Siri Guru Sranth Sahib 343 of 1430
ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੪੩ Page 343 of
1430
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
15703 ਬਾਵਨ ਅਖਰ ਜੋਰੇ ਆਨਿ ॥
Baavan Akhar Jorae Aan ||
बावन अखर जोरे आनि ॥
ਬਵੰਜਾ ਅੱਖਰ ਵਰਤ ਕੇ, ਪੁਸਤਕਾਂ ਲਿਖ ਦਿੱਤੀਆਂ ਹਨ ॥
The fifty-two letters have been joined together.
15704 ਸਕਿਆ ਨ ਅਖਰੁ ਏਕੁ ਪਛਾਨਿ ॥
Sakiaa N Akhar Eaek Pashhaan ||
सकिआ न अखरु एकु पछानि ॥
ਬੰਦਾ ਇੱਕ ਅੱਖਰ ਪ੍ਰਭੂ ਨੂੰ ਨਹੀਂ ਪਛਾਣ ਸਕਿਆ ਹੈ ॥
But people cannot recognize the One Word of God.
15705 ਸਤ ਕਾ ਸਬਦੁ ਕਬੀਰਾ ਕਹੈ ॥
Sath Kaa Sabadh Kabeeraa Kehai ||
सत का सबदु कबीरा कहै ॥
ਭਗਤ ਕਬੀਰ ਜੀ ਸੱਚੇ ਅੱਖਰਾਂ ਦੇ ਰਾਹੀਂ ਪ੍ਰਭੂ ਦੀ ਸਿਫ਼ਤ-ਸਾਲਾਹ ਆਖ ਰਹੇ ਹਨ ॥
Kabeer speaks the Shabad, the Word of Truth.
15706 ਪੰਡਿਤ ਹੋਇ ਸੁ ਅਨਭੈ ਰਹੈ ॥
Panddith Hoe S Anabhai Rehai ||
पंडित होइ सु अनभै रहै ॥
ਉਹੀ ਹੈ ਪੰਡਿਤ, ਤੇ, ਉਹ ਗਿਆਨ-ਅਵਸਥਾ ਵਿਚ ਟਿਕਿਆ ਰਹਿੰਦਾ ਹੈ ॥
One who is a Pandit, a religious scholar, must remain fearless.
15707 ਪੰਡਿਤ ਲੋਗਹ ਕਉ ਬਿਉਹਾਰ ॥
Panddith Logeh Ko Biouhaar ||
पंडित लोगह कउ बिउहार ॥
ਪੰਡਤ ਲੋਕਾਂ ਨੂੰ ਤਾਂ ਇਹ ਕਿੱਤਾ ਲੱਭਾ ਹੋਇਆ ਹੈ। ਅੱਖਰ ਜੋੜ ਕੇ ਹੋਰਨਾਂ ਨੂੰ ਸੁਣਾ ਦਿੰਦੇ ਹਨ ॥
It is the business of the scholarly person to join letters.
15708 ਗਿਆਨਵੰਤ ਕਉ ਤਤੁ ਬੀਚਾਰ ॥
Giaanavanth Ko Thath Beechaar ||
गिआनवंत कउ ततु बीचार ॥
ਗਿਆਨਵਾਨ ਲੋਕਾਂ ਲਈ ਇਹ ਅੱਖਰ ਤੱਤ ਦੇ ਵਿਚਾਰਨ ਦਾ ਵਸੀਲਾ ਹਨ ॥
The spiritual person contemplates the essence of reality.
15709 ਜਾ ਕੈ ਜੀਅ ਜੈਸੀ ਬੁਧਿ ਹੋਈ ॥
Jaa Kai Jeea Jaisee Budhh Hoee ||
ਜਿਸ ਬੰਦੇ ਦੇ ਅੰਦਰ ਜਿਹੋ ਜਿਹੀ ਅਕਲ ਹੁੰਦੀ ਹੈ ॥
जा कै जीअ जैसी बुधि होई ॥
According to the wisdom within the mind,
15710 ਕਹਿ ਕਬੀਰ ਜਾਨੈਗਾ ਸੋਈ ॥੪੫॥
Kehi Kabeer Jaanaigaa Soee ||45||
कहि कबीर जानैगा सोई ॥४५॥
ਭਗਤ ਕਬੀਰ ਜੀ ਆਖ ਰਹੇ ਹਨ। ਇੰਨਾਂ ਅੱਖਰਾਂ ਨੂੰ ਉਹੀ ਕੁਝ ਸਮਝੇਗਾ ||45||
Says Kabeer, so does one come to understand. ||45||
15711 ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
ੴ सतिगुर प्रसादि ॥
ਰੱਬ ਇੱਕ ਹੈ। ਉਸ ਦਾ ਨਾਮ ਸੱਚ ਹੈ। ਦੁਨੀਆਂ ਦਾ ਸਬ ਕੁੱਝ ਮਾਲਕ ਆਪ ਕਰਦਾ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਇੱਕ ਤਾਕਤ ਹੈ ॥
One Universal Creator God. By The Grace Of The True Guru:
15712 ਰਾਗੁ ਗਉੜੀ ਥਿਤੀ ਕਬੀਰ ਜੀ ਕੀ ॥
Raag Gourree Thhithanee Kabeer Jee Kanee ||
रागु गउड़ी थिती कबीर जी की ॥
ਰਾਗੁ ਗਉੜੀ ਥਿਤੀ ਕਬੀਰ ਜੀ ਦੀ ਬਾਣੀ ਹੈ ॥
ਪੂਰਨਮਾਸ਼ੀ ਤੋਂ ਅਗਾਂਹ ਏਕਮ ਤੋਂ ਲੈ ਕੇ 15 ਦਿਨ ਮੱਸਿਆ ਤੱਕ ਇਹੀ ਦਿਨ ਥਿੱਤਾਂ ਹਨ ॥
Raag Gauree, T'hitee ~ The Lunar Days Of Kabeer Jee:
15713 ਸਲੋਕੁ ॥
Salok ||
सलोकु ॥
ਸਲੋਕੁ ॥
Shalok ॥
15714 ਪੰਦ੍ਰਹ ਥਿਤੀ ਸਾਤ ਵਾਰ ॥
Pandhreh Thhithanee Saath Vaar ||
पंद्रह थिती सात वार ॥
ਭਰਮੀ ਲੋਕ ਤਾਂ ਵਰਤ ਰੱਖ ਕੇ, ਪੰਦਰਾਂ ਥਿੱਤਾਂ ਹਫ਼ਤੇ ਦੇ ਦਿਨ ਸੱਤ ਵਾਰ ਮਨਾਂਉਂਦੇ ਹਨ ॥
There are fifteen lunar days, and seven days of the week.
15715 ਕਹਿ ਕਬੀਰ ਉਰਵਾਰ ਨ ਪਾਰ ॥
Kehi Kabeer Ouravaar N Paar ||
कहि कबीर उरवार न पार ॥
ਭਗਤ ਕਬੀਰ ਜੀ ਆਖ ਰਹੇ ਹਨ। ਪ੍ਰਭੂ ਦਾ ਉਰਲਾ ਬੰਨਾ ਤੇ ਪਾਰਲਾ ਬੰਨਾ ਨਹੀਂ ਦਿੱਸਦਾ ਹੈ, ਜੋ ਰੱਬ ਬੇਅੰਤ ਹੈ ॥
Says Kabeer, it is neither here nor there.
15716 ਸਾਧਿਕ ਸਿਧ ਲਖੈ ਜਉ ਭੇਉ ॥
Saadhhik Sidhh Lakhai Jo Bhaeo ||
साधिक सिध लखै जउ भेउ ॥
ਹੈ। ਸਿਫ਼ਤ-ਸਾਲਾਹ ਦਾ ਸਾਧਨ ਕਰਨ ਵਾਲਾ ਜੋ ਵੀ ਮਨੁੱਖ ਉਸ ਪ੍ਰਭੂ ਦਾ ਭੇਤ ਪਾ ਲੈਂਦਾ ਹੈ ॥
When the Siddhas and seekers come to know the Lord's mystery
15717 ਆਪੇ ਕਰਤਾ ਆਪੇ ਦੇਉ ॥੧॥
Aapae Karathaa Aapae Dhaeo ||1||
आपे करता आपे देउ ॥१॥
ਪ੍ਰਭੂ ਆਪ ਹੀ ਦੁਨੀਆਂ ਚਲਾਉਣ, ਦੇਣ, ਪਾਲਣ ਵਾਲਾ ਪ੍ਰਕਾਸ਼-ਸਰੂਪ ਆਪ ਹੀ ਆਪ ਹਰ ਥਾਂ ਦਿਸਦਾ ਹੈ ||1||
They themselves become the Creator; they themselves become the Divine Lord. ||1||
15718 ਥਿਤੀ ॥
Thhithanee ||
थिती ॥
ਥਿਤੀ ਦਿਨ ॥
T'hitee:
15719 ਅੰਮਾਵਸ ਮਹਿ ਆਸ ਨਿਵਾਰਹੁ ॥
Anmaavas Mehi Aas Nivaarahu ||
अमावस महि आस निवारहु ॥
ਮੱਸਿਆ ਵਾਲੇ ਦਿਨ ਵਰਤ-ਇਸ਼ਨਾਨ ਤੇ ਹੋਰ ਹੋਰ ਆਸਾਂ ਦੂਰ ਕਰੋ ॥
On the day of the new moon, give up your hopes.
15720 ਅੰਤਰਜਾਮੀ ਰਾਮੁ ਸਮਾਰਹੁ ॥
Antharajaamee Raam Samaarahu ||
अंतरजामी रामु समारहु ॥
ਮਨ ਦੀਆਂ ਦੀ ਜਾਣਨ ਵਾਲੇ, ਪ੍ਰਭੂ ਨੂੰ ਹਿਰਦੇ ਵਿਚ ਵਸਾਵੋ ॥
Remember the Lord, the Inner-knower, the Searcher of hearts.
15721 ਜੀਵਤ ਪਾਵਹੁ ਮੋਖ ਦੁਆਰ ॥
Jeevath Paavahu Mokh Dhuaar ||
जीवत पावहु मोख दुआर ॥
ਜਿਉਂਦੇ ਹੀ ਰੱਬ ਦਾ ਘਰ ਦਰ ਮਿਲ ਜਾਵੇਗਾ, ਸਿਮਰਨ ਕਰਕੇ ਇਸੇ ਜਨਮ ਵਿਚ ਵਿਕਾਰਾਂ ਦੁੱਖਾਂ ਅਤੇ ਭਰਮਾਂ-ਵਹਿਮਾਂ ਤੋਂ ਮੁਕਤੀ ਹਾਸਲ ਕਰ ਲਵੋਗੇ ॥
You shall attain the Gate of Liberation while yet alive.
15722 ਅਨਭਉ ਸਬਦੁ ਤਤੁ ਨਿਜੁ ਸਾਰ ॥੧॥
Anabho Sabadh Thath Nij Saar ||1||
अनभउ सबदु ततु निजु सार ॥१॥
ਸਤਿਗੁਰੂ ਦਾ ਸਹੀਂ ਬਗੈਰ ਡਰ ਤੋਂ ਪ੍ਰਗਟ ਕਰਨ ਵਾਲਾ ਸ਼ਬਦ ਆਪਣੇ ਆਪ ਮਨ ਅੰਦਰੋਂ ਫੁਟੇਗਾ ॥
You shall come to know the Shabad, the Word of the Fearless Lord, and the essence of your own inner being. ||1||
15723 ਚਰਨ ਕਮਲ ਗੋਬਿੰਦ ਰੰਗੁ ਲਾਗਾ ॥
Charan Kamal Gobindh Rang Laagaa ||
चरन कमल गोबिंद रंगु लागा ॥
ਜਿਸ ਮਨੁੱਖ ਨੂੰ ਪਿਆਰੇ ਗੋਬਿੰਦ ਦੇ ਸੁਹਣੇ ਚਰਨਾਂ ਵਾਰਗਾ ਗੁਣ ਆ ਜਾਂਦਾ ਹੈ। ਭਾਵ ਗੋਬਿੰਦ ਦੇ ਹੀ ਰਸਤੇ ਚਲਣ ਦਾ ਰੰਗ ਲੱਗ ਜਾਂਦਾ ਹੈ, ਗੁਰੂ ਦੀ ਕਿਰਪਾ ਨਾਲ ਉਸ ਦਾ ਮਨ ਗੁਰੂ ਵਰਗਾ ਪਵਿੱਤਰ ਹੋ ਜਾਂਦਾ ਹੈ ॥
One who enshrines love for the Lotus Feet of the Lord of the Universe
15724 ਸੰਤ ਪ੍ਰਸਾਦਿ ਭਏ ਮਨ ਨਿਰਮਲ ਹਰਿ ਕੀਰਤਨ ਮਹਿ ਅਨਦਿਨੁ ਜਾਗਾ ॥੧॥ ਰਹਾਉ ॥
Santh Prasaadh Bheae Man Niramal Har Keerathan Mehi Anadhin Jaagaa ||1|| Rehaao ||
संत प्रसादि भए मन निरमल हरि कीरतन महि अनदिनु जागा ॥१॥ रहाउ ॥
ਰੱਬ ਦੀ ਸਿਫ਼ਤ-ਸਾਲਾਹ ਵਿਚ ਜੁੜ ਕੇ ਉਹ ਮਨੁੱਖ ਵਿਕਾਰਾਂ ਵਲੋਂ ਹਰ ਵੇਲੇ ਸੁਚੇਤ ਰਹਿੰਦਾ ਹੈ ॥1॥ ਰਹਾਉ ॥
