ਮੁੱਖ ਤੇਰਾ ਦੇਖ ਚੰਦ ਚੜ੍ਹ ਜੇ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਤੁਸੀ ਬਹੁਤ ਸੋਹਣੇ ਪਿਆਰੇ ਲੱਗਦੇ। ਜਦੋਂ ਚੂੰਨੀ ਦੇ ਪੱਲੂ ਕੋਲੋ ਟੇਡਾ ਜਿਹਾ ਝਾਕਦੇ।
ਸੱਚੀ ਇਹੋ ਅੰਨਦਾਜ਼ ਪਿਆਰੇ ਲੱਗਦੇ। ਵੱਡੇ-ਵੱਡੇ ਨੈਣਾਂ ਨਾਲ ਦਿਲ ਠੱਗਦੇ।
ਦੇਖਣੇ ਨੂੰ ਬੜੇ ਸਰੀਫ਼ ਲੱਗਦੇ। ਸੱਚੀ ਮੁੱਚੀ ਠੰਡੀ ਝੀਲ ਲੱਗਦੇ।
ਜਦੋਂ ਸੋਹਣੇ ਨੈਣਾਂ ਨਾਲ ਤੱਕਦੇ। ਸੱਤੀ ਨੂੰ ਬਹੁਤ ਪਿਆਰੇ ਲੱਗਦੇ।
ਮੁੱਖ ਤੇਰਾ ਦੇਖ ਚੰਦ ਚੜ੍ਹ ਜੇ। ਰੱਬਾ ਹੈਨੀ ਕੋਈ ਤੇਰੇ ਵਰਗੇ।
ਸਤਵਿੰਦਰ ਦੇ ਵੇਹੜੇ ਰੌਣਕਾਂ ਲਾਗੇ। ਜਦੋਂ ਆ ਸਾਨੂੰ ਆਪਣੇ ਦਰਸ਼ਨ ਦਿਖਗੇ।
ਤੁਹਾਡਾ ਦਿਲੋਂ ਧੰਨਵਾਦ ਕਰਦੇ। ਰੱਬਾ ਕਰ ਤੇਰੇ ਦਰਸ਼ਨ ਰੱਬ, ਰੱਬ ਕਰਦੇ।

Comments
Post a Comment