ਯਾਦਾ ਨੇ ਬਹੁਤ ਰੋਆਇਆ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਯਾਰ ਮੰਨਾਉਣ ਦਾ ਚੱਜ ਨਾਂ ਆਇਆਂ।
ਅਸੀਂ ਤਾਂ ਲੱਭਿਆ ਯਾਰ ਗੁਆਇਆ।
ਤੁਰ ਗਿਆ ਸਾਨੂੰ ਰੋਕਣਾਂ ਨਾਂ ਆਇਆਂ।
ਉਹਦੇ ਜਾਂਣ ਪਿਛੋਂ ਮਨ ਪੱਛਤਾਇਆ।
ਤੂੰ ਕਹਤੋਂ ਦਿਲਾ ਪਿਆਰ ਨਾਂ ਜਤਾਇਆ।
ਦੋਂਨੇਂ ਹੱਥ ਬੰਨ ਵਸਤਾ ਵੀ ਨਾਂ ਪਾਇਆ।
ਸੱਤੀ ਤੁਰ ਜਾਂਣ ਪਿਛੋਂ ਤੂੰ ਬੜਾ ਸਤਾਇਆ।
ਤੇਰੇ ਪਿਆਰ ਨੇ ਸਾਨੂੰ ਜਗਾ ਕੇ ਬੈਠਾਇਆ।
ਸਤਵਿੰਦਰ ਯਾਦਾ ਨੇ ਬਹੁਤ ਰੋਆਇਆ।
ਫਿਰ ਵੀ ਚੰਦਰਾ ਪਰਤ ਕੇ ਨਾਂ ਆਇਆਂ।

Comments

Popular Posts