By the Grace of the Saints, her mind becomes pure; night and day, she remains awake and aware, singing the Kirtan of the Lord's Praises. ||1||Pause||
15725 ਪਰਿਵਾ ਪ੍ਰੀਤਮ ਕਰਹੁ ਬੀਚਾਰ ॥
Parivaa Preetham Karahu Beechaar ||
परिवा प्रीतम करहु बीचार ॥
ਮੱਸਿਆ ਪਿਛੋਂ ਅੱਗਲੇ ਦਿਨ ਚੰਦਰਮਾ ਦਾ ਪਹਿਲਾ ਦਿਨ ਏਕਮ ਥਿੱਤ ਇੱਕ ਰੱਬ ਬੇਅੰਤ ਹੈ। ਉਸ ਪਿਆਰੇ ਦੇ ਗੁਣਾਂ ਦਾ ਵਿਚਾਰ ਕਰੋ ॥
On the first day of the lunar cycle, contemplate the Beloved Lord.
15726 ਘਟ ਮਹਿ ਖੇਲੈ ਅਘਟ ਅਪਾਰ ॥
Ghatt Mehi Khaelai Aghatt Apaar ||
घट महि खेलै अघट अपार ॥
ਰੱਬ ਸਰੀਰਾਂ ਦੀ ਕੈਦ ਵਿਚ ਨਹੀਂ ਆਉਂਦਾ, ਹਰੇਕ ਸਰੀਰ ਵਿਚ ਖੇਡ ਰਿਹਾ ਹੈ ॥
He is playing within the heart; He has no body - He is Infinite.
15727 ਕਾਲ ਕਲਪਨਾ ਕਦੇ ਨ ਖਾਇ ॥
Kaal Kalapanaa Kadhae N Khaae ||
काल कलपना कदे न खाइ ॥
ਰੱਬ ਦੇ ਪਿਆਰੇ ਤੇ ਰੱਬ ਨੂੰ ਕਦੇ ਮੌਤ ਦਾ ਡਰ ਨਹੀਂ ਹੁੰਦਾ ॥
The pain of death never consumes that person
15728 ਆਦਿ ਪੁਰਖ ਮਹਿ ਰਹੈ ਸਮਾਇ ॥੨॥
Aadh Purakh Mehi Rehai Samaae ||2||
आदि पुरख महि रहै समाइ ॥२॥
ਸਦਾ ਸਭ ਦੇ ਸਿਰਜਣ ਵਾਲੇ ਅਕਾਲ ਪੁਰਖ ਵਿਚ ਜੁੜਿਆ ਰਹਿੰਦਾ ਹੈ ||2||
Who remains absorbed in the Primal Lord God. ||2||
15729 ਦੁਤੀਆ ਦੁਹ ਕਰਿ ਜਾਨੈ ਅੰਗ ॥
Dhutheeaa Dhuh Kar Jaanai Ang ||
दुतीआ दुह करि जानै अंग ॥
ਦੂਜੀ ਥਿੱਤ ਦਿਨ ਉਹ ਮਨੁੱਖ ਇਹ ਸਮਝ ਲੈਂਦਾ ਹੈ ਕਿ ਜਗਤ ਨਿਰਾ ਪ੍ਰਕਿਰਤੀ ਨਹੀਂ ਹੈ, ਉਹ ਇਸ ਸੰਸਾਰ ਦੇ ਦੋ ਅੰਗ ਸਮਝਦਾ ਹੈ ॥
On the second day of the lunar cycle, know that there are two beings within the fiber of the body.
15730 ਮਾਇਆ ਬ੍ਰਹਮ ਰਮੈ ਸਭ ਸੰਗ ॥
Maaeiaa Breham Ramai Sabh Sang ||
माइआ ब्रहम रमै सभ संग ॥
ਰੱਬ ਇਸ ਮਾਇਆ ਦੇ ਵਿਚ ਹਰੇਕ ਦੇ ਨਾਲ ਵੱਸ ਰਿਹਾ ਹੈ ॥
Maya and God are blended with everything.
15731 ਨਾ ਓਹੁ ਬਢੈ ਨ ਘਟਤਾ ਜਾਇ ॥
Naa Ouhu Badtai N Ghattathaa Jaae ||
ना ओहु बढै न घटता जाइ ॥
ਰੱਬ ਕਦੇ ਵੱਡਾ ਛੋਟਾ ਨਹੀਂ ਹੈ ॥
God does not increase or decrease.
15732 ਅਕੁਲ ਨਿਰੰਜਨ ਏਕੈ ਭਾਇ ॥੩॥
Akul Niranjan Eaekai Bhaae ||3||
अकुल निरंजन एकै भाइ ॥३॥
ਰੱਬ ਮਾਲਕ ਸਦਾ ਇਕੋ ਜਿਹਾ ਰਹਿੰਦਾ ਹੈ, ਉਸ ਦੀ ਕੋਈ ਖ਼ਾਸ ਕੁਲ-ਜਾਤ ਨਹੀਂ ਹੈ ||3||
He is unknowable and immaculate; He does not change. ||3||
15733 ਤ੍ਰਿਤੀਆ ਤੀਨੇ ਸਮ ਕਰਿ ਲਿਆਵੈ ॥
Thritheeaa Theenae Sam Kar Liaavai ||
त्रितीआ तीने सम करि लिआवै ॥
ਤੀਜੇ ਦਿਨ ਤੀਜੀ ਥਿੱਤ ਮਾਇਆ ਦੇ ਤਿੰਨਾਂ ਗੁਣਾਂ ਨੂੰ ਸਹਿਜ ਅਵਸਥਾ ਵਿਚ ਰੱਖਦਾ ਹੈ ਬੰਦਾ ਗੁਣਾਂ ਨੂੰ ਹਾਂਸਲ ਕਰਕੇ ਨਹੀਂ ਡੋਲਦਾ ॥
On the third day of the lunar cycle, one who maintains his equilibrium amidst the three modes
15734 ਆਨਦ ਮੂਲ ਪਰਮ ਪਦੁ ਪਾਵੈ ॥
Aanadh Mool Param Padh Paavai ||
आनद मूल परम पदु पावै ॥
ਤੀਜੇ ਦਿਨ ਤੀਜੀ ਥਿੱਤ ਮਾਇਆ ਦੇ ਤਿੰਨਾਂ ਗੁਣਾਂ ਨੂੰ ਸਹਿਜ ਅਵਸਥਾ ਵਿਚ ਰੱਖਦਾ ਹੈ ਬੰਦਾ ਗੁਣਾਂ ਨੂੰ ਹਾਸਲ ਕਰਕੇ ਨਹੀਂ ਡੋਲਦਾ ॥
Finds the source of ecstasy and the highest status.
15735 ਸਾਧਸੰਗਤਿ ਉਪਜੈ ਬਿਸ੍ਵਾਸ ॥
Saadhhasangath Oupajai Bisvaas ||
साधसंगति उपजै बिस्वास ॥
ਸਤਸੰਗ ਵਿਚ ਰਹਿ ਕੇ ਉਸ ਮਨੁੱਖ ਦੇ ਅੰਦਰ ਇਹ ਯਕੀਨ ਪੈਦਾ ਹੋ ਜਾਂਦਾ ਹੈ ॥
In the Saadh Sangat, the Company of the Holy, faith wells up.
15736 ਬਾਹਰਿ ਭੀਤਰਿ ਸਦਾ ਪ੍ਰਗਾਸ ॥੪॥
Baahar Bheethar Sadhaa Pragaas ||4||
बाहरि भीतरि सदा प्रगास ॥४॥
ਅੰਦਰ ਬਾਹਰ ਹਰ ਥਾਂ ਹਰ ਸਮੇਂ ਪ੍ਰਭੂ ਦਾ ਹੀ ਪ੍ਰਕਾਸ਼ ਹੈ ||4||
Outwardly, and deep within, God's Light is always radiant. ||4||
15737 ਚਉਥਹਿ ਚੰਚਲ ਮਨ ਕਉ ਗਹਹੁ ॥
Chouthhehi Chanchal Man Ko Gehahu ||
चउथहि चंचल मन कउ गहहु ॥
ਚੌਥੀ ਥਿੱਤ ਨੂੰ ਕਿਸੇ ਕਰਮ-ਧਰਮ ਦੇ ਥਾਂ ਇਸ ਚੰਚਲ ਮਨ ਨੂੰ ਪਕੜ ਕੇ ਰੱਖੋ ॥
On the fourth day of the lunar cycle, restrain your fickle mind,
15738 ਕਾਮ ਕ੍ਰੋਧ ਸੰਗਿ ਕਬਹੁ ਨ ਬਹਹੁ ॥
Kaam Krodhh Sang Kabahu N Behahu ||
काम क्रोध संगि कबहु न बहहु ॥
ਕਾਮ ਕ੍ਰੋਧ ਦੀ ਸੰਗਤ ਵਿਚ ਨਹੀਂ ਬੈਠਣਾਂ ॥
And do not ever associate with sexual desire or anger.
15739 ਜਲ ਥਲ ਮਾਹੇ ਆਪਹਿ ਆਪ ॥
Jal Thhal Maahae Aapehi Aap ||
जल थल माहे आपहि आप ॥
ਪ੍ਰਭੂ ਜਲ ਵਿਚ, ਧਰਤੀ ਉੱਤੇ ਹਰ ਥਾਂ ਆਪ ਹੀ ਆਪ ਵਿਆਪਕ ਹੈ ॥
On land and sea, He Himself is in Himself.
15740 ਆਪੈ ਜਪਹੁ ਆਪਨਾ ਜਾਪ ॥੫॥
Aapai Japahu Aapanaa Jaap ||5||
आपै जपहु आपना जाप ॥५॥
ਉਸ ਦੀ ਜੋਤ ਵਿਚ ਜੁੜ ਕੇ ਆਪਣਾ ਆਪੇ ਜਾਪ ਜਪੋ ||5||
He Himself meditates and chants His Chant. ||5||
15741 ਪਾਂਚੈ ਪੰਚ ਤਤ ਬਿਸਥਾਰ ॥
Paanchai Panch Thath Bisathhaar ||
पांचै पंच तत बिसथार ॥
ਪੰਜਵੀਂ ਥਿੱਤ ਨੂੰ ਚੇਤੇ ਕਰਾਂਉਂਦੀ ਹੈ। ਇਹ ਜਗਤ ਪੰਜਾਂ ਤੱਤਾਂ ਤੋਂ ਇਕ ਖੇਲ ਜਿਹਾ ਬਣਿਆ ਹੈ ॥
On the fifth day of the lunar cycle, the five elements expand outward.
15742 ਕਨਿਕ ਕਾਮਿਨੀ ਜੁਗ ਬਿਉਹਾਰ ॥
Kanik Kaaminee Jug Biouhaar ||
कनिक कामिनी जुग बिउहार ॥
ਬੰਦਾ ਧਨ ਤੇ ਇਸਤ੍ਰੀ ਇੰਨਾ ਦੋਹਾਂ ਦੇ ਰੁਝੇਵੇਂ ਵਿਚ ਮਸਤ ਹੋ ਰਿਹਾ ਹੈ ॥
Men are occupied in the pursuit of gold and women.
15743 ਪ੍ਰੇਮ ਸੁਧਾ ਰਸੁ ਪੀਵੈ ਕੋਇ ॥
Praem Sudhhaa Ras Peevai Koe ||
प्रेम सुधा रसु पीवै कोइ ॥
ਕੋਈ ਵਿਰਲਾ ਮਨੁੱਖ ਹੈ ਜੋ ਭਗਵਾਨ ਦੇ ਪ੍ਰੇਮ-ਅੰਮ੍ਰਿਤ ਰਸ ਪੀਂਦਾ ਹੈ ॥
How rare are those who drink in the pure essence of the Lord's Love.
