ਮੇਰੇ ਪਿਆਰ ਦਾ ਤੀਰ ਲੱਗਾ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਤੂੰ ਸਾਡੇ ਨਾਲ ਕਰਨ ਮਜ਼ਾਕ ਲੱਗਾ।
ਸਾਡੇ ਇਸ਼ਕ ਦਾ ਤੈਨੂੰ ਜਦੋਂ ਪੱਤਾ ਲੱਗਾ।
ਕੀ ਹੋਇਆ ਤੂੰ ਮੈਨੂੰ ਸੀ ਪੁੱਛਣ ਲੱਗਾ।
ਜਿਵੇਂ ਤੈਨੂੰ ਭੋਰਾ ਨਾਂ ਇਸ਼ਕ ਸੇਕ ਲੱਗਾ।
ਤੂੰ ਕਿਉ ਇਸ਼ਕੇ ਦੀ ਬਾਤ ਸਮਝਣ ਲੱਗਾ।
ਤੇਰਾ ਕਿਹੜਾ ਮੇਰੇ ਵਾਗ ਕਿਤੇ ਨੇਹ ਲੱਗਾ।
ਤੂੰ ਹੱਸ ਕੇ ਮਖੌਲਾਂ ਸੱਤੀ ਨੂੰ ਕਰਨ ਲੱਗਾ।
ਸਤਵਿੰਦਰ ਦੱਸ ਕਿਹੜਾ ਤੈਨੂੰ ਭੂਤ ਲੱਗਾ।
ਸੱਸੀ, ਸੋਹਣੀ, ਹੀਰ ਨੂੰ ਯਾਰ ਵਿਯੋਗ ਲੱਗਾ।
ਤੈਨੂੰ ਕਿਵੇਂ ਦੱਸ ਮੇਰੇ ਪਿਆਰ ਦਾ ਤੀਰ ਲੱਗਾ।
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਤੂੰ ਸਾਡੇ ਨਾਲ ਕਰਨ ਮਜ਼ਾਕ ਲੱਗਾ।
ਸਾਡੇ ਇਸ਼ਕ ਦਾ ਤੈਨੂੰ ਜਦੋਂ ਪੱਤਾ ਲੱਗਾ।
ਕੀ ਹੋਇਆ ਤੂੰ ਮੈਨੂੰ ਸੀ ਪੁੱਛਣ ਲੱਗਾ।
ਜਿਵੇਂ ਤੈਨੂੰ ਭੋਰਾ ਨਾਂ ਇਸ਼ਕ ਸੇਕ ਲੱਗਾ।
ਤੂੰ ਕਿਉ ਇਸ਼ਕੇ ਦੀ ਬਾਤ ਸਮਝਣ ਲੱਗਾ।
ਤੇਰਾ ਕਿਹੜਾ ਮੇਰੇ ਵਾਗ ਕਿਤੇ ਨੇਹ ਲੱਗਾ।
ਤੂੰ ਹੱਸ ਕੇ ਮਖੌਲਾਂ ਸੱਤੀ ਨੂੰ ਕਰਨ ਲੱਗਾ।
ਸਤਵਿੰਦਰ ਦੱਸ ਕਿਹੜਾ ਤੈਨੂੰ ਭੂਤ ਲੱਗਾ।
ਸੱਸੀ, ਸੋਹਣੀ, ਹੀਰ ਨੂੰ ਯਾਰ ਵਿਯੋਗ ਲੱਗਾ।
ਤੈਨੂੰ ਕਿਵੇਂ ਦੱਸ ਮੇਰੇ ਪਿਆਰ ਦਾ ਤੀਰ ਲੱਗਾ।
Comments
Post a Comment