ਹਰ ਸਤਵਿੰਦਰ ਸੱਤੀ
ਔਰਤ ਟਿਚਰ ਸੁੱਣਦੀ ਨਹੀਂ ਹੁੰਦੀ।
ਕੀ ਤੁਸੀਂ ਵੀ ਬੇਗਾਨੀ ਔਰਤ ਨੂੰ,
ਭਾਬੀ ਹੀ ਬਣਾ ਲੈਂਦੇ ਹੋ?ਜਾਂ ਭੈਣ ਜੀ ਕਹਿੰਦੇ ਹੋ।
ਹਰ ਔਰਤ ਜਣੇ ਖਣੇ ਦੀ,
ਭਾਬੀ ਵੀ ਨਹੀਂ ਹੁੰਦੀ।
ਹਰ ਸਤਵਿੰਦਰ ਸੱਤੀ
ਔਰਤ ਟਿਚਰ ਸੁੱਣਦੀ ਨਹੀਂ ਹੁੰਦੀ।
ਕਾਵਿਤਾ ਕਹਾਣੀ ਸੇਹਿਤ ਰਾਜਨੀਤੀ ਪੰਜਾਬੀ ਪੰਜਾਬ ਭਾਰਤ ਭਾਰਤੀ ਕੈਨੇਡਾ ਕੈਨੀਅਨ ਭੋਜਨ ਕਿਸਾਨ ਮਜ਼ਦੂਰ ਗਾਰਡਨ ਖੇਤ ਖੇਤੀ ਬੰਦੇ ਔਰਤ ਬੱਚੇ
Comments
Post a Comment