ਹਾਰਦੀ ਨਹੀਂ ਤੇਰੇ ਮੇਰੇ ਵਿੱਚ ਵੇ।
ਭਾਵੇ ਭਾਲੀ ਚੱਲ ਸਾਨੂੰ ਹੁਣ ਜਲ-ਥੱਲ ਵਿੱਚ ਵੇ।
ਆਉਣ ਨਹੀਂ ਲੱਗੇ ਤੇਰੇ ਮਿੱਠੇ ਪਿਆਰ ਵਿੱਚ ਵੇ।
ਤੂੰ ਤਾਂ ਹਾਰ ਗਿਆ ਬਾਜੀ ਇਸ਼ਕੇ ਦੇ ਵਿੱਚ ਵੇ।
ਹੁਣ ਲੱਭਦਾ ਫਿਰੇਗਾ ਸੱਸੀ ਮਾਰੂਥਲ ਵਿੱਚ ਵੇ।
ਮਾਰੀ ਜਾਵੀਂ ਹੱਥ ਭਾਵੇ ਝੰਨਾਂ ਦੇ ਤੂੰ ਵਿੱਚ ਵੇ।
ਸੋਹਣੀ ਨਹੀਂ ਆਉਣ ਲੱਗੀ ਲਹਿਰਾਂ ਵਿੱਚ ਵੇ।
ਲੋਕੀ ਕਹਿੰਦੇ ਯਾਰ ਮਰਵਾਤਾ ਧੋਖੇ ਵਿੱਚ ਵੇ।
ਸਾਹਿਬਾ ਭਰਾ ਮਰਵਾਂ ਲੈਂਦੀ ਇਸ਼ਕ ਵਿੱਚ ਵੇ।
ਆਜੀ ਭਾਵੇਂ ਸਿਆਲ ਸੌਹੁਰਿਆਂ ਦੇ ਵਿੱਚ ਵੇ।
ਯਾਰੀ ਨਹੀਂ ਬਣਨ ਲੱਗੀ ਹੀਰ-ਰਾਝੇ ਵਿੱਚ ਵੇ।
ਸੱਤੀ ਬਦਨਾਂਮ ਹੁੰਦੇ ਆਸ਼ਕ ਦੁਨੀਆਂ ਵਿੱਚ ਵੇ।
ਸਤਵਿੰਦਰ ਹਾਰਦੀ ਨਹੀਂ ਤੇਰੇ ਮੇਰੇ ਵਿੱਚ ਵੇ।
ਆਉਣ ਨਹੀਂ ਲੱਗੇ ਤੇਰੇ ਮਿੱਠੇ ਪਿਆਰ ਵਿੱਚ ਵੇ।
ਤੂੰ ਤਾਂ ਹਾਰ ਗਿਆ ਬਾਜੀ ਇਸ਼ਕੇ ਦੇ ਵਿੱਚ ਵੇ।
ਹੁਣ ਲੱਭਦਾ ਫਿਰੇਗਾ ਸੱਸੀ ਮਾਰੂਥਲ ਵਿੱਚ ਵੇ।
ਮਾਰੀ ਜਾਵੀਂ ਹੱਥ ਭਾਵੇ ਝੰਨਾਂ ਦੇ ਤੂੰ ਵਿੱਚ ਵੇ।
ਸੋਹਣੀ ਨਹੀਂ ਆਉਣ ਲੱਗੀ ਲਹਿਰਾਂ ਵਿੱਚ ਵੇ।
ਲੋਕੀ ਕਹਿੰਦੇ ਯਾਰ ਮਰਵਾਤਾ ਧੋਖੇ ਵਿੱਚ ਵੇ।
ਸਾਹਿਬਾ ਭਰਾ ਮਰਵਾਂ ਲੈਂਦੀ ਇਸ਼ਕ ਵਿੱਚ ਵੇ।
ਆਜੀ ਭਾਵੇਂ ਸਿਆਲ ਸੌਹੁਰਿਆਂ ਦੇ ਵਿੱਚ ਵੇ।
ਯਾਰੀ ਨਹੀਂ ਬਣਨ ਲੱਗੀ ਹੀਰ-ਰਾਝੇ ਵਿੱਚ ਵੇ।
ਸੱਤੀ ਬਦਨਾਂਮ ਹੁੰਦੇ ਆਸ਼ਕ ਦੁਨੀਆਂ ਵਿੱਚ ਵੇ।
ਸਤਵਿੰਦਰ ਹਾਰਦੀ ਨਹੀਂ ਤੇਰੇ ਮੇਰੇ ਵਿੱਚ ਵੇ।
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
Comments
Post a Comment