15744 ਜਰਾ ਮਰਣ ਦੁਖੁ ਫੇਰਿ ਨ ਹੋਇ ॥੬॥
Jaraa Maran Dhukh Faer N Hoe ||6||
जरा मरण दुखु फेरि न होइ ॥६॥
ਉਸ ਨੂੰ ਬੁਢੇਪੇ ਅਤੇ ਮੌਤ ਦਾ ਸਹਿਮ ਮੁੜ ਕਦੇ ਨਹੀਂ ਲੱਗਦਾ ||6||
They shall never again suffer the pains of old age and death. ||6||
15745 ਛਠਿ ਖਟੁ ਚਕ੍ਰ ਛਹੂੰ ਦਿਸ ਧਾਇ ॥
Shhath Khatt Chakr Shhehoon Dhis Dhhaae ||
छठि खटु चक्र छहूं दिस धाइ ॥
ਛੇਵੀਂ ਥਿੱਤ ਮਨੁੱਖ ਦੇ ਪੰਜੇ ਗਿਆਨ-ਇੰਦਰੇ ਅਤੇ ਛੇਵਾਂ ਮਨ ਇਹ ਸਾਰਾ ਸਾਥ ਸੰਸਾਰ ਦੇ ਪਦਾਰਥਾਂ ਦੀ ਲਾਲਸਾ ਵਿਚ ਭਟਕਦਾ ਫਿਰਦਾ ਹੈ ॥
On the sixth day of the lunar cycle, the six chakras run in six directions.
15746 ਬਿਨੁ ਪਰਚੈ ਨਹੀ ਥਿਰਾ ਰਹਾਇ ॥
Bin Parachai Nehee Thhiraa Rehaae ||
बिनु परचै नही थिरा रहाइ ॥
ਜਦ ਤਕ ਮਨੁੱਖ ਪ੍ਰਭੂ ਦੀ ਯਾਦ ਵਿਚ ਨਹੀਂ ਜੁੜਦਾ, ਤਦ ਤਕ ਇਹ ਸਾਰਾ ਸਾਥ ਇਸ ਭਟਕਣਾ ਵਿਚੋਂ ਹਟ ਕੇ ਟਿਕਦਾ ਨਹੀਂ ਹੈ। ॥
Without enlightenment, the body does not remain steady.
15747 ਦੁਬਿਧਾ ਮੇਟਿ ਖਿਮਾ ਗਹਿ ਰਹਹੁ ॥
Dhubidhhaa Maett Khimaa Gehi Rehahu ||
दुबिधा मेटि खिमा गहि रहहु ॥
ਭਟਕਣਾ ਮਿਟਾ ਕੇ ਮੁਆਫੀ ਧਾਰਨ ਕਰੋ॥
So erase your duality and hold tight to forgiveness,
15748 ਕਰਮ ਧਰਮ ਕੀ ਸੂਲ ਨ ਸਹਹੁ ॥੭॥
Karam Dhharam Kee Sool N Sehahu ||7||
करम धरम की सूल न सहहु ॥७॥
ਇਹ ਕਰਮਾਂ ਧਰਮਾਂ ਦਾ ਲੰਮਾ ਟੰਟਾ ਜਿਸ ਵਿਚੋਂ ਕੁਝ ਭੀ ਹੱਥ ਨਹੀਂ ਆਉਣਾ ਹੈ ||7||
And you will not have to endure the torture of karma or religious rituals. ||7||
15749 ਸਾਤੈਂ ਸਤਿ ਕਰਿ ਬਾਚਾ ਜਾਣਿ ॥
Saathain Sath Kar Baachaa Jaan ||
सातैं सति करि बाचा जाणि ॥
ਸਤਵੀਂ ਥਿੱਤ-ਸਤਿਗੁਰੂ ਦੀ ਬਾਣੀ ਵਿਚ ਸ਼ਰਧਾ ਧਾਰੋ ॥
On the seventh day of the lunar cycle, know the Word as True,
15750 ਆਤਮ ਰਾਮੁ ਲੇਹੁ ਪਰਵਾਣਿ ॥
Aatham Raam Laehu Paravaan ||
आतम रामु लेहु परवाणि ॥
ਆਪਣੇ ਹਿਰਦੇ ਵਿਚ ਇਸ ਬਾਣੀ ਦੀ ਰਾਹੀਂ ਰੱਬ ਦੇ ਨਾਮ ਨੂੰ ਮਨ ਵਿਚ ਯਾਦ ਕਰੋ ॥
And you shall be accepted by the Lord, the Supreme Soul.
15751 ਛੂਟੈ ਸੰਸਾ ਮਿਟਿ ਜਾਹਿ ਦੁਖ ॥
Shhoottai Sansaa Mitt Jaahi Dhukh ||
छूटै संसा मिटि जाहि दुख ॥
ਫਿਕਰ, ਦੁਖ-ਕਲੇਸ਼ ਮਿਟ ਜਾਣਗੇ ॥
Your doubts shall be eradicated, and your pains eliminated,
15752 ਸੁੰਨ ਸਰੋਵਰਿ ਪਾਵਹੁ ਸੁਖ ॥੮॥
Sunn Sarovar Paavahu Sukh ||8||
सुंन सरोवरि पावहु सुख ॥८॥
And in the ocean of the celestial void, you shall find peace. ||8||
ਉਸ ਸਰੋਵਰ ਵਿਚ ਚੁੱਭੀ ਲਾ ਕੇ ਸੁਖ ਮਿਲੇਗਾ ||8||

15753 ਅਸਟਮੀ ਅਸਟ ਧਾਤੁ ਕੀ ਕਾਇਆ ॥
Asattamee Asatt Dhhaath Kee Kaaeiaa ||
असटमी असट धातु की काइआ ॥
ਅੱਠਵੀਂ ਥਿੱਤ ਇਹ ਸਰੀਰ ਤੇ ਲਹੂ ਅੱਠ ਧਾਤਾਂ ਦਾ ਬਣਿਆ ਹੋਇਆ ਹੈ ॥
On the eighth day of the lunar cycle, the body is made of the eight ingredients.
15754 ਤਾ ਮਹਿ ਅਕੁਲ ਮਹਾ ਨਿਧਿ ਰਾਇਆ ॥
Thaa Mehi Akul Mehaa Nidhh Raaeiaa ||
ता महि अकुल महा निधि राइआ ॥
ਪ੍ਰਭੂ ਵੱਸ ਰਿਹਾ ਹੈ ਜਿਸ ਦੀ ਕੋਈ ਖ਼ਾਸ ਜਾਤ ਨਹੀਂ ਹੈ। ਜੋ ਸਭ ਗੁਣਾਂ ਦਾ ਖ਼ਜ਼ਾਨਾ ਹੈ ॥
Within it is the Unknowable Lord, the King of the supreme treasure.
15755 ਗੁਰ ਗਮ ਗਿਆਨ ਬਤਾਵੈ ਭੇਦ ॥
Gur Gam Giaan Bathaavai Bhaedh ||
गुर गम गिआन बतावै भेद ॥
ਜਿਸ ਮਨੁੱਖ ਨੂੰ ਪਹੁੰਚ ਵਾਲੇ ਗੁਰੂ ਦਾ ਗਿਆਨ ਇਹ ਭੇਦ ਸਰੀਰ ਦੇ ਵਿੱਚ ਹੀ ਹੈ ॥
The Guru, who knows this spiritual wisdom, reveals the secret of this mystery.
15756 ਉਲਟਾ ਰਹੈ ਅਭੰਗ ਅਛੇਦ ॥੯॥
Oulattaa Rehai Abhang Ashhaedh ||9||
उलटा रहै अभंग अछेद ॥९॥
ਉਹ ਸਰੀਰਕ ਮੋਹ ਵਲੋਂ ਪਰਤ ਕੇ, ਅਬਿਨਾਸ਼ੀ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ||9||
Turning away from the world, He abides in the Unbreakable and Impenetrable Lord. ||9||
15757 ਨਉਮੀ ਨਵੈ ਦੁਆਰ ਕਉ ਸਾਧਿ ॥
Noumee Navai Dhuaar Ko Saadhh ||
नउमी नवै दुआर कउ साधि ॥
ਨੌਵੀਂ ਥਿੱਤ ਸਾਰੇ ਸਰੀਰਕ ਇੰਦਰਿਆਂ ਨੂੰ ਕਾਬੂ ਵਿਚ ਰੱਖੋ ॥
On the ninth day of the lunar cycle, discipline the nine gates of the body.
15758 ਬਹਤੀ ਮਨਸਾ ਰਾਖਹੁ ਬਾਂਧਿ ॥
Behathee Manasaa Raakhahu Baandhh ||
बहती मनसा राखहु बांधि ॥
ਉੱਠਦੇ ਫੁਰਨਿਆਂ ਨੂੰ ਰੋਕੋ ॥
Keep your pulsating desires restrained.
15759 ਲੋਭ ਮੋਹ ਸਭ ਬੀਸਰਿ ਜਾਹੁ ॥
Lobh Moh Sabh Beesar Jaahu ||
लोभ मोह सभ बीसरि जाहु ॥
ਲਾਲਚ ਪਿਆਰ ਸਾਰੇ ਵਿਕਾਰ ਭੁਲਾ ਦਿਉ ॥
Forget all your greed and emotional attachment;

Comments
Post a Comment