ਭਾਗ 127 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਅਸੀਂ ਨਰਸਾ, ਡਾਕਟਰ ਰੱਬ ਨਹੀਂ ਹਾਂ,ਤੇਰੀ ਸਹਾਇਤਾ ਕਰਨ ਦੀ ਪੂਰੀ ਕੋਸ਼ਸ਼ ਕਰਾਂਗੇ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਡਾਕਟਰ ਨੇ ਦੱਸਿਆ, " ਲੇਬਰ ਪੇਨ ਦੀ ਦੁਵਾਈ ਦੇਣ ਨਾਲ ਵੀ ਹੁਣ 3 " ਹੀ ਹੈ। ਬੱਚਾ ਪੈਦਾ ਹੋਣ ਲਈ 9" ਤੋਂ 12" ਇੰਚ ਜਗਾ ਚਾਹੀਦੀ ਹੈ। 12 ਕੁ ਟੰਕਿਆ ਦਾ ਕੱਟ ਵੀ ਲਾ ਸਕਦੇ ਹਾਂ। ਤਾਂ ਬੱਚੇ ਦਾ ਸਿਰ ਬਾਹਰ ਆਉਂਦਾ ਹੈ। ਹੁਣ ਇਸ ਤੋਂ ਹੋਰ ਜ਼ਿਆਦਾ ਉਡੀਕ ਨਹੀਂ ਕਰ ਸਕਦੇ। ਇਸ ਡਲੀਵਰੀ ਲਈ ਵੀ ਸੀ-ਸ਼ੈਕਸ਼ਨ ਕਰਨਾਂ ਪਵੇਗਾ। ਇਸ ਪੇਪਰ ਉਤੇ ਤੇਰਾ ਕੋਈ ਆਪਦਾ ਬੰਦਾ ਸਾਈਨ ਕਰ ਦੇਵੇ। ਜੇ ਬੱਚੇ ਜਾ ਵਿੰਦਰ ਤੈਨੂੰ ਕੁੱਝ ਮਾੜਾ ਭਾਣਾਂ ਬੀਤ ਗਿਆ। ਨਰਸਾ, ਡਾਕਟਰਾਂ ਕੋਈ ਵੀ ਜੁੰਮੇਬਾਰ ਨਹੀਂ ਹਨ। ਅਸੀਂ ਨਰਸਾ, ਡਾਕਟਰ ਰੱਬ ਨਹੀਂ ਹਾਂ,ਤੇਰੀ ਸਹਾਇਤਾ ਕਰਨ ਦੀ ਪੂਰੀ ਕੋਸ਼ਸ਼ ਕਰਾਂਗੇ। ਵਿੰਦਰ ਤੈਨੂੰ ਅਪ੍ਰੇਸ਼ਨ ਥੇਟਰ ਵਿੱਚ, ਇਸੇ ਸਮੇਂ ਲਿਜਾ ਰਹੇ ਹਾਂ। ਵਿੰਦਰ ਕੀ ਤੂੰ ਮੇਰੇ ਨਾਲ ਸਹਿਮਤ ਤੇ ਜਾਂਣ ਲਈ ਰੈਡੀ ਹੈ? " ਵਿੰਦਰ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ। ਉਹ ਵੀ ਥੱਕ ਗਈ ਸੀ। ਜੋ ਡਾਕਟਰ ਸਟੂਡਿੰਨਟ ਸਨ। ਡਾਕਟਰ ਸਟੂਡਿੰਨਟ ਬਾਰੀ-ਬਾਰੀ ਅਰਾਊਡ ਉਤੇ ਉਤ ਕੋਲ ਵੀ ਆ ਰਹੇ ਸਨ। ਉਹ ਦੋ-ਦੋ ਦੀਆਂ ਟੋਲੀਆਂ ਵਿੱਚ ਆ ਕੇ, ਇਗਜ਼ਾਮ ਕਰਦੇ ਸਨ। ਉਹ ਉਂਗ਼ਲਾਂ ਪਾ ਕੇ, ਦੇਖਦੇ ਸਨ। ਦੁਵਾਈਆਂ ਨਾਲ, ਬੱਚੇ ਦੇ ਬਾਹਰ ਆਉਣ ਦਾ, ਕਿੰਨੇ ਇੰਚ ਰਸਤਾ ਬੱਣਿਆ ਹੈ? ਵਿੰਦਰ ਨੂੰ ਉਨਾਂ ਤੋਂ ਕੱਚਿਆਣ ਆਉਣ ਲੱਗ ਗਈ ਸੀ। ਜਦੋਂ ਡਾਕਟਰ ਨੇ, ਅਪ੍ਰੇਸ਼ਨ ਕਰਨ ਲਈ ਕਿਹਾ, ਵਿੰਦਰ ਨੂੰ ਸੁਖ ਦਾ ਸਾਹ ਆਇਆ। ਸੀਤਾ ਨੇ ਡਾਕਟਰ ਨਾਲ ਰਜ਼ਾਮੰਦੀ ਦੇ ਪੇਪਰ ਉਤੇ ਸਾਈਨ ਕਰ ਦਿੱਤੇ ਸਨ।
ਸੀਤਾ ਵਿੰਦਰ ਦੇ ਕੋਲ ਸੀ। ਨਰਸਾ ਵਿੰਦਰ ਨੂੰ ਅਪ੍ਰੇਸ਼ਨ ਥੇਟਰ ਵਿੱਚ ਲੈ ਗਈਆਂ ਸਨ। ਨਰਸਾ, ਡਾਕਟਰ ਦੀਆਂ ਅੱਖਾਂ ਨੂੰ ਛੱਡ ਕੇ, ਹੱਥ, ਪੈਰ ਪੂਰਾ ਸਰੀਰ ਢੱਕਿਆ ਹੋਇਆ ਸੀ। ਕੈਚੀਆਂ ਸੂਈ ਧਾਗੇ ਲੈ ਕੇ, ਨਰਸਾ, ਡਾਕਟਰ ਵਿੰਦਰ ਦੇ ਦੁਆਲੇ ਹੋ ਗਏ ਸਨ। ਵਿੰਦਰ ਦੇ ਪਹਿਲੇ ਅਪ੍ਰੇਸ਼ਨ ਵਾਲੀ ਥਾਂ ਹੀ ਖੋਲ ਕੇ, ਬੱਚਾ ਚੱਕ ਲਿਆ ਸੀ। ਬੱਚੇ ਨੂੰ ਲੱਤਾਂ ਤੋਂ ਫੜ ਕੇ, ਸਿਰ ਭਾਰ ਕਰਕੇ ਲਟਕਾ ਦਿੱਤਾ ਸੀ। ਉਸੇ ਵੇਲੇ ਨਵ ਜੰਮੇ ਮੁੰਡੇ ਨੇ ਚੰਗਿਆੜ ਮਾਰੀ। ਨਰਸ ਨੇ ਮੁੰਡੇ ਦਾ ਭਾਰ ਜੋਖ਼ ਕੇ, ਉਸ ਨੂੰ ਵਿੰਦਰ ਦੇ ਸਹਮਣੇ ਪਾ ਦਿੱਤਾ ਸੀ। ਡਾਕਟਰ ਨੇ ਸੀਤਾ ਨੂੰ ਬਾਹਰ ਆਕੇ ਦੱਸ ਦਿੱਤਾ ਸੀ। ਵਿੰਦਰ ਨੇ ਬੇਟੇ ਨੂੰ ਜਨਮ ਦਿੱਤਾ ਹੈ। ਵਿੰਦਰ ਨੂੰ ਦੋ ਘੰਟੇ ਪਿਛੋ, ਅਪ੍ਰੇਸ਼ਨ ਥੇਟਰ ਵਿੱਚੋਂ ਬਾਹਰ ਲੈ ਆਏ ਸਨ। ਵਿੰਦਰ ਸੁੱਤੀ ਹੋਈ ਸੀ। ਉਸ ਨੂੰ ਚਾਰ ਘੰਟੇ ਬਾਅਦ ਹੋਸ਼ ਆਈ। ਜੋਤ ਦਾ ਖਿਆਲ ਆਇਆ। ਉਸ ਨੂੰ ਜੋਤ ਦੀ ਯਾਦ ਤੰਗ ਕਰਨ ਲੱਗੀ। ਕਿੰਨਾਂ ਵੀ ਜੋਤ ਬੇਈਮਾਨ ਹੋਵੇ। ਜਦੋਂ ਕੋਲ ਰੁਕਦਾ ਹੈ। ਤਾਂਹੀ ਮੇਰੇ ਨਾਲ ਠਹਰਿਦਾ ਹੈ। ਇਹੀ ਤਾਂ ਪਿਆਰ ਹੈ। ਮੈਂ ਜਿਸ ਦੇ ਬੱਚੇ ਨੂੰ ਆਪਦਾ ਜਿਸਮ ਕਟਾ ਕੇ ਜਨਮ ਦਿੱਤਾ ਹੈ। ਉਹ ਆਪ ਜੇਲ ਵਿੱਚ ਬੈਠਾ ਹੈ। ਕੁਦਰੱਤ ਦੇ ਰੰਗ ਨਿਆਰੇ ਹਨ। ਮੈਂ ਉਸ ਦੇ ਬੱਚਿਆ ਨੂੰ ਦੁਨੀਆਂ, ਮਾਪਿਆਂ ਦਾ ਵਿਰੋਧ ਕਰਕੇ ਜਨਮ ਦਿੱਤਾ ਹੈ। ਆਪ ਉਸੇ ਨੂੰ ਨਫ਼ਰਤ ਕਰਨ ਲੱਗ ਗਈ। ਇਹ ਕੈਸਾ ਪਿਆਰ ਹੈ? ਮੇਰੀ ਤੇ ਜੋਤ ਦੀ ਹੀ ਇੱਕ ਦੂਜੇ ਨਾਲ ਨਹੀਂ ਬੱਣਦੀ। ਇਸ ਪਿਆਰ ਤੋਂ ਜੰਮੇ ਬੱਚੇ ਕੈਸੇ ਹੋਣਗੇ? ਜੋਤ ਜੋ ਮਰਜ਼ੀ ਕਰਦਾ ਫਿਰੇ। ਮੈਨੂੰ ਉਸ ਲਈ ਵਫ਼ਾਦਾਰ ਰਹਿੱਣਾਂ ਚਾਹੀਦਾ ਹੈ।
ਵਿੰਦਰ ਦੇ ਫੋਨ ਦੀ ਘੰਟੀ ਵੱਜੀ। ਜੋਤ ਦਾ ਫੋਨ ਸੀ। ਉਸ ਨੇ ਕਿਹਾ, " ਵਿੰਦਰ ਅੱਜ ਸੱਚੀ ਕੋਈ ਹੋਰ ਤੇਰੇ ਬਗੈਰ ਦੁਨੀਆਂ ਵਿਚੋਂ ਨਹੀਂ ਦਿਸਦਾ। ਜੇਲ ਦੀ ਜਿੰਦਗੀ ਨਰਕ ਹੈ। ਮੇਰਾ ਸਾਹ ਬੰਦ ਹੋ ਰਿਹਾ ਹੈ। ਮੈਂ ਕੱਚਾ, ਪਿਲਾ ਮੀਟ ਮੂੰਹ ਉਤੇ ਨਹੀਂ ਰੱਖਿਆ। ਕੁੱਝ ਨਹੀਂ ਖਾਦਾ। ਤੈਨੂੰ ਪਤਾ ਹੈ। ਮੈਂ ਘਰ ਦੀ ਰੋਟੀ ਖਾਂਦਾ ਹਾਂ। " " ਜੋਤ ਸਬ ਪਤਾ ਹੈ। ਤਾਂਹੀ ਤਾਂ ਤੂੰ ਲੋਕਾਂ ਦੇ ਘਰ-ਘਰ ਧੱਕੇ ਖਾਂਦਾ ਫਿਰਦਾਂ ਹੈ। ਮੈਂ ਰਾਜੂ ਨੂੰ ਫੋਨ ਕਰਦੀ ਹਾਂ। ਉਹ ਤੇਰੀ ਜ਼ਮਾਨਤ ਦੇ ਦੇਵੇਗਾ। ਲੱਗਦਾ ਹੈ। 2000 ਹਜ਼ਾਰ ਡਾਲਰ ਲੱਗੇਗਾ। ਪੈਸਿਆ ਤੱਕ ਤੈਨੂੰ ਕੀ ਹੈ? ਤੂੰ ਕਿਹੜਾ ਅੱਗਲੇ ਦੀ ਰਕਮ ਵਾਪਸ ਕਰਨੀ ਹੈ? ਨਾਂ ਤੈਨੂੰ ਤੇਰੇ ਬੱਚਿਆਂ ਦਾ ਪਿਆਰ ਹੈ। ਨਾਂ ਹੀ ਕਿਸੇ ਇੱਕ ਔਰਤ ਨਾਲ ਪਿਆਰ ਹੈ। ਗੱਧੇ ਦਾਗਦਾ ਫਿਰਦਾ ਹੈ। ਚੱਲ ਠੀਕ ਹੈ। ਮੈਂ ਰਾਜੂ ਨੂੰ ਫੋਨ ਕਰਦੀ ਹਾਂ। ਕਿਸੇ ਕੁੜੀ ਬੁੜੀ ਨੂੰ ਤੇਰੇ ਕੋਲ ਭੇਜ ਨਹੀਂ ਸਕਦੀ। ਅੱਗਲੀ ਦੇ ਕੱਪੜੇ, ਕਾਰ ਵਿੱਚ ਹੀ ਲਹਾ ਲਵੇਗਾ, ਤੇਰਾ ਕੀ ਪਤਾ ਹੈ? " ਵਿੰਦਰ ਨੇ ਫੋਨ ਰਾਜੂ ਨੂੰ ਫੋਨ ਕਰਕੇ ਕਿਹਾ, " ਰਾਜੂ ਪਲੀਜ਼ ਇੱਕ ਕੰਮ ਕਰਦੇ। ਜੋਤ ਜੇਲ ਵਿੱਚ ਹੈ। ਉਸ ਦੀ ਜ਼ਮਾਨਤ ਕਰਾਦੇ। ਮੈਂ ਕੱਲ ਘਰ ਆ ਜਾਂਣਾਂ ਹੈ। ਤੇਰੇ ਪੈਸੇ ਤੈਨੂੰ ਕੱਲ ਨੂੰ ਮਿਲ ਜਾਂਣਗੇ। " ਰਾਜੂ ਨੇ ਕਿਹਾ, " ਮੈਂ ਡਾਊਨਟਾਊਨ ਹੀ ਹਾਂ। ਜਿਥੇ ਐਸੇ ਲੋਕਾਂ ਨੂੰ ਰੱਖਦੇ ਹਨ। ਪਤਾ ਕਰਨਾਂ ਪੈਣਾਂ ਹੈ। ਪੁਲੀਸ ਸਟੇਸ਼ਨ, ਜੇਲ ਦਾ ਜੱਜ ਕਿੰਨੇ ਵਜੇ ਬੈਠਦਾ ਹੈ? ਮੈਂ ਫੋਨ ਕਰਕੇ ਪੁੱਛਦਾ ਹਾਂ। ਮਦੱਦ ਤਾਂ ਕਰਨੀ ਪੈਣੀ ਹੈ। ਜੇ ਆਪਣੇ-ਆਪਣਿਆ ਦੀ ਲੋੜ ਪੈਣ ਉਤੇ ਸਹਾਇਤਾ ਨਹੀਂ ਕਰਨਗੇ। ਹੋਰ ਦੂਜਾ ਕੌਣ ਕੋਲ ਖੜ੍ਹੇਗਾ? "
ਦੋ ਘੰਟੇ ਪਿਛੋਂ ਜੋਤ ਵਿੰਦਰ ਦੇ ਬਿਡ ਕੋਲ ਖੜ੍ਹਾ ਸੀ। ਵਿੰਦਰ ਨੂੰ ਉਸ ਨੇ ਪੁੱਛਿਆ, " ਕੀ ਸੱਚੀ ਮੁੰਡਾ ਹੋਇਆ ਹੈ? ਮੈਨੂੰ ਰਾਜੂ ਨੇ ਦੱਸਿਆ ਹੈ। " " ਰਾਜੂ ਨੇ ਸੱਚ ਹੀ ਦੱਸਿਆ ਹੈ। ਉਹ ਬੇਬੀਆਂ ਦਾ ਕੰਮਰਾ ਹੈ। ਦੇਖ਼ ਤਾਂ ਜਾ ਕੇ, ਕੀ ਤੈਨੂੰ ਆਪਦੇ ਬੱਚੇ ਦੀ ਪਛਾਣ ਆਉਂਦੀ ਹੈ? " ਜੋਤ ਬੱਚਿਆ ਦੇ ਕੰਮਰੇ ਵਿੱਚ ਗਿਆ। ਬਾਕੀ ਸਾਰੇ ਬੱਚੇ ਦੁੱਧ ਵਰਗੇ ਚਿੱਟੇ ਸਨ। ਇਕ ਸੁਨਹਿਰੀ ਰੰਗ ਦਾ ਬੱਚਾ ਸੀ। ਉਸ ਨੂੰ ਗੋਦੀ ਚੁੱਕ ਲਿਆਇਆ। ਉਸ ਨੇ ਕਿਹਾ, " ਇਹ ਸੋਨੇ ਦੀ ਚਿੱੜੀ ਮੇਰੀ ਹੈ। ਹੁਣ ਤਾਂ ਮੈਨੂੰ ਮਾਂ ਨੂੰ ਕਨੇਡਾ ਸੱਦਣਾਂ ਹੀ ਪੈਣਾਂ ਹੈ। ਤੇਰੇ ਕੋਲੋ ਦੋਂਨੇ ਮੁੰਡੇ ਨਹੀਂ ਸੰਭਾਲੇ ਜਾਂਣੇ। " " ਜੋਤ ਇੱਕ ਸ਼ਰਤ ਹੈ। ਮਾਂ ਪੱਕੀ ਸਦਾ ਲਈ ਮੇਰੇ ਕੋਲ ਰਹੇਗੀ।

Comments
Post a Comment