ਭਾਗ 115 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਉਹ ਤਾਂ ਸ਼ਰਾਬ ਨਾਲ ਟੱਲੀ ਹੋਇਆ ਬੈਠਾ ਸੀ। ਝੂਗਾ ਲੁੱਟਣ ਵਾਲਾ ਠੱਗ ਕੂਛੜ ਆ ਬੈਠਾ ਸੀ
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwnnder_7@hotmail.com
ਜਦੋਂ ਟਰੱਕ ਉਤੇ ਮਾਲ ਲੱਦਣਾਂ ਤੇ ਲਹੁਉਣਾਂ ਹੁੰਦਾ ਹੈ। ਉਨੀ ਦੇਰ ਦੋ ਚਾਰ ਘੰਟੇ ਵਿਹਲੇ ਹੀ ਰਹਿੱਣਾਂ ਪੈਦਾ ਹੈ। ਕਈ ਬਾਰ ਤਾਂ ਛੁੱਟੀਆਂ ਆਉਣ ਨਾਲ ਦੋ ਤਿੰਨ ਇਕੋ ਸ਼ਹਿਰ ਵਿੱਚ ਖੜ੍ਹਨਾਂ ਪੈਂਦਾ ਹੈ। ਹੋਰ ਗੁਰਜੋਤ ਨੇ ਜੁਆਕ ਥੋੜੀ ਖਿੰਡਾਉਣੇ ਹਨ। ਨਿੱਤ ਨਵੀਆਂ ਔਰਤਾਂ ਦੇ ਸਰੀਰ ਹੀ ਟੋਹਣੇ ਹਨ। ਗੁਰਜੋਤ ਇੰਟਰਨੈਂਟ ਨਾਲ ਗੂਗਲ ਉਤੇ ਨੰਗੀਆਂ ਫਿਲਮਾਂ ਦੇਖਦਾ ਰਹਿੰਦਾ ਹੈ। ਐਸੀਆਂ ਫਿਲਮਾਂ ਦੇਖਣ ਨਾਲ, ਇਸ ਨੂੰ ਇੰਨੀ ਕੁ ਸੁਰਤ ਆ ਗਈ। ਔਰਤ-ਮਰਦ ਦੀ ਉਮਰ ਵੱਡੀ ਛੋਟੀ ਹੋਣ ਨਾਲ, ਰੰਗ ਕਾਲਾ, ਚਿੱਟਾ ਹੋਣ ਨਾਲ, ਕੱਦ ਛੋਟਾ ਵੱਡਾ ਹੋਣ ਨਾਲ, ਔਰਤ-ਮਰਦ ਤੋਂ ਅੰਨਦ ਲੈਣ ਵਿੱਚ ਕੋਈ ਫ਼ਰਕ ਨਹੀਂ ਪੈਂਦਾ। ਔਰਤ-ਮਰਦ ਦੀਆਂ ਅੱਲਗ-ਅੱਲਗ, ਸੈਕਸੀ ਫਿਲਮਾਂ ਦੇਖ ਕੇ, ਗੁਰਜੋਤ ਨੂੰ ਵੀ ਔਰਤਾਂ-ਮਰਦ ਬਦਲ-ਬਦਲ ਕੇ, ਸੁਆਦ ਆਉਂਦਾ ਸੀ। ਹਰ ਬਾਰ ਨਵੇਂ ਜਿਸਮ ਨੂੰ ਭੋਗਦਾ ਸੀ। ਇਸ ਬਾਰ ਟਰੱਕ ਦੇ ਗੇੜੇ, ਜੋਤ ਨੂੰ ਟਰਾਂਟੋਂ ਦੀ ਕਹਾਣੀਕਾਰ ਜੱਗੀ ਲੱਭ ਗਈ ਸੀ। ਜਿਸ ਨੇ ਆਪਦੀ ਕਹਾਣੀ ਵਿੱਚ ਗੁਰਪ ਸੈਕਸ ਦੇ ਕਾਰਨਾਮੇ ਲਿਖੇ ਸਨ। ਜੂ-ਟੂਇਬ ਤੇ ਗੂਗਲ ਤੇ ਲੱਗੀਆਂ ਸੈਕਸੀ ਮੂਵੀ ਦੇ ਨਾਂਮ ਲਿਖੇ ਸਨ। ਜਿਸ ਨੂੰ ਪੜ੍ਹ ਕੇ ਜੋਤ ਸੁਆਦ-ਸੁਆਦ ਹੋ ਗਿਆ ਸੀ। ਇਹ ਲੇਖ ਫੇਸਬੁੱਕ ਉਤੇ ਸੀ।
ਪਹਿਲਾਂ ਇਸ ਨੇ ਥਮਅੱਪ ਕੀਤਾ। ਫਿਰ ਜੱਗੀ ਨੂੰ ਮੈਸਜ਼ ਕੀਤਾ, " ਤੇਰਾ ਲੇਖ ਪੜ੍ਹ ਕੇ, ਸੁਆਦ ਆ ਗਿਆ। ਜੱਗੀ ਨੇ ਮੈਸਜ਼ ਕੀਤਾ, " ਤਾਂਹੀਂ ਤਾਂ ਲਿਖਿਆ ਹੈ। ਜਿਸ ਬੰਦੇ ਕੋਲ ਕੋਈ ਸਾਧਨ ਨਹੀਂ ਹੈ। ਉਹ ਇਸ ਔਰਤ-ਮਰਦ ਨੂੰ ਇੱਕ ਦੂਜੇ ਨੂੰ ਸੁਖ ਦਿੰਦੇ ਦੇਖ ਕੇ, ਐਸੇ ਵੀ ਜੀਵਨ ਦਾ ਅੰਨਦ ਮਾਂਣ ਸਕਦਾ ਹੈ। " ਜੋਤ ਨੇ ਜੱਗੀ ਨੂੰ ਮੈਸਜ਼ ਕੀਤਾ, " ਮੈਂ ਵੀ ਇਹ ਫਿਲਮਾਂ ਹੁਣ ਦੇਖ ਰਿਹਾਂ ਹਾਂ। ਇਹ ਗੱਲ ਤਾਂ ਸੱਚ ਹੈ। ਜਿਸ ਦੀ ਔਰਤ-ਮਰਦ ਨੂੰ ਸਹਿਣ ਦੀ ਇੱਛਾ ਮਰ ਗਈ ਹੋਵੇ। ਉਹੀ ਔਰਤ-ਮਰਦ ਇੱਕ ਦੂਜੇ ਦਾ ਸਾਥ ਭਾਲਦੇ ਫਿਰਦੇ ਹਨ। ਮੈਨੂੰ ਕਦੇ ਜਿੰਦਗੀ ਵਿੱਚ ਔਰਤ ਨਹੀਂ ਮਿਲੀ। ਸੰਗ ਬਹੁਤ ਲੱਗਦੀ ਹੈ। ਹੁਣ ਤੁਹਾਡਾ ਲੇਖ ਪੜ੍ਹ ਕੇ, ਮਨ ਕਰਦਾ ਹੈ। ਭਾਵੇਂ ਤੁਸੀ ਹੀ ਮੇਰੇ ਕੋਲੇ ਇਸ ਵੇਲੇ ਹੋਵੋ। ਮੈਂ ਤੇਰੇ ਉਤੇ ਟੁੱਟ ਕੇ ਪੈ ਜਾਵਾਂ। ਮੈਂ 30 ਸਾਲਾਂ ਦਾ ਸੁੰਦਰ ਤੇ ਤੱਕੜਾ ਨੌਜਵਾਨ ਹਾਂ। ਪਰ ਕੋਈ ਤਜ਼ਰਬਾ ਨਹੀਂ ਹੈ। ਤੁਸੀਂ ਤਾਂ ਇਹ ਅੰਨਦ ਮਾਂਣ ਲਿਆ ਹੋਵੇਗਾ। " ਜੱਗੀ ਨੇ ਮੈਸਜ਼ ਕੀਤਾ, " ਮੇਰੀ ਉਮਰ 60 ਸਾਲਾਂ ਦੀ ਹੈ। ਅਕਾਸ਼ ਮੈਂ ਤੇਰੇ ਬਰਾਬਰ ਦੀ ਉਮਰ ਦੀ ਹੁੰਦੀ। " ਜੋਤ ਨੇ ਜੱਗੀ ਨੂੰ ਮੈਸਜ਼ ਕੀਤਾ, " ਮੈਨੂੰ ਕੋਈ ਫ਼ਰਕ ਨਹੀਂ ਹੈ। ਮੈਂ ਤਾਂ ਤਜ਼ਰਬਾ ਲੈਣਾਂ ਹੈ। ਤਜ਼ਰਬਾ ਆਪ ਤੋਂ ਵੱਡਾ ਹੀ ਦੇ ਸਕਦਾ ਹੈ। ਮੈਂ ਅੱਜ ਟਰਾਂਟੋ ਵਿੱਚ ਹੀ ਹਾਂ। ਮੈਨੂੰ ਫੋਨ ਨੰਬਰ ਦੱਸੋ। ਮੈਸਜ਼ ਲਿਖਣ ਨਾਲ ਉਹ ਗੱਲ ਨਹੀਂ ਬੱਣਦੀ। ਮੈਂ ਫੋਨ ਕਰਦਾਂ ਹਾਂ। "
ਜੱਗੀ ਨੇ ਫੇਸਬੁੱਕ ਉਤੇ ਫੋਨ ਨੰਬਰ ਲਿਖ ਦਿੱਤਾ ਸੀ। ਉਦੋ ਹੀ ਜੋਤ ਨੇ ਜੱਗੀ ਨੂੰ ਫੋਨ ਕਰ ਲਿਆ। ਜੋਤ ਨੇ ਕਿਹਾ," ਮੇਰੇ ਉਤੇ ਤੇਰੀ ਅਵਾਜ਼ ਵੀ ਜਾਦੂ ਕਰ ਰਹੀ ਹੈ। ਹੁਣ ਚੇਹਰਾ ਦੇਖਣਾਂ ਹੈ। ਕੀ ਉਹ ਮੈਨੂੰ ਆਪਦੇ ਖਿੱਚ ਸਕਦਾ ਹੈ? " ਜੱਗੀ ਨੇ ਦੱਸਿਆ, " ਉਸ ਦਾ ਪਤੀ ਵੀ ਉਸੇ ਦੀ ਉਮਰ ਦਾ ਹੈ। ਕਈ ਬਾਰ ਐਵੇਂ ਟੱਕਰਾਂ ਮਾਰ ਕੇ ਸੌ ਜਾਂਦਾ ਹੈ। ਮੇਰੇ ਅੰਦਰ ਅੱਗ ਲੱਗ ਜਾਂਦੀ ਹੈ। ਇਸੇ ਕਰਕੇ ਮੈਂ ਵੀ ਸੈਕਸੀ ਫਿਲਮਾ ਬਹੁਤ ਦੇਖੀਆਂ ਹਨ। " ਜੋਤ ਨੇ ਕਿਹਾ, " ਮੇਰੇ ਕੋਲ ਨੀਂਦ ਦੀਆਂ ਗੋਲੀਆਂ ਹਨ। ਅੱਜ ਰਾਤ ਪਤੀ ਨੂੰ ਦੁੱਧ ਵਿੱਚ ਦੇ ਦੇਵੀ। ਉਹ ਸੁੱਤਾ ਰਹੇਗਾ। ਆਪਾਂ ਦੋਂਨੇਂ ਮੋਜ਼ ਕਰਾਂਗੇ। " ਜੱਗੀ ਨੇ ਕਿਹਾ," ਉਹ ਤਾਂ ਸ਼ਰਾਬੀ ਹੀ ਰਹਿੰਦਾ ਹੈ। ਨਰਾਤਾ ਹੋਣ ਨਾਲ, ਉਸ ਨੂੰ ਰਾਤ ਨੂੰ ਦਿਸਣੋ ਵੀ ਹੱਟ ਜਾਂਦਾ ਹੈ। ਭਾਵੇ ਬੱਤੀ ਜੱਗਦੀ ਵਿੱਚ, ਉਹ ਵੀ ਵਿੱਚੇ ਲੱਗਿਆ ਰਹੇ। ਆਪਾਂ ਤਿੰਨੇ ਫਨ ਕਰਾਂਗੇ। ਉਸ ਨੂੰ ਜਦੋਂ ਰਾਤ ਨੂੰ ਦਿਸਦਾ ਨਹੀ ਹੈ। ਕੀ ਪਤਾ ਲੱਗਣਾਂ ਹੈ? ਕੰਮਰੇ ਵਿੱਚ ਕੋਈ ਹੋਰ ਵੀ ਮਰਦ ਹੈ। ਜਦੋਂ ਤੈਨੂੰ ਮੇਰਾ ਪਤੀ ਮਿਲੇਗਾ। ਮੈਂ ਕਹੂਗੀ। ਤੂੰ ਮੇਰੀ ਸਹੇਲੀ ਦਾ ਮੁੰਡਾ ਹੈ। ਉਦਾਂ ਉਹ ਵੀ ਤੇਰੇ ਨਾਲ ਫੇਸਬੁੱਕ ਉਤੇ ਐਡ ਹੈ। ਤੂੰ ਇਹ ਵੀ ਕਹਿ ਸਕਦਾਂ ਹੈ, " ਮੈਂ ਤੈਨੂੰ ਮਿਲਣ ਆਇਆ ਹਾਂ। ਹੋਰ ਕੋਈ ਬਹਾਨਾਂ ਬੱਣਾਉਣ ਦੀ ਲੋੜ ਨਹੀਂ ਹੈ। ਫਿਰ ਤਾਂ ਉਸ ਨੂੰ ਤੇਰੇ ਉਤੇ ਕੋਈ ਛੱਕ ਨਹੀਂ ਹੋਵੇਗੀ। " ਜੋਤ ਨੇ ਕਿਹਾ, " ਹੁਣ ਤਾਂ ਜੀਅ ਕਰਦਾ ਹੈ, ਉਡ ਕੇ ਤੇਰੇ ਕੋਲ ਆ ਜਾਵਾਂ। ਮੈਨੂੰ ਆ ਕੇ ਹਸਕੀ ਗੈਸ ਪੰਪ ਤੋਂ ਲੈ ਜਾ। " ਜੱਗੀ ਨੇ ਕਿਹਾ," ਮੇਰਾ ਪਤੀ ਵੀ ਨਾਲ ਹੀ ਆਵੇਗਾ। ਤੂੰ ਉਸ ਨੂੰ ਕੋਈ ਛੱਕ ਨਾਂ ਹੋਣ ਦੇਵੀ। " ਜੱਗੀ ਦਾ ਪਤੀ ਉਸ ਦੇ ਬਰਾਬਰ ਸੱਜੇ ਪਾਸੇ ਬੈਠਾ ਸੀ। ਉਹ ਸ਼ਰਾਬ ਨਾਲ ਟੱਲੀ ਹੋਇਆ ਬੈਠਾ ਸੀ। ਝੂਗਾ ਲੁੱਟਣ ਵਾਲਾ ਠੱਗ ਕੂਛੜ ਆ ਬੈਠਾ ਸੀ॥ ਸ਼ਾਇਦ ਹਨੇਰਾ ਹੋਇਆ ਕਰਕੇ, ਉਸ ਨੂੰ ਦਿਸਣੋਂ ਹੱਟ ਗਿਆ ਸੀ। ਉਹ ਸੀਟ ਨਾਲ ਢੋਹ ਲਾਈ ਬੈਠਾ ਸੀ। ਉਸ ਨੂੰ ਜੋਤ ਦੇ ਕਾਰ ਵਿੱਚ ਬੈਠਣ ਦੀ ਵੀ ਵਿੜਕ ਨਹੀਂ ਆਈ ਸੀ। ਜੋਤ ਜੱਗੀ ਦੇ ਬਿਲਕੁਲ ਪਿੱਛੇ ਵਾਲੀ ਸੀਟ ਉਤੇ ਬੈਠਾ ਗਿਆ ਸੀ। ਜੱਗੀ ਤੇ ਜੋਤ ਦੀਆਂ ਨਜ਼ਰਾਂ ਮਿਲੀਆਂ। ਦੋਂਨਾਂ ਦੇ ਅੰਦਰ ਹਨੇਰੀ ਦੇ ਝੁੱਲਣ ਵਾਲੀ ਹਰਕੱਤ ਹੋਈ। ਅਸਮਾਨ ਉਲਟਦਾ ਦਿਸਿਆ। ਜੋਤ ਨੇ, ਖੱਬੇ ਹੱਥ ਨਾਲ ਜੱਗੀ ਦੇ ਚੂੰਡੀ ਵੱਡ ਦਿੱਤੀ। ਜੱਗੀ ਦੀ ਜਾਨ ਨੂੰ ਬੱਣ ਗਈ। ਭਾਵੇਂ ਦੁੱਖ ਲੱਗਾ, ਉਸ ਦਾ ਵੀ ਗੁਰੀ ਨੂੰ ਛੇਡਣ ਨੂੰ ਜੀਅ ਕੀਤਾ। ਉਸ ਨੇ ਗੁਰਜੋਤ ਦਾ ਪੂਰਾ ਹੱਥ ਮਰੋੜ ਦਿੱਤਾ। ਜੋਤ ਦਾ ਹੋਸਲਾਂ ਬੜ ਗਿਆ। ਉਸ ਨੇ ਜੱਗੀ ਦੇ ਝੱਗੇ ਵਿੱਚ ਹੱਥ ਲਿਆ। ਜੱਗੀ ਦਾ ਦਿਲ ਤਾਂ ਕੰਭਿਆ ਹੀ ਸੀ। ਕਾਰ ਵੀ ਤਿੰਨ ਲਾਈਨਾਂ ਟੱਪ ਗਈ।
ਉਹ ਮਸਾਂ ਘਰ ਤੱਕ ਕਾਰ ਚਲਾਕੇ ਲੈ ਕੇ ਗਈ। ਜੱਗੀ ਨੇ ਜੋਤ ਨੂੰ ਕੰਮਰੇ ਵਿੱਚ ਜਾਂਣ ਦਾ ਇਸਾਰਾ ਕੀਤਾ। ਆਪ ਆਪਦੇ ਸ਼ਰਾਬੀ ਪਤੀ ਨੂੰ ਸਹਾਰਾ ਦਿੰਦੀ ਹੋਈ ਅੰਦਰ ਲੈ ਆਈ। ਜੱਗੀ ਨੇ ਸੋਚਿਆਂ ਸੀ। ਇਹ ਸ਼ਰਾਬੀ ਹੈ। ਇਥੇ ਹੀ ਸੋਫ਼ੇ ਉਤੇ ਪਾ ਦਿੰਦੀ ਹਾਂ। ਉਸ ਨੂੰ ਸੋਫ਼ੇ ਉਤੇ ਪਾਉਣ ਲੱਗੀ ਸੀ। ਉਸ ਦੇ ਪਤੀ ਨੇ ਕਿਹਾ, " ਮੈਂ ਆਪਦੇ ਕੰਮਰੇ ਵਿੱਚ ਤੇਰੇ ਨਾਲ ਸੌਉਣਾਂ ਹੈ। ਤੇਰੇ ਬਗੈਰ ਸੌਂ ਨਹੀ ਸਕਦਾ। ਤੈਨੂੰ ਪਤਾ ਹੈ, ਤੂੰ ਮੇਰੀ ਜਰੂਰਤ ਹੈ। ਤੈਨੂੰ ਮੇਰੀ ਆਦਤ ਪੂਰੀ ਕਰਾਉਣੀ ਪੈਣੀ ਹੈ। ਉਹ ਉਸ ਨੂੰ ਕੰਮਰੇ ਵਿੱਚ ਲੈ ਗਈ। ਰਾਤ ਨੂੰ ਦਿੱਸਦਾ ਨਾਂ ਹੋਣ ਕਰਕੇ, ਉਸ ਨੂੰ ਪਤਾ ਨਹੀਂ ਲੱਗਾ। ਜੋਤ ਵੀ ਉਥੇ ਹੀ ਹੈ। ਜੱਗੀ ਨੂੰ ਬਗੈਰ ਅੱਖਾਂ ਦੇਖੇ ਹੀ, ਉਸ ਦਾ ਪਤੀ, ਉਸ ਦੇ ਪਿੰਡੇ ਉਤੇ ਹੱਥ ਫੇਰਨ ਲੱਗਾ। ਉਸ ਨੂੰ ਨਹੀਂ ਪਤਾ ਸੀ, ਉਸੇ ਸਮੇਂ ਜੋਤ ਵੀ ਉਸ ਦੀ ਪਤਨੀ ਦੇ ਉਬਰਾ ਨਾਲ ਖੇਡ ਰਿਹਾ ਹੈ। ਜੱਗੀ ਦੋ ਮਰਦਾ ਦੀ ਛੂੰਹ ਨਾਲ ਮੱਸ਼ਰੀ ਪਈ ਸੀ। ਮਸਤ ਹੋਈ ਪਈ ਸੀ। ਉਸ ਨੂੰ ਲੇਖ ਲਿਖਣ ਦਾ ਮੁੱਲ ਮੁੜ ਗਿਆ ਸੀ। ਜੋਤ ਨੇ ਗੱਲਾਂ-ਬਾਤਾਂ ਮਾਰ ਕੇ ਜ਼ਨਾਨੀ ਫੁਸਲਾ ਲਈ ਸੀ। ਹੱਥ ਫੇਰ ਕੇ, ਆਪਦੇ ਕਬਜ਼ੇ ਵਿੱਚ ਕਰ ਲਈ ਸੀ। ਜੋਤ ਉਸ ਉਤੇ ਛਾ ਗਿਆ ਸੀ। ਤਿੰਨੇ ਜਾਂਣੇ, ਕੱਬਡੀ ਦੇ ਖਿਡਾਰੀਆਂ ਵਾਂਗ ਬਾਰੀ-ਬਾਰੀ ਜ਼ੋਰ ਦਿਖਾ ਰਹੇ ਸਨ। ਜੋਤ ਤੇ ਜੱਗੀ ਵਧ ਸੁਆਦ ਲੈ ਰਹੇ ਸਨ। ਉਸ ਦਾ ਪਤੀ ਜੱਗੀ ਨੂੰ ਪਲੋਸਣ ਲੱਗ ਗਿਆ ਸੀ। ਰਾਤ ਜੱਗੀ ਨੇ ਆਪਣੇ ਆਪ ਨੂੰ ਨਵ ਵਿਆਹੀ ਵੱਹੁਟੀ ਵਾਂਗ ਸ਼ਿੰਗਾਰਿਆ ਹੋਇਆ ਸੀ। ਦੋਂਨਾ ਮਰਦਾਂ ਨੇ ਉਸ ਨੂੰ ਦਾਲ ਵਾਲੀ ਕੌਲੀ ਦੀ ਤਰਾਂ ਚੱਟ ਦਿੱਤਾ ਸੀ। ਉਹ ਇੱਕ ਦੂਜੇ ਦੇ ਬੁੱਲ ਤੇ ਅੰਗ-ਅੰਗ, ਇਸ ਤਰਾਂ ਚੂਸ ਰਹੇ ਸਨ। ਜਿਵੇਂ ਜਨਮਾਂ-ਜਨਮਾਂ ਤੋਂ ਪਿਆਸੇ ਹੋਣ। ਜੱਗੀ ਨੇ ਉਸ ਨੂੰ ਚੂਬੜ ਕੇ ਜੱਫ਼ੀ ਪਾ ਘੁੱਟ ਕੇ ਪਾ ਲਈ ਸੀ। ਉਹ ਇੱਕ ਦੂਜੇ ਵਿੱਚ ਧੱਸ ਜਾਂਣਾਂ ਚਹੁੰਦੇ ਸਨ। ਜੱਗੀ ਨੂੰ ਪਤੀ ਨਾਲੋਂ ਜੋਤ ਦਾ ਸਾਥ ਕਿਤੇ ਜ਼ਿਆਦਾ ਚੰਗਾ ਲੱਗ ਰਿਹਾ ਸੀ। ਬਾਰ-ਬਾਰ ਬਿੱਜਲੀ ਦੀਆਂ ਤ੍ਰਰੰਗਾਂ ਜਿਸਮਾਂ ਵਿੱਚ ਵਹਿ ਰਹੀਆਂ ਸਨ। ਜਵਾਨ ਜੋਤ ਦੀ ਮਰਦਨਗੀ, ਨਵੇਂ ਸਖਤ ਅੰਗ ਦੀ ਤਾਜ਼ੀ ਛੂ੍ਹ, ਜੱਗੀ ਦੇ ਨਰਮ ਅੰਗਾਂ ਨੂੰ ਟੱਕਰਾ ਸੀ। ਜੋਤ ਦਾ ਸਾਹ ਚੜ੍ਹਿਆ ਹੋਇਆ ਸੀ। ਤਜ਼ਬੇਕਾਰ ਔਰਤ ਦੀ ਸੰਤੁਸ਼ਟੀ ਕਰਾਉਣ ਲਈ ਮਰਦ ਦਾ ਦਮ ਨਿੱਕਲ ਜਾਂਦਾ ਹੈ। ਉਸ ਦਾ ਸਾਹ ਚੜ੍ਹਿਆ ਦੇਖ ਕੇ, ਜੱਗੀ ਨੇ ਕਿਹਾ, " ਤੈਨੂੰ ਸਾਹ ਚੜ੍ਹ ਗਿਆ ਹੈ। ਤੈਨੂੰ ਮੈਂ ਦਮ ਦਿਵਾਉਂਦੀ ਹਾਂ। ਹੁਣ ਤੂੰ ਮੇਰਾ ਤਜ਼ਬਾ ਦੇਖੀ ਜੇ ਦਿਨੇ ਤਾਰੇ ਨਾਂ ਦਿਖਾ ਦਿੱਤੇ। " ਦੋਂਨੇ ਇੱਕ ਦੂਜੇ ਨੂੰ ਸੁਖ ਦੇ ਰਹੇ ਸਨ। ਜੋਤ ਤੇ ਜੱਗੀ ਜੋਤ ਦਾ ਮੂੰਹ, ਬੁੱਲ ਸੁਰਖੀ ਦੀ ਲਾਲੀ ਨਾਲ ਲਿਬੜੇ ਪਏ ਸੀ।
