ਲੋਕੀ ਵੀ ਚੰਗੇ ਲੱਗਣ ਲੱਗੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਹੈਨੀ ਸ਼ਬਦ ਸੁੰਦਰ ਆਈ ਲਵ-ਯੂ ਵਰਗੇ।
ਤੂੰ ਜਿਸ ਦਿਨ ਇਹ ਕਹੇ ਸਾਡਾ ਦਿਲ ਮੋਹਗੇ।
ਸਾਡੇ ਦਿਲ ਵਿੱਚ ਉਦਣ ਦੇ ਭੁਚਾਲ ਆ ਗੇ
ਲੱਗਣ ਨਾ ਧਰਤੀ ਤੇ ਪੈਰ ਉਡਣ ਲੱਗ ਗੇ।
ਅਸੀਂ ਤਾਂ ਤੇਰੇ ਉਤੇ ਡੋਰੇ ਸਿੱਟ ਪੱਕੇ ਬੱਝਗੇ।
ਹਾਏਉ ਵੇ ਰੱਬਾ ਤੇਰੇ ਉਤੇ ਸਾਡੇ ਭਰੋਸੇ ਬੱਣਗੇ।
ਤੇਰੇ ਕਰਕੇ ਹੀ ਤਾਂ ਲੋਕੀ ਵੀ ਚੰਗੇ ਲੱਗਣ ਲੱਗੇ।
ਤੇਰੇ ਬੁੱਲ ਮਿਚੇ ਹੋਏ ਵੀ ਬਹੁਤ ਗੱਲਾਂ ਕਰਦੇ।
ਜਦੋਂ ਅੱਖ ਦੇ ਇਸ਼ਾਰੇ ਸਤਵਿੰਦਰ ਉਤੇ ਕਸਦੇ।
ਸੱਤੀ ਦੀ ਸੱਚੀ-ਮੁੱਚੀ ਜਾਣੀ ਜਿੰਦ-ਜਾਨ ਕੱਢਦੇ।
ਜਦੋਂ ਜ਼ਰਾ ਕੁ ਤੁਸੀਂ ਸਾਡੇ ਨਾਲ ਮੱਲੋ-ਮੱਲੀ ਹੱਸਦੇ।
ਲੱਗਦਾ ਹੈਨੀ ਕੋਈ ਦੁਨੀਆਂ ਉਤੇ ਸੁਖੀ ਸਾਡੇ ਵਰਗੇ।
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਹੈਨੀ ਸ਼ਬਦ ਸੁੰਦਰ ਆਈ ਲਵ-ਯੂ ਵਰਗੇ।
ਤੂੰ ਜਿਸ ਦਿਨ ਇਹ ਕਹੇ ਸਾਡਾ ਦਿਲ ਮੋਹਗੇ।
ਸਾਡੇ ਦਿਲ ਵਿੱਚ ਉਦਣ ਦੇ ਭੁਚਾਲ ਆ ਗੇ
ਲੱਗਣ ਨਾ ਧਰਤੀ ਤੇ ਪੈਰ ਉਡਣ ਲੱਗ ਗੇ।
ਅਸੀਂ ਤਾਂ ਤੇਰੇ ਉਤੇ ਡੋਰੇ ਸਿੱਟ ਪੱਕੇ ਬੱਝਗੇ।
ਹਾਏਉ ਵੇ ਰੱਬਾ ਤੇਰੇ ਉਤੇ ਸਾਡੇ ਭਰੋਸੇ ਬੱਣਗੇ।
ਤੇਰੇ ਕਰਕੇ ਹੀ ਤਾਂ ਲੋਕੀ ਵੀ ਚੰਗੇ ਲੱਗਣ ਲੱਗੇ।
ਤੇਰੇ ਬੁੱਲ ਮਿਚੇ ਹੋਏ ਵੀ ਬਹੁਤ ਗੱਲਾਂ ਕਰਦੇ।
ਜਦੋਂ ਅੱਖ ਦੇ ਇਸ਼ਾਰੇ ਸਤਵਿੰਦਰ ਉਤੇ ਕਸਦੇ।
ਸੱਤੀ ਦੀ ਸੱਚੀ-ਮੁੱਚੀ ਜਾਣੀ ਜਿੰਦ-ਜਾਨ ਕੱਢਦੇ।
ਜਦੋਂ ਜ਼ਰਾ ਕੁ ਤੁਸੀਂ ਸਾਡੇ ਨਾਲ ਮੱਲੋ-ਮੱਲੀ ਹੱਸਦੇ।
ਲੱਗਦਾ ਹੈਨੀ ਕੋਈ ਦੁਨੀਆਂ ਉਤੇ ਸੁਖੀ ਸਾਡੇ ਵਰਗੇ।
Comments
Post a Comment