ਸਤਵਿੰਦਰ ਕੌਰ ਸੱਤੀ
ਆਮੇ ਹੋਰ ਨਾਲ ਜਾਵੇ ਕਿਸੇ ਹੋਰ ਨਾਲ ਗੁਰਦਾਸ ਮਾਨ ਭਾਜੀ ਗੱਲ ਪੁਰਾਣੀ ਹੋਈ।
ਹੁਣ ਹਰ ਪਲ ਆਸ਼ਕਾਂ ਨੇ ਹਰ ਨਵੀ ਮਹਿਬੂਬ ਫਸਾਈ।
ਆਸ਼ਕਾਂ ਦੀ ਰੀਸ ਕਰਨ ਦੀ ਹੁਣ ਕੁੜੀਆਂ ਦੀ ਬਾਰੀ ਆਈ।
ਕੰਮ ਦੇ ਉਤੇ ਅੱਧ ਨੰਗੀ ਸੈਕਟਰੀ ਪਟਨਰ ਹੈ ਆਈ।
ਮੁੰਡੇ ਕਹਿਣ ਗੁਆਂਢ ਵਿਚ ਕੁੜੀ ਸੈਕਸੀ ਪਟਕਾਂ ਆਈ।
ਕਹਿਣ ਆਪ ਰੱਬ ਨੇ ਮੇਹਰ ਕਰ ਰੌਣਕ ਹੈ ਲਾਈ।
ਸੋਹਣੇ ਕਿਉਂ ਲੇਟ ਹੋ ਗਏ ਮੁਬਾਇਲ ਦੀ ਘੰਟੀ ਖੜਕਾਈ।
ਆਸ਼ਕੀ ਕਰਨ ਲਈ ਕਾਕੇ ਨੇ ਨਵੀਂ ਕਾਰ ਕੱਢਵਾਈ।
ਪੜ੍ਹਾਈ ਛੱਡ ਹਰ ਗੇੜੇ ਨਵੀਂ ਕੁੜੀ ਕਾਰ ਵਿਚ ਬੈਠਾਈ।
ਸਤਵਿੰਦਰ ਮਾਂਪਿਆਂ ਦੀ ਦੱਸੋਂ ਕੌਣ ਕਰਦਾ ਸੁੱਣਵਾਈ।
ਸੱਤੀ ਉਹ ਤਾਂ ਕਹਿਣ ਮੁੰਡਾ ਕੁੜੀ ਕਰਦੇ ਨੇ ਪੜ੍ਹਾਈ।
ਲਿਖੀ ਤਕਦੀਰ ਨਹੀਂ ਮਿਟਦੀ, ਜੋ ਵਿਧਤਾ ਨੇ ਲਿਖਾਈ।
ਆਪਣੀ ਔਰਤ ਨੂੰ ਜਾਂਦੇ ਨੇ ਚਾਰ ਦਿਵਾਰੀ ਵਿਚ ਲੁਕਾਈ।
ਸਮਝਦੇ ਨੇ ਚੁਲਾਂ ਚੌਕਾਂ ਸਭਾਂਲਣ ਵਾਲੀ ਨੌਕਾਰਾਣੀ ਆਈ।
ਬੱਚੇ ਜੰਮਣ ਵਾਲੀ ਮਸ਼ੀਨ ਜੁਵਾਨ ਪੁੱਤ ਬਦਲੇ ਥਿਆਈ।
ਜਦੋਂ ਜੀਅ ਕੀਤਾ ਪਾਣੀ ਵਿਚ ਰੁੜਾਈ। ਅੱਗ ਲਾ ਮਚਾਈ।
- Get link
- X
- Other Apps
Comments
Post a Comment