ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਬੰਦੇ ਦੀ ਕਿਸਮਤ ਸਾਥ ਦਿੰਦੀ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਮਰਦ ਬਿਚਾਰੇ, ਤਾਂ ਐਵੇਂ ਹੀ ਬਦਨਾਂਮ ਹਨ। ਔਰਤਾਂ ਛੁੱਪੀਆਂ ਰੁਸਤਮ ਹਨ। ਜੇ ਔਰਤ ਵਿਆਹੀ ਹੋਵੇ। ਲੋਕ ਸੋਚਦੇ ਹਨ। ਇਹ ਉਧਲ ਨਹੀਂ ਸਕਦੀ। ਪਤੀ ਟਿੱਕਾ ਲਵੇਗਾ। ਜੇ ਦਰੋਪਤੀ ਪੰਜ ਪਤੀ, ਠੋਕ ਵਜਾ ਕੇ, ਘਰ ਵਿੱਚ ਰੱਖ ਸਕਦੀ ਹੈ। ਛੁੱਪੇ ਰੁਸਤਮ ਕਿੰਨੇ ਹੋਣਗੇ? ਬਿਸ਼ਨੀ ਬੁੜੀ ਵਾਂਗ ਦਿਉਰ ਜੇਠਾਂ ਦਾ ਗੋਲ-ਪੁਣਾ ਕਰਨ ਦੀ ਲੋੜ ਨਹੀਂ ਹੈ। ਫੇਸਬੁੱਕ ਉਤੇ, ਗੁਰਜੋਤ ਵਰਗੇ ਆਈ-ਲਵ-ਜੂ ਲਿਖਣ ਨਾਲ ਹੀ, ਮਿਲ ਜਾਂਦੇ ਹਨ। ਹੁਣ ਕੁਆਰੀਆਂ ਕੁੜੀਆਂ, ਮਾਪਿਆਂ ਦੇ ਘਰੋਂ ਨਹੀਂ ਭੱਜਦੀਆਂ। ਅੱਜ ਕੱਲ ਉਹ ਸੋਚਦੀਆਂ ਨੇ, ਕਨੇਡਾ ਅਮਰੀਕਾ ਵਾਲੇ ਨਾਲ, ਵਿਆਹ ਕਰਾ ਕੇ, ਭਾਰਤ ਦਾ ਬਾਡਰ ਪਾਰ ਕਰਕੇ, ਜਹਾਜ਼ ਦੀ ਢਾਣੀ ਲੈ ਕੇ, ਭੱਜਾਂਗੀਆਂ। ਗੁਰੀ ਵੀ ਐਸੇ ਮਾਲ ਲਈ ਤਿਆਰ ਬੈਠਾ ਹੈ। ਉਸ ਨਾਲ ਫੇਸਬੁੱਕ ਉਤੇ, ਜੱਸੀ ਨੇ ਵੀ ਗਿਟ-ਮਿੱਟ ਕਰ ਲਈ ਸੀ। ਕਨੇਡਾ ਅਮਰੀਕਾ ਵਿੱਚ ਤਾਂ ਜ਼ਨਾਨੀ, ਪਤੀ ਲਈ, ਵਿਸਾਉਣੀ, ਉਦਾ ਹੀ ਔਖੀ ਹੈ। ਪਤੀ ਤਾਂ ਪਹਿਲਾਂ ਹੀ, ਔਰਤਾਂ ਤੋਂ ਡਰਦੇ ਹਨ। ਮਾੜਾ ਜਿਹਾ, ਪਤੀ ਕੁਸਕੇ, ਦਾਰੂ ਪੀ ਲਵੇ, ਝੂਠੀ ਹੀ ਬੜਕ ਮਾਰ ਦੇਵੇ। ਪਤਨੀ ਉਦੋਂ ਹੀ, ਆਪਦੇ ਸਕੇ ਪਤੀ ਉਤੇ, ਪੁਲੀਸ ਦੇ ਜਵਾਨ ਸੱਦ ਕੇ, ਬੰਨਾਂ ਦਿੰਦੀ ਹੈ। ਜੇਲ ਕਰਾ ਦਿੰਦੀ ਹੈ। ਪਤੀ ਤੋਂ ਕੀ ਕਰਾਉਣਾ ਹੈ? ਗੁਰਜੋਤ ਸਬ ਸੰਭਾਲਦਾ ਫਿਰਦਾ ਹੈ। ਇੱਕੋ ਕੰਮ ਕਰਕੇ, ਤਾਂ ਔਰਤ ਮਰਦ ਦੇ ਵੱਸਦੀ ਹੈ। ਇਹ ਗੁਰਜੋਤ ਨੇ, ਫੇਸਬੁੱਕ ਦੀਆਂ ਔਰਤਾਂ ਨੂੰ ਹੋਰ ਸਿਰ ਚੜ੍ਹਾ ਦਿੱਤਾ ਹੈ।
ਲੋਕਾਂ ਨੂੰ ਲੱਗਦਾ ਸੀ। ਜੱਸੀ, ਉਸ ਦੇ ਪਤੀ ਨੇ ਟਿੱਕਾ ਲਈ ਹੈ। ਜੱਸੀ, ਗੁਰਜੋਤ ਨਾਲ, ਇੰਡੀਆਂ ਪੜ੍ਹਦੀ ਸੀ। ਜੱਸੀ, ਇਸ ਨਾਲ ਉਥੇ ਵੀ ਅਜ਼ਾਦ ਘੁੰਮਦੀ ਸੀ। ਗੁਰੀ ਡਰਾਇਵਰੀ ਦੇ ਲਾਈਸੈਂਸ ਉਤੇ, ਕਨੇਡਾ ਆ ਗਿਆ। ਜੱਸੀ ਵਿਆਹ ਦੇ ਲਾਈਸੈਂਸ ਉਤੇ, ਕਨੇਡਾ ਆ ਗਈ। ਗੁਰੀ ਨੇ, ਜਿੰਨਾਂ ਚਿਰ ਡਰਾਇਵਰੀ ਦੇ ਲਾਈਸੈਂਸ ਉਤੇ ਲਾ ਦਿੱਤਾ। ਉਨੇ ਚਿਰ ਵਿੱਚ ਜੱਸੀ ਦੇ ਮੁੰਡਾ ਵੀ ਹੋ ਗਿਆ। ਫਸੀ ਮਾਰ ਖਾਂਣੀ ਪਈ। ਜਦੋਂ ਗੁਰਜੋਤ ਪੂਰੇ ਕਨੇਡਾ, ਅਮਰੀਕਾ ਵਿੱਚ, ਡਰਾਇਵਰੀ ਕਰਨ ਦੇ ਵਿੱਚ ਮਾਹਰ ਹੋ ਗਿਆ। ਜੱਸੀ ਨੇ ਵੀ, ਆਪਦੇ ਪਤੀ ਵੱਲੋਂ ਪਾਸਾ ਵੱਟਣਾ ਸ਼ੁਰੂ ਕਰ ਲਿਆ। ਜੱਸੀ ਕੈਲੀਫੋਰਨੀਆਂ ਵਿੱਚ ਰਹਿੰਦੀ ਹੈ। ਉਸ ਦਾ ਪਤੀ ਵੀ ਟਰੱਕ ਡਰਾਇਵਰ ਹੈ। ਗੁਰੀ ਜੱਸੀ ਕੋਲ ਹਫ਼ਤੇ ਵਿੱਚ ਦੋ ਗੇੜੇ ਮਾਰਦਾ ਹੈ। ਜੱਸੀ ਦਾ ਪਤੀ, ਉਸ ਦਿਨ ਟਰੱਕ ਦਾ ਮਾਲ ਲੱਦ ਕੇ, ਕੈਲੀਫੋਰਨੀਆਂ ਤੋਂ ਟਰਾਂਟੋਂ ਨੂੰ ਤੁਰਿਆ ਸੀ। ਇਹ ਗਾਉਣ ਦਾ ਕੰਮ ਵੀ ਕਰਦਾ ਸੀ। ਵੀਕਇੰਡ ਉਤੇ ਸਟੇਜ ਤੇ ਸਾਜ ਵਜਾਉਂਦਾ ਸੀ। ਲੋਕ ਉਸ ਦੀ ਵਾਹ-ਵਾਹ ਕਰਦੇ ਸਨ। ਇਸ ਦੀ ਤੀਮੀ ਜੈਸੇ, ਇਸ ਦਾ ਬੈਡ ਵਜਾਈ ਜਾਂਦੀ ਸੀ। ਉਦੋਂ ਹੀ ਗੁਰਜੋਤ ਜੱਸੀ ਕੋਲ ਆ ਗਿਆ। ਗੁਰਜੋਤ ਨੇ ਜੱਸੀ ਨੂੰ ਦੱਸਿਆ, " ਮੇਰੇ ਕੋਲ ਸਮਾਂ ਨਹੀਂ ਹੈ। ਮੈਂ ਇੱਕੋ ਘੰਟਾ ਮਸਾਂ ਰੁਕ ਸਕਦਾਂ ਹਾਂ। ਤੂੰ ਬਾਕੀ ਦੇ ਕੰਮ ਫਿਰ ਕਰ ਲਵੀ। " ਜੱਸੀ ਨੇ ਆਪਦੇ ਮੁੰਡੇ ਨੂੰ ਦੁੱਧ ਦੀ ਬੋਤਲ ਦੇ ਕੇ, ਪਾ ਦਿੱਤਾ। ਆਪ ਗੁਰਜੋਤ ਕੋਲ ਚਲੀ ਗਈ। ਉਸ ਨੇ ਕਿਹਾ, " ਮੈਂ ਤੈਨੂੰ ਹੀ ਉਡੀਕਦੀ ਰਹਿੰਦੀ ਹਾਂ। ਪਤੀ ਨਾਲ ਉਕਾ ਹੀ ਜੀਅ ਨਹੀਂ ਲੱਗਦਾ। ਮੈਂ ਇਥੇ ਨਹੀਂ ਰਹਿੱਣਾਂ। ਮੈਨੂੰ ਟਰੱਕ ਉਤੇ ਹੀ ਲੈ ਚੱਲ। "
ਗੁਰੀ ਨੇ ਕਿਹਾ, " ਪਤਾ ਟਰੱਕ ਵਿੱਚ ਕਿੰਨੀ ਬੇ ਅਰਾਮੀ ਹੈ। ਇੰਜਣ ਗਰਮ ਹੋ ਜਾਦਾ ਹੈ। ਧੁੱਪ ਵਿੱਚ ਗਰਮੀ ਬਹੁਤ ਲੱਗਦੀ ਹੈ। ਰਾਤ ਨੂੰ ਠੰਡ ਲੱਗਦੀ ਹੈ। ਤੈਨੂੰ ਮੁਫ਼ਤ ਦਾ ਘਰ ਤੇ ਰਾਸ਼ਨ ਮਿਲਦਾ ਹੈ। ਨਾਲੇ ਆਪਦਾ ਪਤੀ ਤੇ ਮੈਨੂੰ ਦੋ-ਦੋ, ਮਰਦ ਹੁੰਢਾਉਂਦੀ ਹੈ। ਧੜਲੇਦਾਰ ਔਰਤ ਹੈ। ਜੇ ਅਜੇ ਵੀ ਜੀਅ ਨਹੀਂ ਲੱਗਦਾ। ਫੇਸਬੁੱਕ ਉਤੇ, ਕਿਸੇ ਆਪਦੇ ਸ਼ਹਿਰ ਦਿਆਂ ਨੂੰ, ਮੈਸਜ਼ ਭੇਜ ਕੇ, ਦੇਖ ਲੈ। ਬਥੇਰੇ ਤਿਆਰ-ਬਰ ਤਿਆਰ ਬੈਠੇ ਹਨ। ਇਸ਼ਾਰੇ ਦੀ ਲੋੜ ਹੈ। ਮੇਰੇ ਕੋਲ ਗੱਲਾਂ ਕਰਨ ਦਾ ਸਮਾਂ ਨਹੀਂ ਹੈ। ਥੋੜੀ ਜਿਹੀ ਫੁਰਤੀ ਮਾਰ। ਮੈਂ ਨਹਾਉਣਾ ਹੈ। ਛਾਵਰ ਥੱਲੇ ਹੀ ਆ ਜਾ। " ਜੱਸੀ ਤੇ ਗੁਰਜੋਤ ਛਾਵਰ ਵਿੱਚ, ਅਜੇ ਆਈ-ਲਵ-ਜੂ ਦੀ ਖੇਡ ਮਗਾਉਣ ਹੀ ਲੱਗੇ ਸਨ। ਉਸ ਦਾ ਪਤੀ ਦੂਜੇ ਕੰਮਰੇ ਵਿੱਚੋਂ ਨਿੱਕਲ ਕੇ, ਉਨਾਂ ਕੋਲ ਆ ਗਿਆ। ਉਸ ਨੂੰ ਕਿਸੇ ਨੇ ਪੱਕੀ ਰਿਪੋਰਟ ਦੇ ਦਿੱਤੀ ਸੀ। ਬੰਦਾ ਤੇਰੀ ਘਰਵਾਲੀ ਕੋਲ ਆਉਂਦਾ ਹੈ। ਉਸ ਨੇ ਟਰੱਕ ਦੇ ਕੇ, ਡਰਾਇਵਰ ਨੂੰ ਭੇਜ ਦਿੱਤਾ ਸੀ। ਆਪ ਛਾਪਲ ਕੇ ਅੰਦਰ ਹੀ ਬੈਠ ਗਿਆ ਸੀ। ਜੱਸੀ ਦਾ ਪਤੀ, ਜੱਸੀ ਨਾਲ ਉਲਝ ਗਿਆ ਸੀ। ਗੁਰਜੋਤ ਜੱਸੀ ਦੀ ਹੀ ਕਾਰ ਲੈ ਕੇ, ਖਿਸਕ ਗਿਆ ਸੀ। ਜੱਸੀ ਕੋਲ ਪਤੀ ਤੋਂ ਬਚਣ ਦਾ, ਇਕੋ ਤਰੀਕਾ ਸੀ। ਉਸ ਨੇ ਪੁਲੀਸ ਨੂੰ ਫੋਨ ਕਰ ਦਿੱਤ। ਪੁਲੀਸ ਆ ਗਈ। ਉਨਾਂ ਨੇ ਜੱਸੀ ਦੇ ਪਤੀ ਦੀ ਇੱਕ ਨਹੀਂ ਸੁਣੀ। ਜੱਸੀ ਨੇ ਦੱਸਿਆ, " ਮੇਰੇ ਪਤੀ ਨੇ ਮੈਨੂੰ ਮਾਰਿਆ ਹੈ। " ਜੱਸੀ ਦੇ ਪਤੀ ਨੂੰ, ਉਸੀ ਦੇ ਘਰੋਂ ਬਾਹਰ ਕਰ ਦਿੱਤਾ। ਚਾਰਜ਼ ਲਾ ਕੇ, ਜੇਲ ਵਿੱਚ ਕਰ ਦਿੱਤਾ। ਜੱਸੀ ਘਰ ਵਾਲੀ ਬੱਣ ਗਈ। ਜਿੰਨਾਂ ਚਿਰ ਕੇਸ ਚੱਲਦਾ ਰਹੇਗਾ। ਪਤੀ ਘਰ ਨਹੀਂ ਵੜ ਸਕਦਾ। ਗੁਰਜੋਤ ਨੂੰ ਮੁਫ਼ਤ ਦਾ ਮਾਲ, ਰਾਸ਼ਨ, ਘਰ ਜ਼ਨਾਨੀ ਮਿਲ ਗਏ। ਬੰਦੇ ਦੀ ਕਿਸਮਤ ਸਾਥ ਦਿੰਦੀ ਹੈ। ਲੋਕਾਂ ਦੇ ਮਾਲ ਉਤੇ, ਐਸ਼ ਕੋਈ ਹੀ ਕਰ ਸਕਦਾ ਹੈ।

Comments
Post a Comment