰੇਕ ਨਾਲ ਕਰੀਦਾ ਨਹੀਂ ਦੁੱਖ-ਸੁੱਖ ਨੂੰ।
ਸੱਤੀ ਮੋਹ ਮਾਇਆ ਦਾ ਭੇਤ ਨਹੀਂ ਦੇਈ ਦਾ ਹੋਰ ਨੂੰ।
ਆ ਜੇ ਦੁੱਖ ਸੁੱਖ ਯਾਦ ਕਰੀਏ ਸਿਰਜਣ ਹਾਰ ਨੂੰ।
ਸੱਤੀ ਮੋਹ ਮਾਇਆ ਦਾ ਭੇਤ ਨਹੀਂ ਦੇਈ ਦਾ ਹੋਰ ਨੂੰ।
ਆ ਜੇ ਦੁੱਖ ਸੁੱਖ ਯਾਦ ਕਰੀਏ ਸਿਰਜਣ ਹਾਰ ਨੂੰ।
Comments
Post a Comment