ਸਤਵਿੰਦਰ ਕੌਰ ਸੱਤੀ
ਮਾਮਤਾ ਕੀ ਜਾਣੇ ਜੋਂ ਮਾਂ ਨਹੀਂ ਹੁੰਦੀ।
ਮਤਰੇਈ ਕਦੇ ਸਕੀ ਮਾਂ ਨਹੀਂ ਹੁੰਦੀ।
ਦੁੱਖ ਬੜਾਂ ਹੁੰਦਾ ਜਦੋਂ ਭੈਣ ਨਹੀਂ ਹੁੰਦੀ।
ਦੁੱਖ ਲੱਗਦਾ ਸੱਸ ਭਰਾਂ ਦੀ ਗਾਲ ਦਿੰਦੀ।
ਨੱਣਦ ਬੁਰੀ ਲੱਗਦੀ ਝੂਠੀ ਲੁਤੀ ਲਾਉਂਦੀ।
ਭਾਬੀ ਜਾਨ ਤੋਂ ਪਿਆਰੀ ਸਤਵਿੰਦਰ ਹੁੰਦੀ।
ਜੋ ਪੇਕੀ ਰਹਿੰਦੀ, ਜੁੰਮੇਵਾਰ ਬਹੂ ਨਹੀਂ ਹੁੰਦੀ।
ਸੱਤੀ ਅੱਖੀ ਦੇਖ ਕੇ ਮੱਖੀ ਨਹੀਂ ਖਾ ਹੁੰਦੀ।
ਸੋਕਣ ਨਾਲ ਸੋਹਣੇ ਦੀ ਵੰਡ ਨਹੀਂ ਹੁੰਦੀ।

Comments

Popular Posts