ਜੋਤ ਖੁਸ਼ ਸੀ। ਜੋਤ ਦੀ ਛੁੱਟੀ ਖਰੀ ਹੋ ਗਈ ਸੀ। ਅੱਜ ਦੀ ਰਾਤ ਫਿਰ ਨਵੀਂ ਜ਼ਨਾਨੀ ਮਿਲ ਗਈ ਸੀ। ਇਸ ਨੂੰ ਕੀ ਪਤਾ ਸੀ? ਜੱਗੀ ਨੂੰ ਨਵੀਂ ਉਮਰ ਦਾ ਮੁੰਡਾ ਮਿਲ ਗਿਆ ਸੀ। ਅੱਧੀ ਉਮਰ ਦਾ ਮੁੰਡਾ ਹੋਣ ਕਰਕੇ, ਸ਼ਕਲ ਅੱਕਲ ਸਬ ਲੁੱਕ ਗਏ ਸਨ। ਜੱਗੀ ਸੋਚਦੀ ਸੀ। ਜੁਵਾਨ ਮੁੰਡਾ ਹੱਥ ਲੱਗ ਗਿਆ ਹੈ। ਜਿੰਨਾਂ ਚਿਰ ਸ਼ਿਕਾਰ ਫਸਿਆ ਹੈ, ਉਨਾਂ ਚਿਰ ਮੋਜ਼ ਕਰਾਂ। ਪਰ ਉਸ ਨੂੰ ਇਹ ਨਹੀਂ ਪਤਾ ਸੀ। ਜੋਤ ਰੋਜ਼ ਨਵੇ ਸ਼ਿਕਾਰ ਦਾ ਸ਼ਿਕਾਰੀ ਹੈ। ਉਸ ਨੇ ਦੇਖ਼ ਲਿਆ ਸੀ। ਜੱਗੀ ਨੇ ਗਹਿੱਣੇ ਲਾਹ ਕੇ ਕਿਥੇ ਰੱਖੇ ਹਨ? ਸਵੇਰੇ ਉਠ ਕੇ ਜੱਗੀ ਦਾ ਪਤੀ ਕੰਮ ਤੇ ਚਲਾ ਗਿਆ ਸੀ। ਉਹ ਆਪ ਬਾਸ਼ਰੂਮ ਵਿੱਚ ਸੀ। ਜੋਤ ਨੇ ਅਲਮਾਰੀ ਵਿਚੋਂ ਗਹਿੱਣੇ ਤੇ ਪੈਸੇ ਚੱਕ ਲਏ ਸਨ। ਜੋਤ ਨੇ, ਜੱਗੀ ਨਾਲ ਹੰਢਾਈ, ਸਾਰੀ ਰਾਤ ਆਪਦੀ ਜਵਾਨੀ ਦਾ ਮੁੱਲ ਵੱਟ ਲਿਆ ਸੀ। ਜੋਤ ਦੀਆਂ ਅੱਖਾਂ ਵਿੱਚ ਨੀਂਦ ਸੀ। ਉਹ ਟਰੱਕ ਵਿੱਚ ਜਾ ਕੇ, ਸੌਂਣਾਂ ਚਹੁੰਦਾ ਸੀ। ਉਸ ਨੇ ਜੱਗੀ ਨੂੰ ਕਿਹਾ, " ਮੈਨੂੰ ਟਰੱਕ ਕੋਲ ਛੱਡ ਕੇ ਆ। ਮੈਂ ਹੁਣੇ ਮਾਲ ਚੱਕਣਾਂ ਹੈ। " ਜੱਗੀ ਤਾਂ ਸੋਚਦੀ ਸੀ। ਪਤੀ ਨੌਕਰੀ ਕਰਨ ਚਲਾ ਗਿਆ ਹੈ। ਜੋਤ ਨਾਲ ਬਿਤਾਉਣ ਲਈ, ਉਸ ਕੋਲ ਪੁਰਾ ਦਿਨ ਹੈ। ਜੋਤ ਦਰਾਂ ਵਿੱਚ ਜੁੱਤੀ ਪਾਈ ਖੜ੍ਹਾ ਸੀ।

Comments
Post a Comment