ਅੱਖਾਂ ਮੂਹਰੇ ਹੋਵੇ ਦੀਦਾਰ ਮੈਨੂੰ ਦਿਲਦਾਰ ਆਪਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਅੱਖਾਂ ਹੀ ਸੋਹਿਣਆਂ ਉਤੇ ਮੋਹਤ ਹੁੰਦੀਆਂ। ਅੱਖਾਂ ਹੀ ਝੂਠ ਸੱਚ ਪਹਿਚਾਨ ਲੈਂਦੀਆਂ
ਅੱਖਾਂ ਹੀ ਧੋਖੇ ਵਾਜਾਂ ਤੋ ਬਚਾਉਂਦੀਆਂ। ਅੱਖਾਂ ਹੀ ਸੱਜਣਾਂ ਦੀ ਯਾਦ ਵਿੱਚ ਰੋਂਦੀਆਂ।
ਅੱਖਾਂ ਕਰਕੇ ਲੋਕੀਂ ਆਸ਼ਕੀ ਕਰਦੇ। ਅੱਖਾਂ ਵਿੱਚ ਹੀ ਸਾਰਾ ਕਸੂਰ ਕੱਢਦੇ।
ਸਤਵਿੰਦਰ ਅੱਖਾਂ ਦੀ ਚਾਲ ਕੋਲੋ ਬਚਦੇ। ਆਸ਼ਕ ਅੱਖਾਂ ਵਿਚੋਂ ਪਿਲਾ ਅੱਖਾਂ ਫੇਰਦੇ।
ਅੱਖਾਂ ਹੀ ਅੱਖਾਂ ਦੀ ਗੱਲ ਸਮਝਦੀਆਂ। ਸਰੀਫ਼ ਕਹਾਉਣ ਜਦੋਂ ਅੱਖਾਂ ਝੁਕਦੀਆਂ।
ਤੁਫ਼ਾਨ ਲਿਉਣ ਜਦੋਂ ਅੱਖਾਂ ਮਿਲਦੀਆਂ।ਜੇ ਸਰੀਫ਼ ਕਹਾਉਣਾਂ ਅੱਖਾਂ ਨਹੀਂ ਮਾਰੀਦੀਆਂ।
ਜੋ ਗੱਲ ਕਰਨੇ ਤੋਂ ਦਿਲ ਬੜਾ ਡਰਦਾ। ਅੱਖਾਂ ਨਾਲ ਅੱਖਾਂ ਦਾ ਹੈ ਗੁਝਲ ਖੁੱਲਦਾ।
ਜਦੋਂ ਵੀ ਨਾਂਮ ਲਵਾਂ ਮੈਂ ਰੱਬ ਦਾ। ਅੱਖਾਂ ਮੂਹਰੇ ਹੋਵੇ ਦੀਦਾਰ ਮੈਨੂੰ ਦਿਲਦਾਰ ਆਪਦਾ।

Comments
Post a Comment